ਚੰਡੀਗੜ੍ਹ ਮਾਸਟਰ TGT ਭਰਤੀ ਐਡਮਿਟ ਕਾਰਡ: ਉਮੀਦਵਾਰ ਨੂੰ ਇਸ ਲੇਖ ਰਾਹੀ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ ਮਾਸਟਰ TGT ਭਰਤੀ ਲਈ ਪਹਿਲੇ ਪੜਾਅ ਦਾ ਐਡਮਿਟ ਕਾਰਡ ਮਿਤੀ 17 June 2024 ਨੂੰ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਮਾਸਟਰ TGT ਦੀ ਪ੍ਰੀਖਿਆ ਲਈ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹਨ। ਜਿਸ ਦਾ ਪੇਪਰ 22 ਤੋਂ 28 ਜੂਨ ਦੇ ਵਿਚਕਾਰ ਹੋਵੇਗਾ। ਵਧੇਰੇ ਜਾਣਕਾਰੀ ਲਈ ਪੂਰਾ ਲੇਖ ਧਿਆਨ ਨਾਲ ਪੜ੍ਹ ਸਕਦੇ ਹਨ। ਇਸ ਲੇਖ ਵਿੱਚ ਐਡਮਿਟ ਕਾਰਡ ਅਤੇ ਪੇਪਰ ਦੀ ਮਿਤੀ ਬਾਰੇ ਸਾਰੀ ਜਾਣਕਾਰੀ ਉਪਲਬੱਧ ਹੈ।
ਚੰਡੀਗੜ੍ਹ ਮਾਸਟਰ TGT ਭਰਤੀ ਐਡਮਿਟ ਕਾਰਡ 2024 ਸੰਖੇਪ ਵਿੱਚ ਜਾਣਕਾਰੀ
ਚੰਡੀਗੜ੍ਹ ਮਾਸਟਰ TGT ਦੀ ਪ੍ਰੀਖਿਆ ਕਈ ਥਾਵਾਂ ‘ਤੇ ਹੋਵੇਗੀ। ਚੰਡੀਗੜ੍ਹ ਬੋਰਡ ਵੱਲੋਂ ਸਾਰੇ ਉਮੀਦਵਾਰਾਂ ਦੇ ਐਡਮਿਟ ਕਾਰਡ ਮਿਤੀ 17 ਜੂਨ 2024 ਨੂੰ ਜਾਰੀ ਕਰ ਦਿੱਤੇ ਗਏ ਹਨ। ਚੰਡੀਗੜ੍ਹ ਮਾਸਟਰ TGT ਭਰਤੀ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਉਮੀਦਵਾਰ ਹੇਠਾਂ ਸਾਰਣੀ ਵਿੱਚ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।
ਚੰਡੀਗੜ੍ਹ ਮਾਸਟਰ TGT ਐਡਮਿਟ ਕਾਰਡ 2024 | |
ਭਰਤੀ ਬੋਰਡ | ਚੰਡੀਗੜ੍ਹ ਪ੍ਰਸ਼ਾਸ਼ਨ |
ਪੋਸਟ ਦਾ ਨਾਮ | ਮਾਸਟਰ TGT |
ਸ਼੍ਰੇਣੀ | ਐਡਮਿਟ ਕਾਰਡ |
ਸਥਿਤੀ | ਜਾਰੀ ਕਰ ਦਿੱਤਾ ਗਿਆ ਹੈ |
ਐਡਮਿਟ ਕਾਰਡ ਜਾਰੀ ਕਰਨ ਦੀ ਮਿਤੀ | 17 ਜੂਨ 2024 |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਇਟ | https://www.chdeducation.gov.in |
ਚੰਡੀਗੜ੍ਹ ਬੋਰਡ ਮੁੱਖ ਪ੍ਰੀਖਿਆ ਐਡਮਿਟ ਕਾਰਡ 2024
ਚੰਡੀਗੜ੍ਹ ਬੋਰਡ ਨੇ ਮਾਸਟਰ TGT ਦੇ ਅਹੁਦੇ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਵਿੱਚ ਬੋਰਡ ਵੱਲੋਂ ਕੁੱਲ 303 ਅਸਾਮੀਆਂ ਭਰੀਆਂ ਜਾਣੀਆਂ ਹਨ। ਉਸ ਲਈ ਇਸ ਦਾ ਪੇਪਰ ਮਿਤੀ 22 ਤੋਂ 28 ਜੂਨ 2024 ਨੂੰ ਲਿਆ ਜਾਵੇਗਾ ਅਤੇ ਇਸ ਭਰਤੀ ਦੇ ਐਡਮਿਟ ਕਾਰਡ ਮਿਤੀ 17 ਜੂਨ 2024 ਨੂੰ ਜਾਰੀ ਕਰ ਦਿੱਤਾ ਗਿਆ ਹੈ।
Download Here: ਚੰਡੀਗੜ੍ਹ ਮਾਸਟਰ TGT ਭਰਤੀ 2024 ਐਡਮਿਟ ਕਾਰਡ
ਚੰਡੀਗੜ੍ਹ ਮਾਸਟਰ TGT ਭਰਤੀ ਐਡਮਿਟ ਕਾਰਡ 2024 ਹਾਲ ਟਿਕਟ
ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ ਚੰਡੀਗੜ੍ਹ ਮਾਸਟਰ TGT ਭਰਤੀ ਪ੍ਰੀਖਿਆ 2024 ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ। ਚੰਡੀਗੜ੍ਹ ਬੋਰਡ ਵੱਲੋ ਮਾਸਟਰ TGT ਐਡਮਿਟ ਕਾਰਡ ‘ਤੇ ਦਿੱਤੇ ਵੇਰਵਿਆਂ ਦਾ ਜ਼ਿਕਰ ਹੈ: ਉਮੀਦਵਾਰ ਚੰਡੀਗੜ੍ਹ ਮਾਸਟਰ TGT ਭਰਤੀ ਐਡਮਿਟ ਕਾਰਡ ਵਿੱਚ ਹੇਠਾਂ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:
- ਉਮੀਦਵਾਰ ਦਾ ਨਾਮ
- ਲਿੰਗ (ਮਰਦ/ਔਰਤ)
- ਰਜਿਸਟ੍ਰੇਸ਼ਨ ਨੰ
- ਜਨਮ ਤਾਰੀਖ
- ਸ਼੍ਰੇਣੀ (ST/SC/BC ਅਤੇ ਹੋਰ)
- ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
- ਪਿਤਾ ਦਾ ਨਾਮ
- ਮਾਤਾ ਦਾ ਨਾਮ
- ਪ੍ਰੀਖਿਆ ਦੀ ਮਿਤੀ
- ਇਮਤਿਹਾਨ ਦਾ ਸਮਾਂ
- ਪ੍ਰੀਖਿਆ ਕੇਂਦਰ ਦਾ ਪਤਾ
- ਮਹੱਤਵਪੂਰਨ ਨਿਰਦੇਸ਼
ਚੰਡੀਗੜ੍ਹ ਮਾਸਟਰ TGT ਭਰਤੀ ਐਡਮਿਟ ਕਾਰਡ 2024 ਮਹੱਤਵਪੂਰਨ ਦਸਤਾਵੇਜ਼
ਚੰਡੀਗੜ੍ਹ ਮਾਸਟਰ TGT ਦੀ ਪ੍ਰੀਖਿਆ ਦੇ ਲਈ ਦਸਤਾਵੇਜ਼ ਵੀ ਨਾਲ ਲੈ ਕੇ ਜਰੂਰੀ ਹਨ। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।
- ਆਧਾਰ ਕਾਰਡ
- ਪੈਨ ਕਾਰਡ
- ਰਾਸ਼ਨ ਕਾਰਡ
- ਜਨਮ ਪ੍ਰਮਾਣ ਪੱਤਰ
- ਬੈਂਕ ਪਾਸਬੁੱਕ
- ਪਾਸਪੋਰਟ
- ਵੋਟਰ ਆਈ.ਡੀ
- ਡ੍ਰਾਇਵਿੰਗ ਲਾਇਸੇੰਸ
- ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
- 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ
ਚੰਡੀਗੜ੍ਹ ਮਾਸਟਰ TGT ਭਰਤੀ ਐਡਮਿਟ ਕਾਰਡ 2024 ਡਾਊਨਲੋਡ ਕਰਨ ਲਈ ਕਦਮ
ਉਮੀਦਵਾਰ ਮਾਸਟਰ TGT ਐਡਮਿਟ ਕਾਰਡ 2024 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:
- Step ਚੰਡੀਗੜ੍ਹ ਬੋਰਡ ਮਾਸਟਰ TGT ਭਰਤੀ ਦੀ ਵੈੱਬਸਾਈਟ ਯਾਨੀ https://www.chdeducation.gov.in’ਤੇ ਕਲਿੱਕ ਕਰੋ।
- Step ਤੁਹਾਨੂੰ ਲੌਗਇਨ ਨਾਮ ਦਾ ਇੱਕ ਲਿੰਕ ਮਿਲੇਗਾ, ਬੱਸ ਉਸ ਲਿੰਕ ਤੇ ਕਲਿੱਕ ਕਰੋ।
- Step ਹੁਣ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਿਓ।
- Step ਫੇਰ “SUBMIT” ਬਟਨ ‘ਤੇ ਕਲਿੱਕ ਕਰੋ।
- Step ਹੂੰਣ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਣਗੇ।
- Step ਆਖੀਰ ਵਿੱਚ ਡਾਊਨਲੋਡ ‘ਤੇ ਕਲਿੱਕ ਕਰੋ ਅਤੇ ਪ੍ਰਿੰਟਆਊਟ ਲਓ।
Enroll Yourself: Punjab Da Mahapack Online Live Classes
Download Adda 247 App here to get the latest updates