Chandigarh Lecturer PGT Answer Key 2024 : ਸਿੱਖਿਆ ਵਿਭਾਗ ਚੰਡੀਗੜ ਨੇ ਲੈਕਚਰਾਰ ਭਰਤੀ 2024 ਲਈ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ। ਇਸ ਸਮੇਂ ਕੁੱਲ 98 ਅਸਾਮੀਆਂ ਹਨ ਜਿਨ੍ਹਾਂ ਲਈ ਨੌਕਰੀ ਲੱਭਣ ਵਾਲੇ ਨੇ ਅਪਲਾਈ ਕੀਤਾ ਹੈ। ਇਮਤਿਹਾਨ ਸੰਚਾਲਨ ਕਰਨ ਵਾਲੀ ਸੰਸਥਾ ਨੇ ਵੀ 17 ਅਕਤੂਬਰ 2024 ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਸੀ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜਿਹਨਾ ਨੇ ਅਪਲਾਈ ਕੀਤਾ ਸੀ ਉਹ ਦਿੱਤੇ ਲੇਖ ਤੋਂ ਲਿੰਕ ਪ੍ਰਾਪਤ ਕਰ ਸਕਦੇ ਹਨ।
Chandigarh Lecturer PGT Answer Key 2024 Overview
Chandigarh Lecturer PGT Answer Key 20243: ਸਰਕਾਰੀ ਵੈੱਬਸਾਈਟ ‘ਤੇ 98 ਅਸਾਮੀਆਂ ਲਈ ਭਰਤੀ ਜਾਰੀ ਹੈ। ਚਾਹਵਾਨ ਹੇਠਾਂ ਦਿੱਤੀ ਸਾਰਣੀ ਵਿੱਚ ਇਸ ਭਰਤੀ 2024 ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ ਜਿਸ ਵਿੱਚ ਤੁਹਾਨੂੰ ਸਾਰੇ ਵੇਰਵੇ ਮਿਲਣਗੇ।
Chandigarh Lecturer PGT Answer Key 20243 | |
ਭਰਤੀ ਸੰਗਠਨ | ਸਿੱਖਿਆ ਵਿਭਾਗ ਚੰਡੀਗੜ |
ਪੋਸਟ ਦਾ ਨਾਮ | ਲੈਕਚਰਾਰ PGT |
Advt No. | 03/2024 |
ਅਸਾਮਿਆਂ | 98 ਪੋਸਟ |
ਤਨਖਾਹ | ਪੋਸਟ ਅਨੁਸਾਰ |
ਕੈਟਾਗਰੀ | ਉਤਰ ਕੁੰਜੀ |
ਐਪਲਾਈ ਕਰਨ ਦਾ ਢੰਗ | ਆਨਲਾਇਨ |
ਆਖਰੀ ਮਿਤੀ | 16 ਨੰਵਬਰ 2024 |
ਨੋਕਰੀ ਦਾ ਸਥਾਨ | ਪੰਜਾਬ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | https://www.chdeducation.gov.in/ |
Chandigarh Lecturer PGT Answer Key 2024
Chandigarh Lecture PGT Final Answer key 2024: ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ 07/02/2024 ਨੂੰ ਸਮਗਰ ਸਿੱਖਿਆ, ਚੰਡੀਗੜ੍ਹ ਨੇ ਇਸ ਭਰਤੀ ਦਾ ਨਤੀਜਾ ਜਾਰੀ ਹੋਣ ਤੇ ਲਿੰਕ ਚਾਲੂ ਕਰ ਦਿੱਤਾ ਜਾਵੇਗਾ। ਤੁਸੀ ਅਪਣੇ ਸਾਰਾ ਨਤੀਜਾ ਸਾਡੀ ਵੈੱਬਸਾਈਟ ਤੋਂ ਚੈਕ ਕਰ ਸਕਦੇ ਹੋਂ ਜਿਹਨਾਂ ਦੇ ਲਿੰਕ ਨਿੱਚੇ ਦਿੱਤੇ ਗਏ ਹਨ। ਸਮਗਰ ਸਿੱਖਿਆ, ਚੰਡੀਗੜ੍ਹ ਪ੍ਰੀਖਿਆ ਦਾ ਨਤੀਜਾ ਡਾਊਨਲੋਡ ਕਰਨ ਲਈ ਦਿੱਤੇ ਲਿੰਕ ‘ਤੇ ਕਲਿੱਕ ਕਰੋ।
Date | Subject | Date | Subject |
---|---|---|---|
Feb 10, 24 | All Subject | Feb 11, 24 | Biology |
Feb 10, 24 | Chemistry | Feb 11, 24 | Hindi |
Feb 10, 24 | English | Feb 11, 24 | Economics |
Feb 10, 24 | Science | Feb 11, 24 | Phyics |
Feb 10, 24 | Music | Feb 11, 24 | Math |
Feb 10, 24 | Physical Education | Feb 11, 24 | Punjabi |
Feb 10, 24 | Sanskrit |
Chandigarh Lecture PGT Final Answer key 2024
Chandigarh Lecturer PGT Answer Key 2024 Download Link
ਚੰਡੀਗੜ੍ਹ ਲੈਕਚਰ PGT ਫਾਈਨਲ ਉੱਤਰ ਕੁੰਜੀ 2024 ਸਮਗਰ ਸਿੱਖਿਆ, ਚੰਡੀਗੜ੍ਹ ਦੁਆਰਾ 10/02/2024 lਤੋਂ 13/02/2024 ਨੂੰ ਹੋਈ ਪ੍ਰੀਖਿਆ ਲਈ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰ ਚੰਡੀਗੜ੍ਹ ਲੈਕਚਰਾਰ PGT ਫਾਈਨਲ ਉੱਤਰ ਕੁੰਜੀ 2024 ਬਾਰੇ ਵੇਰਵੇ ਹੇਠਾਂ ਦਿੱਤੀ ਸਾਰਣੀ ਵਿੱਚ ਦੇਖ ਸਕਦੇ ਹਨ।
Date | Time | Exam |
---|---|---|
Feb 10, 24 | 10:00 AM – 10:50 AM | PART-A (all subjects) |
Feb 10, 24 | 02:30 PM – 04:10 PM | PGT-Chemistry, PGT-English, PGT-Home Science, PGT-Music(V), PGT-Physical Education, PGT-Sanskrit |
Feb 11, 24 | 10:00 AM – 11:40 AM | PGT-Biology, PGT-Economics |
Feb 11, 24 | 02:30 PM – 04:10 PM | PGT-Hindi, PGT-Physics |
Feb 12, 24 | 10:00 AM – 11:40 AM | PGT-Math, PGT-Punjabi |
Feb 12, 24 | 02:30 PM – 04:10 PM | PGT-Geography, PGT-Political Science |
Feb 13, 24 | 10:00 AM – 11:40 AM | PGT-History |
Feb 13, 24 | 02:30 PM – 04:10 PM | PGT-Sociology |
Chandigarh Lecturer PGT Answer Key 2024 Objection Link
ਚੰਡੀਗੜ੍ਹ ਲੈਕਚਰ PGT ਫਾਈਨਲ ਉੱਤਰ ਕੁੰਜੀ 2024 ਸਮਗਰ ਸਿੱਖਿਆ, ਚੰਡੀਗੜ੍ਹ ਦੁਆਰਾ 10/02/2024 lਤੋਂ 13/02/2024 ਨੂੰ ਹੋਈ ਪ੍ਰੀਖਿਆ ਲਈ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰ ਚੰਡੀਗੜ੍ਹ ਲੈਕਚਰਾਰ PGT ਫਾਈਨਲ ਉੱਤਰ ਕੁੰਜੀ 2024 ਬਾਰੇ ਵੇਰਵੇ ਹੇਠਾਂ ਦਿੱਤੀ ਸਾਰਣੀ ਵਿੱਚ ਦੇਖ ਸਕਦੇ ਹਨ। ਉਮੀਦਵਾਰ ਇਸ ਭਰਤੀ ਦਾ ਏਤਰਾਜ ਲਿੰਕ ਜਾਰੀ ਹੋਣ ਤੇ ਇਸ ਲੇਖ ਵਿੱਚ ਦੇਖ ਸਕਦੇ ਹੋ। ਹੇਠਾਂ ਦਿਤੇ ਗਈ ਸਾਰਨੀ ਵਿੱਚ ਉਮੀਦਵਾਰ ਏਤਰਾਜ ਲਿੰਕ ਦੀ ਮਿਤੀ ਦੇਖ ਸਕਦੇ ਹਨ।
Name of the Post | Uploading of Answer Key | Submission of Objections |
---|---|---|
PGT – All Subjects (Part-A) | February 12, 2024 (11:00 AM) | February 14, 2024 (up to 05:00 PM) |
PGT-Chemistry, PGT-English, PGT-Home Science, PGT-Music(V), PGT-Physical Education, PGT-Sanskrit | February 13, 2024 (11:00 AM) | February 15, 2024 (up to 05:00 PM) |
PGT-Biology, PGT-Economics, PGT-Hindi, PGT-Physics, PGT-Math, PGT-Punjabi | February 14, 2024 (11:00 AM) | February 16, 2024 (up to 05:00 PM) |
PGT-Geography, PGT-Political Science, PGT-History | February 15, 2024 (11:00 AM) | February 17, 2024 (up to 05:00 PM) |
How To Download Chandigarh Lecturer PGT Answer Key 2024
The Steps to Download Chandigarh Lecture PGT Final Answer key are as Follow:
- ਸਭ ਤੋਂ ਪਹਿਲਾ ਤੁਸੀਂ ਸਮਗਰ ਸਿੱਖਿਆ, ਚੰਡੀਗੜ੍ਹ ਦੀ ਅਧਿਕਾਰਤ ਵੈੱਬਸਾਈਟ https://www.chdeducation.gov.in/ ਤੇ ਜਾਉਂ।
- ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪ ਚੁਣੋ।
- ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
- ਤੁਸੀਂ ਕੁੰਜੀ ਨੂੰ ਡਾਉਨਲੋਡ ਕਰੋ ਅਤੇ ਇਸ ਨਾਲ ਆਪਣੇ ਜਵਾਬਾਂ ਦਾ ਮੇਲ ਕਰੋ।
- ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।
Related Articles | |
Chandigarh PGT Recruitment | Chandigarh PGT Eligibility Criteria |
Chandigarh PGT Exam Date | Chandigarh PGT Admit Card 2024 |
Download Adda 247 App here to get the latest updates: