ਚੰਡੀਗੜ੍ਹ JBT TGT ਯੋਗਤਾ ਮਾਪਦੰਡ: ਚੰਡੀਗੜ੍ਹ ਨੇ JBT TGT ਭਰਤੀ ਦੇ ਅਹੁਦੇ ਲਈ ਆਪਣੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਯੋਗਤਾ ਮਾਪਦੰਡ ਜਾਰੀ ਕੀਤੇ ਹਨ ਜਿਸ ਵਿੱਚ ਉਮਰ ਸੀਮਾ, ਸਿੱਖਿਆ ਯੋਗਤਾ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ਾਂ ਦੀ ਤਸਦੀਕ ਸ਼ਾਮਲ ਹਨ। ਇਸ ਲੇਖ ਵਿੱਚ, ਉਮੀਦਵਾਰ ਚੰਡੀਗੜ੍ਹ JBT TGT ਯੋਗਤਾ ਮਾਪਦੰਡ 2023 ਦੇ ਸਾਰੇ ਵੇਰਵਿਆਂ ਦੀ ਜਾਂਚ ਕਰਦੇ ਹਨ।
ਚਾਹਵਾਨ ਉਮੀਦਵਾਰਾਂ ਲਈ ਚੰਡੀਗੜ੍ਹ JBT TGT 2023 ਭਰਤੀ ਲਈ ਅਪਲਾਈ ਕਰਨ ਤੋਂ ਪਹਿਲਾਂ ਚੰਡੀਗੜ੍ਹ JBT TGT ਯੋਗਤਾ ਮਾਪਦੰਡ 2023 ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। ਚੰਡੀਗੜ੍ਹ JBT TGT 2023 ਭਰਤੀ ਬਾਰੇ ਹੋਰ ਵੇਰਵਿਆਂ ਲਈ ਪੂਰਾ ਲੇਖ ਦੇਖੋ।
ਚੰਡੀਗੜ੍ਹ JBT TGT ਯੋਗਤਾ ਮਾਪਦੰਡ 2023 ਸੰਖੇਪ ਜਾਣਕਾਰੀ
ਚੰਡੀਗੜ੍ਹ JBT TGT ਯੋਗਤਾ ਮਾਪਦੰਡ: ਚੰਡੀਗੜ੍ਹ JBT TGT ਭਰਤੀ ਦੇ ਯੋਗਤਾ ਮਾਪਦੰਡ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਇਸ ਲੇਖ ਵਿੱਚ ਹੈ ਜਿਸ ਵਿੱਚ ਉਮਰ ਸੀਮਾ, ਵਿਦਿਅਕ ਲੋੜਾਂ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ ਤਸਦੀਕ ਸ਼ਾਮਲ ਹਨ। ਚੰਡੀਗੜ੍ਹ JBT TGT 2023 ਦੇ ਯੋਗਤਾ ਮਾਪਦੰਡ ਬਾਰੇ ਸੰਖੇਪ ਜਾਣਕਾਰੀ ਲਈ ਇਸ ਲੇਖ ਨੂੰ ਚੰਗੀ ਤਰ੍ਹਾਂ ਪੜ੍ਹੋ। ਇਹ ਤੁਹਾਨੂੰ ਇਸ ਭਰਤੀ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ। ਉਮੀਦਵਾਰ ਹੇਠਾਂ ਦਿੱਤੇ ਗਏ ਜਰੂਰੀ ਮਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹਨ।
ਚੰਡੀਗੜ੍ਹ JBT TGT ਯੋਗਤਾ ਮਾਪਦੰਡ 2023 | |
ਭਰਤੀ ਸੰਸਥਾ | ਚੰਡੀਗੜ੍ਹ |
ਪੋਸਟ ਦਾ ਨਾਮ | JBT TGT |
ਉਮਰ ਸੀਮਾ | 21-37 ਸਾਲ ਦੇ ਵਿਚਕਾਰ |
ਸ਼੍ਰੇਣੀ | ਯੋਗਤਾ ਮਾਪਦੰਡ |
ਨੌਕਰੀ ਦੀ ਸਥਿਤੀ | ਪੰਜਾਬ |
ਅਧਿਕਾਰਤ ਵੈੱਬਸਾਈਟ | ssachd.nic.in |
ਚੰਡੀਗੜ੍ਹ JBT TGT ਯੋਗਤਾ ਮਾਪਦੰਡ 2023 ਉਮਰ ਸੀਮਾ
ਚੰਡੀਗੜ੍ਹ JBT TGT ਯੋਗਤਾ ਮਾਪਦੰਡ: PSSSB ਦੇ ਤਹਿਤ ਬਿਨੈਕਾਰ ਦੀ ਉਮਰ ਨਾ ਤਾ 21 ਸਾਲਾਂ ਤੋਂ ਘੱਟ ਅਤੇ ਨਾ ਹੀ 37 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 01 ਜਨਵਰੀ 2023 ਤੱਕ ਕੀਤੀ ਜਾਵੇਗੀ।
ਚੰਡੀਗੜ੍ਹ ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਦੀ ਸ਼ਰਤ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ, ਇਹ ਢਿੱਲ ਰਾਜ ਸਰਕਾਰ ਦੇ ਹੁਕਮਾ ਉਨਸਾਰ ਵੱਖ-ਵੱਖ ਸ੍ਰੇਣੀਆਂ ਨੂੰ ਦਿੱਤੀ ਗਈ ਹੈ। ਹੇਠਾਂ ਦਿੱਤੀ ਟੇਬਲ ਵਿੱਚੋਂ ਉਮੀਦਵਾਰ ਉਮਰ ਸੀਮਾ ਬਾਰੇ ਪੂਰੀ ਜਾਣਕਾਰੀ ਦੇਖ ਸਕਦੇ ਹਨ।
- ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 21 ਸਾਲ ਤੋਂ, ਘੱਟ ਅਤੇ 37 ਸਾਲ ਤੋਂ, ਵੱਧ ਨਹੀ ਹੋਣੀ ਚਾਹੀਦੀ।
- ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ।
ਚੰਡੀਗੜ੍ਹ JBT TGT ਉਮਰ ਸਿਮਾ | |
ਜਨਰਲ | 37 ਸਾਲ ਤੱਕ |
ਉ.ਬੀ.ਸੀ | 40 ਸਾਲ ਤੱਕ |
ਐਸ.ਸੀ/ਐਸ. ਟੀ | 45 ਸਾਲ ਤੱਕ |
ਅਪਾਹਿਜ | 50 ਸਾਲ ਤੱਕ |
ਚੰਡੀਗੜ੍ਹ JBT TGT ਯੋਗਤਾ ਮਾਪਦੰਡ 2023 ਸਿੱਖਿਆ ਯੋਗਤਾ
ਚੰਡੀਗੜ੍ਹ JBT TGT ਯੋਗਤਾ ਮਾਪਦੰਡ: ਚੰਡੀਗੜ੍ਹ ਦੀ ਅਥਾਰਟੀ ਦੁਆਰਾ ਜਾਰੀ ਕੀਤੀ ਗਏ ਇਸਤਿਹਾਰ ਅਨੁਸਾਰ ਚੰਡੀਗੜ੍ਹ JBT TGT 2023 ਲਈ ਯੋਗ ਹੋਣ ਲਈ, ਉਮੀਦਵਾਰ ਕੋਲ ਹੇਠ ਲਿਖੀ ਯੋਗਤਾ ਹੋਣੀ ਚਾਹੀਦੀ ਹੈ।
ਲੜੀ ਨੰ | ਅਸਾਮੀ ਦਾ ਨਾਮ | ਵਿਦਿਅਕ ਯੋਗਤਾ |
1 | TGT | ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 50% ਅੰਕਾਂ ਨਾਲ ਗ੍ਰੈਜੂਏਸ਼ਨ
(i) ਬੈਚਲਰ ਆਫ਼ ਐਜੂਕੇਸ਼ਨ ਡਿਗਰੀ (ਵਿਸ਼ੇਸ਼ ਸਿੱਖਿਆ) RCI ਦੁਆਰਾ ਮਾਨਤਾ ਪ੍ਰਾਪਤ ਘੱਟੋ-ਘੱਟ 50% ਅੰਕਾਂ ਨਾਲ ਕੁੱਲ ਮਿਲਾ ਕੇ ਅਤੇ RCI ਨਾਲ ਵੈਧ ਰਜਿਸਟ੍ਰੇਸ਼ਨ। ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 50% ਅੰਕਾਂ ਨਾਲ ਗ੍ਰੈਜੂਏਸ਼ਨ (i) ਦੋ ਸਾਲਾ ਡਿਪਲੋਮਾ (ਵਿਸ਼ੇਸ਼ ਸਿੱਖਿਆ) ਦੇ ਨਾਲ ਬੈਚਲਰ ਆਫ਼ ਐਜੂਕੇਸ਼ਨ ਡਿਗਰੀ ਜਾਂ RCI ਦੁਆਰਾ ਘੱਟੋ-ਘੱਟ 50% ਅੰਕਾਂ ਨਾਲ ਮਾਨਤਾ ਪ੍ਰਾਪਤ ਅਤੇ RCI ਨਾਲ ਵੈਧ ਰਜਿਸਟ੍ਰੇਸ਼ਨ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 50% ਅੰਕਾਂ ਨਾਲ ਗ੍ਰੈਜੂਏਸ਼ਨ (1) ਪੋਸਟ ਗ੍ਰੈਜੂਏਟ ਪ੍ਰੋਫੈਸ਼ਨਲ ਡਿਪਲੋਮਾ (ਵਿਸ਼ੇਸ਼ ਸਿੱਖਿਆ) ਦੇ ਨਾਲ ਬੈਚਲਰ ਆਫ਼ ਐਜੂਕੇਸ਼ਨ ਡਿਗਰੀ ਜਾਂ RCI ਦੁਆਰਾ ਘੱਟੋ-ਘੱਟ 50% ਅੰਕਾਂ ਨਾਲ ਮਾਨਤਾ ਪ੍ਰਾਪਤ ਅਤੇ RCI ਨਾਲ ਵੈਧ ਰਜਿਸਟ੍ਰੇਸ਼ਨ |
2 | JBT |
|
ਚੰਡੀਗੜ੍ਹ JBT TGT ਯੋਗਤਾ ਮਾਪਦੰਡ 2023 ਕੋਸ਼ਿਸ਼ਾਂ ਦੀ ਗਿਣਤੀ
ਚੰਡੀਗੜ੍ਹ JBT TGT ਯੋਗਤਾ ਮਾਪਦੰਡ: ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ 2023 ਲਈ ਕੋਸ਼ਿਸ਼ਾਂ ਦੀ ਗਿਣਤੀ ‘ਤੇ ਚੰਡੀਗੜ੍ਹ ਦੁਆਰਾ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ। ਉਮੀਦ ਅਨੁਸਾਰ ਚੰਡੀਗੜ੍ਹ JBT TGT 2023 ਭਰਤੀ ਲਈ ਕੋਸ਼ਿਸ਼ਾਂ ਦੀ ਗਿਣਤੀ ਅਸੀਮਤ ਹੈ। ਉਮੀਦਵਾਰ ਜਿੰਨੀ ਵਾਰ ਚਾਹੇ ਭਰਤੀ ਲਈ ਕੋਸ਼ਿਸ਼ ਕਰ ਸਕਦੇ ਹਨ।
ਚੰਡੀਗੜ੍ਹ JBT TGT ਯੋਗਤਾ ਮਾਪਦੰਡ 2023 ਦਸਤਾਵੇਜ਼ਾਂ ਦੀ ਪੜਤਾਲ
ਚੰਡੀਗੜ੍ਹ JBT TGT ਯੋਗਤਾ ਮਾਪਦੰਡ: ਭਰਤੀ ਬਿਨੈ ਪੱਤਰਾਂ ਦੀ ਪੜਤਾਲ ਲਿਖਤੀ ਪ੍ਰੀਖਿਆ ਦੇ ਆਯੋਜਨ ਤੋਂ ਬਾਅਦ ਕੀਤੀ ਜਾਵੇਗੀ। ਅਰਜ਼ੀ ਫਾਰਮ ਅਤੇ ਹੋਰ ਸੰਬੰਧਿਤ ਸਰਟੀਫਿਕੇਟਾਂ, ਦਸਤਾਵੇਜ਼ਾਂ ਆਦਿ ਦੀ ਜਾਂਚ ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਲਈ ਕੀਤੀ ਜਾਵੇਗੀ।
ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰ ਕਮਿਸ਼ਨ ਦੁਆਰਾ ਦਸਤਾਵੇਜਾਂ ਦੀ ਪੜਤਾਲ ਲਈ ਆਪਣੇ ਅਸਲ ਸਰਟੀਫਿਕੇਟ ਪੇਸ਼ ਕਰੇਗਾ। ਪੜਤਾਲ ਪ੍ਰਕਿਰਿਆ ਤੋਂ ਬਾਅਦ ਜੋ ਉਮੀਦਵਾਰ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਦੇ ਹੋਣ ਉਹਨਾਂ ਉਮੀਦਵਾਰਾਂ ਨੂੰ ਕਿਸੇ ਵੀ ਸਮੇਂ ਅਯੋਗ ਪਾਏ ਜਾਣ ਤੇ ਰੱਦ ਕਰਾਰ ਦਿੱਤਾ ਜਾਵੇਗਾ।
Enroll Yourself: Punjab Da Mahapack
Online Live Classes which offer up to 75% Discount on all Important Exam
Visit Us on Adda247 | |
Punjab Govt Jobs Punjab Current Affairs Punjab GK Download Adda 247 App |