ਚੰਡੀਗੜ੍ਹ ਮਾਸਟਰ (TGT) ਭਰਤੀ 2024 ਆਨਲਾਈਨ ਅਪਲਾਈ: ਸਿੱਖਿਆ ਵਿਭਾਗ ਚੰਡੀਗੜ ਨੇ ਮਾਸਟਰ ਭਰਤੀ 2024 ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 303 ਅਸਾਮੀਆਂ ਹਨ। ਪ੍ਰੀਖਿਆਵਾਂ ਸੰਚਾਲਨ ਕਰਨ ਵਾਲੀ ਸੰਸਥਾ ਨੇ 12 ਫਰਵਰੀ 2024 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਜਿਸ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 26/02/2024 ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇਸ ਅਸਾਮੀ ਲਈ ਅਪਲਾਈ ਕਰਨ ਦੀ ਅੱਜ ਆਖ਼ਰੀ ਮਿਤੀ (18.03.2024) ਹੈ। ਇਸ ਲਈ ਅੱਜ ਉਮੀਦਵਾਰਾਂ ਕੋਲ ਆਖ਼ਰੀ ਮੌਕਾ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਹੇਠਾਂ ਦਿੱਤੇ ਲੇਖ ਵਿੱਚ ਆਨਲਾਈਨ ਅਪਲਾਈ ਕਰਨ ਦਾ ਲਿੰਕ ਪ੍ਰਾਪਤ ਕਰ ਸਕਦੇ ਹਨ।
ਚੰਡੀਗੜ੍ਹ ਮਾਸਟਰ (TGT) ਭਰਤੀ 2024 ਆਨਲਾਈਨ ਅਪਲਾਈ ਸੰਖੇਪ ਜਾਣਕਾਰੀ
ਚੰਡੀਗੜ੍ਹ ਮਾਸਟਰ ਭਰਤੀ ਦੀਆਂ 303 ਅਸਾਮੀਆਂ ਲਈ ਅਪਲਾਈ ਲਿੰਕ ਬੋਰਡ ਦੁਆਰਾ ਅਧਿਕਾਰਤ ਵੈੱਬਸਾਈਟ ਤੇ ਜਾਰੀ ਕੀਤਾ ਗਿਆ ਹੈ। ਯੋਗ ਉਮੀਦਵਾਰ ਚੰਡੀਗੜ੍ਹ ਮਾਸਟਰ ਭਰਤੀ 2024 ਲਈ ਹੇਠਾਂ ਦਿੱਤੇ ਲਿੰਕ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। ਚੰਡੀਗੜ੍ਹ ਮਾਸਟਰ ਭਰਤੀ ਆਨਲਾਈਨ ਅਪਲਾਈ 2024 ਨਾਲ ਸੰਬੰਧਤ ਸਾਰੇ ਵੇਰਵੇ ਹੇਠਾਂ ਦਿੱਤੇ ਗਏ ਹਨ।
ਚੰਡੀਗੜ੍ਹ ਮਾਸਟਰ (TGT) ਭਰਤੀ 2024 ਆਨਲਾਈਨ ਅਪਲਾਈ ਸੰਖੇਪ ਜਾਣਕਾਰੀ | |
ਭਰਤੀ ਸੰਗਠਨ | ਸਿੱਖਿਆ ਵਿਭਾਗ ਚੰਡੀਗੜ |
ਪੋਸਟ ਦਾ ਨਾਮ | ਮਾਸਟਰ TGT |
ਕੈਟਾਗਰੀ | ਅਪਲਾਈ ਆਨਲਾਇਨ |
ਐਪਲਾਈ ਕਰਨ ਦਾ ਢੰਗ | ਆਨਲਾਇਨ |
WhatsApp Channel Link | Join Now |
Telegram Channel Link | Join Now |
ਨੋਕਰੀ ਦਾ ਸਥਾਨ | ਪੰਜਾਬ |
ਅਧਿਕਾਰਤ ਸਾਇਟ | https://www.chdeducation.gov.in/ |
ਚੰਡੀਗੜ੍ਹ ਮਾਸਟਰ (TGT) ਭਰਤੀ 2024 ਆਨਲਾਈਨ ਅਪਲਾਈ ਫੀਸ ਦੇ ਵੇਰਵੇ
ਚੰਡੀਗੜ੍ਹ ਮਾਸਟਰ ਭਰਤੀ ਰਿਆਇਤ/ਛੋਟ ਦੇ ਹੱਕਦਾਰ ਉਮੀਦਵਾਰਾਂ ਨੂੰ ਆਪਣੇ ਨਾਲ ਅਰਜ਼ੀ ਫਾਰਮ , ਫੀਸ ਲਈ ਉਨ੍ਹਾਂ ਦੇ ਦਾਅਵੇ ਨੂੰ ਪ੍ਰਮਾਣਿਤ ਕਰਨ ਵਾਲੇ ਸਰਟੀਫਿਕੇਟ ਦੀ ਸਵੈ-ਪ੍ਰਮਾਣਿਤ ਕਾਪੀ ਜਮ੍ਹਾਂ ਕਰਾਉਣੀ ਚਾਹੀਦੀ ਹੈ। ਅਜਿਹਾ ਸਰਟੀਫਿਕੇਟ ਜਮ੍ਹਾ ਨਾ ਕਰਨ ਵਾਲੇ ਉਮੀਦਵਾਰ ਕਿਸੇ ਵੀ ਸਥਿਤੀ ਵਿੱਚ ਫ਼ੀਸ ਰਿਆਇਤ/ਛੋਟ ਦਾ ਹੱਕਦਾਰ ਨਹੀ ਹੋਵੇਗਾ। ਹੇਠਾਂ ਦਿੱਤੇ ਟੇਬਲ ਰਾਹੀ ਤੁਸੀ ਕੈਟਾਗਰੀ ਅਨੁਸਾਰ ਫੀਸ ਦੇਖ ਸਕਦੇ ਹੋ।
ਚੰਡੀਗੜ੍ਹ ਮਾਸਟਰ ਭਰਤੀ ਭਰਤੀ 2024: ਜਿਹੜੇ ਉਮੀਦਵਾਰ ਚੰਡੀਗੜ੍ਹ ਮਾਸਟਰ ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਅਰਜ਼ੀ ਫੀਸ ਦੇ ਵੇਰਵਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।
ਚੰਡੀਗੜ੍ਹ ਮਾਸਟਰ ਭਰਤੀ 2024 ਐਪਲੀਕੇਸ਼ਨ ਫੀਸ | |
ਸ਼੍ਰੇਣੀ | ਫੀਸ |
ਜਨਰਲ | Rs.1000/- |
ਐਸ.ਸੀ | Rs.500/- |
ਸਾਬਕਾ ਫੋਜੀ ਅਤੇ ਆਸਰਿਤ | – |
ਦਿਵਿਆਂਗ | – |
ਫੀਸ ਭਰਨ ਦਾ ਤਰੀਕਾ | ਆਨਲਾਈਨ |
ਭੁਗਤਾਨ ਮੋਡ: ਉਮੀਦਵਾਰਾਂ ਨੂੰ ਲੋੜੀਂਦੀ ਫੀਸ ਦੇ ਔਨਲਾਈਨ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਕੋਈ ਹੋਰ ਫੀਸ ਭੁਗਤਾਨ ਮੋਡ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇੱਕ ਵਾਰ ਅਦਾ ਕੀਤੀ ਗਈ ਫੀਸ ਵਾਪਸ ਨਹੀਂ ਕੀਤੀ ਜਾਵੇਗੀ।
ਚੰਡੀਗੜ੍ਹ ਮਾਸਟਰ (TGT) ਭਰਤੀ 2024 ਆਨਲਾਈਨ ਅਪਲਾਈ ਮਹੱਤਵਪੂਰਨ ਤਾਰੀਖਾਂ
ਜੋ ਵੀ ਉਮੀਦਵਾਰ ਅਧਿਕਾਰਿਤ ਤੋਰ ਤੇ ਜਾਰੀ ਹੋਈ ਨੋਟੀਫਿਕੇਸ਼ਨ ਰਾਹੀਂ ਚੰਡੀਗੜ੍ਹ ਮਾਸਟਰ ਭਰਤੀ 2024 ਦਾ ਪੇਪਰ ਦੇਣਾ ਚਾਹੁੰਦੇ ਹਨ ਉਹਨਾਂ ਦੀ ਸੁਵਿਧਾ ਲਈ ਅਸੀ ਅਧਿਕਾਰਿਤ ਨੋਟੀਫਿਕੇਸ਼ਨ ਦਾ ਲਿੰਕ ਹੇਠਾਂ ਦਿੱਤਾ ਹੈ। ਇਸ ਤੋਂ ਬਿਨਾਂ ਚੰਡੀਗੜ੍ਹ ਮਾਸਟਰ ਭਰਤੀ ਦੀਆਂ ਮਹੱਤਵਪੂਰਨ ਮਿਤੀਆਂ ਦਾ ਇੱਕ ਟੇੇਬਲ ਅਸੀ ਹੇਠਾਂ ਦੇ ਰਹੇਂ ਹਾਂ। ਤੁਸੀ ਮਹੱਤਵਪੂਰਨ ਜਾਣਕਾਰੀ ਹੇਠਾਂ ਦਿੱਤੇ ਟੇਬਲ ਤੋਂ ਦੇਖ ਸਕਦੇ ਹੋ।
ਚੰਡੀਗੜ੍ਹ ਮਾਸਟਰ ਭਰਤੀ ਮਹੱਤਵਪੁਰਨ ਮਿਤਿਆਂ | |
ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ | 26 ਫਰਵਰੀ 2024 |
ਅਪਲਾਈ ਕਰਨ ਦੀ ਆਖਰੀ ਮਿਤੀ | 18 ਮਾਰਚ 2024 |
ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ | 21 ਮਾਰਚ 2024 |
ਫੀਸ ਪੁਸ਼ਟੀ ਦੀ ਸੂਚੀ ਜਾਰੀ ਕਰਨ ਦੀ ਮਿਤੀ | 26 ਮਾਰਚ 2024 |
ਪੇਪਰ ਦੀ ਮਿਤੀ | – |
ਚੰਡੀਗੜ੍ਹ ਮਾਸਟਰ (TGT) ਭਰਤੀ 2024 ਆਨਲਾਈਨ ਅਪਲਾਈ ਮਹੱਤਵਪੂਰਨ ਲਿੰਕ
ਇਸ ਭਰਤੀ ਦਾ ਅਪਲਾਈ ਲਿੰਕ ਚਾਲੂ ਹੋ ਗਿਆ ਹੈ। ਇਸ ਅਸਾਮੀ ਦੀ ਭਰਤੀ ਦੇ ਲਈ ਆਨਲਾਈਨ ਅਪਲਾਈ ਕਰਨ ਦਾ ਲਿੰਕ ਅਤੇ ਹੋਰ ਲਿੰਕ ਨੂੰ ਉਮੀਦਵਾਰ ਹੇਠਾਂ ਦੇਖ ਸਕਦੇ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਹੁਣੇ ਹੀ ਕਲਿੱਕ ਕਰਕੇ ਇਸ ਅਸਾਮੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ ਇਸ ਲੇਖ ਦੀ ਜਾਂਚ ਕਰਦੇ ਰਹਿਣ ਤਾਂ ਜੋ ਉਹਨਾਂ ਨੂੰ ਕੋਈ ਵੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
Click Here: ਚੰਡੀਗੜ੍ਹ ਮਾਸਟਰ ਭਰਤੀ ਅਪਲਾਈ ਆਨਲਾਇਨ
Click Here: ਚੰਡੀਗੜ੍ਹ ਮਾਸਟਰ ਭਰਤੀ Official Website
ਚੰਡੀਗੜ੍ਹ ਮਾਸਟਰ ਭਰਤੀ ਆਨਲਾਈਨ ਅਪਲਾਈ ਅਰਜ਼ੀ ਕਿਵੇਂ ਦੇਣੀ ਹੈ
ਚੰਡੀਗੜ੍ਹ ਮਾਸਟਰ ਭਰਤੀ ਪ੍ਰੀਖਿਆ ਲਈ ਅਰਜ਼ੀ ਦੇਣ ਲਈ, ਤੁਸੀਂ ਇਹਨਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ:
- ਯੋਗਤਾ ਜਾਂਚ: ਅਰਜ਼ੀ ਦੇਣ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ ਚੰਡੀਗੜ੍ਹ ਮਾਸਟਰ ਭਰਤੀ ਪ੍ਰੀਖਿਆ ਲਈ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ। ਬੁਨਿਆਦੀ ਯੋਗਤਾ ਵਿੱਚ ਆਮ ਤੌਰ ‘ਤੇ ਉਮਰ ਦੇ ਮਾਪਦੰਡ, ਵਿਦਿਅਕ ਯੋਗਤਾਵਾਂ, ਅਤੇ ਕੌਮੀਅਤ ਦੀਆਂ ਲੋੜਾਂ ਸ਼ਾਮਲ ਹੁੰਦੀਆਂ ਹਨ।
- ਔਨਲਾਈਨ ਰਜਿਸਟ੍ਰੇਸ਼ਨ: ਇਸ ਭਰਤੀ ਦੀ ਅਧਿਕਾਰਤ ਸਾਇਟ https://www.chdeducation.gov.in/ ‘ਤੇ ਜਾਓ।
- “ਆਨਲਾਈਨ ਅਪਲਾਈ ਕਰੋ” ਲਿੰਕ ‘ਤੇ ਕਲਿੱਕ ਕਰੋ: ਚੰਡੀਗੜ੍ਹ ਮਾਸਟਰ ਭਰਤੀ ਅਰਜ਼ੀ ਫਾਰਮ ਲਈ ਲਿੰਕ ਲੱਭੋ ਅਤੇ ਇਸ ‘ਤੇ ਕਲਿੱਕ ਕਰੋ।
- ਨਵੀਂ ਰਜਿਸਟ੍ਰੇਸ਼ਨ: ਜੇਕਰ ਤੁਸੀਂ ਪਹਿਲੀ ਵਾਰ ਬਿਨੈਕਾਰ ਹੋ, ਤਾਂ “ਨਵੀਂ ਰਜਿਸਟ੍ਰੇਸ਼ਨ” ਬਟਨ ‘ਤੇ ਕਲਿੱਕ ਕਰੋ। ਤੁਹਾਨੂੰ ਮੁੱਢਲੀ ਜਾਣਕਾਰੀ ਜਿਵੇਂ ਕਿ ਨਾਮ, ਈਮੇਲ ਆਈਡੀ, ਸੰਪਰਕ ਨੰਬਰ, ਆਦਿ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਇੱਕ ਆਰਜ਼ੀ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਤਿਆਰ ਕੀਤਾ ਜਾਵੇਗਾ, ਜੋ ਤੁਹਾਡੇ ਰਜਿਸਟਰਡ ਈਮੇਲ ਅਤੇ ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ।
- ਅਰਜ਼ੀ ਫਾਰਮ ਭਰੋ: ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ। ਆਪਣੇ ਨਿੱਜੀ ਵੇਰਵਿਆਂ, ਵਿਦਿਅਕ ਯੋਗਤਾਵਾਂ, ਕੰਮ ਦਾ ਤਜਰਬਾ (ਜੇ ਕੋਈ ਹੈ), ਅਤੇ ਹੋਰ ਲੋੜੀਂਦੀ ਜਾਣਕਾਰੀ ਦੇ ਨਾਲ ਅਰਜ਼ੀ ਫਾਰਮ ਭਰੋ।
- ਦਸਤਾਵੇਜ਼ ਅਪਲੋਡ ਕਰਨਾ: ਨਿਰਧਾਰਤ ਮਾਪਾਂ ਅਤੇ ਫਾਈਲ ਆਕਾਰ ਦੇ ਅਨੁਸਾਰ ਆਪਣੀ ਫੋਟੋ, ਦਸਤਖਤ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਅਪਲੋਡ ਕਰੋ।
- ਐਪਲੀਕੇਸ਼ਨ ਫੀਸ ਦਾ ਭੁਗਤਾਨ: ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ, ਆਦਿ ਦੀ ਵਰਤੋਂ ਕਰਦੇ ਹੋਏ ਔਨਲਾਈਨ ਮੋਡ ਰਾਹੀਂ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ। ਐਪਲੀਕੇਸ਼ਨ ਫੀਸ ਵੱਖ-ਵੱਖ ਸ਼੍ਰੇਣੀਆਂ ਲਈ ਵੱਖਰੀ ਹੁੰਦੀ ਹੈ।
- ਪੂਰਵਦਰਸ਼ਨ ਕਰੋ ਅਤੇ ਜਮ੍ਹਾਂ ਕਰੋ: ਅਰਜ਼ੀ ਫਾਰਮ ਦੀ ਸਮੀਖਿਆ ਕਰੋ ਅਤੇ ਯਕੀਨੀ ਬਣਾਓ ਕਿ ਸਾਰੀ ਜਾਣਕਾਰੀ ਸਹੀ ਹੈ। ਇੱਕ ਵਾਰ ਜਦੋਂ ਤੁਸੀਂ ਸੰਤੁਸ਼ਟ ਹੋ ਜਾਂਦੇ ਹੋ, ਤਾਂ ਅਰਜ਼ੀ ਜਮ੍ਹਾਂ ਕਰੋ।
- ਪ੍ਰਿੰਟ ਐਪਲੀਕੇਸ਼ਨ: ਸਫਲ ਸਬਮਿਸ਼ਨ ਤੋਂ ਬਾਅਦ, ਭਵਿੱਖ ਦੇ ਸੰਦਰਭ ਲਈ ਅਰਜ਼ੀ ਫਾਰਮ ਦਾ ਪ੍ਰਿੰਟਆਊਟ ਲਓ।
Download Adda 247 App here to get the latest updates