ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਐਡਮਿਟ ਕਾਰਡ 2024 : ਚੰਡੀਗੜ ਬੋਰਡ ਵੱਲੋ ਨਰਸਰੀ ਟੀਚਰ ਭਰਤੀ 2024 ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਚੰਡੀਗੜ ਬੋਰਡ ਇਸ ਪ੍ਰੀਖਿਆ ਰਾਹੀਂ 100 ਨਰਸਰੀ ਟੀਚਰ ਅਸਾਮੀਆਂ ਨੂੰ ਭਰੇਗਾ, ਜਿਸ ਲਈ ਇਸ ਭਰਤੀ ਦੇ ਐਡਮਿਟ ਕਾਰਡ 2024 ਬੋਰਡ ਵੱਲ਼ੋ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਹੇਠਾਂ ਦਿੱਤੇ ਲੇਖ ਵਿੱਚ ਐਡਮਿਟ ਕਾਰਡ 2024 ਨਾਲ ਸਬੰਧਤ ਸਾਰੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ ਅਤੇ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਸਿੱਧੇ ਲਿੰਕ ਨੂੰ ਐਕਸੈਸ ਕਰ ਸਕਦੇ ਹਨ।
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਐਡਮਿਟ ਕਾਰਡ 2024 ਸੰਖੇਪ ਜਾਣਕਾਰੀ
ਜਿਨ੍ਹਾਂ ਉਮੀਦਵਾਰਾਂ ਨੇ ਆਪਣੀ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੇ ਨਾਲ ਸਫਲਤਾਪੂਰਵਕ ਬਿਨੈ-ਪੱਤਰ ਦਾਇਰ ਕੀਤਾ ਹੈ, ਉਨ੍ਹਾਂ ਨੂੰ ਪ੍ਰੀਖਿਆ ਹਾਲ ਵਿੱਚ ਹਾਜ਼ਰ ਹੋਣ ਲਈ ਚੰਡੀਗੜ੍ਹ ਨਰਸਰੀ ਟੀਚਰ ਦਾ ਦਾਖਲਾ ਕਾਰਡ ਦਿੱਤਾ ਜਾਵੇਗਾ। ਚੰਡੀਗੜ੍ਹ ਨਰਸਰੀ ਟੀਚਰ Admit Card 2024 ਕਮਿਸ਼ਨ ਦੁਆਰਾ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤੇ ਜਾਣ ਦੀ ਉਮੀਦ ਹੈ। ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪਸ਼ਟ ਗਿਆਨ ਲਈ ਚੰਡੀਗੜ੍ਹ ਨਰਸਰੀ ਟੀਚਰ ਪ੍ਰੀਖਿਆ ਮਿਤੀ 2024 ਦੀ ਸੰਖੇਪ ਜਾਣਕਾਰੀ ਦੀ ਹੇਠਾਂ ਦਿੱਤੀ ਸਾਰਣੀ ਨੂੰ ਦੇਖ ਸਕਦੇ ਹਨ।
ਚੰਡੀਗੜ੍ਹ ਨਰਸਰੀ ਟੀਚਰ ਐਡਮਿਟ ਕਾਰਡ 2024 ਦੀ ਸੰਖੇਪ ਜਾਣਕਾਰੀ | |
ਭਰਤੀ ਸੰਗਠਨ | ਚੰਡੀਗੜ੍ਹ ਬੋਰਡ |
ਪੋਸਟ ਦਾ ਨਾਮ | ਨਰਸਰੀ ਟੀਚਰ |
ਸ਼੍ਰੇਣੀ | ਐਡਮਿਟ ਕਾਰਡ |
ਐਡਮਿਟ ਕਾਰਡ ਦੀ ਮਿਤੀ | ਜਾਰੀ ਕਰ ਦਿੱਤਾ ਗਿਆ ਹੈ |
What’s App Channel Link | Join Now |
Telegram Channel Link | Join Now |
ਨੌਕਰੀ ਦੀ ਸਥਿਤੀ | ਪੰਜਾਬ |
ਅਧਿਕਾਰਤ ਵੈੱਬਸਾਈਟ | www.chdeducation.gov.in |
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਐਡਮਿਟ ਕਾਰਡ 2024 ਹਾਲ ਟਿਕਟ
ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ ਚੰਡੀਗੜ੍ਹ ਨਰਸਰੀ ਟੀਚਰ ਭਰਤੀ ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ। ਐਡਮਿਟ ਕਾਰਡ ਆਉਣ ਤੇ ਇਹ ਕਾਰਜਸਿਲ ਹੋ ਜਾਵੇਗ।
ਉਮੀਦਵਾਰ ਚੰਡੀਗੜ੍ਹ ਨਰਸਰੀ ਟੀਚਰ ਐਡਮਿਟ ਕਾਰਡ 2024 ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ ਉਮੀਦਵਾਰ ਕੋਲ ਪੇਪਰ ਵਾਲੇ ਦਿਨ ਹੇਠਾਂ ਦਿੱਤੇ ਦਸਤਾਵੇਜਾਂ ਵਿੱਚੋ ਕੋਈ ਇਕ ਪੇਪਰ ਵਾਲੇ ਦਿਨ ਹੋਣਾ ਲਾਜਮੀ ਹੋਵੇਗਾ। ਬਿਨਾ ਕੋਈ ਪਰੂਫ ਤੋਂ ਇਗਜਾਮ ਹਾਲ ਵਿੱਚ ਐਂਟਰੀ ਨਹੀਂ ਦਿੱਤੀ ਜਾਵੇਗੀ।
- ਸੰਸਥਾ ਦਾ ਨਾਮ
- ਉਮੀਦਵਾਰ ਦਾ ਨਾਮ
- ਲਿੰਗ (ਮਰਦ/ਔਰਤ)
- ਰਜਿਸਟਰੇਸ਼ਨ ਨੰਬਰ
- ਜਨਮ ਤਾਰੀਖ
- ਸ਼੍ਰੇਣੀ (ST/SC/BC ਅਤੇ ਹੋਰ)
- ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
- ਪਿਤਾ ਦਾ ਨਾਮ
- ਮਾਤਾ ਦਾ ਨਾਮ
- ਪ੍ਰੀਖਿਆ ਦੀ ਮਿਤੀ
- ਪ੍ਰੀਖਿਆ ਦਾ ਸਮਾਂ
- ਟੈਸਟ ਕੇਂਦਰ ਦਾ ਪਤਾ
- ਮਹੱਤਵਪੂਰਨ ਨਿਰਦੇਸ਼
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਐਡਮਿਟ ਕਾਰਡ 2024 ਸਿੱਧੇ ਲਿੰਕ
ਜੋ ਉਮੀਦਵਾਰ ਚੰਡੀਗੜ੍ਹ ਨਰਸਰੀ ਟੀਚਰ ਪ੍ਰੀਖਿਆ 2024 ਲਈ ਹਾਜ਼ਰ ਹੋ ਰਹੇ ਹਨ ਉਹ ਚੰਡੀਗੜ੍ਹ ਨਰਸਰੀ ਟੀਚਰ Admit 2024 ਨੂੰ ਸਿਧਾ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਇਹ ਲਿੰਕ ਵਰਤਮਾਨ ਵਿੱਚ ਚਾਲੂ ਹੈ। ਬੋਰਡ ਦੁਆਰਾ ਇਹ ਲਿੰਕ ਐਕਟਿਵ ਕਰ ਦਿੱਤਾ ਹੈ ਉਮਦੀਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਭਰਤੀ ਦਾ ਐ਼ਡਮਿਟ ਕਾਰਡ ਡਾਉਨਲੋਡ ਕਰ ਸਕਦੇ ਹਨ। ਚੰਡੀਗੜ੍ਹ ਬੋਰਡ ਦੁਆਰਾ ਜਲਦ ਹੀ ਇਸ ਭਰਤੀ ਲਈ ਇਮਤਿਹਾਨ ਲਿਆ ਜਾਵੇਗਾ
Download Here: ਚੰਡੀਗੜ੍ਹ ਨਰਸਰੀ ਟੀਚਰ Admit Card 2024
ਚੰਡੀਗੜ੍ਹ ਨਰਸਰੀ ਟੀਚਰ ਐਡਮਿਟ ਕਾਰਡ 2024 ਮਹੱਤਵਪੂਰਨ ਦਸਤਾਵੇਜ਼
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਐਡਮਿਟ ਕਾਰਡ 2024 ਦੇ ਨਾਲ ਲੋੜੀਂਦੇ ਦਸਤਾਵੇਜ਼। ਇਮਤਿਹਾਨ ਹਾਲ ਵਿੱਚ ਦਾਖਲ ਹੋਣ ਸਮੇਂ ਤਸਦੀਕ ਲਈ ਹੇਠਾਂ ਦੱਸੇ ਗਏ ਕਿਸੇ ਵੀ ਇੱਕ ਦਸਤਾਵੇਜ਼ ਨੂੰ ਨਾਲ ਰੱਖਣਾ ਹੋਵੇਗਾ।
- ਆਧਾਰ ਕਾਰਡ
- ਪੈਨ ਕਾਰਡ
- ਰਾਸ਼ਨ ਕਾਰਡ
- ਜਨਮ ਪ੍ਰਮਾਣ ਪੱਤਰ
- ਬੈਂਕ ਪਾਸਬੁੱਕ
- ਪਾਸਪੋਰਟ
- ਵੋਟਰ ਆਈ.ਡੀ
- ਡ੍ਰਾਇਵਿੰਗ ਲਾਇਸੇੰਸ
- ਜੇ ਲੋੜ ਹੋਵੇ ਤਾਂ ਕਰੋਨਾ ਨੈਗੇਟਿਵ ਰਿਪੋਰਟ
- 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ
ਚੰਡੀਗੜ੍ਹ ਨਰਸਰੀ ਟੀਚਰ ਐਡਮਿਟ ਕਾਰਡ 2024 ਡਾਊਨਲੋਡ ਕਰਨ ਲਈ ਕਦਮ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਐਡਮਿਟ ਕਾਰਡ 2024 (ਚੰਡੀਗੜ੍ਹ ਬੋਰਡ) ਨਰਸਰੀ ਟੀਚਰ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ, ਇਹਨਾਂ ਕਦਮਾਂ ਦੀ ਪਾਲਣਾ ਕਰੋ:
- ਚੰਡੀਗੜ੍ਹ ਬੋਰਡ ਦੀ ਅਧਿਕਾਰਤ ਵੈੱਬਸਾਈਟ (www.chdeducation.gov.in/) ‘ਤੇ ਜਾਓ।
- ਹੋਮਪੇਜ ‘ਤੇ “ਐਡਮਿਟ ਕਾਰਡ” ਟੈਬ ‘ਤੇ ਕਲਿੱਕ ਕਰੋ।
- ਨਰਸਰੀ ਟੀਚਰ ਪ੍ਰੀਖਿਆ ਲਈ “ਐਡਮਿਟ ਕਾਰਡ ਡਾਊਨਲੋਡ ਕਰੋ” ਲਿੰਕ ‘ਤੇ ਕਲਿੱਕ ਕਰੋ।
- ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰੋ।
- “ਸਬਮਿਟ” ਬਟਨ ‘ਤੇ ਕਲਿੱਕ ਕਰੋ।
- ਤੁਹਾਡਾ ਚੰਡੀਗੜ੍ਹ ਨਰਸਰੀ ਟੀਚਰ ਐਡਮਿਟ ਕਾਰਡ ਸਕ੍ਰੀਨ ‘ਤੇ ਪ੍ਰਦਰਸ਼ਿਤ ਹੋਵੇਗਾ।
- ਐਡਮਿਟ ਕਾਰਡ ‘ਤੇ ਸਾਰੇ ਵੇਰਵਿਆਂ ਦੀ ਜਾਂਚ ਕਰੋ, ਜਿਵੇਂ ਕਿ ਤੁਹਾਡਾ ਨਾਮ, ਫੋਟੋ, ਹਸਤਾਖਰ, ਪ੍ਰੀਖਿਆ ਦੀ ਮਿਤੀ ਅਤੇ ਸਥਾਨ।
- ਐਡਮਿਟ ਕਾਰਡ ਡਾਊਨਲੋਡ ਕਰੋ ਅਤੇ ਸੇਵ ਕਰੋ।
- ਭਵਿੱਖ ਦੇ ਸੰਦਰਭ ਲਈ ਦਾਖਲਾ ਕਾਰਡ ਦਾ ਪ੍ਰਿੰਟਆਊਟ ਲਓ।
- ਇੱਕ ਵੈਧ ਫੋਟੋ ਆਈਡੀ ਪਰੂਫ਼ ਦੇ ਨਾਲ ਪ੍ਰੀਖਿਆ ਕੇਂਦਰ ਵਿੱਚ ਦਾਖਲਾ ਕਾਰਡ ਆਪਣੇ ਨਾਲ ਲੈ ਕੇ ਜਾਣਾ ਯਕੀਨੀ ਬਣਾਓ।
Related Articles | |
Enroll Yourself: Punjab Da Mahapack Online Live Classes
Download Adda 247 App here to get the latest updates