Punjab govt jobs   »   ਚੰਡੀਗੜ੍ਹ JBT TGT ਚੋਣ ਪ੍ਰਕਿਰਿਆ
Top Performing

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023: ਚੰਡੀਗੜ੍ਹ ਦੁਆਰਾ ਇਸਤਿਹਾਰ ਨੰਬਰ 02 ਆਫ 2023 ਦੇ ਤਹਿਤ ਚੰਡੀਗੜ੍ਹ JBT TGT ਦੀ ਭਰਤੀ ਲਈ ਖਾਲੀ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕੁੱਲ 96 ਅਸਾਮੀਆਂ ਦੇ ਲਈ ਭਰਤੀ ਕੀਤੀ ਜਾਣੀ ਹੈ। ਇਸੇ ਉਦੇਸ਼ ਦੇ ਨਾਲ ਚੰਡੀਗੜ੍ਹ ਬੋਰਡ ਦੁਆਰਾ ਇਸ ਭਰਤੀ ਲਈ ਬਿਨੈਕਾਰ ਦੀ ਐਪਲੀਕੇਸ਼ਨ ਮੰਗ ਪੱਤਰ ਦੀ ਮਿਤੀ 20 ਸਤੰਬਰ 2023 ਤੋਂ 12 ਅਕਤੂਬਰ 2023 ਤੱਕ ਰੱਖੀ ਗਈ ਹੈ।

ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ  ਇਸ ਲੇਖ ਵਿੱਚ, ਚੰਡੀਗੜ੍ਹ JBT TGT ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸਾਰੀ ਮਹੱਤਵਪੂਰਨ ਜਾਣਕਾਰੀ ਪੜ੍ਹ ਸਕਦੇ ਹਨ ਜਿਵੇਂ ਕਿ ਚੰਡੀਗੜ੍ਹ JBT TGT 2023 ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। ਚੰਡੀਗੜ੍ਹ JBT TGT 2023 ਦੀ ਚੋਣ ਪ੍ਰਕਿਰਿਆ ਵਿੱਚ ਕਿੰਨੀ ਲਿਖਤੀ ਪ੍ਰੀਖਿਆ,  ਸਕਿਲ ਟੇਸਟ ਅਤੇ ਦਸਤਾਵੇਜ਼ ਤਸਦੀਕ ਦੌਰ ਹੈ। ਉਮੀਦਵਾਰ ਇਹਨਾਂ ਸਾਰਿਆ ਦੀ ਜਾਣਕਾਰੀ ਹੇਠਾਂ ਦਿੱਤੇ ਟੇਬਲ ਵਿੱਚ ਦੇਖ ਸਕਦੇ ਹਨ।

ਚੰਡੀਗੜ੍ਹ JBT TGT ਭਰਤੀ 2023

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023: ਚੰਡੀਗੜ੍ਹ JBT TGT ਭਰਤੀ 2023 ਲਈ ਬੋਰਡ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਚੰਡੀਗੜ੍ਹ JBT TGT ਦੀ ਚੋਣ ਪ੍ਰਕਿਰਿਆ 2023 ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਦੀ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਫਿਰ ਆਖਰੀ ਦਸਤਾਵੇਜ਼ ਤਸਦੀਕ ਦੌਰ ਹੋਵੇਗਾ। ਉਮੀਦਵਾਰ ਚੰਡੀਗੜ੍ਹ JBT TGT ਦੀ ਚੋਣ ਪ੍ਰਕਿਰਿਆ 2023 ਦੇ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ
ਭਰਤੀ ਬੋਰਡ ਚੰਡੀਗੜ੍ਹ ਬੋਰਡ
ਪੋਸਟ ਦਾ ਨਾਮ JBT TGT
ਵਿਸ਼ਾ ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਲਿਖਤੀ ਪੇਪਰ
ਰਾਜ ਪੰਜਾਬ
ਵੈੱਬਸਾਈਟ https://ssachd.nic.in

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023: ਉਮੀਦਵਾਰ ਚੰਡੀਗੜ੍ਹ JBT TGT ਦੀ ਲਿਖਤੀ ਪ੍ਰੀਖਿਆ ਦੇ ਲਈ ਵੱਖ-ਵੱਖ ਪੋਸਟਾਂ ਦੇ ਅਨੁਸਾਰ ਅੰਕਾਂ ਦੀ ਜਾਂਚ ਕਰ ਸਕਦੇ ਹਨ। ਚੰਡੀਗੜ੍ਹ JBT TGT ਦੀ ਚੋਣ ਪ੍ਰਕਿਰਿਆ ਦੀ ਲਿਖਤੀ ਪ੍ਰੀਖਿਆ ਉਦੇਸ਼ ਕਿਸਮ ਦੇ ਬਹੁ-ਚੋਣ ਪ੍ਰਸ਼ਨ (MCQ) ‘ਤੇ ਅਧਾਰਤ ਹੋਵੇਗੀ। ਲਿਖਤੀ ਪ੍ਰੀਖਿਆ ਲਈ ਸਮਾਂ 2:30 ਦੋ ਘੰਟੇ ਤੀਹ ਮਿੰਟ ਦਾ ਦਿੱਤਾ ਜਾਵੇਗਾ। ਉਮੀਦਵਾਰਾਂ ਦੁਆਰਾ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਵੈੱਬਸਾਈਟ ਤੇ ਅਪਲੋਡ ਕੀਤਾ ਜਾਵੇਗਾ।

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ ਪੈਟਰਨ 
ਵਿਸ਼ਾ ਕੁੱਲ ਪ੍ਰਸ਼ਨ ਅੰਕ ਕੁੱਲ ਸਮਾਂ
ਟਿਚਿੰਗ ਵਿਸ਼ਾ 15 15 2 ਘੰਟੇ 30 ਮਿੰਟ
ਜਨਰਲ ਨਾਲੇਜ ਅਤੇ ਰਿਜਨਿੰਗ 15 15
ਕੰਮਪਿਊਟਰ 15 15
ਪੰਜਾਬੀ 10 10
ਹਿੰਦੀ 10 10
ਅੰਗਰੇਜੀ 10 10
ਵਿਸ਼ੇਸ਼ ਸਿੱਖਿਆ ਨਾਲ ਸਬੰਧਤ ਅਧਿਆਪਨ
75 75
ਕੁੱਲ 150 150

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023 ਬਾਰੇ ਜਾਣਕਾਰੀ

  • ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵਕ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ Objective Type (MCQ) ਲਿਖਤੀ ਪ੍ਰੀਖਿਆ ਲਈ ਜਾਏਗੀ
  • ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਸੰਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ। ਤਾਂ ਇਸ ਸਬੰਧੀ ਬਰਾਬਰ ਅੰਕ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ। ਜੇਕਰ ਬਰਾਬਰ ਮੈਰਿਟ ਹਾਸਿਲ ਉਮੀਵਾਰਾਂ ਦੀ ਜਨਮ ਮਿਤੀ ਮੁਤਾਬਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸੰਬੰਧੀ ਉਮੀਵਾਰ ਦੀ ਮੰਗੀ ਵਿੱਦਿਅਕ ਯੋਗਤਾ ਦੀ ਪ੍ਰਤੀਸ਼ਤਤਾ ਨੂੰ ਵਿਚਾਰਦੇ ਹੋਏ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ ਅਤੇ ਜੇਕਰ ਦੋਵੇ ਸਥਿਤੀਆਂ ਵਿਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀ ਸੁਲਝਦਾ ਹੈ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰਦੇ ਹੋਏ ਮੈਟ੍ਰਿਕ ਵਿਚ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  • ਆਖਿਰੀ ਪੜਾਅ ਦੇ ਵਿੱਚ 1.5 ਗੁਣਾ ਉਮੀਦਵਾਰ ਬੁਲਾਏ ਜਾਣਗੇ। ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਪਾਸ ਕਰਨਗੇ ਉਹ ਅਗੇ ਦਸਤਾਵੇਜ ਤਸਦੀਕ ਲਈ ਬੁਲਾਏ ਜਾਣਗੇ।

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023 ਦਸਤਾਵੇਜ਼ ਤਸਦੀਕ

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023: ਚੰਡੀਗੜ੍ਹ JBT TGT ਭਰਤੀ 2023 ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਚੰਡੀਗੜ੍ਹ JBT TGT ਦੀ ਚੋਣ ਪ੍ਰਕਿਰਿਆ 2023 ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023 ਮੈਡੀਕਲ ਜਾਂਚ

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023: ਚੰਡੀਗੜ੍ਹ JBT TGT ਭਰਤੀ 2023 ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਦੌਰ ਤੋਂ ਬਾਅਦ ਅੰਤਿਮ ਸੂਚੀ ਜਾਰੀ ਕਰਨ ਤੋਂ ਬਾਅਦ ਮੈਡੀਕਲ ਜਾਂਚ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ ਚੰਡੀਗੜ੍ਹ JBT TGT ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣੇ ਗਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ ਮੈਰਿਟ ਸੂਚੀ 2023

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ ਚੰਡੀਗੜ੍ਹ JBT TGT ਦੀ ਮੈਰਿਟ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਮੈਰਿਟ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਚੰਡੀਗੜ੍ਹ JBT TGT ਦੀ ਚੋਣ ਪ੍ਰਕਿਰਿਆ 2023 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।

adda247

Enroll Yourself: Punjab Da Mahapack Online Live Classes

Visit Us on Adda247
Punjab Govt Jobs
Punjab Current Affairs
Punjab GK
Download Adda 247 App 
ਚੰਡੀਗੜ੍ਹ JBT TGT ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ_3.1

FAQs

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ ਵਿੱਚ ਕਿਨ੍ਹੇ ਪੜਾਅ ਹਨ

ਚੰਡੀਗੜ੍ਹ JBT TGT ਚੋਣ ਪ੍ਰਕਿਰਿਆ ਵਿੱਚ 2 ਪੜਾਅ ਹਨ

ਚੰਡੀਗੜ੍ਹ JBT TGT ਫਾਰਮ ਭਰਨ ਦੀ ਆਖਿਰੀ ਮਿਤੀ ਕੀ ਹੈਯ

ਚੰਡੀਗੜ੍ਹ JBT TGT ਲਈ ਫਾਰਮ ਭਰਨ ਦੀ ਆਖਿਰੀ ਮਿਤੀ 12 ਅਕਤੂਬਰ ਰੱਖੀ ਗਈ ਹੈ।