Punjab govt jobs   »   Punjab Police Constable Previous Year Paper
Top Performing

Punjab Police Constable Previous Year Paper Download PDF

The Punjab Police has released the latest notification of Punjab Police Constable Recruitment 2025 on its official website on 12 February 2025. A total of 1746 vacancies of constables have been announced by the Punjab Police. All candidates who will apply for these constable vacancies must go through the Punjab Police Constable Previous Year Paper so that they can understand the question pattern, difficulty level and many other details. To get this previous Year’s Papers, candidates are advised to stay connected to our page.

Punjab Police Constable Previous Year Paper Overview

ਇਮਤਿਹਾਨ  ਦੀ ਤਿਆਰੀ ਹੋਰ ਚੰਗੇ ਢੰਗ ਨਾਲ ਕਰਨ ਲਈ ਇਹ ਜ਼ਰੂਰੀ  ਹੈ ਕਿ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਮੌਕ ਪੇਪਰ ਅਤੇ ਪਿਛਲੇ ਸਾਲਾਂ ਦੇ ਪੇਪਰਾਂ ਦਾ ਵੱਧ ਤੋਂ ਵੱਧ ਅਭਿਆਸ ਕਰੋ। ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪੇਪਰ ਦੇ ਅਭਿਆਸ ਨਾਲ ਤੁਹਾਡੀ ਪ੍ਰਸ਼ਨਾਂ ਨੂੰ ਸਮਝਣ ਅਤੇ ਉਹਨਾਂ ਨੂ ਹੱਲ ਕਰਨ ਦੀ ਗਤੀ ਵਧੇਗੀ ਹੀ ਨਾਲ-ਨਾਲ ਤੁਹਾਨੂੰ ਪੇਪਰ ਦੇ ਪੈਟਰਨ ਅਤੇ ਲੈਵਲ ਦਾ ਵੀ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਹਨ ਅਤੇ ਕਿਹੜੇ ਵਿਸ਼ੇ ਤੋਂ ਕਿੰਨੇ ਪ੍ਰਸ਼ਨ ਆਉਂਦੇ ਹਨ। ਇਸ ਲਈ ਲੇਖ ਵਿਚ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰਾਂ ਨੂੰ ਹੁਣੇ ਹੀ ਡਾਊਨਲੋਡ ਕਰਕੇ ਪੜ੍ਹੋ ਅਤੇ ਆਪਣੀ ਤਿਆਰੀ ਨੂੰ ਮਜ਼ਬੂਤ ​​ਅਤੇ ਆਪਣਾ ਆਤਮਵਿਸ਼ਵਾਸ ਵਧਾਉਣ ਲਈ ਅਭਿਆਸ ਕਰੋ।

ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ
ਭਰਤੀ ਬੋਰਡ ਪੰਜਾਬ ਪੁਲਿਸ (PP)
ਪੋਸਟ ਦਾ ਨਾਮ ਕਾਂਸਟੇਬਲ
ਸਿਲੇਕਸਨ ਪ੍ਰੋਸੇਸ ਲ਼ਿਖਤੀ ਪੇਪਰ, PMT & PST ਅਤੇ ਦਸਤਾਵੇਜ ਤਸਦੀਕ
ਸ਼੍ਰੇਣੀ Previous Year Paper
ਨੋਕਰੀ ਦਾ ਸਥਾਨ ਪੰਜਾਬ
ਅਧਿਕਾਰਤ ਸਾਇਟ punjabpolice.gov.in

Punjab Police Constable Recruitment 2025

Punjab Police Constable Previous Year Paper PDF Download Links

ਪੰਜਾਬ ਪੁਲਿਸ ਕਾਂਸਟੇਬਲ ਇੱਕ ਲਿਖਤੀ ਪ੍ਰੀਖਿਆ ਹੈ। ਤੁਹਾਡੀ ਸਹੂਲਤ ਲਈ, ਅਸੀਂ Punjab Police Constable ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਅਤੇ ਪ੍ਰਸ਼ਨ ਪੱਤਰ ਦੀ ਉੱਤਰ ਕੁੰਜੀ ਨੂੰ PDF ਦੇ ਰੂਪ ਵਿੱਚ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਪਿਛਲੇ ਸਾਲ ਦੇ ਪੇਪਰ ਦੀ ਖੋਜ ਕਰਨ ਵਿੱਚ ਇੰਟਰਨੈਟ ਤੇ ਸਮਾਂ ਬਰਬਾਦ ਨਾ ਕਰੋ।

Punjab Police Constable Previous Year Paper 2021
Constable Paper Exam Date  Download Section
PP Constable Previous Year Paper  25 Sep 2021 (Shift 1) Download PDF
Answer Key  25 Sep 2021 (Shift 1) Download PDF
PP Constable Previous Year Paper  25 Sep 2021 (Shift 2) Download PDF
Answer Key  25 Sep 2021 (Shift 2) Download PDF
PP Constable Previous Year Paper  26 Sep 2021 (Shift 1) Download PDF
Answer Key  26 Sep 2021 (Shift 1) Download PDF
PP Constable Previous Year Paper  26 Sep 2021 (Shift 2) Download PDF
Answer Key  26 Sep 2021 (Shift 2) Download PDF

 

Punjab Police Constable Previous Year Paper 2023
Constable Paper Exam Date Download Section
PP Constable Previous Year Paper I, II 04 September 2023 (Shift-2) Download PDF
PP Constable Previous Year Paper I, II 05 August 2023 (Shift-2) Download PDF
PP Constable Previous Year Paper I, II 05 September 2023 (Shift-1) Download PDF
PP Constable Previous Year Paper I, II 06 September 2023 (Shift-1) Download PDF
PP Constable Previous Year Paper I, II 07 August 2023 (Shift-1) Download PDF
PP Constable Previous Year Paper I, II 26 August 2023 (Shift-2) Download PDF
PP Constable Previous Year Paper I, II 27 August 2023 (Shift-1) Download PDF
PP Constable Previous Year Paper I, II 13 September 2023 (Shift-1) Download PDF
PP Constable Previous Year Paper I, II 11 September 2023 (Shift-2) Download PDF
PP Constable Previous Year Paper I, II 12 September 2023 (Shift-2) Download PDF

 

Punjab Police Constable Previous Year Paper 2024
Constable Paper Exam Date Download Section
PP Constable Previous Year Paper I, II 08 August 2024 (Shift-1) Download PDF
PP Constable Previous Year Paper I, II 07 August 2024 (Shift-1) Download PDF
PP Constable Previous Year Paper I, II 30 July 2024 (Shift-1) Download PDF
PP Constable Previous Year Paper I, II 06 August 2024 (Shift-1) Download PDF

Why Is Solving Punjab Police Constable Previous Year Paper Is Important

ਪੰਜਾਬ ਪੁਲਿਸ ਕਾਂਸਟੇਬਲ ਦੇ ਪਿੱਛਲੇ ਸਾਲ ਦੇ ਪੇਪਰ ਦੀ ਜਾਂਚ ਕਰਨਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ। ਇਸ ਨਾਲ ਜੋ ਉਮੀਦਵਾਰ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ ਆਉਣ ਵਾਲੇ ਪੇਪਰ ਲਈ ਕਾਫੀ ਮਦਦ ਮਿਲ ਸਕਦੀ ਹੈ। ਇਸ ਲਈ ਪਿਛਲੇ ਸਾਲ ਦੇ ਪੇਪਰ ਦੇ ਫਾਇਦੇ ਕੁਝ ਕਦਮਾਂ ਵਿੱਚ ਹੇਠ ਲਿਖੇ ਹਨ

  1. ਪਿੱਛਲੇ ਪੇਪਰਾਂ ਨੂੰ ਹੱਲ ਕਰਨ ਨਾਲ ਪ੍ਰੀਖਿਆ ਲਈ ਤਿਆਰੀ ਨੂੰ ਹੋਰ ਮਜਬੂਤ ਬਣਾਇਆ ਜਾ ਸਕਦਾ ਹੈ।
  2. ਪਿੱਛਲੇ ਪੇਪਰ, ਪੰਜਾਬ ਪੁਲਿਸ ਦੇ ਪੈਟਰਨ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਮਦਦ ਕਰਦੇ ਹਨ।
  3. ਪਿੱਛਲੇ ਪੇਪਰ, ਤਿਆਰੀ ਲਈ ਯੋਜਨਾ ਬਣਾਉਣ ਲਈ ਅਤੇ ਪ੍ਰੀਖਿਆ ਦੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।
  4. ਪਿੱਛਲੇ ਪੇਪਰ ਹੱਲ ਕਰਨ ਨਾਲ ਇਮਤਿਹਾਨ ਦੌਰਾਨ ਸਮਾਂ ਨਿਯੰਤਰਣ ਕਰਨ ਵਿੱਚ ਮਦਦ ਮਿਲਦੀ ਹੈ।
  5. ਪਿੱਛਲੇ ਪੇਪਰ ਹੱਲ ਕਰਨ ਨਾਲ ਸਵਾਲ ਹੱਲ ਕਰਨ ਦੀ ਗਤੀ ਵਧਾਉਣ ਵਿੱਚ ਵੀ ਮਦਦ ਮਿਲਦੀ ਹੈ।

How To download Punjab Police Constable Previous Year Paper

ਪੰਜਾਬ ਪੁਲਿਸ ਕਾਂਸਟੇਬਲ ਪ੍ਰੀਖਿਆ ਵਿੱਚ ਪੁੱਛੇ ਗਏ ਪਿਛਲੇ ਸਾਲ ਦੇ ਸਾਰੇ ਪ੍ਰਸ਼ਨ ਉੱਤਰਪ੍ਰਾਪਤ ਕਰਨ ਦੇ ਕਦਮ ਹੇਠਾਂ ਲਿੱਖੇ ਹਨ

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
  3. ਹੁਣ Punjab Police Constable Recruitment ਦੇ ਵਿਕਲਪ ‘ਤੇ ਕਲਿੱਕ ਕਰੋ।
  4. ਫਿਰ Punjab Police Constable Previous Year Paper ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ‘ਤੇ downloading Links ਤੇ ਜਾ ਕੇ Punjab Police Constable Previous Year Paper ਡਾਊਨਲੋਡ ਕਰ ਸਕਦੇ ਹਨ।

 

Punjab Police Constable Related Articles
Punjab Police Constable Eligibility Punjab Police Constable Selection Process
Punjab Police Constable Syllabus Punjab Police Constable Cut Off
Punjab Police Constable Physical Test Punjab Police Constable Salary
Punjab Police Constable Previous Year Paper Download PDF_3.1

FAQs

Where can I download the Punjab Police Constable previous year paper?

Punjab Police Constable Previous year paper can be downloaded from the links in this article.

Who conducts the Punjab Police Constable 2023 Exam?

Punjab Police conduct the punjab police constable exam 2023.

How can I download the Punjab Police Constable previous year paper?

You can download Punjab Police Constable Previous year Question Papers with just one click in this article.