Punjab govt jobs   »   Chandigarh CTU Recruitment 2023   »   Chandigarh CTU Apply Online 2023
Top Performing

Chandigarh CTU Apply Online 2023 Get Registration Link

Chandigarh CTU Apply Online 2023: The Apply Online date for the Chandigarh Driver and Conductor Recruitment 2023 begins on 16 March 2023, and the Last date to Apply Online is 10 April 2023. A Chandigarh CTU Driver and Conductor is a government job position that involves to operate public transport vehicles such as buses, mini-buses, and other vehicles and conductor requires conductor is to collect fares from passengers, issue tickets, and maintain records of daily collections. Candidates must check the detailed information provided below for the Chandigarh CTU Driver and Conductor Recruitment 2023.

Chandigarh CTU Apply Online 2023 Overview | ਚੰਡੀਗੜ੍ਹ CTU ਔਨਲਾਈਨ ਅਪਲਾਈ 2023 ਸੰਖੇਪ ਜਾਣਕਾਰੀ

Chandigarh CTU Apply Online 2023: ਚੰਡੀਗੜ੍ਹ ਡਰਾਇਵਰ ਅਤੇ ਕੰਡਕਟਰ ਭਰਤੀ 2023 ਸਰਕਾਰੀ ਵੈਬਸਾਈਟ ‘ਤੇ 177 ਅਸਾਮੀਆਂ ਲਈ ਖੋਲ ਦਿੱਤੀ ਹੈ। ਚਾਹਵਾਨ ਚੰਡੀਗੜ੍ਹ ਡਰਾਇਵਰ ਅਤੇ ਕੰਡਕਟਰ ਅਪਲਾਈ ਔਨਲਾਈਨ ਲਿੰਕ ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ ਅਤੇ ਸਾਰਣੀ ਵਿੱਚ ਮਹੱਤਵਪੂਰਨ ਮਿਤੀਆਂ ਦਾ ਜ਼ਿਕਰ ਹੇਠਾਂ ਦਿੱਤਾ ਗਿਆ ਹੈ, ਸਾਰੇ ਵੇਰਵਿਆਂ ਦਾ ਜ਼ਿਕਰ ਸਾਰਣੀ ਵਿੱਚ ਕੀਤਾ ਗਿਆ ਹੈ ਜਿਵੇਂ ਕਿ ਅਪਲਾਈ ਕਰਨ ਦੀ ਮਿਤੀ, ਆਖਰੀ ਮਿਤੀ, ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ, ਪ੍ਰੀਖਿਆ ਦੀ ਮਿਤੀ, ਦਾਖਲਾ ਕਾਰਡ ਦੀ ਮਿਤੀ ਆਦਿ।

Chandigarh CTU Apply Online 2023 Overview
Organization Name
Chandigarh Administration
Post Name
 Driver and Conductor
No. of Posts 177 Posts
Category Apply Online
Selection Process
Written Competitive Examination, Skill Test
Job Location Punjab Chandigarh
Official Site www.chdctu.gov.in

Chandigarh CTU Apply Online 2023 Important Dates | ਚੰਡੀਗੜ੍ਹ ਸੀਟੀਯੂ 2023 ਮਹੱਤਵਪੂਰਨ ਤਾਰੀਖਾਂ

Chandigarh CTU Apply Online 2023: ਜੋ ਵੀ ਉਮੀਦਵਾਰ ਅਧਿਕਾਰਿਤ ਤੋਰ ਤੇ ਜਾਰੀ ਹੋਈ ਨੋਟੀਫਿਕੇਸ਼ਨ ਰਾਹੀਂ Chandigarh CTU Recruitment 2023 ਦੇਖਣਾ ਚਾਹੁੰਦੇ ਹਨ ਉਹਨਾਂ ਦੀ ਸੁਵਿਧਾ ਲਈ ਅਸੀ ਅਧਿਕਾਰਿਤ ਨੋਟੀਫਿਕੇਸ਼ਨ ਦਾ ਲਿੰਕ ਹੇਠਾਂ ਦਿੱਤਾ ਹੈ। ਇਸ ਤੋਂ ਬਿਨਾਂ Chandigarh Administration ਦੇ ਵੱਖ ਵੱਖ ਐਗਜਾਮ ਦੀ ਮਿਤੀ ਦਾ ਇੱਕ ਟੇੱਬਲ ਅਸੀ ਹੇਠਾਂ ਦੇ ਰਹੇਂ ਹਾਂ। ਉਮੀਦਵਾਰ ਹੇਠਾਂ ਦਿੱਤੇ ਟੇਬਲ ਰਾਹੀ ਆਪਣੀ ਫਾਰਮ ਭਰਨ ਦੀ ਮਿਤੀ ਨੂੰ ਦੇਖ ਸਕਦੇ ਹਨ ਅਤੇ ਆਖਰੀ ਸਮੇਂ ਤੋਂ ਪਹਿਲਾਂ ਇਸ ਦਾ ਫਾਰਮ ਭਰ ਸਕਦੇ ਹਨ।

Chandigarh CTU Apply Online 2023 Important Dates
Chandigarh CTU Application Starting Date 16 March 2023
Chandigarh CTU Application Ending Date 10 April 2023
Chandigarh CTU Fees last Date 15 April 2023
Chandigarh CTU Exam Date Updated soon

Chandigarh CTU Apply Online 2023 Vacancy Details | ਚੰਡੀਗੜ੍ਹ ਸੀਟੀਯੂ 2023 ਦੀਆਂ ਅਸਾਮੀਆਂ ਦੇ ਵੇਰਵੇ

Chandigarh CTU Apply Online 2023: ਉਮੀਦਵਾਰ ਇਸ ਭਰਤੀ ਲਈ ਫਾਰਮ ਐਪਲਾਈ ਕਰ ਰਿਹਾ ਹੈ। ਉਸ ਨੂੰ ਇਸ ਵਿੱਚ ਡਰਾਇਵਰ ਅਤੇ ਕੰਡਕਟਰ ਦੀ ਆਪਣੀ ਆਪਣੀ ਸ੍ਰੇਣੀ ਲਈ ਪੋਸਟਾਂ ਨੂੰ ਦੇਖਣਾ ਚਾਹੀਦਾ ਹੈ। ਹੇਠਾਂ ਦਿੱਤੇ ਹੋਏ ਟੇਬਲ ਵਿੱਚ ਉਮੀਦਵਾਰ ਆਪਣੀ ਸ਼੍ਰੇਣੀ ਲਈ ਅਸਾਮੀਆਂ ਦੇਖ ਸਕਦੇ ਹਨ।

For the Post of Conductor

Male Candidates
only
Ex-servicemen /
DSEM (13%)
Total
General 54 07 61
SC 20 03 23
OBC 31 04 35
EWS 12
Total 131

For the Post of Driver

Male Candidates
only
Ex-servicemen /
DSEM (13%)
Total
General 19 03 22
SC 07 01 08
OBC 11 01 12
EWS 04
Total 46

Chandigarh CTU Apply Online 2023 Registration Link | ਚੰਡੀਗੜ੍ਹ CTU ਆਨਲਾਈਨ 2023 ਰਜਿਸਟ੍ਰੇਸ਼ਨ ਲਿੰਕ

Chandigarh CTU Apply Online 2023: ਉਮੀਦਵਾਰ Chandigarh Administration ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਔਨਲਾਈਨ ਅਰਜ਼ੀ ਫਾਰਮ ਭਰ ਕੇ Chandigarh CTU ਲਈ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਇਸ ਪੇਪਰ ਲਈ ਔਨਲਾਇਨ ਐਪਲਾਈ ਕਰ ਸਕਦੇ ਹਨ।

ਜੋ ਉਮੀਦਵਾਰ Chandigarh CTU ਦਾ ਫਾਰਮ ਭਰਨਾ ਚਾਹੁੰਦੇ ਹਨ ਉਹਨਾਂ ਲਈ ਮਹੱਤਵਪੂਰਨ ਲਿੰਕ ਹੇਠਾਂ ਦਿੱਤੇ ਹੋਏ ਹਨ। ਉਮੀਦਵਾਰ Chandigarh Administration ਦੀ ਔਫਿਸਿਅਲ ਸਾਇਟ ਤੇ ਜਾ ਕੇ ਇਸ ਦਾ ਫਾਰਮ ਭਰ ਕੇ ਔਨਲਾਇਨ ਏਪਲਾਈ ਕਰ ਸਕਦਾ ਹੈ। ਹੇਠਾਂ ਦਿੱਤੇ ਕੁੱਝ ਮਹੱਤਵਪੂਰਨ ਲਿੰਕਾਂ ਦੀ ਜਾਂਚ ਕਰੋਂ।

Official Notification Link: Chandigarh CTU Recruitment PDF

Apply Online: Direct Link to Chandigarh CTU Apply online 

Chandigarh CTU Apply Online 2023 Fee Details | ਚੰਡੀਗੜ੍ਹ CTU ਆਨਲਾਈਨ 2023 ਫੀਸ ਦੇ ਵੇਰਵੇ

Chandigarh CTU Apply Online 2023: ਇਸ ਭਰਤੀ ਲਈ ਉਮੀਦਵਾਰ ਲਈ ਬਿਨੈ-ਪੱਤਰ ਫੀਸ ਉਮੀਦਵਾਰ ਦੀ ਸ਼੍ਰੇਣੀ ‘ਤੇ ਨਿਰਭਰ ਕਰਦੀ ਹੈ। ਉਮੀਦਵਾਰ ਦੀ ਫੀਸ ਕੈਟਾਗਰੀ ਅਨੁਸਾਰ ਹੇਠਾਂ ਟੈਬਲ ਵਿੱਚ ਦਿੱਤੀ ਹੋਈ ਹੈ। ਉਮਦੀਵਾਰ ਆਪਣੇ ਫਾਰਮ ਭਰਨ ਤੋਂ ਬਾਅਦ ਆਪਣੀ ਫੀਸ ਭਰ ਸਕਦੇ ਹਨ। ਫੀਸ ਭਰਨ ਤੋਂ ਬਾਅਦ ਤੁਸੀ ਇਸ ਦਾ ਪ੍ਰਿੰਟ ਲੈ ਸਕਦੇ ਹੋ। ਪੇਮੈਂਟ ਲਿੰਕ ‘ਤੇ ਕਲਿੱਕ ਕਰਨ ਤੋਂ ਪਹਿਲਾਂ 24 ਘੰਟੇ ਇੰਤਜ਼ਾਰ ਕਰੋ ਤੁਹਾਡੇ ਡੇਟਾ ਨੂੰ ਬੈਂਕ ਵਿੱਚ ਭੇਜਣ ਲਈ ਘੱਟੋ-ਘੱਟ 24 ਘੰਟੇ ਲਗਦੇ ਹਨ।

Categories of Candidates Fees for Driver and Conductor
1. General/OBC/ESM(General)/DSM(General) Rs. 800/-
2. Scheduled Castes/Ex-Service Man (Other categories)/ DSM(General)/EWS Rs. 500/

How to Apply Online for Chandigarh CTU Recruitment 2023

Chandigarh CTU Apply Online 2023: ਚੰਡੀਗੜ੍ਹ ਵਿੱਚ CTU ਭਰਤੀ ਲਈ ਔਨਲਾਈਨ ਅਪਲਾਈ ਕਰਨ ਲਈ ਇਹ ਕਦਮ ਹਨ:

  1. CTU ਦੀ ਅਧਿਕਾਰਤ ਵੈੱਬਸਾਈਟ (http://chdctu.gov.in/) ‘ਤੇ ਜਾਓ।
  2. ਹੋਮਪੇਜ ‘ਤੇ “ਭਰਤੀ” ਟੈਬ ‘ਤੇ ਕਲਿੱਕ ਕਰੋ।
  3. ਜਿਸ ਪੋਸਟ ਲਈ ਤੁਸੀਂ ਅਪਲਾਈ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਉਸ ਲਈ ਨਵੀਨਤਮ ਭਰਤੀ ਨੋਟੀਫਿਕੇਸ਼ਨ ਦੇਖੋ ਅਤੇ ਇਸ ‘ਤੇ ਕਲਿੱਕ ਕਰੋ।
  4. ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ ਕਿ ਕੀ ਤੁਸੀਂ ਇਸ ਵਿੱਚ ਦੱਸੇ ਗਏ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋ।
  5. ਜੇਕਰ ਤੁਸੀਂ ਯੋਗਤਾ ਦੇ ਮਾਪਦੰਡ ਨੂੰ ਪੂਰਾ ਕਰਦੇ ਹੋ, ਤਾਂ “ਆਨਲਾਈਨ ਅਪਲਾਈ ਕਰੋ” ਲਿੰਕ ‘ਤੇ ਕਲਿੱਕ ਕਰੋ।
  6. ਅਰਜ਼ੀ ਫਾਰਮ ਵਿੱਚ ਸਾਰੇ ਲੋੜੀਂਦੇ ਵੇਰਵੇ ਭਰੋ, ਜਿਵੇਂ ਕਿ ਨਿੱਜੀ ਜਾਣਕਾਰੀ, ਵਿਦਿਅਕ ਯੋਗਤਾਵਾਂ, ਕੰਮ ਦਾ ਤਜਰਬਾ, ਆਦਿ।
  7. ਆਪਣੀ ਫੋਟੋ, ਹਸਤਾਖਰ, ਅਤੇ ਹੋਰ ਸੰਬੰਧਿਤ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਨਿਰਧਾਰਤ ਫਾਰਮੈਟ ਅਤੇ ਆਕਾਰ ਵਿੱਚ ਅੱਪਲੋਡ ਕਰੋ।
  8. ਅਰਜ਼ੀ ਜਮ੍ਹਾਂ ਕਰਨ ਤੋਂ ਪਹਿਲਾਂ ਤੁਹਾਡੇ ਦੁਆਰਾ ਦਾਖਲ ਕੀਤੇ ਗਏ ਸਾਰੇ ਵੇਰਵਿਆਂ ਦੀ ਪੁਸ਼ਟੀ ਕਰੋ।
  9. ਜੇਕਰ ਲੋੜ ਹੋਵੇ, ਉਪਲਬਧ ਭੁਗਤਾਨ ਮੋਡਾਂ ਰਾਹੀਂ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ।
  10. ਐਪਲੀਕੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ “ਸਬਮਿਟ” ਬਟਨ ‘ਤੇ ਕਲਿੱਕ ਕਰੋ।
  11. ਭਵਿੱਖ ਦੇ ਸੰਦਰਭ ਲਈ ਅਰਜ਼ੀ ਫਾਰਮ ਅਤੇ ਫੀਸ ਭੁਗਤਾਨ ਦੀ ਰਸੀਦ ਦਾ ਪ੍ਰਿੰਟਆਊਟ ਲਓ।

Click Here To Download the Official PDF

adda247

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

 

Related Articles:

Chandigarh CTU Recruitment 2023
Chandigarh CTU Syllabus
Chandigarh CTU Exam Pattern
Chandigarh CTU Salary

 

Read More
Latest Job Notification Punjab Govt Jobs
Current Affairs Punjab Current Affairs
GK Punjab GK
Chandigarh CTU Apply Online 2023 Get Registration Link_3.1

FAQs

When will Chandigarh CTU Application form Link will active?

Chandigarh CTU Apply Online link is active on 16 March 2023

What is the last date of filling the Chandigarh CTU Application Form 2023 ?

The last Date for filling the online application is 10 April 2023