Punjab govt jobs   »   ਚੰਡੀਗੜ੍ਹ JBT TGT ਭਰਤੀ 2023   »   ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ
Top Performing

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ 2023 ਜਾਰੀ ਵੇਰਵਿਆਂ ਦੀ ਜਾਂਚ ਕਰੋ

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ:  ਉਮੀਦਵਾਰ ਨੂੰ ਇਸ ਲੇਖ ਰਾਹੀ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ JBT TGT ਭਰਤੀ ਲਈ ਪਹਿਲੇ ਪੜਾਅ ਦਾ ਐਡਮਿਟ ਕਾਰਡ ਮਿਤੀ 2 ਜਨਵਰੀ 2024 ਨੂੰ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ JBT TGT ਦੀ ਪ੍ਰੀਖਿਆ ਲਈ ਐਡਮਿਟ ਕਾਰਡ ਨੂੰ  ਪੇਪਰ ਤੋਂ 4 ਦਿਨ ਪਹਿਲਾ ਹੀ ਡਾਊਨਲੋਡ ਕਰ ਸਕਣਗੇ। ਵਧੇਰੇ ਜਾਣਕਾਰੀ ਲਈ ਪੂਰਾ ਲੇਖ ਧਿਆਨ ਨਾਲ ਪੜ੍ਹ ਸਕਦੇ ਹਨ। ਇਸ ਲੇਖ ਵਿੱਚ ਐਡਮਿਟ ਕਾਰਡ ਅਤੇ ਪੇਪਰ ਦੀ ਮਿਤੀ ਬਾਰੇ ਸਾਰੀ ਜਾਣਕਾਰੀ ਉਪਲਬੱਧ ਹੈ। ਉਮੀਦਵਾਰ ਇਸ ਲੇਖ ਨੂੰ ਧਿਆਨ ਨਾਲ ਪੜਨ।

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ 2023 ਸੰਖੇਪ ਵਿੱਚ ਜਾਣਕਾਰੀ

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ: ਚੰਡੀਗੜ੍ਹ JBT TGT ਦੀ ਪ੍ਰੀਖਿਆ ਕਈ ਥਾਵਾਂ ‘ਤੇ ਹੋਵੇਗੀ। ਚੰਡੀਗੜ੍ਹ ਬੋਰਡ ਵੱਲੋਂ ਸਾਰੇ ਉਮੀਦਵਾਰਾਂ ਦੇ ਐਡਮਿਟ ਕਾਰਡ ਮਿਤੀ 2 ਜਨਵਰੀ 2024 ਨੂੰ ਜਾਰੀ ਕਰ ਦਿੱਤੇ ਗਏ ਹਨ। ਚੰਡੀਗੜ੍ਹ JBT TGT ਭਰਤੀ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਉਮੀਦਵਾਰ ਹੇਠਾਂ  ਸਾਰਣੀ ਵਿੱਚ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।

ਚੰਡੀਗੜ੍ਹ JBT TGT ਐਡਮਿਟ ਕਾਰਡ 2023 
ਭਰਤੀ ਬੋਰਡ ਚੰਡੀਗੜ੍ਹ ਪ੍ਰਸ਼ਾਸ਼ਨ
ਪੋਸਟ ਦਾ ਨਾਮ JBT TGT
ਸ਼੍ਰੇਣੀ ਐਡਮਿਟ ਕਾਰਡ
ਸਥਿਤੀ ਜਾਰੀ ਕਰ ਦਿੱਤਾ ਗਿਆ ਹੈ
ਐਡਮਿਟ ਕਾਰਡ ਜਾਰੀ ਕਰਨ ਦੀ ਮਿਤੀ 2 ਜਨਵਰੀ 2024
What’s App Channel Link Join Now
Telegram Channel Link Join Now
ਅਧਿਕਾਰਤ ਸਾਇਟ https://www.chdeducation.gov.in

ਚੰਡੀਗੜ੍ਹ ਬੋਰਡ ਮੁੱਖ ਪ੍ਰੀਖਿਆ ਐਡਮਿਟ ਕਾਰਡ 2023

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ: ਚੰਡੀਗੜ੍ਹ ਬੋਰਡ ਨੇ JBT TGT ਦੇ ਅਹੁਦੇ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਵਿੱਚ ਬੋਰਡ ਵੱਲੋਂ ਕੁੱਲ 96 ਅਸਾਮੀਆਂ ਭਰੀਆਂ ਜਾਣੀਆਂ ਹਨ। ਉਸ ਲਈ ਇਸ ਦਾ ਪੇਪਰ ਮਿਤੀ 6 ਜਨਵਰੀ 2024 ਨੂੰ ਲਿਆ ਜਾਵੇਗਾ ਅਤੇ ਇਸ ਭਰਤੀ ਦੇ ਐਡਮਿਟ ਕਾਰਡ ਮਿਤੀ 2 ਜਨਵਰੀ 2024 ਨੂੰ ਜਾਰੀ ਕਰ ਦਿੱਤਾ ਗਿਆ ਹੈ।

ਉਸੇ ਸੰਬੰਧਤ ਬਿਨੈਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੋਰਡ ਵੱਲੋਂ ਮੁੱਖ ਪ੍ਰੀਖਿਆ ਦੀ ਵੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਜੋ 06 ਜਨਵਰੀ 2024 ਨੂੰ ਚੰਡੀਗੜ੍ਹ ਬੋਰਡ ਵੱਲੋਂ JBT TGT ਦੇ ਅਹੁਦੇ ਲਈ ਕਰਵਾਈ ਜਾ ਰਹੀ ਹੈ। ਚੰਡੀਗੜ੍ਹ ਬੋਰਡ ਵੱਲੋਂ ਇਸ ਮੁੱਖ ਪ੍ਰੀਖਿਆ ਦਾ ਐਡਮਿਟ ਕਾਰਡ ਵੀ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਐਡਮਿਟ ਕਾਰਟ ਜਾਰੀ ਹੋਣ ਤੋਂ ਬਾਅਦ ਹੁਣ ਬਿਨੈਕਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਡਾਊਨਲੋਡ ਕਰ ਸਕਦੇ ਹਨ।

Download Here: Chandigarh JBT TGT Admit Card Out (Link active)

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ 2023 ਹਾਲ ਟਿਕਟ

ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ ਚੰਡੀਗੜ੍ਹ JBT TGT ਭਰਤੀ ਪ੍ਰੀਖਿਆ 2023 ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ। ਚੰਡੀਗੜ੍ਹ ਬੋਰਡ ਵੱਲੋ JBT TGT ਐਡਮਿਟ ਕਾਰਡ ‘ਤੇ ਦਿੱਤੇ ਵੇਰਵਿਆਂ ਦਾ ਜ਼ਿਕਰ ਹੈ: ਉਮੀਦਵਾਰ ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ ਵਿੱਚ ਹੇਠਾਂ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  • ਉਮੀਦਵਾਰ ਦਾ ਨਾਮ
  • ਲਿੰਗ (ਮਰਦ/ਔਰਤ)
  • ਰਜਿਸਟ੍ਰੇਸ਼ਨ ਨੰ
  • ਜਨਮ ਤਾਰੀਖ
  • ਸ਼੍ਰੇਣੀ (ST/SC/BC ਅਤੇ ਹੋਰ)
  • ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
  • ਪਿਤਾ ਦਾ ਨਾਮ
  • ਮਾਤਾ ਦਾ ਨਾਮ
  • ਪ੍ਰੀਖਿਆ ਦੀ ਮਿਤੀ
  • ਇਮਤਿਹਾਨ ਦਾ ਸਮਾਂ
  • ਪ੍ਰੀਖਿਆ ਕੇਂਦਰ ਦਾ ਪਤਾ
  • ਮਹੱਤਵਪੂਰਨ ਨਿਰਦੇਸ਼

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ 2023 ਮਹੱਤਵਪੂਰਨ ਦਸਤਾਵੇਜ਼

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ: ਚੰਡੀਗੜ੍ਹ JBT TGT ਦੀ ਪ੍ਰੀਖਿਆ  ਦੇ ਲਈ ਦਸਤਾਵੇਜ਼ ਵੀ ਨਾਲ ਲੈ ਕੇ ਜਰੂਰੀ ਹਨ। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।

  • ਆਧਾਰ ਕਾਰਡ
  • ਪੈਨ ਕਾਰਡ
  • ਰਾਸ਼ਨ ਕਾਰਡ
  • ਜਨਮ ਪ੍ਰਮਾਣ ਪੱਤਰ
  • ਬੈਂਕ ਪਾਸਬੁੱਕ
  • ਪਾਸਪੋਰਟ
  • ਵੋਟਰ ਆਈ.ਡੀ
  • ਡ੍ਰਾਇਵਿੰਗ ਲਾਇਸੇੰਸ
  • ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
  • 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ: ਉਮੀਦਵਾਰ  JBT TGT ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. Step ਚੰਡੀਗੜ੍ਹ ਬੋਰਡ JBT TGT ਭਰਤੀ ਦੀ ਵੈੱਬਸਾਈਟ ਯਾਨੀ https://www.chdeducation.gov.in’ਤੇ ਕਲਿੱਕ ਕਰੋ।
  2. Step ਤੁਹਾਨੂੰ ਲੌਗਇਨ ਨਾਮ ਦਾ ਇੱਕ ਲਿੰਕ ਮਿਲੇਗਾ, ਬੱਸ ਉਸ ਲਿੰਕ ਤੇ ਕਲਿੱਕ ਕਰੋ।
  3. Step ਹੁਣ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਿਓ।
  4. Step ਫੇਰ “SUBMIT” ਬਟਨ ‘ਤੇ ਕਲਿੱਕ ਕਰੋ।
  5. Step ਹੂੰਣ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਣਗੇ।
  6. Step ਆਖੀਰ ਵਿੱਚ ਡਾਊਨਲੋਡ ‘ਤੇ ਕਲਿੱਕ ਕਰੋ ਅਤੇ ਪ੍ਰਿੰਟਆਊਟ ਲਓ।

Punjab Maha Pack

Related Articles
ਚੰਡੀਗੜ੍ਹ JBT TGT ਭਰਤੀ 2023 ਨੋਟੀਫਿਕੇਸ਼ਨ ਆਉਟ ਭਰਤੀਆਂਂ ਸੰਬੰਧੀ ਵੇਰਵੇ ਲਈ ਜਾਣਕਾਰੀ ਚੰਡੀਗੜ੍ਹ JBT TGT ਭਰਤੀ 2023 ਆਨਲਾਈਨ ਅਪਲਾਈ ਲਿੰਕ ਪ੍ਰਾਪਤ ਕਰੋ
ਚੰਡੀਗੜ੍ਹ JBT TGT ਯੋਗਤਾ ਮਾਪਦੰਡ 2023 ਉਮਰ ਸੀਮਾ ਦੀ ਜਾਂਚ ਕਰੋ ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ
ਚੰਡੀਗੜ੍ਹ JBT TGT ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ ਦੀ ਜਾਂਚ ਕਰੋ ਚੰਡੀਗੜ੍ਹ JBT TGT ਭਰਤੀ 2023 ਪ੍ਰੀਖਿਆ ਮਿਤੀ ਜਾਰੀ ਪ੍ਰੀਖਿਆ ਅਨੁਸੂਚੀ ਦੀ ਜਾਂਚ ਕਰੋ
ਚੰਡੀਗੜ੍ਹ JBT TGT ਤਨਖਾਹ 2023 ਅਤੇ ਭੱਤੇ ਦੀ ਜਾਣਕਾਰੀ ਚੰਡੀਗੜ੍ਹ JBT TGT ਪਿਛਲੇ ਸਾਲ ਦਾ ਪੇਪਰ PDF ਡਾਊਨਲੋਡ ਕਰੋ

Enroll Yourself: Punjab Da Mahapack Online Live Classes

Download Adda 247 App here to get the latest updates

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ 2023 ਜਾਰੀ_3.1

FAQs

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ ਕਦੋ ਜਾਰੀ ਕੀਤਾ ਜਾਵੇਗਾ।

ਚੰਡੀਗੜ੍ਹ JBT TGT ਭਰਤੀ ਐਡਮਿਟ ਕਾਰਡ ਮਿਤੀ 2 ਜਨਵਰੀ 2024 ਨੂੰ ਜਾਰੀ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ JBT TGT ਭਰਤੀ ਦਾ ਪੇਪਰ ਕਦੋ ਹੋਵੇਗਾ।

ਚੰਡੀਗੜ੍ਹ JBT TGT ਭਰਤੀ ਦਾ ਪੇਪਰ 6 ਜਨਵਰੀ 2024 ਨੂੰ ਹੋਵੇਗਾ।