Punjab govt jobs   »   ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024   »   ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024
Top Performing

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਉੱਤਰ ਕੁੰਜੀ ਅਤੇ ਉਸਦੇ ਵੇਰਵੇ ਪ੍ਰਾਪਤ ਕਰੋ

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024: ਚੰਡੀਗੜ੍ਹ ਬੋਰਡ ਨੇ ਨਰਸਰੀ ਟੀਚਰ ਦੀਆਂ ਅਸਾਮੀਆ ਲਈ ਲਿਖਤੀ ਪ੍ਰੀਖਿਆ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਅੰਤਿਮ ਇਮਤਿਹਾਨ ਤੋਂ ਬਾਅਦ ਚੰਡੀਗੜ੍ਹ ਨਰਸਰੀ ਟੀਚਰ ਦੀ ਜਵਾਬ ਕੁੰਜੀ ਜਾਰੀ ਕੀਤੀ ਗਈ ਹੈ। ਹੇਠਾਂ ਦਿੱਤੀ ਗਈ ਜਵਾਬ ਕੁੰਜੀ ਨੂੰ ਡਾਊਨਲੋਡ ਕਰਨ ਦੇ ਤਰੀਕੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ ਚੰਡੀਗੜ੍ਹ ਨਰਸਰੀ ਟੀਚਰ ਉੱਤਰ ਕੁੰਜੀ ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ। ਉਮੀਦਵਾਰ ਨਵੀ ਨਵੀ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹਿਣ।

ਚੰਡੀਗੜ੍ਹ ਨਰਸਰੀ ਟੀਚਰ ਭਰਤੀ 

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਸੰਖੇਪ ਜਾਣਕਾਰੀ

ਚੰਡੀਗੜ੍ਹ ਨਰਸਰੀ ਟੀਚਰ ਭਰਤੀ ਲਈ ਪੇਪਰ ਤੋਂ ਬਾਅਦ ਜਾਰੀ ਕੀਤੀ ਹੋਈ ਉੱਤਰ ਕੁੰਜੀ ਤੋਂ ਉਮੀਦਵਾਰ ਉੱਤਰਾਂ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ ਉਮੀਦਵਾਰ ਇਸ ਲੇਖ ਵਿੱਚ ਸਾਰੀਆਂ ਉਤਰ ਕੰਜੀ ਅਤੇ ਇਹਨਾਂ ਦੇ ਏਤਰਾਜ ਦੇ ਲਿੰਕ ਦੇਖ ਸਕਦੇ ਹਨ। ਹੋਰ ਜਿਆਦਾ ਜਾਣਕਾਰੀ ਲਈ Adda247 ਨਾਲ ਜੁੜੇ ਰਹੋ।

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024: ਸੰਖੇਪ ਜਾਣਕਾਰੀ
ਭਰਤੀ ਬੋਰਡ ਚੰਡੀਗੜ੍ਹ ਬੋਰਡ
ਪੋਸਟ ਨਾਮ  ਚੰਡੀਗੜ੍ਹ ਨਰਸਰੀ ਟੀਚਰ
ਸ਼੍ਰੇਣੀ ਉੱਤਰ ਕੁੰਜੀ
ਸਥਿਤੀ ਜਾਰੀ ਕਰ ਦਿੱਤੀ ਗਈ ਹੈ
ਨੌਕਰੀ ਦੀ ਸਥਿਤੀ ਪੰਜਾਬ
ਅਧਿਕਾਰਤ ਸਾਈਟ www.chdeducation.gov.in

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਸਿੱਧੇ ਲਿੰਕ

ਉਮੀਦਵਾਰ ਚੰਡੀਗੜ੍ਹ ਨਰਸਰੀ ਟੀਚਰ ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਜਾਂ ਇਸ ਲੇਖ ਵਿੱਚ ਦਿੱਤੇ ਸਿੱਧਾ ਲਿੰਕ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ ਨਰਸਰੀ ਟੀਚਰ ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹਨ। ਚੰਡੀਗੜ੍ਹ ਨਰਸਰੀ ਟੀਚਰ ਦਾ ਨਤੀਜਾ ਆ ਗਿਆ ਹੈ। ਉਸ ਤੋਂ ਬਾਅਦ ਇਹ ਲਿੰਕ ਅਪਡੇਟ ਹੋ ਗਿਆ ਹੈ।

 ਡਾਊਨਲੋਡ ਲਿੰਕ: ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਇਤਰਾਜ਼

ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਚੰਡੀਗੜ੍ਹ ਬੋਰਡ (ਚੰਡੀਗੜ੍ਹ) ਦੀ ਅਧਿਕਾਰਤ ਸਾਈਟ ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਜੇਕਰ ਨਰਸਰੀ ਟੀਚਰ ਉੱਤਰ ਕੁੰਜੀ 2024 ਵਿੱਚ ਉਹ ਮੰਨਦੇ ਹਨ ਕਿ ਕੋਈ ਗਲਤੀਆ ਹਨ। ਤਾਂ ਉਮੀਦਵਾਰ ਦੁਆਰਾ ਚੰਡੀਗੜ੍ਹ ਨਰਸਰੀ ਟੀਚਰ ਉੱਤਰ ਕੁੰਜੀ ਦੇ ਮੁੱਖ ਇਤਰਾਜ਼ ਸਿੱਧੇ ਚੰਡੀਗੜ੍ਹ ਬੋਰਡ (ਚੰਡੀਗੜ੍ਹ) ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ।

ਕਲਿੱਕ ਕਰੋ: ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਇਤਰਾਜ਼

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਨੂੰ ਕਿਵੇਂ ਡਾਊਨਲੋਡ ਕਰਨਾ ਹੈ

ਨਰਸਰੀ ਟੀਚਰ ਉੱਤਰ ਕੁੰਜੀ 2024 ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮਾਂ ਦੀ ਧਿਆਨ ਨਾਲ ਜਾਂਚ ਕਰ ਸਕਦੇ ਹਨ। ਜੋ ਹੇਠਾਂ ਦਿੱਤੇ ਹੋਏ ਹਨ।

  1. ਉਮੀਦਵਾਰ ਸਭ ਤੋਂ ਪਹਿਲਾਂ ਚੰਡੀਗੜ੍ਹ ਬੋਰਡ (ਚੰਡੀਗੜ੍ਹ) ਦੀ ਅਧਿਕਾਰਤ ਸਾਈਟ www.chdeducation.gov.in ਤੇ ਕਲਿੱਕ ਕਰੋ।
  2. ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, ਨਰਸਰੀ ਟੀਚਰ ਉੱਤਰ ਕੁੰਜੀ 2024 ਲਿੰਕ ਦੀ ਖੋਜ ਕਰੋ
  3. ਉਮੀਦਵਾਰ ਦੁਆਰਾ ਸਹੀ ਲਿੰਕ ਲੱਭਣ ਜਾਣ ਤੇ ਉਸ ਲਿੰਕ ਤੇ ਕਲਿੱਕ ਕਰਨ।
  4. ਉਮੀਦਵਾਰ ਦੀ ਸਹੀ ਲਿੰਕ ਦੀ ਭਾਲ ਪੂਰੀ ਹੋਣ ਤੇ ਉਸ ਤੇ ਕਲਿੱਕ ਕਰੋ। ਫਿਰ ਉਹਨਾਂ ਨੂੰ ਅਗਲੇ ਪੇਜ ਨਾਲ ਜੋੜ ਦਿੱਤਾ ਜਾਵੇਗਾ।
  5. ਉਮੀਦਵਾਰਾਂ ਆਪਣੀ ਜਰੂਰੀ ਜਾਣਕਾਰੀ ਧਿਆਨ ਨਾਲ ਫਾਰਮ ਤੇ ਭਰਨ ਤੇ ਸਬਮਿਟ ਬਟਨ ਤੇ ਕਲਿੱਕ ਕਰਨ।
  6. ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਸਕ੍ਰੀਨ ਤੇ ਦਿਖਾਈ ਦਵੇਗੀ।
  7.  ਬਿਨੈਕਾਰ ਹੁਣ ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਨੂੰ ਡਾਊਨਲੋਡ ਕਰ ਸਕਦੇ ਹਨ।

 

Chandigarh Administration Nursery Teachers (NTT) Batch | Online Live Classes by Adda 247

Download Adda 247 App here to get the latest updates

Related Articles
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਜਾਰੀ 100 ਪੋਸਟਾ ਲਈ ਅਪਲਾਈ ਕਰੋ ਚੰਡੀਗੜ੍ਹ ਨਰਸਰੀ ਟੀਚਰ NTT 2024 ਔਨਲਾਈਨ ਅਪਲਾਈ ਲਈ ਲਿੰਕ ਪ੍ਰਾਪਤ ਕਰੋ
ਚੰਡੀਗੜ੍ਹ ਨਰਸਰੀ ਟੀਚਰ NTT ਚੋਣ ਪ੍ਰਕਿਰਿਆ 2024 ਦੀ ਜਾਂਚ ਕਰੋ ਚੰਡੀਗੜ੍ਹ ਨਰਸਰੀ ਟੀਚਰ NTT ਯੋਗਤਾ ਮਾਪਦੰਡ 2024 ਉਮਰ ਸੀਮਾ ਦੀ ਜਾਂਚ ਕਰੋ
ਚੰਡੀਗੜ੍ਹ ਨਰਸਰੀ ਟੀਚਰ NTT ਨੌਕਰੀ ਪ੍ਰੋਫਾਈਲ ਅਤੇ ਮਿਲਣ ਵਾਲੇ ਭੱਤੇ ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਐਡਮਿਟ ਕਾਰਡ 2024 ਡਾਊਨਲੋਡ ਲਿੰਕ ਪ੍ਰਾਪਤ ਕਰੋ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਪਿਛਲੇ ਸਾਲ ਦਾ ਪੇਪਰ PDF ਡਾਊਨਲੋਡ ਕਰੋ

ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਉੱਤਰ ਕੁੰਜੀ ਜਾਰੀ ਮੈਰਿਟ ਲਿਸਟ ਦੀ ਜਾਂਚ ਕਰੋ_3.1

FAQs

ਕੀ ਚੰਡੀਗੜ੍ਹ ਨਰਸਰੀ ਟੀਚਰ NTT ਜਵਾਬ ਕੁੰਜੀ 2024 ਜਾਰੀ ਕੀਤੀ ਗਈ ਹੈ?

ਹਾਂ ਚੰਡੀਗੜ੍ਹ ਨਰਸਰੀ ਟੀਚਰ ਉੱਤਰ ਕੁੰਜੀ 2024 ਜਾਰੀ ਕੀਤੀ ਗਈ ਹੈ।

ਚੰਡੀਗੜ੍ਹ ਨਰਸਰੀ ਟੀਚਰ ਇਤਰਾਜ਼ ਲਿੰਕ ਦੀ ਜਾਰੀ ਕਰਨ ਦੀ ਮਿਤੀ ਕੀ ਹੈ?

ਚੰਡੀਗੜ੍ਹ ਨਰਸਰੀ ਟੀਚਰ ਇਤਰਾਜ਼ ਲਿੰਕ ਚੰਡੀਗੜ ਬੋਰਡ ਦੁਆਰਾ ਜਲਦੀ ਹੀ ਜਾਰੀ ਕੀਤਾ ਜਾਵੇਗਾ।