ਆਜ਼ਾਦੀ ਦਿਵਸ ਦੇ ਮੌਕੇ ਤੇ ਪੰਜਾਬ ਮਹਾਪੈੱਕ ਸੇਲ
ਪੰਜਾਬ ਮਹਾਪੈੱਕ ਭਾਰਤ 77th ਦੇ ਆਜ਼ਾਦੀ ਦਿਵਸ ਦੇ ਇਸ ਸ਼ੁੱਭ ਮੌਕੇ ਤੇ ਪੰਜਾਬ ਦੇ ਸਾਰੇ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਬਹੁਤ ਵੱਡੀ ਖੁਸ਼ਖਬਰੀ! ਖੁਸ਼ਖਬਰੀ! ਖੁਸ਼ਖਬਰੀ! 12 ਅਗਸਤ 2023 ਤੋਂ (ਅੱਜ) ਪੰਜਾਬ Adda247 ਦੁਆਰਾ ਸ਼ਪੈਸ਼ਲ ਬੱਚਿਆਂ ਲਈ ਪੰਜਾਬ ਦਾ ਮਹਾਪੈੱਕ ਸਿਰਫ 1999/- ਦੇ ਵਿੱਚ ਡਬਲ ਵੈਧਤਾ ਦੇ ਨਾਲ ਮਤਲਬ ਦੋ ਸਾਲ ਦੀ Validity ਨਾਲ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਪੈਕੇਜ ਵਿੱਚ 2023-2024 ਵਿੱਚ ਹੋਣ ਵਾਲੀਆਂ ਸਾਰੀਆਂ ਪੰਜਾਬ ਪ੍ਰੀਖਿਆਵਾਂ ਲਈ ਅਧਿਐਨ ਸਮੱਗਰੀ ਸ਼ਾਮਲ ਹੈ – ਪੰਜਾਬ ਪ੍ਰੀਖਿਆਵਾਂ ਦੀ ਤਿਆਰੀ ਲਈ ਭਾਰਤ ਦੇ ਸਭ ਤੋਂ ਪ੍ਰਸਿੱਧ ਪੋਰਟਲ ਲਈ ਹੁਣੇ ਸਬਸਕ੍ਰਾਈਬ ਕਰੋ।
ਸਰਕਾਰੀ ਨੌਕਰੀ ਪਾਉਣ ਵਾਲੇ ਉਮੀਦਵਾਰਾਂ ਲਈ ਵਧੀਆ ਮੌਕਾ:
ਪੰਜਾਬ ਮਹਾਪੈੱਕ: ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਪੰਜਾਬ Adda247 ਦੁਆਰਾ ਇੱਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਉਹ ਸੁਨਹਿਰੀ ਮੌਕਾ ਹੈ ਪੰਜਾਬ ਦਾ ਮਹਾਪੈੱਕ ਦੀ ਸੇਲ। ਇਹ ਸੇਲ ਸਿਰਫ ਭਾਰਤ ਦੇ 77th ਆਜ਼ਾਦੀ ਦਿਵਸ ਦੇ ਮੌਕੇ ਤੇ ਪ੍ਰਦਾਨ ਕੀਤੀ ਜਾ ਰਹੀ ਹੈ। ਜਿਸ ਵਿੱਚ ਹਰੇਕ ਉਮੀਦਵਾਰ ਜੋ ਸਰਕਾਰੀ ਨੌਕਰੀ ਲੈਣ ਲਈ ਤਿਆਰੀ ਕਰ ਰਿਹਾ ਹੈ ਉਸ ਲਈ ਪੰਜਾਬ ਦਾ ਮਹਾਪੈਕ ਬਹੁਤ ਘੱਟ ਕੀਮਤ ਤੇ Double Validity ਨਾਲ ਦਿੱਤਾ ਜਾ ਰਿਹਾ ਹੈ। ਇਹ ਸ਼ਪੈਸ਼ਲ ਸੇਲ ਉਮੀਦਵਾਰ ਲਈ 12 ਅਗਸਤ 2023 ਸ਼ਾਮ 6:00 ਵਜੇ ਤੋਂ 16 ਅਗਸਤ 2023 ਰਾਤ 11:59 ਤੱਕ ਰਹੇਗੀ। ਜਿਸ ਨਾਲ ਤੁਸੀ ਸਾਡੇ ਮਾਹਿਰ ਫੈਕਲਟੀ ਨਾਲ ਵਧੀਆ ਤਿਆਰੀ ਕਰ ਸਕੋਗੇ। ਤੇ ਆਪਣੇ ਹਰ ਇੱਕ ਪ੍ਰਸ਼ਨ ਦਾ ਸਟੀਕ ਜਵਾਬ ਪ੍ਰਾਪਤ ਕਰ ਸਕੋਗੇ।
ਭਾਰਤ ਦੇ ਸ਼ਪੈਸ਼ਲ 77th ਆਜ਼ਾਦੀ ਦਿਵਸ ਦੇ ਮੌਕੇ ਤੇ: ਪੰਜਾਬ ਮਹਾਪੈੱਕ ਸੇਲ
ਪੰਜਾਬ ਮਹਾਪੈੱਕ: ਪੰਜਾਬ Adda247 ਦਾ ਇਕੋਂ ਇਕ ਉਦੇਸ਼ ਹੈ ਉਮੀਦਵਾਰਾਂ ਦਾ ਸਰਕਾਰੀ ਨੌਕਰੀ ਪਾਉਣ ਦਾ ਸੁਪਨਾ ਪੂਰਾ ਕਰਨਾ ਹੈ। ਕਿਉਕਿ ਜੋ ਸੇਲ ਪੰਜਾਬ adda247 ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ ਉਸ ਸੇਲ ਰਾਂਹੀ ਉਮੀਦਵਾਰ ਬਹੁਤ ਹੀ ਘੱਟ ਕੀਮਤ ਤੇ ਪੰਜਾਬ ਮਹਾਪੈੱਕ ਪ੍ਰਾਪਤ ਕਰ ਸਕਦਾ ਹੈ। ਇਸ ਚੋਣ ਅਭਿਆਨ ਵਿੱਚ ਪੰਜਾਬ ਦਾ ਮਹਾਪੈਕ ਸਿਰਫ 1999/- ਦਾ Double Validity ਨਾਲ ਮਿਲੇਗਾ। ਤੇ ਇੱਕ ਹੋਰ ਲਾਭ ਉਮੀਦਵਾਰ ਕਰ ਸਕਦੇ ਹਨ ਕਿ ਜੇ ਉਹ ਅੱਜ ਪੰਜਾਬ ਦਾ ਮਹਾਪੈੱਕ ਖਰੀਦਦੇ ਹਨ ਤਾਂ ਉਹਨਾਂ ਨੂੰ ਇਹ ਮਹਾਪੈੱਕ ਦੋ ਸਾਲ ਤੱਕ ਲਈ ਮਿਲੇਗਾ। ਤਾਂ ਅੱਜ ਹੀ ਪੰਜਾਬ ਦਾ ਮਹਾਪੈੱਕ ਖਰੀਦੋ ਅਤੇ ਆਪਣਾ ਸਰਕਾਰੀ ਨੌਕਰੀ ਪਾਉਣ ਦਾ ਸੁਪਨਾ ਸਾਕਾਰ ਕਰੋ।
ਪੰਜਾਬ ਮਹਾਪੈੱਕ ਦੇ ਖਰੀਦਣ ਦੇ ਲਾਭ
ਪੰਜਾਬ ਮਹਾਪੈੱਕ ਵਿੱਚ ਪੰਜਾਬ ਦੇ ਸਾਰੇ ਸਰਕਾਰੀ ਨੌਕਰੀ ਦੇ ਪੇਪਰ ਕਵਰ ਕੀਤੇ ਜਾਣਗੇ। ਇਸ ਵਿੱਚ ਉਮੀਦਵਾਰ ਨੂੰ ਲਾਈਵ ਕਲਾਂਸਾਂ, ਸਾਰੀ ਮੌਕ ਟੈਸਟ ਸੀਰੀਜ, E-Books ਅਤੇ ਰਿਕਾਰਡ ਕਲਾਸਾਂ ਵੀ ਪ੍ਰਾਪਤ ਹੋਣਗੀਆਂ। ਇਸ ਵਿੱਚ ਸਾਰੇ ਪੇਪਰ ਜਿਵੇ ਕਿ ਪੰਜਾਬ ਪਟਵਾਰੀ, ਪੰਜਾਬ ਜੇਲ੍ਹ ਵਾਰਡਰ, ਪੰਜਾਬ ਨਾਇਬ ਤਹਿਸੀਲਦਾਰ, ਪੰਜਾਬ ਸਹਿਕਾਰੀ ਬੈਂਕ, PSTCL, PSPCL ਅਤੇ ਪੰਜਾਬ ਆਬਕਾਰੀ ਟੈਕਸ ਕਮਿਸ਼ਨਰ ਆਦਿ ਹਨ। ਤੁਹਾਡੇ ਲਈ ਇਹ ਸਭ ਤੋਂ ਵਧੀਆ ਕੋਰਸ ਹੈ. ਆਪਣੀ ਤਿਆਰੀ ਦੀ ਲਾਗਤ ਨੂੰ 1/10 ਤੱਕ ਘਟਾਓ ਕਿਉਂਕਿ ਤੁਸੀਂ ਸਾਰੀਆਂ ਪ੍ਰੀਖਿਆਵਾਂ ਲਈ 100% ਡਿਜੀਟਲ ਸਮੱਗਰੀ ਤੱਕ ਪਹੁੰਚ ਪ੍ਰਾਪਤ ਕਰਦੇ ਹੋ. ਇਨ੍ਹਾਂ ਪ੍ਰੀਖਿਆਵਾਂ ਲਈ ਅਤਿ ਆਧੁਨਿਕ ਅਧਿਐਨ ਸਮੱਗਰੀ ਆਪਣੇ ਆਪ ਹੀ ਵੈਧਤਾ ਤੱਕ ਪੰਜਾਬ ਮਹਾਪੈਕ ਵਿੱਚ ਸ਼ਾਮਲ ਹੋ ਜਾਵੇਗੀ.
Click Here: Punjab Mahapack Freedom Festival Sale
Enrol Yourself: Maha pack Flash Sale Offer Price – ₹1999 + Double Validity
Download Adda 247 App here to get the latest updates