Punjab govt jobs   »   Chandigarh Junior Auditor Selection Process   »   Chandigarh Junior Auditor Selection Process
Top Performing

Chandigarh Junior Auditor Selection Process 2023 Step By Step

Chandigarh Junior Auditor Selection Process: This Exam is conducted by the Chandigarh Administration. Check out the Chandigarh  Junior Auditor Selection Process. In this Article, Aspirants can read all the Important Information like how many rounds are there in Chandigarh Junior Auditor Exam and Is there any Interview rounds, etc.

In the Chandigarh Junior Auditor Recruitment Process 2023. Candidates can check the Syllabus and exam pattern by clicking the link here Chandigarh Junior Auditor Syllabus

Chandigarh Junior Auditor Selection Process 2023 Overview |ਚੰਡੀਗੜ੍ਹ ਜੂਨੀਅਰ ਆਡੀਟਰ ਪ੍ਰਕਿਰਿਆ ਸੰਖੇਪ ਜਾਣਕਾਰੀ

Chandigarh Junior Auditor Selection Process 2023: ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਜੂਨੀਅਰ ਆਡੀਟਰ ਭਰਤੀ ਪ੍ਰਕਿਰਿਆ 2023 ਵਿੱਚ ਦੋ ਪੜਾਅ ਹਨ। ਪਹਿਲਾ ਇੱਕ ਚੰਡੀਗੜ੍ਹ ਜੂਨੀਅਰ ਆਡੀਟਰ ਲਿਖਤੀ ਟੈਸਟ ਹੁੰਦਾ ਹੈ ਅਤੇ ਫਿਰ ਉਮੀਦਵਾਰਾਂ ਦੇ ਦਸਤਾਵੇਜ ਚੈੱਕ ਹੋਣਗੇ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਜੂਨੀਅਰ ਆਡੀਟਰ  ਦੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਚੰਡੀਗੜ੍ਹ ਜੂਨੀਅਰ ਆਡੀਟਰ  ਭਰਤੀ ਦੇ ਅਗਲੇ ਦੌਰ ਲਈ ਚੁਣਿਆ ਜਾਵੇਗਾ।

Chandigarh Junior Auditor Selection Process 2023 Overview
Recruitment Organization Chandigarh Administration
Post Name Junior Auditor
Total Vacancies 29
Category Selection Process
Selection Process Written Exam
Official Site @chandigarh.gov.in

Chandigarh Junior Auditor  Selection Process 2023 Written Exam | Chandigarh ਚੰਡੀਗੜ੍ਹ ਜੂਨੀਅਰ ਆਡੀਟਰ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ

Chandigarh Junior Auditor Selection Process 2023: Chandigarh Junior Auditor ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹੈ। Chandigarh Junior Auditor Selection Process ਵਿੱਚ ਉਮੀਦਵਾਰਾਂ ਦੀ Objective Type ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰੇਕ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣਾ ਲਾਜ਼ਮੀ ਹੋਵੇਗਾ । ਚੰਡੀਗੜ੍ਹ ਜੂਨੀਅਰ ਆਡੀਟਰ ਸਿਲ਼ੈਕਸ਼ਨ ਪ੍ਰੋਸੇਸ ਵਿੱਚ ਕੁਲ 5 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ।ਉਮੀਦਵਾਰਾਂ ਨੂੰ ਦੋ ਪੜਾਵਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ Chandigarh Junior Auditor ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਜਾਵੇਗਾ ।

1. ਲਿਖਤੀ ਟੈਸਟ

2. ਦਸਤਾਵੇਜ ਤਸਦੀਕ

  1. ਲਿਖਤੀ ਪ੍ਰੀਖਿਆ ਵਿੱਚੋ ਜੇਕਰ ਮੈਰਿਟ ਦੀ ਬਰਾਬਰਤਾ ਸਬੰਧੀ ਕੋਈ ਮਾਮਲਾ ਸਾਮਣੇ ਆਉਂਦਾ ਹੈ ਤਾਂ ਇਸ ਸਬੰਧੀ ਬਰਾਬਰ ਅੰਕ ਹਾਸਿਲ ਉਮੀਦਵਾਰਾਂ ਦੀ ਜਨਮ ਮਿੱਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੁੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  2. ਜੇਕਰ ਬਰਾਬਰ ਮੈਰਿਟ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਮੁਤਾਬਿਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਉਮੀਦਵਾਰ ਦੀ ਮੰਗੀ ਵਿਦਿਅਕ ਯੋਗਤਾ ਦੀ ਪ੍ਰਤੀਸ਼ਤਤਾਂ ਨੂੰ ਵਿਚਾਰ ਦੇ ਹੋਏ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  3. ਅਤੇ ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀ ਸਲੁਝਦਾ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰ ਦੇ ਹੋਏ ਮੈਟ੍ਰਿਕ ਵਿੱਚ ਵੱਧ ਅੰਕ ਹਾਸਿਲ ਕਰਲ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  4. ਕਈ ਵਾਰ ਇਹ ਵੀ ਹੁੰਦਾ ਹੈ ਕਿ ਕੁਝ ਕੈਟਾਗਰੀ ਦਿਆਂ ਸੀਟਾਂ ਖਾਲੀ ਰਹਿ ਜਾਂਦਿਆਂ ਹਨ ਜਾ ਜਨਰਲ ਦੀ ਸਿਟਾਂ ਨਹੀ ਭਰਦੀਆਂ ਇਸ ਸਥਿਤੀ ਵਿੱਚ ਸਿਟਾਂ ਕੈਟਾਗਰੀਆਂ ਵਿੱਚ ਵੰਡਿਆਂ ਜਾਣਗੀਆਂ।

Chandigarh Junior Auditor Recruitment 2023

Chandigarh Junior Auditor Selection Process 2023 Interview Round | ਚੰਡੀਗੜ੍ਹ ਜੂਨੀਅਰ ਆਡੀਟਰ ਚੋਣ ਪ੍ਰਕਿਰਿਆ ਇੰਟਰਵਿਊ ਦੌਰ

Chandigarh Junior Auditor Selection Process 2023: ਉਮੀਦਵਾਰ ਦਾ ਲਿਖਤੀ ਪੇਪਰ ਤੋ ਬਾਅਦ ਇੰਟਰਵਿਉ ਨਹੀ ਹੋਵਗਾ। ਇਸ ਪ੍ਰੀਖਿਆ ਵਿਚ ਸਿਰਫ ਲਿਖਤੀ ਪੇਪਰ ਹੈ। ਲਿਖਤੀ ਪੇਪਰ ਤੋ ਬਾਅਦ ਦਸਤਾਵੇਜ ਤਸਦੀਕ ਕੀਤੀ ਜਾਵੇਗੀ। ਉਸ ਉਮੀਦਵਾਰ ਨੂੰ ਫਾਇਨਲ ਨਤੀਜੇ  ਵਿਚ ਲਿਖਤੀ ਪੇਪਰ ਵਿਚ ਆਏ ਅੰਕਾਂ ਦੇ ਮੁਤਾਬਕ ਵਿਚਾਰਿਆ ਜਾਵੇਗਾ।

Chandigarh Junior Auditor Selection Process 2023 Final Round | ਚੰਡੀਗੜ੍ਹ ਜੂਨੀਅਰ ਆਡੀਟਰ ਚੋਣ ਪ੍ਰਕਿਰਿਆ ਅੰਤਿਮ ਦੌਰ

Chandigarh Junior Auditor Selection Process 2023: Chandigarh Junior Auditor ਵਿੱਚ ਲਿਖਤੀ ਪ੍ਰੀਖਿਆ ਤੋਂ ਬਾਦ ਜਿਨੀਆਂ ਅਸਾਮਿਆਂ ਹਨ ਉਹਨਾਂ ਦੇ ਹਿਸਾਬ ਨਾਲ ਮੈਰਿਟ ਲਿਸਟ ਲਾਈ ਜਾਂਦੀ ਹੈ। ਜਿਹੜੇ ਉਮੀਦਵਾਰ ਉਸ ਫਾਇਨਲ ਲਿਸਟ ਵਿੱਚ ਆਉਂਦੇ ਹਨ ਉਹਨਾਂ ਦਾ ਕਾਗਜ ਕਾਰਵਾਈ ਕੀਤੀ ਜਾਂਦੀ ਹੈ। ਅਤੇ ਅੰਤ ਵਿੱਚ ਉਹਨਾਂ ਨੂੰ ਭਰਤੀ ਕਰ ਲਿਆ ਜਾਂਦਾ ਹੈ।

Chandigarh Junior Auditor  Selection Process 2023 Document Verification | ਚੰਡੀਗੜ੍ਹ ਜੂਨੀਅਰ ਆਡੀਟਰ ਚੋਣ ਪ੍ਰਕਿਰਿਆ ਦਸਤਾਵੇਜ਼ ਤਸਦੀਕ

Chandigarh Junior Auditor Selection Process ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ। ਜੇਕਰ ਤੁਹਾਡੇ ਕੋਲ ਹੇਂਠਾਂ ਦਿੱਤੇ ਦਸਤਾਵੇਜ ਨਹੀ ਪਾਏ ਜਾਂਦੇ ਤਾਂ ਤੁਹਾਨੂੰ ਕੁੱਝ ਦਿਨਾਂ ਦਾ ਬੋਰਡ ਵੱਲੋ ਸਮਾਂ ਦਿੱਤਾ ਜਾਂਦਾ ਹੈ। ਅਤੇ ਉਸ ਸਮੇਂ ਦੇ ਅੰਦਰ ਤੁਹਾਨੂੰ ਬੋਰਡ ਨੂੰ ਉਹ ਦਸਤਾਵੇਜਾ ਜਮਾਂ ਕਰਾਉਣੇ ਹੁੰਦਾ ਹੈ । ਹੇਠਾਂ ਦਿੱਤੇ ਦਸਤਾਵੇਜਾਂ ਦੀ ਜਾਂਚ ਕਰੋ।

  • 10th, 12th, market sheet
  • Graduation degree
  • Aadhaar Card
  • PAN Card
  • Cast Certificate

Buy Adda247 MahaPack to get access to Punjab Govt exam Preparation Classes.

adda247

Enroll Yourself: Punjab Da Mahapack Online Live Classes

Download Adda 247 App here to get the latest updates

Related Articles:

Chandigarh Junior Auditor Recruitment 2023
Chandigarh Junior Auditor Exam Date 2023 
Chandigarh Junior Auditor Syllabus 2023 
Chandigarh Junior Auditor Eligibility Criteria 2023
Chandigarh Junior Auditor Salary 2023

Read More:

Latest Job Notification Punjab Govt Jobs
Current Affairs Punjab Current Affairs
GK Punjab GK

 

Chandigarh Junior Auditor Selection Process 2023 Step By Step_3.1

FAQs

How many rounds are there in Chandigarh Junior Auditor Selection Process?

There are two rounds in Chandigarh Junior Auditor Selection Process. written test and Document verification round

Is there any interview round in chandigarh junior Auditor selection process ?

No, there is no any interview round in these recruitment