Chandigarh Clerk Recruitment Salary 2024:: ਇਸ ਲੇਖ ਵਿੱਚ ਹੱਥੀਂ ਤਨਖਾਹ ਅਤੇ ਗ੍ਰੇਡ ਪੇਅ ਦਾ ਇੱਕ ਵਿਆਪਕ ਵਰਣਨ ਪ੍ਰਦਾਨ ਕੀਤਾ ਹੈ। ਉਮੀਦਵਾਰ ਨੂੰ ਕਲਰਕ ਭਰਤੀ ਲਈ ਤਨਖਾਹ ਦੇ ਵੇਰੇਵ ਲੇਖ ਵਿੱਚ 7 ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਕੀਤੇ ਗਏ ਸੰਸ਼ੋਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਤਨਖਾਹ ਢਾਂਚੇ, ਭੱਤਿਆਂ ਅਤੇ ਤਰੱਕੀ ਦੇ ਮੌਕਿਆਂ ਬਾਰੇ ਵੇਰਵੇ ਸ਼ਾਮਲ ਕੀਤੇ ਗਏ ਹਨ। ਵਿਸਤ੍ਰਿਤ ਸਮਝ ਲਈ, ਸਾਰੀ ਸੰਬੰਧਿਤ ਜਾਣਕਾਰੀ ਤੱਕ ਪਹੁੰਚ ਕਰਨ ਲਈ ਪੜ੍ਹਨਾ ਜਾਰੀ ਰੱਖੋ।
Chandigarh Clerk Recruitment Salary Overview
Chandigarh Clerk Recruitment Salary 2024: ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਚੁਣੇ ਗਏ ਉਮੀਦਵਾਰਾਂ ਨੂੰ ਉਚਿਤ ਆਮਦਨ, ਵਾਧੂ ਭੱਤੇ ਅਤੇ ਲਾਭ ਪ੍ਰਾਪਤ ਹੋਣਗੇ, ਜੋ ਸਰਕਾਰੀ ਨੌਕਰੀ ਲੱਭਣ ਵਾਲਿਆਂ ਨੂੰ ਇਸ ਪੋਸਟ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਹਨ। ਇਸ ਲੇਖ ਵਿੱਚ ਪ੍ਰੋਬੇਸ਼ਨ ਦੀ ਮਿਆਦ ਪੂਰੀ ਕਰਨ ਤੋਂ ਬਾਅਦ, HRA, DA, ਉਮੀਦਵਾਰ ਇਸ ਭਰਤੀ ਦੀ ਸਾਰੀ ਜਾਣਕਾਰੀ ਲਈ ਚੰਡੀਗੜ੍ਹ ਕਲਰਕ ਦੀ ਤਨਖਾਹ ਬਾਰੇ ਵੇਰਵੇ ਪੜ੍ਹੋ।
Chandigarh Clerk Recruitment Salary | |
ਕੰਡਕਟੀਂਗ ਬੋਰਡ | ਚੰਡੀਗੜ੍ਹ ਪ੍ਰਸ਼ਾਸਨ |
ਪੋਸਟ | ਕਲਰਕ |
ਪੋਸਟਾ ਦੀ ਗਿਣਤੀ | 5 |
ਕੈਟਾਗਰੀ | ਤਨਖਾਹ |
Whats App Channel Link |
Join Now |
Telegram Channel Link | Join Now |
ਤਨਖਾਹ | 19,900 |
ਅਧਿਕਾਰਤ ਸਾਇਟ | chandigarh.gov.in |
Chandigarh Clerk Recruitment Salary 2024 Salary Structure
Chandigarh Clerk Recruitment Salary 2024: ਤਨਖਾਹ ਸਕੇਲ 19,900 ਰੁਪਏ ਹੈ। ਇਸ ਦੇ ਵਿੱਚ 3,600 ਗ੍ਰੇਡ ਪੇ ਵਜੋਂ ਦਿੱਤੇ ਜਾਣੇ ਹਨ। ਚੰਡੀਗੜ੍ਹ ਕਲਰਕ ਭਰਤੀ 2024 ਦੀ ਸਾਲਾਨਾ ਤਨਖਾਹ ਲਗਭਗ 2,38,800 ਰੁਪਏ ਹੈ। ਚੰਡੀਗੜ੍ਹ ਕਲਰਕ ਭਰਤੀ ਦੀ ਤਨਖਾਹ ਦੇ ਨਾਲ, ਚੁਣੇ ਗਏ ਉਮੀਦਵਾਰਾਂ ਨੂੰ DA, HRA, LTC, ਆਦਿ ਭੱਤੇ ਦਿੱਤੇ ਜਾਣਗੇ ਅਤੇ ਹੋਰ ਵੀ ਭੱਤੇ ਲਾਗੂ ਹੁੰਦੇ ਹਨ। ਜਿਵੇਂ ਕਿ Pay band + Grade Pay, Dearness allowance, House Rent Allowance, Fixed Medical Allowance ਟੇਬਲ ਵਿੱਚ ਓਵਰਵਿਊ ਵੇਰਵਿਆਂ ਨੂੰ ਉਜਾਗਰ ਕੀਤਾ ਗਿਆ ਹੈ।
ਚੰਡੀਗੜ੍ਹ ਕਲਰਕ 2024: ਤਨਖਾਹ ਢਾਂਚਾ | |
Pay band + Grade Pay | NOT RELEASED |
Grade Pay | 3600 |
Minimum initial pay in the admissible pay band | – |
IR@ | – |
DA@ | – |
Per Month Salary | 19,900/- |
Total Annual Salary(ਸਾਲਾਨਾ) | 238,800 (ਪ੍ਰੋਬੇਸ਼ਨ ਦੋਰਾਨ) |
Chandigarh Clerk Recruitment Salary In Hand Salary
Chandigarh Clerk Recruitment Salary: ਚੰਡੀਗੜ੍ਹ ਕਲਰਕ ਤਨਖਾਹ ਤੁਹਾਡੀ P.F., ਗੈ੍ਚੁਟੀ ਅਤੇ ਹੋਰ ਅਨੇਕਾਂ ਟੈਕਸਾਂ ਦੇ ਕੱਟਣ ਤੋਂ ਬਾਅਦ ਮਿਲੀਆ ਮਿਹਨਤਾਨਾ ਤੁਹਾਡਾ ਇਨ-ਹੈਂਡ ਤਨਖਾਹ ਕਿਹਾ ਜਾਂਦਾ ਹੈ। ਉਹਨਾਂ ਦੀ ਮਾਸਿਕ ਇਨ-ਹੈਂਡ ਚੰਡੀਗੜ੍ਹ ਕਲਰਕ ਤਨਖਾਹ 19,900 ਹੈ। ਇਹ ਤਨਖਾਹ 7 ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਦਿੱਤੀ ਜਾਵੇਗੀ। ਇਹ ਤਨਖਾਹ ਤੁਹਾਨੂੰ 3 ਸਾਲ ਤੱਕ ਮਿਲੇਗੀ ਉਸ ਤੋਂ ਬਾਅਦ ਤੁਹਾਡਾ ਪਰੋਬੇਸਨ ਪਿਰਿਅਡ ਖਤਮ ਹੋ ਜਾਵੇਗਾ ਅਤੇ ਤਨਖਾਹ ਦੇ ਵਿੱਚ ਇਜਾਵਾ ਕੀਤਾ ਜਾਵੇਗਾ।
Chandigarh Clerk Recruitment Salary Job Profile
Chandigarh Clerk Recruitment Salary: ਚੰਡੀਗੜ੍ਹ ਕਲਰਕ ਔਹਦੇ ਦੇ ਸਬੰਧ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਣਾ ਜਰੂਰੀ ਹੈ ਜੋ ਉਹਨਾਂ ਨੂੰ ਉਸ ਔਹਦੇ ਦੀ ਤੈਨਾਤੀ ਦੌਰਾਨ ਵੱਖ-ਵੱਖ ਕੰਮ ਸੌਪੇ ਜਾ ਸਕਦੇ ਹਨ। ਚੰਡੀਗੜ੍ਹ ਕਲਰਕ ਤਨਖਾਹ ਨੌਕਰੀ ਪੋਫਾਈਲ ਦੀ ਜ਼ਿੰਮੇਵਾਰੀਆਂ ਇਸ ਪ੍ਰਕਾਰ ਹਨ
- ਦਫਤਰ ਵਿੱਚ ਦਿੱਤੇ ਗਏ ਕੰਮ ਨੂੰ ਸਹੀ ਢੰਗ ਨਾਲ ਕਰਨਾ।
- ਜਿਹੜੇ ਦਫਤਰ ਤੁਹਾਡੀ ਡਿਉਟੀ ਲੱਗੀ ਹੈ ਉੱਥੇ ਦੇ ਕੰਮ ਨੂੰ ਜਾਂਚਨਾ ਅਤੇ ਸਾਂਭ ਸੰਭਾਲ ਕਰਨੀ।
- ਵੱਖ-ਵੱਖ ਕੇਸਾਂ ਦੇ ਅਧਾਰਿਤ ਕਾਗਜ਼ਾਤ ਨੂੰ ਕੰਮਪਿਉਟਰ ਉਤੇ ਡਾਟਾ ਸਟੋਰ ਕਰਨਾ।
- ਚੰਡੀਗੜ੍ਹ ਕਲਰਕ ਦੀ ਨੌਕਰੀ ਵਿੱਚ ਸਰਕਾਰੀ ਆੰਕੜੀਆਂ ਦੀ ਸਾਭ-ਸੰਭਾਲ ਅਤੇ ਉਹਨਾਂ ਨੂੰ computer ਵਿੱਚ ਦਰਜ ਕਰਨਾ ਹੁੰਦਾ ਹੈ। ਤਾਂ ਜੋ ਸਮੇਂ ਸਿਰ ਉਹਨਾਂ ਦੀ ਜਾਂਚ ਵਿੱਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਹੋਵੇ।
- ਸਰਕਾਰ ਦੀ ਇੰਟਰਨਲ ਕੰਮਾ ਦੀ ਨਿਗਰਾਨੀ ਅਤੇ ਮੀਟਿੰਗਾਂ ਦਾ ਤਾਲਮੇਲ ਬਣਾਉਣਾ।
- ਫਾਇਲਾਂ ਨੂੰ ਸੈਫ ਤਰੀਕੇ ਨਾਲ ਸਾਂਭ ਕੇ ਰੱਖਣਾ।
Chandigarh Clerk Recruitment Salary Perks And Allowances
ਚੰਡੀਗੜ੍ਹ ਕਲਰਕ ਭਰਤੀ ਤਨਖਾਹ: ਉਮੀਦਵਾਰਾਂ ਨੂੰਚੰਡੀਗੜ੍ਹ ਕਲਰਕ ਦੀ ਨੌਕਰੀ ਵਿੱਚ ਅਨੇਕਾਂ ਪ੍ਰਕਾਰ ਦੇ ਲਾਭ ਵੀ ਪ੍ਰਾਪਤ ਹੋਣਗੇ। ਹੇਠਾਂ ਦਿੱਤੇ ਕੁਝ ਲਾਭ ਇਸ ਤਰ੍ਹਾਂ ਹਨ।
- ਮਹਿੰਗਾਈ ਭੱਤਾ
- ਯਾਤਰਾ ਭੱਤਾ
- ਮੈਡੀਕਲ ਭੱਤਾ
- ਘਰ ਦਾ ਕਿਰਾਇਆ ਭੱਤਾ (HRA)
- ਮਹਿੰਗਾਈ ਭੱਤੇ (DA)
- ਮੈਡੀਕਲ ਇਲਾਜ ਦੇ ਖਰਚੇ
- ਰਿਟਾਇਰਮੈਂਟ ਲਾਭ
- ਪੈਨਸ਼ਨ
Chandigarh Clerk Recruitment Salary 2024 Probation Period
Chandigarh Clerk Recruitment Salary: ਪ੍ਰੋਬੇਸ਼ਨ ਪੀਰੀਅਡ ਜਿਹੜੇ ਉਮੀਦਵਾਰ ਚੰਡੀਗੜ੍ਹ ਕਲਰਕ ਵਜੋਂ ਚੁਣੇ ਗਏ ਹਨ, ਉਨ੍ਹਾਂ ਦੀ ਪ੍ਰੋਬੇਸ਼ਨ ਮਿਆਦ 3 ਸਾਲਾਂ ਦੀ ਹੈ।ਚੰਡੀਗੜ੍ਹ ਕਲਰਕ ਦਾ ਤਨਖਾਹ ਸਕੇਲ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦਾ ਹੈ। ਪ੍ਰੋਬੇਸ਼ਨ ਮਿਆਦ ਖਤਮ ਹੋਂਣ ਤੋਂ ਬਾਅਦ ਹੀ ਸਾਰੀਆਂ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
- ਇਸ ਮਿਆਦ ਦੇ ਪੂਰਾ ਹੋਣ ਤੋਂ ਬਾਅਦ, ਉਮੀਦਵਾਰ ਵਿਭਾਗ ਵਿੱਚ ਨਿਯਮਤ ਕਰਮਚਾਰੀ ਹੋਣ ਦੇ ਸਾਰੇ ਭੱਤਿਆਂ ਅਤੇ ਲਾਭਾਂ ਦਾ ਆਨੰਦ ਲੈ ਸਕਦੇ ਹਨ।
- ਉਮੀਦਵਾਰ ਸਿਰਫ਼ ਨਿਸ਼ਚਿਤ ਤਨਖਾਹਾਂ ਲਈ ਯੋਗ ਹੋਣਗੇ, ਭਾਵ ਘੱਟੋ-ਘੱਟ ਤਨਖਾਹ ਬੈਂਡ ਦੇ ਬਰਾਬਰ।
- ਪ੍ਰੋਬੇਸ਼ਨ ਪੀਰੀਅਡ ਦੌਰਾਨ, ਉਹ ਟੀਏ ਨੂੰ ਛੱਡ ਕੇ ਕਿਸੇ ਵੀ ਗ੍ਰੇਡ ਪੇ, ਸਲਾਨਾ ਵਾਧੇ, ਜਾਂ ਕਿਸੇ ਹੋਰ ਭੱਤੇ ਦੇ ਹੱਕਦਾਰ ਨਹੀਂ ਹੋਣਗੇ।
Chandigarh Clerk Recruitment Salary 2024 Promotion
ਚੰਡੀਗੜ੍ਹ ਕਲਰਕ ਭਰਤੀ 2024 ਦੀ ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ। ਤੁਹਾਡੀ ਤਰੱਕੀ ਨਿਰਭਰ ਕਰਦੀ ਹੈ ਕਿ ਤੁਹਾਡੇ ਦਿੱਤੇ ਗਏ ਮਹਿਕਮਿਆਂ ਦੇ ਪੇਪਰ ਨੂੰ ਪਾਸ ਕਰਨਾ ਵੀ ਲਾਜ਼ਮੀ ਹੋਵੇਗਾ। ਜਿਸ ਨਾਲ ਗ੍ਰੇਡ-B ਅਤੇ ਗ੍ਰੇਡ-A ਦੀ ਪੋਸਟ ਹਾਸਿਲ ਕਰ ਸਕਦੇ ਹਨ। ਤੁਹਾਡੀ ਸੀਨੀਔਰਟੀ ਦੇ ਆਧਾਰ ਤੇ ਤੁਹਾਡਾ ਪ੍ਰਮੋਸ਼ਨ ਹੋਵੇਗਾ। ਜੇਕਰ ਮਹਿਕਮੇ ਵਿੱਚ ਰਹਿੰਦੀਆਂ ਤੁਸੀਂ ਵਿਸ਼ੇਸ਼ ਯੋਗਦਾਨ ਦਿੰਦੇ ਹੋ ਤੁਹਾਡਾ ਪ੍ਰੋਮਸ਼ਨ ਤੇ ਵਿਚਾਰ ਕੀਤਾ ਜਾ ਸਕਦਾ ਹੈ।
Enroll Yourself: Punjab Da Mahapack Online Live Classes which offers upto 75% Discount on all Important Exam
Download Adda 247 App here to get the latest updates