Punjab govt jobs   »   ਚੰਡੀਗੜ੍ਹ JBT ਭਰਤੀ 2023 ਆਨਲਾਈਨ ਅਪਲਾਈ   »   ਚੰਡੀਗੜ੍ਹ JBT ਭਰਤੀ 2024
Top Performing

ਚੰਡੀਗੜ੍ਹ JBT ਭਰਤੀ 2024 ਪ੍ਰੀਖਿਆ ਵਿਸ਼ਲੇਸ਼ਣ ਸ੍ਰੇਣੀ ਅਨੁਸਾਰ ਕੱਟ ਆਫ ਚੈਕ ਕਰੋਂ

ਚੰਡੀਗੜ੍ਹ JBT ਭਰਤੀ 2024: ਚੰਡੀਗੜ੍ਹ ਪ੍ਰਾਇਮਰੀ ਟੀਚਰ ਇਮਤਿਹਾਨ 28 ਅਪ੍ਰੈਲ 2024 ਨੂੰ ਲਿਆ ਗਿਆ ਹੈ। ਇਸਦੇ ਸੈਸ਼ਨ ਵਿੱਚ  120 ਮਿੰਟ ਦੀ ਸੰਯੁਕਤ ਅਵਧੀ ਦੇ ਨਾਲ ਆਯੋਜਿਤ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਾਇਮਰੀ ਟੀਚਰ ਪ੍ਰੀਖਿਆ ਲਈ ਵੱਧ ਤੋਂ ਵੱਧ ਅੰਕ 150 ਹਨ। ਇਸ ਪ੍ਰੀਖਿਆ ਲਈ ਕੁੱਲ 150 ਪ੍ਰਸਨ ਪੁਛੇ ਗਏ ਹਨ। ਉਮੀਦਵਾਰ ਸਰਕਾਰੀ ਨੌਕਰੀਆਂ ਬਾਰੇ ਨਵੇਂ ਅੱਪਡੇਟ ਲਈ ਸਾਡੇ ਪੰਨੇ ਨਾਲ ਜੁੜੇ ਰਹਿਣ। ਉਮੀਦਵਾਰ ਇਸ ਲੇਖ ਵਿਚ ਚੰਡੀਗੜ੍ਹ ਪ੍ਰਾਇਮਰੀ ਟੀਚਰ ਦੇ ਹੋਏ ਪੇਪਰ ਬਾਰੇ ਜਾਣਕਾਰੀ ਲੈ ਸਕਦੇ ਹਨ

ਚੰਡੀਗੜ੍ਹ JBT ਭਰਤੀ 2024

ਚੰਡੀਗੜ੍ਹ ਪ੍ਰਾਇਮਰੀ ਟੀਚਰ 2024 ਪ੍ਰੀਖਿਆ ਹਰ ਸ਼ਿਫਟ ਵਿੱਚ ਹਰੇਕ ਸੈਸ਼ਨ ਲਈ 120 ਮਿੰਟ ਦੀ ਸੰਯੁਕਤ ਅਵਧੀ ਦੇ ਨਾਲ ਸ਼ਿਫਟਾਂ ਵਿੱਚ ਆਯੋਜਿਤ ਕੀਤੀ ਗਈ ਹੈ। ਚੰਡੀਗੜ੍ਹ ਪ੍ਰਾਇਮਰੀ ਟੀਚਰ ਇਮਤਿਹਾਨ ਲਈ ਵੱਧ ਤੋਂ ਵੱਧ ਅੰਕ 150 ਹਨ। ਪਿਛਲੇ 5 ਸਾਲਾਂ ਵਿੱਚ ਇਸ ਪ੍ਰੀਖਿਆ ਦਾ ਸਮੁੱਚਾ ਮੁਸ਼ਕਲ ਪੱਧਰ ਆਸਾਨ ਤੋਂ ਦਰਮਿਆਨਾ ਦੱਸਿਆ ਗਿਆ ਹੈ ਅਤੇ ਇਸ ਵਾਰ ਵੀ ਇਹ ਪੱਧਰ ਲਗਭਗ ਆਸਾਨ ਤੋਂ ਮੁਸ਼ਕਲ ਹੀ ਰਿਹਾ ਹੈ।

  • ਸੈਸ਼ਨ 2 ਵਿੱਚ ਪ੍ਰਸ਼ਨ ਪੰਜਾਬੀ ਵਿਆਕਰਣ ਭਾਗ ਤੋਂ ਪੁੱਛੇ ਗਏ ਹਨ ਨਾਲ ਹੀ ਇਸ ਪੇਪਰ ਵਿੱਚ ਹਿੰਦੀ ਵਿਸ਼ੇ ਦੇ ਪ੍ਰਸਨ ਵੀ ਪੁੱਛੇ ਗਏ ਹਨ।
  • ਸੈਸ਼ਨ 1 ਵਿੱਚ ਪ੍ਰਸ਼ਨ ਸੰਖਿਆਤਮਕ ਅਤੇ ਗਣਿਤਕ ਯੋਗਤਾ ਤਰਕ ਯੋਗਤਾ ਅਤੇ ਸਮੱਸਿਆ-ਹੱਲ, ਆਮ ਜਾਗਰੂਕਤਾ ਅਤੇ ਅੰਗਰੇਜ਼ੀ ਭਾਸ਼ਾ ਅਤੇ ਸਮਝ ਤੋਂ ਪੁੱਛੇ ਗਏ ਹਨ। 120 ਮਿੰਟ ਦੀ ਪ੍ਰੀਖਿਆ ਦੀ ਮਿਆਦ ਲਈ ਕੁੱਲ 100 ਪ੍ਰਸ਼ਨ 100 ਅੰਕਾਂ ਲਈ ਪੁੱਛੇ ਜਾਂਦੇ ਹਨ।
Shifts ਚੰਡੀਗੜ੍ਹ ਪ੍ਰਾਇਮਰੀ ਟੀਚਰ
Shift 1
Shift 2

ਚੰਡੀਗੜ੍ਹ ਪ੍ਰਾਇਮਰੀ ਟੀਚਰ ਇਮਤਿਹਾਨ ਵਿਸ਼ਲੇਸ਼ਣ ਦੀ ਮਦਦ ਰਾਹੀਂ ਵਿਦਿਆਰਥੀ ਅਤੇ ਇੱਕ ਇੰਸਟ੍ਰਕਟਰ ਇਹ ਪਛਾਣ ਕਰਦੇ ਹਨ ਕਿ ਵਿਦਿਆਰਥੀ ਇੱਕ ਇਮਤਿਹਾਨ ਵਿੱਚ ਖਾਸ ਸਵਾਲਾਂ ਦੇ ਸਹੀ ਉੱਤਰ ਦੇਣ ਵਿੱਚ ਕਿਉਂ ਅਸਫਲ ਰਿਹਾ। ਤੁਸੀਂ ਚੰਡੀਗੜ੍ਹ ਪ੍ਰਾਇਮਰੀ ਟੀਚਰ ਪ੍ਰੀਖਿਆ ਦਾ ਵਿਸ਼ਲੇਸ਼ਣ ਕਰ ਸਕਦੇ ਹੋ ਇਸ ਭਰਤੀ ਦੇ ਹੋਏ ਪੇਪਰ ਦੀ PDF ਉਮੀਦਵਾਰ ਹੇਠਾਂ ਲੇਖ ਵਿੱਚ ਦੇਖ ਸਕਦੇ ਹਨ।

ਚੰਡੀਗੜ੍ਹ JBT ਭਰਤੀ 2024 PDF ਡਾਉਨਲੋਡ ਕਰੋ

ਚੰਡੀਗੜ੍ਹ ਪ੍ਰਾਇਮਰੀ ਟੀਚਰ ਦੇ ਪੇਪਰ ਵਿੱਚ ਕੀ ਕੁੱਝ ਆਇਆ ਹੈ। ਇਸ ਦੀ ਜਾਣਕਾਰੀ ਉਮੀਦਵਾਰ ਹੇਠਾਂ ਦਿੱਤੀ ਹੋਈ 28 ਅ੍ਰਪੈਲ ਦੇ ਪੇਪਰ ਦੀ PDF ਤੋਂ ਪੱਤਾ ਲਗਾ ਸਕਦੇ ਹਨ। ਜਿਸ ਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ। ਉਮੀਦਵਾਰ ਲਿੰਕ ਰਾਹੀਂ PDF ਡਾਉਨਲੋਡ ਕਰਕੇ ਇਸ ਪੇਪਰ ਦਾ ਵਿਸਲੇਸਨ ਕਰ ਸਕਦੇ ਹਨ। 28 ਅ੍ਰਪੈਲ 2024 ਨੂੰ ਹੋਏ ਪ੍ਰਾਇਮਰੀ ਟੀਚਰ ਦੇ ਪੇਪਰ ਦੀ PDF ਪ੍ਰਾਪਤ ਕਰੋ।

ਡਾਉਨਲੋਡ ਚੰਡੀਗੜ੍ਹ ਪ੍ਰਾਇਮਰੀ ਟੀਚਰ ਭਰਤੀ ਪੇਪਰ

ਚੰਡੀਗੜ੍ਹ JBT ਭਰਤੀ 2024 ਵਿਸੇ ਅਨੁਸਾਰ ਸਵਾਲਾਂ ਦਾ ਵੇਰਵੇ

ਚੰਡੀਗੜ੍ਹ JBT ਭਰਤੀ 2024 : ਆਉ ਅਸੀਂ ਸ਼ਿਫਟ 1 ਦੇ ਸਾਰੇ ਭਾਗਾਂ ਲਈ ਇਸ ਸਾਲ ਪੁੱਛੇ ਗਏ ਵਿਸ਼ਿਆਂ ਅਤੇ ਪ੍ਰਸ਼ਨਾਂ ਦੇ ਵੇਟੇਜ ਲਈ ਚੰਡੀਗੜ੍ਹ ਪ੍ਰਾਇਮਰੀ ਟੀਚਰ ਪੇਪਰ ਨੂੰ ਦੇਖਿਏ ਜਿਸ ਦੀ ਜਾਣਕਾਰੀ ਹੇਠਾਂ ਸਾਝੀ ਕੀਤੀ ਗਈ ਹੈ।

ਗਣਿਤ

ਵਿਸ਼ਾ ਪ੍ਰਸ਼ਨਾਂ ਦੀ ਗਿਣਤੀ
ਗਣਿਤ ਵਿਸ਼ੇ ਨਾਲ ਸਬੰਧਤ ਪ੍ਰਸਨ 15
ਸਮਾ ਅਤੇ ਕੰਮ 2
ਪਾਟਨਰਸਿਪ 2
ਲਾਭ ਅਤੇ ਹਾਨੀ 3
ਪ੍ਰਤੀਸਤ 4
ਉਮਰ ਸੀਮਾ ਦੇ ਸਵਾਲ 2

ਪੰਜਾਬੀ ਅਤੇ ਪੰਜਾਬੀ ਵਿਆਕਰਨ

ਵਿਸ਼ਾ ਪ੍ਰਸ਼ਨਾਂ ਦੀ ਗਿਣਤੀ
ਪੰਜਾਬ ਜਨਰਲ ਨੋਲੇਜ 3
ਪੰਜਾਬੀ ਵਿਅਕਰਨ 3

ਤਰਕ ਦੀ ਯੋਗਤਾ ਅਤੇ ਸਮੱਸਿਆ-ਹੱਲ

ਵਿਸ਼ਾ ਪ੍ਰਸ਼ਨਾਂ ਦੀ ਗਿਣਤੀ
ਸਰਲੀਕਰਨ 3
ਸਮਾ ਅਤੇ ਕੰਮ 5
ਉਮਰ ਦੇ ਸਵਾਲ 2
ਕੋਡਿੰਗ ਡੀਕੋਡਿੰਗ 6

ਅੰਗਰੇਜੀ

ਵਿਸ਼ਾ ਪ੍ਰਸ਼ਨਾਂ ਦੀ ਗਿਣਤੀ
ਸਮਾਨਾਰਥੀ ਸ਼ਬਦ 1
ਸਹੀ ਦਾ ਚੁਣਾਵ 3
 ਸੁਧਾਰ 1
ਬਹੁਤੇ ਸਬਦਾਂ ਦੀ ਥਾਂ ਇਕ ਸਬਦ 2

ਆਮ ਜਾਗਰੂਕਤਾ ਅਤੇ ਵਿਸੇ ਨਾਲ ਸਬੰਧਤ ਸਵਾਲ

ਵਿਸ਼ਾਂ  ਸਵਾਲਾ ਦੀ ਗਿਣਤੀ
ਇਤਿਹਾਸ 3
ਪੋਲਟੀਕਸ/ ਇਕਨੋਮਿਕਸ 2
ਹਿੰਦੀ ਵਿਸੇ ਨਾਲ ਸਬੰਧਤ ਪ੍ਰਸ਼ਨ 8
ਜੇ.ਬੀ.ਟੀ ਵਿਸ਼ੇ ਨਾਲ ਸਬੰਧਤ ਪ੍ਰਸਨ 13
ਕਰੰਟ ਅਫੇਅਰ 3

ਚੰਡੀਗੜ੍ਹ JBT ਭਰਤੀ 2024 ਚੰਗੀ ਕੋਸ਼ਿਸ਼

ਚੰਡੀਗੜ੍ਹ ਪ੍ਰਾਇਮਰੀ ਟੀਚਰ ਪ੍ਰੀਖਿਆ ਲਈ ਉਮਦੀਵਾਰ ਇਸ ਦੀ ਚੰਗੀ ਕੋਸ਼ਿਸ਼ ਮਤਲਬ ਕੀ ਕਿਨ੍ਹੇ ਨੰਬਰ ਸੇਫ ਨੇ ਇਸ ਬਾਰੇ ਜਾਣਕਾਰੀ ਦੇਖ ਸਕਦੇ ਹਨ। ਉਮੀਦਾਵਰ ਪੇਪਰ ਵਿੱਚ ਜਿਨੇ ਜਿਆਦਾ ਪ੍ਰਸ਼ਨ ਸਹੀ ਕਰਕ ਆਏ ਉਸ ਲਈ ਉਹਨਾਂ ਹੀ ਫਾਇਦੇਮੰਦ ਰਹਿੰਦਾ ਹੈ। ਜੇਕਰ ਪਾਸ ਹੋਣ ਲਈ ਨੰਬਰ ਦੀ ਗੱਲ ਕਰੀਏ ਤਾਂ ਘੱਟੋ ਘੱਟ 70 ਤੇ ਕਰੀਬ ਨੰਬਰ ਹੋਣੇ ਲਾਮਜੀ ਹਨ ਬਾਕੀ ਪੇਪਰ ਤੇ ਵੀ ਨਿਰਭਰ ਕਰਦਾ ਹੈ ਕਿ ਪੇਪਰ ਸੋਖਾ ਸੀ ਜਾ ਔਖਾ ਚੰਡੀਗੜ੍ਹ ਪ੍ਰਾਇਮਰੀ ਟੀਚਰ  ਦੇ 28 April 2024 ਦੇ ਪੇਪਰ ਅਨੁਸਾਰ ਇਸ ਦੀ ਕੱਟ ਆਫ 70 ਦੇ ਨੇੜੇ ਹੋਣ ਦੀ ਉਮੀਦ ਹੈ।

ਚੰਡੀਗੜ੍ਹ ਪ੍ਰਾਇਮਰੀ ਟੀਚਰ ਇਮਤਿਹਾਨ ਵਿਸ਼ਲੇਸ਼ਣ 2024 ਕੱਟ ਆਫ

ਚੰਡੀਗੜ੍ਹ JBT ਭਰਤੀ 2024: ਇਮਤਿਹਾਨ ਦੇ ਵਿਸ਼ਲੇਸ਼ਣ ਦੇ ਨਾਲ, ਉਮੀਦਵਾਰ ਆਪਣੇ ਪ੍ਰਦਰਸ਼ਨ ਦੇ ਪੱਧਰ ਅਤੇ ਚੋਣ ਦੀਆਂ ਸੰਭਾਵਨਾਵਾਂ ਦਾ ਵਿਚਾਰ ਪ੍ਰਾਪਤ ਕਰਨ ਲਈ ਸੰਭਾਵਿਤ ਚੰਡੀਗੜ੍ਹ ਪ੍ਰਾਇਮਰੀ ਟੀਚਰ ਕੱਟ-ਆਫ ਅੰਕਾਂ ਦੀ ਭਾਲ ਕਰਦੇ ਹਨ। ਉਨ੍ਹਾਂ ਕਾਰਕਾਂ ਦੇ ਆਧਾਰ ‘ਤੇ ਜੋ ਕੱਟ ਆਫ ਦੇ ਅੰਕਾਂ ਅਤੇ ਉਮੀਦਵਾਰਾਂ ਦੇ ਫੀਡਬੈਕ ਦਾ ਫੈਸਲਾ ਕਰਦੇ ਹਨ,  ਇਸ ਭਰਤੀ ਦੀ ਕੱਟ ਆਫ ਬੋਰਡ ਵੱਲੋ ਜਾਰੀ ਹੋਣ ਤੋਂ ਬਾਅਦ ਇਸ ਟੇਬਲ ਵਿੱਚ ਭਰ ਦਿੱਤੀ ਜਾਵੇਗੀ।

ਕੈਟਾਗਰੀ ਚੰਡੀਗੜ੍ਹ ਪ੍ਰਾਇਮਰੀ ਟੀਚਰ ਪ੍ਰੀਖਿਆ ਕੱਟ ਆਫ
ਜਨਰਲ
ਓ.ਬੀ.ਸੀ
ਐਸ.ਸੀ
ਐਸ. ਟੀ
ਆਰਥਿਕ ਕਮਜੋਰ ਵਰਗ

 

Download Adda 247 App here to get the latest updates

Related Articles
ਚੰਡੀਗੜ੍ਹ ਜੇਬੀਟੀ ਭਰਤੀ 2023 ਨੋਟੀਫਿਕੇਸ਼ਨ ਬਾਰੇ ਜਾਣਕਾਰੀ ਚੰਡੀਗੜ੍ਹ ਜੇਬੀਟੀ ਭਰਤੀ 2023 ਆਨਲਾਈਨ ਅਪਲਾਈ ਕਰੋ
ਚੰਡੀਗੜ੍ਹ JBT ਯੋਗਤਾ ਮਾਪਦੰਡ 2023 ਉਮਰ ਸੀਮਾ ਦੇ ਵੇਰਵੇ  ਚੰਡੀਗੜ੍ਹ JBT ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ
ਚੰਡੀਗੜ੍ਹ JBT ਤਨਖਾਹ 2023 ਨੌਕਰੀ ਪ੍ਰੋਫਾਈਲ ਅਤੇ ਮਿਲਣ ਵਾਲੇ ਭੱਤੇ ਚੰਡੀਗੜ੍ਹ JBT ਅਧਿਆਪਕ ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ 
ਚੰਡੀਗੜ੍ਹ ਜੇਬੀਟੀ ਭਰਤੀ ਪਿਛਲੇ ਸਾਲ ਦੇ ਪੇਪਰ ਬਾਰੇ ਜਾਣਕਾਰੀ ਚੰਡੀਗੜ੍ਹ JBT ਪਿਛਲੇ ਸਾਲ ਦੇ ਕੱਟ ਆਫ ਅਤੇ ਮੈਰਿਟ ਸੂਚੀ PDF 

 

ਚੰਡੀਗੜ੍ਹ JBT ਭਰਤੀ 2024 ਪ੍ਰੀਖਿਆ ਵਿਸ਼ਲੇਸ਼ਣ ਸ੍ਰੇਣੀ ਅਨੁਸਾਰ ਕੱਟ ਆਫ ਚੈਕ ਕਰੋਂ_3.1

FAQs

ਚੰਡੀਗੜ੍ਹ JBT ਭਰਤੀ ਦਾ ਪੇਪਰ ਕਦੋ ਹੋਇਆ ਹੈ.

ਚੰਡੀਗੜ੍ਹ JBT ਭਰਤੀ 2024 ਦਾ ਪੇਪਰ 28 ਅ੍ਰਪੈਲ 2024 ਨੂੰ ਹੋਇਆ ਹੈ.

ਚੰਡੀਗੜ੍ਹ JBT ਭਰਤੀ 2024 ਦਾ ਨਤੀਜਾ ਕਦੋ ਜਾਰੀ ਕੀਤਾ ਜਾਵੇਗਾ।

ਚੰਡੀਗੜ੍ਹ JBT ਭਰਤੀ 2024 ਦਾ ਨਤੀਜਾ ਜਲਦ ਹੀ ਬੋਰਡ ਵੱਲੋ ਜਾਰੀ ਕੀਤਾ ਜਾਵੇਗਾ।