ਚੰਡੀਗੜ੍ਹ JBT ਭਰਤੀ ਨਤੀਜਾ 2024: ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ JBT ਦੀ 396 ਅਸਾਮੀਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ JBT ਦੀ ਪ੍ਰੀਖਿਆ 28 April 2024 ਨੂੰ ਕਰਵਾਈ ਗਈ ਸੀ। ਲਿਖਤੀ ਪ੍ਰੀਖਿਆ ਕਰਵਾਏ ਜਾਣ ਤੋਂ ਬਾਅਦ ਇਸ ਦਾ ਨਤੀਜਾ ਬੋਰਡ ਵੱਲ਼ੋ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ। ਉਮੀਦਵਾਰ ਇਸ ਭਰਤੀ ਦੇ ਨਤੀਜੇ ਜਾਣਨ ਲਈ ਇਸ ਲੇਖ ਦੀ ਸਹੀ ਤਰ੍ਹਾਂ ਜਾਂਚ ਕਰ ਸਕਦੇ ਹਨ। ਜਦੋਂ ਵੀ ਬੋਰਡ ਵੱਲੋ ਇਸ ਭਰਤੀ ਦਾ ਨਤੀਜਾ ਐਲਾਨਿਆ ਗਿਆ ਉਸ ਤੋਂ ਬਾਅਦ ਉਮੀਦਵਾਰ ਇਸ ਲੇਖ ਵਿੱਚ ਉਸ ਦਾ ਲਿੰਕ ਦੇਖ ਸਕਦੇ ਹਨ।
ਚੰਡੀਗੜ JBT ਭਰਤੀ ਨਤੀਜਾ 2024 ਦੀ ਸੰਖੇਪ ਜਾਣਕਾਰੀ
ਚੰਡੀਗੜ੍ਹ JBT ਭਰਤੀ ਨਤੀਜਾ 2024: ਚੰਡੀਗੜ੍ਹ ਵਿਭਾਗ ਨੇ 28 ਅ੍ਰਪੈਲ 2024 ਨੂੰ ਹੋਈ ਪ੍ਰੀਖਿਆ ਦਾ ਨਤੀਜਾ ਅਜੇ ਐਲਾਨ ਨਹੀ ਕਿਤਾ ਗਿਆ ਹੈ। ਚੰਡੀਗੜ੍ਹ JBT ਭਰਤੀ ਦੇ ਅਹੁਦੇ ਲਈ 396 ਅਸਾਮੀਆਂ ਖਾਲੀ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਨਤੀਜਾ ਜਾਰੀ ਹੋਣ ਤੋਂ ਬਾਅਦ ਦੇਖ ਸਕਦੇ ਹਨ।
ਚੰਡੀਗੜ JBT ਭਰਤੀ 2024 ਸੰਖੇਪ ਜਾਣਕਾਰੀ | |
ਭਰਤੀ ਸੰਗਠਨ | ਚੰਡੀਗੜ੍ਹ ਬੋਰਡ |
ਪੋਸਟ ਦਾ ਨਾਮ | JBT ਟੀਚਰ |
ਅਸਾਮੀਆਂ | 396 |
ਨੋਕਰੀ ਦਾ ਸਥਾਨ | ਚੰਡੀਗੜ੍ਹ |
ਕੈਟਾਗਰੀ | Result |
ਸਟੇਟਸ | ਜਾਰੀ ਨਹੀ ਕੀਤਾ ਗਿਆ |
What’s App Channel Link | Join Now |
Telegram Channel Link | Join Now |
ਵੈੱਬਸਾਈਟ ਲਿੰਕ | https://www.chdeducation.gov.in |
ਚੰਡੀਗੜ੍ਹ JBT ਭਰਤੀ 2024 ਲਿਖਤੀ ਪ੍ਰੀਖਿਆ ਨਤੀਜਾ
ਚੰਡੀਗੜ੍ਹ ਭਰਤੀ ਨਤੀਜਾ 2024 : ਜੋ ਬਿਨੈਕਾਰ ਚੰਡੀਗੜ੍ਹ JBT ਭਰਤੀ ਦੀ ਲਿਖਤੀ ਪ੍ਰੀਖਿਆ ਲਈ 28 ਅ੍ਰਪੈਲ 2024 ਨੂੰ ਹਾਜਰ ਹੋਏ ਸਨ ਉਹਨਾਂ ਲਈ ਚੰਡੀਗੜ੍ਹ ਵਿਭਾਗ ਦੁਆਰਾ ਲਿਖਤੀ ਪ੍ਰੀਖਿਆ ਦਾ ਨਤੀਜਾ ਜਲਦ ਹੀ ਜਾਰੀ ਕੀਤਾ ਜਾਵੇਗਾ, ਜਾਰੀ ਹੋਣ ਤੋਂ ਬਾਅਦ ਉਮੀਦਵਾਰ ਚੰਡੀਗੜ੍ਹ JBT ਭਰਤੀ ਦੀ ਲਿਖਤੀ ਪ੍ਰੀਖਿਆ ਦਾ ਨਤੀਜਾ ਅਧਿਕਾਰਤ ਸਾਈਟ ਤੋਂ ਡਾਉਨਲੋਡ ਕਰ ਸਕਦੇ ਹਨ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪ੍ਰਾਪਤ ਕਰ ਸਕਦੇ ਹਨ
ਕਲਿੱਕ ਕਰੋ: ਚੰਡੀਗੜ੍ਹ JBT ਭਰਤੀ 2024 ਲਿਖਤੀ ਪ੍ਰੀਖਿਆ (ਨਤੀਜਾ ਜਲਦ ਹੀ ਜਾਰੀ ਕੀਤਾ ਜਾਵੇਗਾ)
ਚੰਡੀਗੜ੍ਹ JBT ਭਰਤੀ ਨਤੀਜਾ 2024 ਮੈਰਿਟ ਸੂਚੀ
ਚੰਡੀਗੜ੍ਹ JBT ਭਰਤੀ ਨਤੀਜਾ 2024: ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ JBT ਦੀ 396 ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ਪ੍ਰੀਖਿਆ 28 ਅਪ੍ਰੈਲ 2024 ਨੂੰ ਕਰਵਾਈ ਗਈ ਸੀ। ਜਿਸ ਦਾ ਨਤੀਜਾ ਅਜੇ ਤੱਕ ਐਲਾਨਿਆ ਨਹੀ ਗਿਆ ਹੈ। ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਮੈਰਿਟ ਸੂਚੀ ਅਤੇ ਉਡੀਕ ਸੂਚੀ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ।
ਡਾਊਨਲੋਡ ਕਰੋ: ਚੰਡੀਗੜ੍ਹ JBT ਭਰਤੀ ਅੰਤਿਮ ਮੈਰਿਟ ਸੂਚੀ (ਜਾਰੀ ਨਹੀ ਕੀਤੀ ਗਈ)
ਡਾਊਨਲੋਡ ਕਰੋ: ਚੰਡੀਗੜ੍ਹ JBT ਭਰਤੀ ਅੰਤਿਮ ਉਡੀਕ ਸੂਚੀ (ਜਾਰੀ ਨਹੀ ਕੀਤੀ ਗਈ)
ਚੰਡੀਗੜ੍ਹ JBT ਭਰਤੀ ਨਤੀਜਾ 2024 ਕੱਟ ਆਫ ਅੰਕ
ਚੰਡੀਗੜ੍ਹ JBT ਭਰਤੀ ਨਤੀਜਾ 2024: ਚੰਡੀਗੜ੍ਹ JBT ਭਰਤੀ ਕੱਟ ਆਫ 2024 ਹਲੇ ਚੰਡੀਗੜ੍ਹ ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ JBT ਭਰਤੀ ਕੱਟ ਆਫ 2024 ਜਲਦੀ ਹੀ ਜਾਰੀ ਕੀਤੀ ਜਾਵੇਗੀ। ਲਿਖਤੀ ਪੇਪਰ ਲੈਣ ਤੋਂ ਬਾਅਦ ਅਤੇ ਇਸਦੀ ਸਾਰੀ ਚੋਣ ਪ੍ਰਕੀਰਿਆ ਪੂਰੀ ਹੋਣ ਤੋਂ ਬਾਅਦ ਅੰਤਿਮ ਨਤੀਜਾ ਆਉਣ ਤੇ ਇਸ ਦੀ ਕੱਟ ਆਫ ਜਾਰੀ ਕੀਤੀ ਜਾਵੇਗੀ। ਉਮੀਦਵਾਰ ਅਧਿਕਾਰਤ ਸਾਈਟ ਤੇ ਜਾ ਕੇ ਜਾਂ ਲੇਖ ਵਿੱਚ ਦਿੱਤੀ ਕੱਟ ਆਫ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਚੰਡੀਗੜ੍ਹ JBT ਭਰਤੀ ਨਤੀਜਾ 2024 ਡਾਊਨਲੋਡ ਕਰਨ ਦੇ ਕਦਮ
ਚੰਡੀਗੜ੍ਹ JBT ਭਰਤੀ ਨਤੀਜਾ 2024: ਚੰਡੀਗੜ੍ਹ ਦੁਆਰਾ ਜਾਰੀ ਨਤੀਜਾ ਡਾਊਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-
- ਸਭ ਤੋ ਪਹਿਲਾ https://www.chdeducation.gov.in ਤੇ ਜਾਓ।
- ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
- ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
- ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
- ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
- ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
- ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।
Download Adda 247 App here to get the latest updates