Punjab govt jobs   »   ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024
Top Performing

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024 ਅੰਤਿਮ ਮੈਰਿਟ ਸੂਚੀ ਦੀ ਜਾਂਚ ਕਰੋ

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024: ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ PGT  ਦੀ 98 ਅਸਾਮੀਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ PGT ਦੀ ਪ੍ਰੀਖਿਆ 10 ਫਰਵਰੀ 2024 ਤੋਂ 13 ਫਰਵਰੀ 2024 ਨੂੰ ਕਰਵਾਈ ਜਾਣੀ ਹੈ। ਲਿਖਤੀ ਪ੍ਰੀਖਿਆ ਕਰਵਾਏ ਜਾਣ ਤੋਂ ਬਾਅਦ ਇਸ ਦਾ ਨਤੀਜਾ ਬੋਰਡ ਵੱਲ਼ੋ ਅਜੇ ਜਾਰੀ ਨਹੀ ਕੀਤਾ ਗਿਆ ਹੈ। ਉਮੀਦਵਾਰ ਇਸ ਭਰਤੀ ਦੇ ਨਤੀਜੇ ਜਾਣਨ ਲਈ ਇਸ ਲੇਖ ਦੀ ਸਹੀ ਤਰ੍ਹਾਂ ਜਾਂਚ ਕਰ ਸਕਦੇ ਹਨ।

ਚੰਡੀਗੜ੍ਹ ਲੈਕਚਰਾਰ (PGT) ਨਤੀਜਾ ਸੰਖੇਪ ਜਾਣਕਾਰੀ

ਚੰਡੀਗੜ੍ਹ ਲੈਕਚਰਾਰ ਭਰਤੀ ਨਤੀਜਾ 2024 : ਚੰਡੀਗੜ੍ਹ ਵਿਭਾਗ ਨੇ 10 ਫਰਵਰੀ 2024 ਤੋਂ 13 ਫਰਵਰੀ 2024 ਨੂੰ ਹੋਈ ਪ੍ਰੀਖਿਆ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।  ਚੰਡੀਗੜ੍ਹ  ਭਰਤੀ ਦੇ ਅਹੁਦੇ ਲਈ 98 ਅਸਾਮੀਆਂ ਖਾਲੀ ਹਨ। ਬੋਰਡ ਇਸ ਭਰਤੀ ਦਾ ਨਤੀਜਾ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹਨ।.

ਚੰਡੀਗੜ PGT ਭਰਤੀ 2024 ਸੰਖੇਪ ਜਾਣਕਾਰੀ
ਭਰਤੀ ਸੰਗਠਨ ਚੰਡੀਗੜ੍ਹ ਬੋਰਡ
ਪੋਸਟ ਦਾ ਨਾਮ ਲੈਕਚਰਾਰ
ਅਸਾਮੀਆਂ 98
ਨੋਕਰੀ ਦਾ ਸਥਾਨ ਚੰਡੀਗੜ੍ਹ
ਕੈਟਾਗਰੀ  Result
ਸਟੇਟਸ ਜਾਰੀ ਨਹੀ ਕੀਤਾ ਗਿਆ
What’s App Channel Link Join Now
Telegram Channel Link Join Now
ਵੈੱਬਸਾਈਟ ਲਿੰਕ https://www.chdeducation.gov.in

ਚੰਡੀਗੜ੍ਹ ਲੈਕਚਰਾਰ (PGT) ਨਤੀਜਾ ਲਿੰਕ

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024: ਚੰਡੀਗੜ ਲੈਕਚਰਾਰ ਪ੍ਰੀਖਿਆ ਹੋਣ ਤੋਂ ਬਾਅਦ ਚੰਡੀਗੜ ਬੋਰਡ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਪ੍ਰੀਖਿਆ ਲਈ ਗਈ ਸੀ।  ਲਿਖਤੀ ਪ੍ਰੀਖਿਆ ਦੇ ਨਤੀਜਾ ਦੀ ਸੂਚੀ ਹਾਲੇ ਤੱਕ ਜਾਰੀ ਨਹੀ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ। ਉਮੀਦਵਾਰ ਇਸ ਦੀ PDF ਹੇਠਾਂ ਦਿੱਤੇ ਲਿੰਕ ਰਾਹੀਂ ਦੇਖ ਸਕਦੇ ਹਨ ਹਾਲੇ ਤੱਕ ਇਹ ਲਿੰਕ ਐਕਟਿਵ ਨਹੀ ਹੈ । ਨਤੀਜਾ ਆਉਣ ਤੋਂ ਬਾਅਦ ਲਿੰਕ ਐਕਟਿਵ ਹੋ ਜਾਵੇਗਾ।

Click Here: ਚੰਡੀਗੜ੍ਹ ਲੈਕਚਰਾਰ (PGT) ਨਤੀਜਾ PDF (ਜਾਰੀ ਨਹੀ ਕੀਤਾ ਗਿਆ)

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024 ਮੈਰਿਟ ਸੂਚੀ

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024: ਚੰਡੀਗੜ ਲੈਕਚਰਾਰ ਦੀ ਮੈਰਿਟ ਸੂਚੀ ਤੁਸੀ ਲਿਖਤੀ ਪੇਪਰ ਹੋਣ ਤੋਂ ਬਾਅਦ ਦੇਖ ਸਕਦੇ ਹੋ। ਪਹਿਲਾਂ ਲਿਖਤੀ ਪੇਪਰ ਹੋਵੇਗਾ ਫਿਰ  ਮੈਡਿਕਲ ਅਤੇ ਡਾਕੁਮੰਟ ਵੈਰੀਫਿਕੇਸ਼ਨ ਅਤੇ ਅੰਤ ਵਿੱਚ ਮੈਰਿਟ ਸੂਚੀ ਪੰਜਾਬ ਅਧੀਨ ਸੇਵਾ ਚੋਣ ਬੋਰਡ ਵੱਲੋ ਜਾਰੀ ਕਰ ਦਿੱਤੀ ਜਾਵੇਗੀ.

Download PSSSB ਲੈਕਚਰਾਰ ਮੈਰਿਟ ਲਿਸਟ ਜਾਰੀ ਨਹੀ ਕੀਤੀ ਗਈ

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024 ਕੱਟ ਆਫ ਮਾਰਕਸ

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024: ਚੰਡੀਗੜ੍ਹ ਲੈਕਚਰਾਰ ਕੱਟ ਆਫ 2024 ਹਲੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ।  ਚੰਡੀਗੜ ਲੈਕਚਰਾਰ ਕੱਟ ਆਫ 2024 ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ। ਕੱਟ ਆਫ ਦੇ ਨਾਲ ਨਾਲ ਫਾਇਨਲ ਨਤੀਜਾ ਵੀ ਬੋਰਡ ਵੱਲ਼ੋ ਜਾਰੀ ਨਹੀ ਕੀਤਾ ਗਿਆ ਹੈ। ਜਾਰੀ ਹੋਣ ਤੋਂ ਬਾਅਦ ਉਮੀਦਵਾਰ ਇਸ ਨੂੰ ਹੇਠਾਂ ਦਿੱਤੇ ਲਿੰਕ ਰਾਹੀ ਦੇਖ ਸਕਦੇ ਹਨ।

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024 ਕੱਟ ਆਫ ਮਾਰਕਸ
ਜਨਰਲ
ਐਸ.ਸੀ
ਬੀ.ਸੀ
ਆਰਥਿਕ ਕਮਜੌਰ ਵਰਗ

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024 ਕਿਵੇਂ ਡਾਉਨਲੋਡ ਕਰਨੀ ਹੈ

ਚੰਡੀਗੜ੍ਹ ਲੈਕਚਰਾਰ (PGT) ਨਤੀਜਾ  2024: ਚੰਡੀਗੜ ਬੋਰਡ ਦੁਆਰਾ ਜਾਰੀ ਨਤੀਜੇ ਨੂੰ ਡਾਊਨਲੋਡ ਕਰਨ ਲਈ ਹੇਠ ਲਿਖੇ ਕਦਮ ਨੂੰ ਅਪਣਾਉਣਾ ਚਾਹੀਦਾ ਹੈ। ਹੇਠ ਲਿਖੇ ਕਦਮ ਧਿਆਨ ਨਾਲ ਪੜ੍ਹੋਂ।

  1. ਸਭ ਤੋ ਪਹਿਲਾ https://www.chdeducation.gov.in/’ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ

pdpCourseImg

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Check Related Articles:

Related Articles
Chandigarh PGT Recruitment Chandigarh PGT Eligibility Criteria
Chandigarh PGT Exam Date Chandigarh PGT Admit Card 2024

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024 ਅੰਤਿਮ ਮੈਰਿਟ ਸੂਚੀ ਦੀ ਜਾਂਚ ਕਰੋ_3.1

FAQs

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024 ਕਦੋ ਜਾਰੀ ਹੋਵੇਗਾ।

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024 ਜਲਦ ਹੀ ਬੋਰਡ ਵੱਲੋ ਜਾਰੀ ਕਰ ਦਿੱਤਾ ਜਾਵੇਗਾ

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024 ਦੀ ਮੈਰਿਟ ਸੂਚੀ ਕਦੋ ਜਾਰੀ ਹੋਵੇਗੀ।

ਚੰਡੀਗੜ੍ਹ ਲੈਕਚਰਾਰ (PGT) ਨਤੀਜਾ 2024 ਦੀ ਮੈਰਿਟ ਸੂਚੀ ਨਤੀਜੇ ਤੋਂ ਬਾਅਦ ਜਾਰੀ ਕਰ ਦਿੱਤੀ ਜਾਵੇਗੀ।