Punjab govt jobs   »   ਚੰਡੀਗੜ੍ਹ ਲੈਕਚਰਾਰ (PGT) ਭਰਤੀ 2023   »   ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ
Top Performing

ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ 2024 ਜਾਰੀ ਪ੍ਰੀਖਿਆ ਅਨੁਸੂਚੀ ਦੇ ਵੇਰਵਿਆਂ ਦੀ ਜਾਂਚ ਕਰੋ

ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ: ਚੰਡੀਗੜ੍ਹ ਬੋਰਡ ਨੇ 98 ਲੈਕਚਰਾਰ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਿੱਤਾ ਸੀ।  ਜਿਸ ਵਿੱਚ ਇਸ ਲੈਕਚਰਾਰ ਭਰਤੀ ਲਈ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 17 ਅਕਤੂਬਰ 2023 ਅਤੇ ਆਖਰੀ ਮਿਤੀ 16.11.2023 ਸੀ। ਜਿਸ ਕਰਕੇ ਬੋਰਡ ਦੁਆਰਾ ਪਹਿਲੇ ਪੜਾਅ ਦੀ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿਤੀ ਗਈ ਹੈ। ਇਸ ਭਰਤੀ ਲਈ ਪੇਪਰ ਫਰਵਰੀ ਮਹੀਨਾ 2024 ਚ ਵੱਖ ਵੱਖ ਮਿਤੀਆਂ ਤੇ ਲਿਆ ਜਾਵੇਗਾ ਉਮੀਦਵਾਰ ਹੇਠਾਂ ਦਿੱਤੇ ਲੇਖ ਵਿੱਚ ਚੰਡੀਗੜ੍ਹ ਲੈਕਚਰਾਰ ਭਰਤੀ ਪ੍ਰੀਖਿਆ ਨਾਲ ਸਬੰਧਤ ਮਹੱਤਵਪੂਰਨ ਵੇਰਵੇ ਪੜ੍ਹ ਸਕਦੇ ਹਨ।

ਚੰਡੀਗੜ੍ਹ ਲੈਕਚਰਾਰ ਭਰਤੀ ਪ੍ਰੀਖਿਆ ਮਿਤੀ 2024 ਦੀ ਸੰਖੇਪ ਜਾਣਕਾਰੀ

ਚੰਡੀਗੜ੍ਹ ਲੈਕਚਰਾਰ ਭਰਤੀ ਪ੍ਰੀਖਿਆ ਮਿਤੀ 2024: ਚੰਡੀਗੜ੍ਹ ਲੈਕਚਰਾਰ ਭਰਤੀ ਦੇ ਤਹਿਤ ਕੁੱਲ 98 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਲੇਖ ਵਿੱਚ, ਉਮੀਦਵਾਰ ਚੰਡੀਗੜ੍ਹ ਲੈਕਚਰਾਰ ਭਰਤੀ ਪ੍ਰੀਖਿਆ ਦੀ ਮਿਤੀ ਬਾਰੇ ਪੜ੍ਹਣਗੇ, ਜਿਸ ਵਿੱਚ ਮਹੱਤਵਪੂਰਨ ਤਾਰੀਖ, ਮਹੱਤਵਪੂਰਨ ਲਿੰਕ, ਅਤੇ ਕੀ ਕਰਨਾ ਅਤੇ ਨਾ ਕਰਨਾ ਸ਼ਾਮਲ ਹੈ। ਚੰਡੀਗੜ੍ਹ ਲੈਕਚਰਾਰ ਭਰਤੀ ਪ੍ਰੀਖਿਆ 2024 ਦੀ ਸੰਖੇਪ ਜਾਣਕਾਰੀ ਵੀ ਹੇਠਾਂ ਦਿੱਤੀ ਗਈ ਹੈ, ਹੇਠਾਂ ਦਿੱਤੀ ਸਾਰਣੀ ਦੇਖੋ:

ਚੰਡੀਗੜ੍ਹ ਲੈਕਚਰਾਰ ਭਰਤੀ ਪ੍ਰੀਖਿਆ ਮਿਤੀ
ਬੋਰਡ ਸੰਗਠਨ ਚੰਡੀਗੜ੍ਹ ਬੋਰਡ
ਪੋਸਟ ਲੈਕਚਰਾਰ
ਪੋਸਟਾਂ 98 ਪੋਸਟ
ਕੈਟਾਗਰੀ ਪ੍ਰੀਖਿਆ ਮਿਤੀ
ਪ੍ਰੀਖਿਆ ਮਿਤੀ 10,11,12,13 ਫਰਵਰੀ 2024
ਨੋਕਰੀ ਦਾ ਸਥਾਨ ਚੰਡੀਗੜ੍ਹ , ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਇਟ https://www.chdeducation.gov.in

ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ ਜਾਰੀ PDF

ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ: ਚੰਡੀਗੜ ਬੋਰਡ ਦੁਆਰਾ ਲੈਕਚਰਾਰ 2024 ਦਾ ਪਹਿਲੇ ਪੜਾਅ ਦੀ ਪ੍ਰੀਖਿਆ ਮਿਤੀ ਜਾਰੀ ਕਰ ਦਿੱਤੀ ਹੈ। ਪ੍ਰੀਖਿਆ ਬੋਰਡ ਵੱਲ਼ੋਂ ਫਰਵਰੀ ਮਹੀਨੇ ਦੀਆਂ ਵੱਖ ਵੱਖ ਮਿਤੀਆਂ ਨੂੰ ਕਰਵਾਇਆ ਜਾਣਗੀਆਂ ਜਿਸ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ। ਜਿਸ ਦੇ ਲਈ ਐਡਮਿਟ ਕਾਰਡ ਅਧਿਕਾਰਤ ਵੈੱਬਸਾਈਟ ਤੇ 06.02.2024 (11.00AM) to 09.02.2024 (upto 05.00PM).ਨੂੰ ਜਾਰੀ ਕੀਤੇ ਜਾਣਗੇ। ਜੇਕਰ ਕਿਸੇ ਉਮੀਦਵਾਰ ਨੂੰ ਇਸ ਵਿੱਚ ਕੋਈ ਪਰੇਸਾਨੀ ਆਉਂਦੀ ਹੈ ਤਾਂ ਉਹ ਬੋਰਡ ਨੂੰ ਸੂਚਿਤ ਕਰ ਸਕਦਾ ਹੈ।

ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ Part 1
Part 1ਸਾਰੇ ਵਿਸੇ ਸਮਾ ਅਤੇ ਮਿਤੀ
Lecturers (PGT) Chemistry, English, Home Science, Music,
Physical Education, Sanskrit, Biology, Economics, Physics, Hindi, Maths, Punjabi, Geography, Political Science, History, Sociology,
10.02.2024 (Saturday)
(10.00AM to 10.50AM)

ਡਾਊਨਲੋਡ PDF: ਚੰਡੀਗੜ੍ਹ ਲੈਕਚਰਾਰ ਭਰਤੀ ਨੋਟੀਫਿਕੇਸ਼ਨ PDF 

ਡਾਊਨਲੋਡ PDF: ਚੰਡੀਗੜ੍ਹ ਬੋਰਡ ਦੀ ਪ੍ਰੀਖਿਆ ਮਿਤੀ ਦਾ ਨੋਟੀਫਿਕੇਸ਼ਨ

ਚੰਡੀਗੜ੍ਹ ਲੈਕਚਰਾਰ ਭਰਤੀ ਪ੍ਰੀਖਿਆ 2024 ਜਰੂਰੀ ਮਿਤੀਆਂ ਭਾਗ 2

ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ: ਚੰਡੀਗੜ ਬੋਰਡ ਦੁਆਰਾ ਲੈਕਚਰਾਰ 2024 ਦਾ ਪਹਿਲੇ ਪੜਾਅ ਦੀ ਪ੍ਰੀਖਿਆ ਮਿਤੀ ਜਾਰੀ ਕਰ ਦਿੱਤੀ ਹੈ। ਉਮੀਦਵਾਰ ਹੇਠਾਂ ਦਿੱਤੇ ਹੋਏ ਟੇਬਲ ਵਿੱਚੋ ਇਸ ਭਰਤੀ ਦੀ ਪ੍ਰੀਖਿਆ ਅਤੇ ਐਡਮਿਟ ਕਾਰਡ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹਨ। ਉਮੀਦਵਾਰ ਨੂੰ ਇਸ ਲੇਖ ਰਾਹੀ ਸੁਚਿਤ ਕੀਤਾ ਜਾਂਦਾ ਹੈ ਕਿ ਉਹ ਸਮੇ ਸੀਰ ਆਪਣੀ ਤਿਆਰੀ ਰੱਖਣ ਤਾਂ ਜੋਂ ਉਹਨਾਂ ਨੂੰ ਪੇਪਰ ਵਿੱਚ ਕੋਈ ਮੁਸਕਿਲ ਨਾ ਆਵੇ।

ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ Part 2 Questions relating to subject specific (relating to post) 
ਵਿਸਾ ਸਮਾ ਅਤੇ ਮਿਤੀ
PGT-Chemistry, PGT-English, PGT-
Home Science, PGT-Music(V), PGT Physical Education, PGT-Sanskrit
10.02.2024 (Saturday) (02.30 PM to 04.10 PM)
PGT-Biology, PGT-Economics,
PGT-Hindi, PGT-Physics
11.02.2024 (Sunday) (10.00 AM to 11.40 AM)
PGT-Math, PGT- Punjabi 11.02.2024 (Sunday) (02.30 PM to 04.10 PM)
PGT-Geography, PGT-Political Science 12.02.2024 (Monday) (10.00 AM to 11.40 AM)
PGT-History 12.02.2024 (Monday) (02.30 PM to 04.10 PM)
PGT-Sociology 13.02.2024 (Tuesday) (02.30 PM to 04.10 PM)

ਚੰਡੀਗੜ੍ਹ ਲੈਕਚਰਾਰ ਭਰਤੀ ਪ੍ਰੀਖਿਆ 2024 ਕੀ ਕਰਨਾ ਅਤੇ ਨਾ ਕਰਨਾ

ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ: ਉਮੀਦਵਾਰਾਂ ਲਈ ਇਮਤਿਹਾਨ ਹਾਲ ਵਿੱਚ ਦਾਖਲ ਹੋਣ ਲਈ ਕੀ ਕਰਨਾ ਅਤੇ ਕੀ ਨਾ ਕਰਨਾ ਜਾਣੇ ਜ਼ਰੂਰੀ ਹਨ। ਚੰਡੀਗੜ੍ਹ ਲੈਕਚਰਾਰ ਭਰਤੀ ਪ੍ਰੀਖਿਆ ਲਈ ਜਾਣ ਤੋਂ ਪਹਿਲਾਂ, ਉਮੀਦਵਾਰਾਂ ਨੂੰ ਕੀ ਕਰਨ ਅਤੇ ਨਾ ਕਰਨ ਬਾਰੇ ਜਾਣਨ ਦੀ ਲੋੜ ਹੁੰਦੀ ਹੈ। ਹੇਠ ਲਿਖੀਆਂ ਕੁੱਝ ਮਹੱਤਵਪੂਰਨ ਜਾਣਕਾਰੀਆਂ ਦੀ ਜਾਂਚ ਕਰੋ ਅਤੇ ਧਿਆਨ ਨਾਲ ਪਾਲਨਾ ਕਰੋ।

ਕਰੋ:

  • ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ: ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ ਪ੍ਰੀਖਿਆ ਸ਼ੁਰੂ ਕਰਨ ਤੋਂ ਪਹਿਲਾਂ, ਇਹ ਸਮਝਣ ਲਈ ਕਿ ਤੁਹਾਡੇ ਤੋਂ ਕੀ ਉਮੀਦ ਕੀਤੀ ਜਾਂਦੀ ਹੈ, ਸਾਰੀਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹੋ।
  • ਸਮੇਂ ਦਾ ਸਮਝਦਾਰੀ ਨਾਲ ਪ੍ਰਬੰਧਨ ਕਰੋ: ਹਰੇਕ ਭਾਗ/ਪ੍ਰਸ਼ਨ ਲਈ ਸਮਾਂ ਨਿਰਧਾਰਤ ਕਰੋ ਅਤੇ ਇਹ ਯਕੀਨੀ ਬਣਾਉਣ ਲਈ ਸਮਾਂ-ਸਾਰਣੀ ‘ਤੇ ਬਣੇ ਰਹੋ ਕਿ ਤੁਹਾਡੇ ਕੋਲ ਇਮਤਿਹਾਨ ਦੇ ਸਾਰੇ ਹਿੱਸਿਆਂ ਦੀ ਕੋਸ਼ਿਸ਼ ਕਰਨ ਲਈ ਕਾਫ਼ੀ ਸਮਾਂ ਹੈ।
  • ਸ਼ਾਂਤ ਅਤੇ ਧਿਆਨ ਕੇਂਦਰਿਤ ਰਹੋ: ਇੱਕ ਸਾਫ ਮਨ ਰੱਖੋ, ਜੇਕਰ ਤੁਸੀਂ ਤਣਾਅ ਮਹਿਸੂਸ ਕਰਦੇ ਹੋ ਤਾਂ ਡੂੰਘੇ ਸਾਹ ਲਓ, ਅਤੇ ਹੱਥ ਵਿੱਚ ਕੰਮ ‘ਤੇ ਧਿਆਨ ਕੇਂਦਰਿਤ ਕਰੋ।
  • ਪਹਿਲਾਂ ਸੌਖੇ ਸਵਾਲਾਂ ਦੇ ਜਵਾਬ ਦਿਓ: ਉਹਨਾਂ ਸਵਾਲਾਂ ਨਾਲ ਸ਼ੁਰੂ ਕਰੋ ਜੋ ਤੁਹਾਨੂੰ ਆਤਮਵਿਸ਼ਵਾਸ ਪੈਦਾ ਕਰਨ ਵਿੱਚ ਆਸਾਨ ਲੱਗਦੇ ਹਨ ਅਤੇ ਬਾਅਦ ਵਿੱਚ ਔਖੇ ਸਵਾਲਾਂ ਲਈ ਸਮਾਂ ਬਚਾਓ।
  • ਆਪਣੇ ਜਵਾਬਾਂ ਦੀ ਸਮੀਖਿਆ ਕਰੋ: ਜੇਕਰ ਸਮਾਂ ਇਜਾਜ਼ਤ ਦਿੰਦਾ ਹੈ, ਤਾਂ ਵਾਪਸ ਜਾਓ ਅਤੇ ਆਪਣੇ ਜਵਾਬਾਂ ਦੀ ਸਮੀਖਿਆ ਕਰੋ। ਕਿਸੇ ਵੀ ਗਲਤੀ ਜਾਂ ਭੁੱਲ ਦੀ ਜਾਂਚ ਕਰੋ।
  • ਜੇਕਰ ਲੋੜ ਹੋਵੇ ਤਾਂ ਸਪਸ਼ਟੀਕਰਨ ਮੰਗੋ: ਜੇਕਰ ਕੋਈ ਸਵਾਲ ਅਸਪਸ਼ਟ ਜਾਪਦਾ ਹੈ, ਤਾਂ ਸਪਸ਼ਟੀਕਰਨ ਲਈ ਜਾਂਚਕਰਤਾ ਨੂੰ ਪੁੱਛਣ ਤੋਂ ਝਿਜਕੋ ਨਾ।

ਨਾ ਕਰੋ:

  • ਘਬਰਾਓ ਨਾ: ਭਾਵੇਂ ਤੁਹਾਨੂੰ ਕੋਈ ਮੁਸ਼ਕਲ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਹੈ, ਘਬਰਾਓ ਨਾ। ਸ਼ਾਂਤ ਰਹੋ ਅਤੇ ਅਗਲੇ ਇੱਕ ‘ਤੇ ਜਾਓ, ਜੇਕਰ ਸਮਾਂ ਇਜਾਜ਼ਤ ਦਿੰਦਾ ਹੈ ਤਾਂ ਬਾਅਦ ਵਿੱਚ ਇਸ ‘ਤੇ ਵਾਪਸ ਆਓ।
  • ਧੋਖਾਧੜੀ ਤੋਂ ਬਚੋ: ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਦੂਜੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਤੋਂ ਬਚੋ। ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।
  • ਸਮਾਂ ਬਰਬਾਦ ਨਾ ਕਰੋ: ਇੱਕ ਸਵਾਲ ‘ਤੇ ਜ਼ਿਆਦਾ ਸਮਾਂ ਬਿਤਾਉਣ ਤੋਂ ਬਚੋ। ਜੇਕਰ ਤੁਹਾਨੂੰ ਯਕੀਨ ਨਹੀਂ ਹੈ, ਤਾਂ ਇਸ ‘ਤੇ ਨਿਸ਼ਾਨ ਲਗਾਓ ਅਤੇ ਬਾਅਦ ਵਿੱਚ ਇਸ ‘ਤੇ ਵਾਪਸ ਆਓ।
  • ਸਾਰੇ ਲੋੜੀਂਦੇ ਵੇਰਵੇ ਭਰਨਾ ਨਾ ਭੁੱਲੋ: ਯਕੀਨੀ ਬਣਾਓ ਕਿ ਤੁਸੀਂ ਆਪਣੀ ਉੱਤਰ ਪੱਤਰੀ ‘ਤੇ ਸਾਰੀ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਹੈ, ਜਿਸ ਵਿੱਚ ਤੁਹਾਡਾ ਨਾਮ, ਰੋਲ ਨੰਬਰ, ਆਦਿ ਸ਼ਾਮਲ ਹਨ।
  • ਮਨਾਹੀ ਵਾਲੀਆਂ ਵਸਤੂਆਂ ਨਾ ਲਿਆਓ: ਨਿਯਮਾਂ ਦੀ ਪਾਲਣਾ ਕਰੋ ਅਤੇ ਪ੍ਰੀਖਿਆ ਹਾਲ ਵਿੱਚ ਕੋਈ ਵੀ ਅਣਅਧਿਕਾਰਤ ਸਮੱਗਰੀ ਜਾਂ ਇਲੈਕਟ੍ਰਾਨਿਕ ਯੰਤਰ ਨਾ ਲਿਆਓ।
  • ਗੱਲ ਕਰਨ ਤੋਂ ਪਰਹੇਜ਼ ਕਰੋ: ਇਮਤਿਹਾਨ ਹਾਲ ਵਿੱਚ ਚੁੱਪ ਬਣਾਈ ਰੱਖੋ ਤਾਂ ਜੋ ਦੂਜਿਆਂ ਨੂੰ ਪਰੇਸ਼ਾਨ ਨਾ ਕੀਤਾ ਜਾ ਸਕੇ ਜਾਂ ਦੁਰਵਿਹਾਰ ਲਈ ਅਯੋਗ ਹੋਣ ਦਾ ਖਤਰਾ ਨਾ ਹੋਵੇ।

Punjab Maha Pack

Enroll Yourself: Punjab Da Mahapack Online Live Classes

ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ 2024 ਜਾਰੀ ਪ੍ਰੀਖਿਆ ਅਨੁਸੂਚੀ ਦੇ ਵੇਰਵਿਆਂ ਦੀ ਜਾਂਚ ਕਰੋ_3.1

FAQs

ਚੰਡੀਗੜ੍ਹ ਲੈਕਚਰਾਰ ਦੀ ਪ੍ਰੀਖਿਆ ਕਦੋ ਹੋਵੇਗੀ

ਚੰਡੀਗੜ੍ਹ ਲੈਕਚਰਾਰ ਦੀ ਪ੍ਰੀਖਿਆ ਫਰਵਰੀ ਮਹੀਨੇ ਵਿੱਚ ਵੱਖ ਵੱਖ ਮਿਤੀਆਂ ਨੂੰ ਹੋਵੇਗੀ। ਜਿਸ ਦੀ ਜਾਂਚ ਉਮੀਦਵਾਰ ਉਪਰ ਲੇਖ ਵਿੱਚ ਕਰ ਸਕਦੇ ਹਨ

ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਮਿਤੀ ਦੇ ਐਡਮਿਟ ਕਾਰਡ ਕਦੋ ਆਉਣਗੇ।

ਚੰਡੀਗੜ੍ਹ ਲੈਕਚਰਾਰ ਪ੍ਰੀਖਿਆ ਦੇ ਐਡਮਿਟ ਕਾਰਡ 06/02/2024 ਤੋਂ ਬੋਰਡ ਵੱਲ਼ੋ ਜਾਰੀ ਕਰ ਦਿੱਤੇ ਜਾਣਗੇ।

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!