ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024: ਉਮੀਦਵਾਰ ਨੂੰ ਇਸ ਲੇਖ ਰਾਹੀ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ JBT ਟੀਚਰ ਲਈ ਪਹਿਲੇ ਪੜਾਅ ਦਾ ਐਡਮਿਟ ਕਾਰਡ ਬੋਰਡ ਵੱਲੋ ਅੱਜ (23.04.2024) ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤਾ ਗਿਆ ਹੈ। JBT ਦੀ ਪ੍ਰੀਖਿਆ 28.04.2024 ਨੂੰ ਆਯੋਜਿਤ ਕਰਵਾਈ ਜਾਵੇਗੀ। ਜਿਹੜੇ ਉਮੀਦਵਾਰਾਂ ਨੇ ਇਸ ਦਾ ਪੇਪਰ ਦੇਣਾ ਹੈ ਉਹ ਉਮੀਦਵਾਰ ਇਸ ਲੇਖ ਵਿੱਚੋਂ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਆਨਲਾਈਨ ਲਿੰਕ ‘ਤੇ ਕਲਿੱਕ ਕਰਕੇ ਹੁਣੇ ਹੀ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਅਸਾਮੀ ਸੰਬੰਧੀ ਹੋਰ ਮਹੱਤਵਪੂਰਨ ਜਾਣਕਾਰੀ ਲਈ ਉਮੀਦਵਾਰ ਪੂਰਾ ਲੇਖ ਪੜ੍ਹਨ।
ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024 ਸੰਖੇਪ ਵਿੱਚ ਜਾਣਕਾਰੀ
ਚੰਡੀਗੜ੍ਹ JBT ਦੀ ਪ੍ਰੀਖਿਆ ਕਈ ਥਾਵਾਂ ‘ਤੇ ਹੋਵੇਗੀ। ਇਸ ਦੇ ਸੰਬੰਧ ਵਿੱਚ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ ਬੋਰਡ ਵੱਲੋਂ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਚੰਡੀਗੜ੍ਹ JBT ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਇਸ ਦੀ ਪ੍ਰੀਖਿਆ 28.04.2024 ਨੂੰ ਆਯੋਜਿਤ ਕਰਵਾਈ ਜਾਵੇਗੀ। ਉਮੀਦਵਾਰ ਹੇਠਾਂ ਸਾਰਣੀ ਵਿੱਚ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।
ਚੰਡੀਗੜ੍ਹ JBT ਐਡਮਿਟ ਕਾਰਡ 2024 | |
ਭਰਤੀ ਬੋਰਡ | ਚੰਡੀਗੜ੍ਹ ਪ੍ਰਸ਼ਾਸ਼ਨ |
ਪੋਸਟ ਦਾ ਨਾਮ | JBT |
ਸ਼੍ਰੇਣੀ | ਐਡਮਿਟ ਕਾਰਡ |
ਐਡਮਿਟ ਕਾਰਡ ਜਾਰੀ ਕਰਨ ਦੀ ਮਿਤੀ | 24.04.2024 |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਇਟ | https://www.chdeducation.gov.in |
ਚੰਡੀਗੜ੍ਹ ਬੋਰਡ ਮੁੱਖ ਪ੍ਰੀਖਿਆ ਐਡਮਿਟ ਕਾਰਡ 2024
ਚੰਡੀਗੜ੍ਹ ਬੋਰਡ ਨੇ JBT ਦੇ ਅਹੁਦੇ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਵਿੱਚ ਬੋਰਡ ਵੱਲੋਂ ਕੁੱਲ 293 ਅਸਾਮੀਆਂ ਭਰੀਆਂ ਜਾਣੀਆਂ ਹਨ। ਉਸ ਲਈ ਇਸ ਦਾ ਪੇਪਰ ਬੋਰਡ ਵੱਲੋ ਮਿਤੀ 28.04.2024 ਨੂੰ ਲਿਆ ਜਾਵੇਗਾ ਜਿਸ ਦਾ ਐਡਮਿਟ ਕਾਰਡ ਚੰਡੀਗੜ੍ਹ ਬੋਰਡ ਵੱਲੋ ਅੱਜ ਜਾਰੀ ਕਰ ਦਿੱਤਾ ਗਿਆ ਹੈ।
ਨੋਟ- ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਮੀਦਵਾਰ ਹੁਣੇ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ।
Download Here: Chandigarh JBT Admit Card Out
ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024 ਹਾਲ ਟਿਕਟ
ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ ਚੰਡੀਗੜ੍ਹ JBT ਟੀਚਰ ਪ੍ਰੀਖਿਆ 2024 ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ। ਚੰਡੀਗੜ੍ਹ ਬੋਰਡ ਵੱਲੋ JBT ਐਡਮਿਟ ਕਾਰਡ ‘ਤੇ ਦਿੱਤੇ ਵੇਰਵਿਆਂ ਦਾ ਜ਼ਿਕਰ ਹੈ: ਉਮੀਦਵਾਰ ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ ਵਿੱਚ ਹੇਠਾਂ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:
- ਉਮੀਦਵਾਰ ਦਾ ਨਾਮ
- ਲਿੰਗ (ਮਰਦ/ਔਰਤ)
- ਰਜਿਸਟ੍ਰੇਸ਼ਨ ਨੰ
- ਜਨਮ ਤਾਰੀਖ
- ਸ਼੍ਰੇਣੀ (ST/SC/BC ਅਤੇ ਹੋਰ)
- ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
- ਪਿਤਾ ਦਾ ਨਾਮ
- ਮਾਤਾ ਦਾ ਨਾਮ
- ਪ੍ਰੀਖਿਆ ਦੀ ਮਿਤੀ
- ਇਮਤਿਹਾਨ ਦਾ ਸਮਾਂ
- ਪ੍ਰੀਖਿਆ ਕੇਂਦਰ ਦਾ ਪਤਾ
- ਮਹੱਤਵਪੂਰਨ ਨਿਰਦੇਸ਼
ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024 ਮਹੱਤਵਪੂਰਨ ਦਸਤਾਵੇਜ਼
ਚੰਡੀਗੜ੍ਹ JBT ਦੀ ਪ੍ਰੀਖਿਆ ਦੇ ਲਈ ਦਸਤਾਵੇਜ਼ ਵੀ ਨਾਲ ਲੈ ਕੇ ਜਰੂਰੀ ਹਨ। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।
- ਆਧਾਰ ਕਾਰਡ
- ਪੈਨ ਕਾਰਡ
- ਰਾਸ਼ਨ ਕਾਰਡ
- ਜਨਮ ਪ੍ਰਮਾਣ ਪੱਤਰ
- ਬੈਂਕ ਪਾਸਬੁੱਕ
- ਪਾਸਪੋਰਟ
- ਵੋਟਰ ਆਈ.ਡੀ
- ਡ੍ਰਾਇਵਿੰਗ ਲਾਇਸੇੰਸ
- ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
- 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ
ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ 2024 ਡਾਊਨਲੋਡ ਕਰਨ ਲਈ ਕਦਮ
ਚੰਡੀਗੜ੍ਹ JBT ਟੀਚਰ ਐਡਮਿਟ ਕਾਰਡ: ਉਮੀਦਵਾਰ JBT ਐਡਮਿਟ ਕਾਰਡ 2024 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:
- Step ਚੰਡੀਗੜ੍ਹ ਬੋਰਡ JBT ਟੀਚਰ ਦੀ ਵੈੱਬਸਾਈਟ https://www.chdeducation.gov.in’ਤੇ ਕਲਿੱਕ ਕਰੋ।
- Step ਤੁਹਾਨੂੰ ਲਾਗਇਨ ਨਾਮ ਦਾ ਇੱਕ ਲਿੰਕ ਮਿਲੇਗਾ, ਉਸ ਲਿੰਕ ਤੇ ਕਲਿੱਕ ਕਰੋ।
- Step ਹੁਣ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਿਓ।
- Step ਫੇਰ “SUBMIT” ਬਟਨ ‘ਤੇ ਕਲਿੱਕ ਕਰੋ।
- Step ਹੁਣ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਣਗੇ।
- Step ਆਖਿਰ ਵਿੱਚ ਡਾਊਨਲੋਡ ‘ਤੇ ਕਲਿੱਕ ਕਰੋ ਅਤੇ ਪ੍ਰਿੰਟਆਊਟ ਲਓ।
Enroll Yourself: Punjab Da Mahapack Online Live Classes
Download Adda 247 App here to get the latest updates