ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 – ਚੰਡੀਗੜ੍ਹ ਬੋਰਡ ਨੇ ਆਪਣੀ ਵੈੱਬਸਾਈਟ www.chdeducation.gov.in ਤੇ ਨਰਸਰੀ ਟੀਚਰ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿੱਥੇ ਅਧਿਕਾਰੀਆਂ ਨੇ ਖਾਲੀ ਅਸਾਮੀਆਂ ਅਤੇ ਜੌਬ ਪ੍ਰੋਫਾਈਲ ਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਬਾਰੇ ਜਾਣਨਾ ਚਾਹੁੰਦੇ ਹਨ ਤਾਂ ਉਹ ਸੰਖੇਪ ਵਿੱਚ ਜਾਣਕਾਰੀ ਇਸ ਲੇਖ ਵਿੱਚੋਂ ਪ੍ਰਾਪਤ ਕਰ ਸਕਦੇ ਹਨ। ਸਾਰੀ ਭਰਤੀ ਦੀ ਜਾਣਕਾਰੀ ਲੇਖ ਵਿੱਚ ਦਿੱਤੀ ਹੋਈ ਹੈ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024
ਚੰਡੀਗੜ੍ਹ ਬੋਰਡ ਦੁਆਰਾ ਅਧਿਕਾਰਤ ਵੈੱਬਸਾਈਟ ਤੇ ਇਸਤਿਹਾਰ ਨੰ: 04/2023 ਰਾਂਹੀ ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਬੋਰਡ ਦੁਆਰਾ ਕੁੱਲ 100 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਨੋਟੀਫਿਕੇਸ਼ਨ ਵਿੱਚ ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਭਰਤੀ ਦੀ ਯੋਗਤਾ ਮਾਪਦੰਡ, ਚੋਣ ਪ੍ਰਕੀਰਿਆ, ਤਨਖਾਹ ਸਕੇਲ ਅਤੇ ਹੋਰ ਭਰਤੀ ਸੰਬੰਧਿਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਨੂੰ ਇਸ ਨੋਟੀਫਿਕੇਸ਼ਨ ਵਿੱਚ ਦਿੱਤੀ ਸਾਰੀ ਜਾਣਕਾਰੀ ਧਿਆਨ ਨਾਲ ਪੜ੍ਹ ਲੈਣੀ ਚਾਹੀਦੀ ਹੈ। ਉਮੀਦਵਾਰ ਇਸ ਭਰਤੀ ਸੰਬੰਧਿਤ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ।
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਸੰਖੇਪ ਜਾਣਕਾਰੀ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਸੰਖੇਪ ਜਾਣਕਾਰੀ | |
Recruitment Board | ਚੰਡੀਗੜ੍ਹ ਬੋਰਡ |
Post Name | ਨਰਸਰੀ ਟੀਚਰ |
Notification Date | 28 December 2024 |
Application Mode | Online |
No. Of Vacancy | 100 |
Whats App Channel Link | Join Now |
Telegram Channel Link | Join Now |
Job Location | Punjab |
Apply From | 10 ਜਨਵਰੀ 2024 |
Last Date To Apply | 05 ਫਰਵਰੀ 2024 |
Official Website | www.chdeducation.gov.in |
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਨੋਟਿਫਿਕੇਸ਼ਨ PDF
ਚੰਡੀਗੜ੍ਹ ਬੋਰਡ਼ ਦੁਆਰਾ ਨਰਸਰੀ ਟੀਚਰ ਦੀ ਭਰਤੀ ਲਈ ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 100 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਭਰਤੀ ਦੇ ਵਿਸਥਾਰ ਵਿੱਚ ਜਾਰੀ ਹੋਏ ਨੋਟਿਸ ਨੂੰ ਡਾਊਨਲੋਡ ਕਰ ਸਕਦੇ ਹਨ। ਲਿੰਕ ਹੇਠਾਂ ਦਿੱਤਾ ਗਿਆ ਹੈ।
ਡਾਊਨਲੋਡ ਕਰੋ- ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 Official Notification
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਅਪਲਾਈ ਆਨਲਾਇਨ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024: ਚੰਡੀਗੜ੍ਹ ਬੋਰਡ ਨੇ ਆਪਣੀ ਵੈੱਬਸਾਈਟ www.chdeducation.gov.in ਤੇ ਨਰਸਰੀ ਟੀਚਰ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਚੰਡੀਗੜ੍ਹ ਨਰਸਰੀ ਟੀਚਰ ਦੀ ਭਰਤੀ ਲਈ ਅਪਲਾਈ ਕਰਨ ਦੀ ਮਿਤੀ 10 ਜਨਵਰੀ 2024 ਨੂੰ ਸ਼ੁਰੂ ਹੋ ਗਈ ਹੈ। ਤੇ ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 5 ਫਰਵਰੀ 2024 ਹੈ। ਜੋ ਉਮੀਦਵਾਰ ਨਰਸਰੀ ਟੀਚਰ ਦੀ ਖਾਲੀ ਅਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ। ਉਹਨਾਂ ਉਮੀਦਵਾਰਾਂ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਨਾ ਚਾਹੀਦਾ ਹੈ।
ਕਲਿੱਕ ਕਰੋ: ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 Apply Online
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ ਅਸਾਮੀਆ ਦਾ ਵਰਗੀਕਰਨ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024: ਚੰਡੀਗੜ੍ਹ ਬੋਰਡ ਖਾਲੀ ਅਸਾਮੀਆਂ ਨੂੰ ਭਰਨ ਲਈ ਹਰ ਸਾਲ ਵੱਖ-ਵੱਖ ਭਰਤੀ ਨੋਟੀਫਿਕੇਸ਼ਨ ਜਾਰੀ ਕਰਦਾ ਹੈ, ਇਸ ਸਾਲ ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਦੀਆਂ ਗਤੀਵਿਧੀਆਂ ਨੂੰ ਆਮ ਤੌਰ ‘ਤੇ ਚਲਾਉਣ ਲਈ ਨਰਸਰੀ ਟੀਚਰ ਦੀਆਂ ਅਸਾਮੀਆਂ ਭਰਨ ਜਾ ਰਿਹਾ ਹੈ। ਹੇਠਾਂ ਅਨੁਮਾਨਿਤ ਖਾਲੀ ਅਸਾਮੀਆਂ ਦੀ ਜਾਂਚ ਕਰੋ।
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਅਸਾਮੀਆ ਦਾ ਵਰਗੀਕਰਨ | |
Category | Vacancy |
SC | 18 |
General | 45 |
EWS | 10 |
OBC | 27 |
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਯੋਗਤਾ ਮਾਪਦੰਡ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024: ਇਸ ਲੇਖ ਵਿੱਚ ਨਰਸਰੀ ਟੀਟਰ ਭਰਤੀ ਸੰਬੰਧੀ ਯੋਗਤਾ ਮਾਪਦੰਡ ਜਿਵੇਂ ਕਿ ਇਸਦੀ ਉਮਰ ਸੀਮਾ, ਵਿਦਿਅਕ ਯੋਗਤਾ ਆਦਿ ਦੇ ਨਾਲ ਵਿਸਥਾਰ ਵਿੱਚ ਪ੍ਰਦਾਨ ਕੀਤੇ ਹਨ। ਉਮੀਦਵਾਰਾਂ ਨੂੰ ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਯੋਗਤਾ ਮਾਪਦੰਡ ਦੇ ਵੇਰਵੇ ਲਈ ਹੇਠਾਂ ਦੇਖਣਾ ਚਾਹੀਦਾ ਹੈ।
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 Educational Qualification | ||
Name of Post | Academic qualification | Knowledge |
ਨਰਸਰੀ ਟੀਚਰ | 45 ਪ੍ਰਤੀਸਤ ਨਾਲ 12 ਵੀਂ ਪਾਸ ਹੋਣਾ ਲਾਜਮੀ ਹੈ | ਟੀਚਰ ਵਿੱਚ ਡਿਪਲੋਮਾ ਹੋਣਾ ਲਾਜਮੀ ਹੈ ਅਤੇ ਕਿਸੇ ਵੀ ਸੰਸਥਾ ਤੋਂ 2 ਸਾਲ ਦਾ ਨਾਲ ਬੀ.ਏਡ ਟਰੇਨਿੰਗ ਪਾਸ ਹੋਣਾ ਜਰੂਰੀ ਹੈ। |
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਅਪਲੀਕੇਸ਼ਨ ਫੀਸ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024: ਨਰਸਰੀ ਟੀਚਰ ਦੀ ਭਰਤੀ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਸ ਵਿੱਚ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਦੀ ਅਲੱਗ ਅਲੱਗ ਸ਼੍ਰੇਣੀ ਦੇ ਅਨੁਸਾਰ ਫੀਸਾਂ ਦੀ ਜਾਣਕਾਰੀ ਦਿੱਤੀ ਗਈ ਹੈ। ਉਹ ਸਾਰੇ ਉਮਦੀਵਾਰ ਜੋ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ। ਉਹਨਾਂ ਨੂੰ ਆਪਣੀ ਸ਼੍ਰੇਣੀ ਦੇ ਅਨੁਸਾਰ ਫੀਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਭਰਤੀ ਲਈ ਉਮਦੀਵਾਰ ਸ਼੍ਰੇਣੀ ਅਨੁਸਾਰ ਹੇਠਾਂ ਦਿੱਤੇ ਟੇਬਲ ਵਿੱਚੋਂ ਦੇਖ ਸਕਦੇ ਹਨ।
Sr.No. | Category | Fees |
1 | All Categories except SC, | RS 1000 |
2 | SC Category | RS 500 |
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਚੋਣ ਪ੍ਰੀਕਿਰਿਆ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਦੀ ਚੋਣ ਪ੍ਰਕਿਰਿਆ ਹੇਠਾਂ ਵੇਰਵੇ ਵਿੱਚ ਦਿੱਤੀ ਗਈ ਹੈ। ਉਮੀਦਵਾਰ ਨੂੰ ਇਸ ਭਰਤੀ ਲਈ ਲਿਖਤੀ ਪ੍ਰੀਖਿਆ ਦੇਣੀ ਹੋਵੇਗੀ ਜਿਸ ਦੀ ਜਾਣਕਾਰੀ ਹੇਠਾਂ ਟੇਬਲ ਵਿੱਚ ਦਿੱਤੀ ਹੋਈ ਹੈ।
- ਉਹ ਸਾਰੇ ਉਮੀਦਵਾਰ ਜੋ ਆਖਰੀ ਮਿਤੀ ‘ਤੇ ਜਾਂ ਇਸ ਤੋਂ ਪਹਿਲਾਂ ਲੋੜੀਂਦੀ ਫੀਸ ਦੇ ਨਾਲ ਔਨਲਾਈਨ ਬਿਨੈ-ਪੱਤਰ ਜਮ੍ਹਾ ਕਰਨਗੇ, ਉਨ੍ਹਾਂ ਨੂੰ ਯੋਗਤਾ ਦੀਆਂ ਸ਼ਰਤਾਂ ਦੀ ਜਾਂਚ ਕੀਤੇ ਬਿਨਾਂ ਲਿਖਤੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਦਾਖਲਾ ਕਾਰਡ ਜਾਰੀ ਕੀਤਾ ਜਾਵੇਗਾ।
- ਲਿਖਤੀ ਪ੍ਰੀਖਿਆ ਦੇ ਆਯੋਜਨ ਤੋਂ ਬਾਅਦ, ਉਮੀਦਵਾਰਾਂ ਦੁਆਰਾ ਇਤਰਾਜ਼ ਜਮ੍ਹਾਂ ਕਰਾਉਣ ਲਈ ਅਨੁਸੂਚੀ ਅਨੁਸਾਰ ਉੱਤਰ ਕੁੰਜੀ ਵੈਬਸਾਈਟ ‘ਤੇ ਅਪਲੋਡ ਕੀਤੀ ਜਾਵੇਗੀ।
- ਉਮੀਦਵਾਰਾਂ ਦੁਆਰਾ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕ ਵੈਬਸਾਈਟ ‘ਤੇ ਅਪਲੋਡ ਕੀਤੇ ਜਾਣਗੇ।
- ਜੇਕਰ ਲਿਖਤੀ ਪ੍ਰੀਖਿਆ ਵਿੱਚ ਦੋ ਜਾਂ ਦੋ ਤੋਂ ਵੱਧ ਉਮੀਦਵਾਰਾਂ ਦੇ ਇੱਕੋ ਜਿਹੇ ਅੰਕ ਹਨ ਤਾਂ ਨਰਸਰੀ ਟੀਚਰਜ਼ ਐਜੂਕੇਸ਼ਨ/ਪ੍ਰੀ-ਸਕੂਲ ਵਿੱਚ 2 ਸਾਲਾਂ ਦੇ ਡਿਪਲੋਮਾ ਵਿੱਚ ਵੱਧ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਸਿੱਖਿਆ/ਅਰਲੀ ਚਾਈਲਡਹੁੱਡ ਐਜੂਕੇਸ਼ਨ ਪ੍ਰੋਗਰਾਮ ਜਾਂ ਬੀ.ਐੱਡ. ਨਰਸਰੀ ਮੈਰਿਟ ਵਿੱਚ ਉੱਚ ਦਰਜੇ ਦੀ ਹੋਵੇਗੀ। ਫਿਰ ਵੀ ਜੇਕਰ ਦੋ ਉਮੀਦਵਾਰ ਇੱਕੋ ਰੈਂਕ ‘ਤੇ ਹਨ, ਤਾਂ ਉਮਰ ਵਿੱਚ ਵੱਡੀ ਉਮਰ ਦੇ ਉਮੀਦਵਾਰ ਨੂੰ ਮੈਰਿਟ ਵਿੱਚ ਉੱਚ ਦਰਜਾ ਦਿੱਤਾ ਜਾਵੇਗਾ।
- ਲਿਖਤੀ ਪ੍ਰੀਖਿਆ ਦੇ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਮੈਰਿਟ ਸੂਚੀ ਨੂੰ ਵੈੱਬਸਾਈਟ ‘ਤੇ ਅਤੇ ਉਕਤ ਮੈਰਿਟ ਦੇ ਆਧਾਰ ‘ਤੇ ਅਪਲੋਡ ਕੀਤਾ ਜਾਵੇਗਾ; ਉਮੀਦਵਾਰਾਂ ਨੂੰ ਅਸਲ ਦਸਤਾਵੇਜ਼ ਦੀ ਪੜਤਾਲ ਅਤੇ ਯੋਗਤਾ ਸ਼ਰਤਾਂ ਦੀ ਜਾਂਚ ਲਈ ਬੁਲਾਇਆ ਜਾਵੇਗਾ। (ਪੁਆਇੰਟ vi ਦੇ ਨਾਲ ਪੜ੍ਹਿਆ ਜਾਣਾ)
- ਹਰੇਕ ਸ਼੍ਰੇਣੀ ਦੇ ਅਧੀਨ ਅਸਲ ਦਸਤਾਵੇਜ਼ਾਂ ਦੀ ਪੜਤਾਲ ਲਈ ਬੁਲਾਏ ਜਾਣ ਵਾਲੇ ਉਮੀਦਵਾਰਾਂ ਦੀ ਹਰੇਕ ਸ਼੍ਰੇਣੀ ਅਧੀਨ ਅਸਾਮੀਆਂ ਦੀ ਗਿਣਤੀ 1.5 ਗੁਣਾ (ਡੇਢ ਗੁਣਾ) ਹੋਵੇਗੀ।
- ਚੁਣੇ ਗਏ ਉਮੀਦਵਾਰਾਂ ਦੀ ਸੂਚੀ ਉਦੇਸ਼ ਟਾਈਪ ਟੈਸਟ ਵਿੱਚ ਪ੍ਰਾਪਤ ਕੁੱਲ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤੀ ਜਾਵੇਗੀ। ਚੋਣ ਲਈ ਅੰਤਿਮ ਮੈਰਿਟ ਸੂਚੀ ਯੋਗਤਾ ਦੀਆਂ ਸ਼ਰਤਾਂ ਅਤੇ ਆਈਸੀਟੀ ਹੁਨਰ ਸਿਖਲਾਈ ਸਰਟੀਫਿਕੇਟਾਂ ਦੀ ਜਾਂਚ ਤੋਂ ਬਾਅਦ ਜਾਰੀ ਕੀਤੀ ਜਾਵੇਗੀ।
- ਯੋਗਤਾ ਦੀਆਂ ਸ਼ਰਤਾਂ ਅਤੇ ਆਈਸੀਟੀ ਹੁਨਰ ਸਿਖਲਾਈ ਸਰਟੀਫਿਕੇਟਾਂ ਦੀ ਜਾਂਚ ਤੋਂ ਬਾਅਦ ਚੋਣ ਲਈ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ। ਆਈਸੀਟੀ ਹੁਨਰ ਸਿਖਲਾਈ ਸਰਟੀਫਿਕੇਟ ਸਮੇਤ ਸਾਰੇ ਦਸਤਾਵੇਜ਼ਾਂ ਦੀ ਯੋਗਤਾ ਦੀਆਂ ਸ਼ਰਤਾਂ ਦੀ ਜਾਂਚ / ਤਸਦੀਕ / ਤਸਦੀਕ ਕਰਨ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਨੂੰ ਆਰਜ਼ੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਤਨਖਾਹ ਦੇ ਵੇਰਵੇ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024: ਨਰਸਰੀ ਟੀਚਰ ਦੇ ਅਨੂਸਾਰ ਭਰਤੀ ਨੋਟੀਫਿਕੇਸ਼ਨ ਵਿੱਚ ਸੂਚੀਬੱਧ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਨਰਸਰੀ ਟੀਚਰ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰ ਨੂੰ ਪੰਜਾਬ ਸਰਕਾਰ ਦੇ ਪੈਅ ਸਕੇਲ ਦੇ ਅਧਿਨ ਤਨਖਾਹ ਮਿਲੇਗੀ।
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਤਨਖਾਹ | |
ਤਨਖਾਹ | 93000+34800 + ਗ੍ਰੇਡ ਪੇ 4200 ਲੇਵਲ 6 |
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ 2024 ਫਾਰਮ ਕਿਵੇਂ ਭਰਨਾ ਹੈ
ਚੰਡੀਗੜ੍ਹ ਨਰਸਰੀ ਟੀਚਰ NTT ਭਰਤੀ: ਜਿਹੜੇ ਉਮੀਦਵਾਰ Recruitment ਦੇ ਅਹੁਦੇ ਲਈ ਹਾਜ਼ਰ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਭਰਤੀ ਲਈ ਅਰਜ਼ੀ ਦੇਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰਨ ਦੀ ਲੋੜ ਹੈ:
- ਚੰਡੀਗੜ੍ਹ ਨਰਸਰੀ ਟੀਚਰ ਨੋਟੀਫਿਕੇਸ਼ਨ 2023 ਤੋਂ ਯੋਗਤਾ ਦੀ ਜਾਂਚ ਕਰੋ
- ਹੇਠਾਂ ਦਿੱਤੇ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ www.chdeducation.gov.in’ਤੇ ਜਾਓ
- ਅਰਜ਼ੀ ਫਾਰਮ ਭਰੋ
- ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
- ਫੀਸਾਂ ਦਾ ਭੁਗਤਾਨ ਕਰੋ
- ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ
Enrol Yourself: Punjab Da Mahapack Online Live Classes