Punjab govt jobs   »   ਚੰਡੀਗੜ੍ਹ ਮਾਸਟਰ (TGT) ਭਰਤੀ 2024   »   ਚੰਡੀਗੜ੍ਹ ਮਾਸਟਰ (TGT) ਭਰਤੀ ਐਡਮਿਟ ਕਾਰਡ...
Top Performing

ਚੰਡੀਗੜ੍ਹ ਮਾਸਟਰ (TGT) ਭਰਤੀ ਐਡਮਿਟ ਕਾਰਡ 2024 ਡਾਊਨਲੋਡ ਲਿੰਕ ਪ੍ਰਾਪਤ ਕਰੋ

ਚੰਡੀਗੜ੍ਹ ਮਾਸਟਰ (TGT) ਭਰਤੀ ਐਡਮਿਟ ਕਾਰਡ 2024: ਸਿੱਖਿਆ ਵਿਭਾਗ ਚੰਡੀਗੜ ਨੇ ਮਾਸਟਰ ਭਰਤੀ 2024 ਲਈ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਹੈ। ਇਸ ਸਮੇਂ ਕੁੱਲ 303 ਅਸਾਮੀਆਂ ਹਨ ਜਿਨ੍ਹਾਂ ਲਈ ਨੌਕਰੀ ਲੱਭਣ ਵਾਲੇ ਅਪਲਾਈ ਕਰ ਸਕਦੇ ਹਨ। ਇਮਤਿਹਾਨ ਸੰਚਾਲਨ ਕਰਨ ਵਾਲੀ ਸੰਸਥਾ ਨੇ ਵੀ 12 ਫਰਵਰੀ 2024 ਨੂੰ ਇਸਤਿਹਾਰ ਪ੍ਰਕਾਸਿਤ ਕਰ ਦਿੱਤਾ ਹੈ ਜਿਸ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 26/02/2024 ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਅਪਲਾਈ ਕਰਨਗੇ ਉਹ ਦਿੱਤੇ ਲੇਖ ਤੋਂ ਇਸ ਭਰਤੀ ਦਾ ਐਡਮਿਟ ਕਾਰਡ ਲਿੰਕ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ ਮਾਸਟਰ TGT ਐਡਮਿਟ ਕਾਰਡ 2024 ਬਾਰੇ ਸੰਖੇਪ ਜਾਣਕਾਰੀ

ਚੰਡੀਗੜ੍ਹ ਮਾਸਟਰ (TGT) ਭਰਤੀ ਐਡਮਿਟ ਕਾਰਡ 2024: ਸਰਕਾਰੀ ਵੈੱਬਸਾਈਟ ‘ਤੇ 303 ਅਸਾਮੀਆਂ ਲਈ ਭਰਤੀ ਬੈਵਸਾਇਟ ਤੇ ਜਾਰੀ ਕਰ ਦਿੱਤੀ ਗਈ ਹੈ। ਚਾਹਵਾਨ ਹੇਠਾਂ ਦਿੱਤੀ ਸਾਰਣੀ ਵਿੱਚ ਇਸ ਭਰਤੀ 2024 ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ ਜਿਸ ਵਿੱਚ ਤੁਹਾਨੂੰ ਸਾਰੇ ਵੇਰਵੇ ਮਿਲਣਗੇ।

ਚੰਡੀਗੜ੍ਹ ਮਾਸਟਰ (TGT) ਭਰਤੀ 2024
ਭਰਤੀ ਸੰਗਠਨ ਸਿੱਖਿਆ ਵਿਭਾਗ ਚੰਡੀਗੜ
ਪੋਸਟ ਦਾ ਨਾਮ ਮਾਸਟਰ TGT
Advt No. 05/2023
ਅਸਾਮਿਆਂ 303 ਪੋਸਟ
ਤਨਖਾਹ 9300-34800/-
ਕੈਟਾਗਰੀ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ
ਆਖਰੀ ਮਿਤੀ 18 ਮਾਰਚ 2024
ਨੋਕਰੀ ਦਾ ਸਥਾਨ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ https://www.chdeducation.gov.in/

ਚੰਡੀਗੜ੍ਹ ਮਾਸਟਰ (TGT) ਭਰਤੀ ਐਡਮਿਟ ਕਾਰਡ 2024: ਸਿੱਖਿਆ ਵਿਭਾਗ ਚੰਡੀਗੜ੍ਹ ਨੇ ਮਾਸਟਰ TGT ਭਰਤੀ 2024 ਲਈ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਹੈ। ਇਸ ਸਮੇਂ ਕੁੱਲ 303 ਅਸਾਮੀਆਂ ਹਨ ਜਿਨ੍ਹਾਂ ਲਈ ਨੌਕਰੀ ਲੱਭਣ ਵਾਲੇ ਅਪਲਾਈ ਕਰ ਸਕਦੇ ਹਨ। ਇਮਤਿਹਾਨ ਸੰਚਾਲਨ ਕਰਨ ਵਾਲੀ ਸੰਸਥਾ ਨੇ ਵੀ 16 ਫਰਵਰੀ 202 ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਅਪਲਾਈ ਕਰਨਗੇ ਉਹ ਦਿੱਤੇ ਲੇਖ ਤੋਂ ਲਿੰਕ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ ਮਾਸਟਰ (TGT) ਐਡਮਿਟ ਕਾਰਡ 2024 ਸਿੱਧਾ ਲਿੰਕ

ਚੰਡੀਗੜ੍ਹ ਮਾਸਟਰ (TGT) ਭਰਤੀ ਐਡਮਿਟ ਕਾਰਡ 2024: ਚੰਡੀਗੜ੍ਹ ਮਾਸਟਰ (TGT) ਐਡਮਿਟ ਕਾਰਡ 2024 ਦਾ ਲਿੰਕ ਬੋਰਡ ਵੱਲੋ ਜਾਰੀ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਮਾਸਟਰ (TGT) ਐਡਮਿਟ ਕਾਰਡ 2024  ਡਾਊਨਲੋਡ ਕਰਨ ਲਈ ਚੰਡੀਗੜ੍ਹ ਮਾਸਟਰ (TGT) ਐਡਮਿਟ ਕਾਰਡ 2024 ਡਾਇਰੈਕਟ ਲਿੰਕ ‘ਤੇ ਕਲਿੱਕ ਕਰੋ। ਇਸ ਭਰਤੀ ਦਾ ਐਡਮਿਟ ਕਾਰਡ ਬੋਰਡ ਵੱਲ਼ੋ ਜਲਦ ਜਾਰੀ ਕਰ ਦਿੱਤਾ ਗਿਆ ਹੈ ਉਮੀਦਵਾਰ ਇਸ ਭਰਤੀ ਦਾ ਐਡਮਿਟ ਕਾਰਡ ਹੇਠਾਂ ਦਿੱਤੇ ਲਿੰਕ ਤੋਂ ਕਲਿੱਕ ਕਰਕੇ ਦੇਖ ਸਕਦੇ ਹਨ।

 Download Link: ਚੰਡੀਗੜ੍ਹ ਮਾਸਟਰ ਟੀ.ਜੀ.ਟੀ ਐਡਮਿਟ ਕਾਰਡ 

ਚੰਡੀਗੜ੍ਹ ਮਾਸਟਰ (TGT) ਐਡਮਿਟ ਕਾਰਡ 2024 ਸਥਾਨ ਦੇ ਵੇਰਵੇ

ਚੰਡੀਗੜ੍ਹ ਮਾਸਟਰ (TGT) ਭਰਤੀ ਐਡਮਿਟ ਕਾਰਡ 2024 ਦੇ ਸੈਂਟਰ ਕੋਡ ਦੇ ਨਾਲ ਪ੍ਰੀਖਿਆ ਸਥਾਨ ਦੀ ਸੂਚੀ ਵੈਬਲਿੰਕ  SSA ਚੰਡੀਗੜ੍ਹ ਮਾਸਟਰ (TGT) ਦੀ ਅਧਿਕਾਰਤ ਸਾਈਟ ‘ਤੇ https://ssachd.nic.in ਨੂੰ ਪ੍ਰਦਰਸ਼ਿਤ ਕਰ ਦਿੱਤੀ ਜਾਵੇਗੀ। ਉਮੀਦਵਾਰ ਇਸ ਭਰਤੀ ਲਈ ਆਪਣਾ ਆਪਣਾ ਇਗਜਾਮ ਸੈਂਟਰ ਦੇਖ ਸਕਦੇ ਹਨ। ਐਡਮਿਟ ਕਾਰਡ ਆਉਣ ਤੋਂ 2 ਦਿਨ ਤੋਂ ਬਾਅਦ ਇਸ ਦੀ ਪ੍ਰੀਖਿਆ ਸੁਰੂ ਹੋ ਜਾਵੇਗੀ । ਆਯੋਜਿਤ ਪ੍ਰੀਖਿਆ ਦੇ ਸਥਾਨ ਦੇ ਵੇਰਵਿਆਂ ਦੀ ਜਾਂਚ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ।

 Download Link: ਚੰਡੀਗੜ੍ਹ ਮਾਸਟਰ ਟੀ.ਜੀ.ਟੀ ਐਡਮਿਟ ਕਾਰਡ ਸਥਾਨ ਦੇ ਵੇਰਵੇ 

ਚੰਡੀਗੜ੍ਹ ਮਾਸਟਰ (TGT) ਐਡਮਿਟ ਕਾਰਡ 2024 ਡਾਉਨਲੋਡ ਕਿਵੇਂ ਕਰਨਾ ਹੈ।

ਚੰਡੀਗੜ੍ਹ ਮਾਸਟਰ (TGT) ਭਰਤੀ ਐਡਮਿਟ ਕਾਰਡ 2024: ਚੰਡੀਗੜ੍ਹ ਮਾਸਟਰ (TGT) ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ, ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ:

  1. ਚੰਡੀਗੜ੍ਹ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ, ਜੋ ਕਿ https://www.chdeducation.gov.in/  ਹੈ।
  2. ਹੋਮਪੇਜ ‘ਤੇ, “ਐਡਮਿਟ ਕਾਰਡ” ਟੈਬ ‘ਤੇ ਕਲਿੱਕ ਕਰੋ।
  3. ਚੰਡੀਗੜ੍ਹ ਮਾਸਟਰ (TGT) ਐਡਮਿਟ ਕਾਰਡ 2024″ ਲਈ ਲਿੰਕ ‘ਤੇ ਕਲਿੱਕ ਕਰੋ।
  4. ਦਿੱਤੇ ਖੇਤਰਾਂ ਵਿੱਚ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਜਾਂ ਜਨਮ ਮਿਤੀ ਦਰਜ ਕਰੋ।
  5. ਵੇਰਵੇ ਦਰਜ ਕਰਨ ਤੋਂ ਬਾਅਦ, “ਸਬਮਿਟ” ਬਟਨ ‘ਤੇ ਕਲਿੱਕ ਕਰੋ।
  6. ਤੁਹਾਡਾ ਚੰਡੀਗੜ੍ਹ ਮਾਸਟਰ (TGT) ਐਡਮਿਟ ਕਾਰਡ 2024 ਸਕ੍ਰੀਨ ‘ਤੇ ਪ੍ਰਦਰਸ਼ਿਤ ਹੋਵੇਗਾ।
  7. ਤੁਹਾਡੇ ਨਾਮ, ਰੋਲ ਨੰਬਰ, ਪ੍ਰੀਖਿਆ ਦੀ ਮਿਤੀ, ਸਮਾਂ ਅਤੇ ਸਥਾਨ ਸਮੇਤ ਦਾਖਲਾ ਕਾਰਡ ‘ਤੇ ਦੱਸੇ ਗਏ ਸਾਰੇ ਵੇਰਵਿਆਂ ਦੀ ਜਾਂਚ ਕਰੋ।
  8. ਐਡਮਿਟ ਕਾਰਡ ਨੂੰ ਡਾਊਨਲੋਡ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟਆਊਟ ਲਓ।

pdpCourseImg

Enrol Yourself: Punjab Da Mahapack Online Live Classes

ਚੰਡੀਗੜ੍ਹ ਮਾਸਟਰ (TGT) ਭਰਤੀ ਐਡਮਿਟ ਕਾਰਡ 2024 ਡਾਊਨਲੋਡ ਲਿੰਕ ਪ੍ਰਾਪਤ ਕਰੋ_3.1

FAQs

ਚੰਡੀਗੜ੍ਹ ਮਾਸਟਰ (TGT) ਭਰਤੀ 2024 ਲਈ ਕੁੱਲ ਕਿਨਿਆ ਅਸਾਮੀਆਂ ਹਨ।

ਚੰਡੀਗੜ੍ਹ ਮਾਸਟਰ (TGT) ਭਰਤੀ 2024 ਲਈ ਕੁੱਲ਼ 303 ਅਸਾਮੀਆਂ ਹਨ

ਚੰਡੀਗੜ੍ਹ ਮਾਸਟਰ (TGT) ਭਰਤੀ 2024 ਦੀ ਅਪਲਾਈ ਕਰਨ ਦੀ ਆਖਿਰੀ ਮਿਤੀ ਕਦੋ ਹੈ।

ਚੰਡੀਗੜ੍ਹ ਮਾਸਟਰ (TGT) ਭਰਤੀ 2024 ਦੀ ਅਪਲਾਈ ਕਰਨ ਦੀ ਆਖਿਰੀ ਮਿਤੀ 18 ਮਾਰਚ 2024 ਰੱਖੀ ਗਈ ਹੈ