Punjab govt jobs   »   ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ
Top Performing

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023 ਜਾਰੀ PDF ਲਿੰਕ ਪ੍ਰਾਪਤ ਕਰੋ

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023: ਚੰਡੀਗੜ੍ਹ ਬੋਰਡ ਨੇ ASI  ਦੀਆਂ ਅਸਾਮੀਆਂ ਲਈ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ। ਅੰਤਿਮ ਇਮਤਿਹਾਨ ਤੋਂ ਬਾਅਦ ਚੰਡੀਗੜ੍ਹ ਪੁਲਿਸ ASI ਦੀ ਜਵਾਬ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਹੇਠਾਂ ਦਿੱਤੀ ਗਈ ਜਵਾਬ ਕੁੰਜੀ ਨੂੰ ਡਾਊਨਲੋਡ ਕਰਨ ਦੇ ਤਰੀਕੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ, ਚੰਡੀਗੜ੍ਹ ਪੁਲਿਸ ASI  ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ। ਉਮੀਦਵਾਰ ਨਵੀ ਨਵੀ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹਿਣ। ਹੇਠਾਂ ਸਾਰੇ ਲਿੰਕ ਦਿੱਤੇ ਹੋਏ ਹਨ।

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023 ਸੰਖੇਪ ਜਾਣਕਾਰੀ

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023: ASI ਭਰਤੀ ਲਈ ASI ਦੇ ਪੇਪਰ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਕੀਤੀ ਗਈ ਹੈ ਅਧਿਕਾਰਤ ਬੋਰਡ ਤੋਂ ਉਮੀਦਵਾਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ  ASI  ਉੱਤਰ ਕੁੰਜੀ 2023 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023: ਸੰਖੇਪ ਜਾਣਕਾਰੀ
ਭਰਤੀ ਬੋਰਡ ਚੰਡੀਗੜ੍ਹ ਬੋਰਡ
ਪੋਸਟ ਨਾਮ ASI
ਕੈਟਗਰੀ ਉੱਤਰ ਕੁੰਜੀ
ਸਥਿਤੀ ਜਾਰੀ ਕਰ ਦਿੱਤੀ ਗਈ ਹੈ
ਨੌਕਰੀ ਦੀ ਸਥਿਤੀ ਚੰਡੀਗੜ੍ਹ
ਅਧਿਕਾਰਤ ਸਾਈਟ www.chd.gov.in

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023 ਸਿੱਧੇ ਲਿੰਕ

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023: ਉਮੀਦਵਾਰ ASI  ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਉਮੀਦਵਾਰ ASI ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹਨ। ਉਮੀਦਵਾਰ ਇਸ ਦੀਆਂ ਸਾਰਿਆ ਉੱਤਰ ਕੁੰਜੀਆਂ ਹੇਠਾਂ ਦਿੱਤੇ ਲਿੰਕ ਤੋਂ ਡਾਉਨਲੋਡ ਕਰੋ।

 ਡਾਊਨਲੋਡ ਲਿੰਕ ਉੱਤਰ ਕੁੰਜੀ A

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023 ਇਤਰਾਜ਼

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023: ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਚੰਡੀਗੜ੍ਹ ਬੋਰਡ ਦੀ ਅਧਿਕਾਰਤ ਸਾਈਟ ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਜੇਕਰ PSSSB ਉੱਤਰ ਕੁੰਜੀ 2023 ਵਿੱਚ ਉਹ ਮੰਨਦੇ ਹਨ ਕਿ ਕੋਈ ਗਲਤੀਆ ਹਨ। ਤਾਂ ਉਮੀਦਵਾਰ ਦੁਆਰਾ ASI ਉੱਤਰ ਕੁੰਜੀ ਦੇ ਮੁੱਖ ਇਤਰਾਜ਼ ਸਿੱਧੇ ਚੰਡੀਗੜ੍ਹ ਬੋਰਡ  ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ।

ਕਲਿੱਕ ਕਰੋ: ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023 ਇਤਰਾਜ਼

(ਵਰਤਮਾਨ ਵਿੱਚ ਅਕਿਰਿਆਸ਼ੀਲ)

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ

ASI ਉੱਤਰ ਕੁੰਜੀ 2023: ASI ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮਾਂ ਦੀ ਧਿਆਨ ਨਾਲ ਜਾਂਚ ਕਰ ਸਕਦੇ ਹਨ। ਜੋ ਹੇਠਾਂ ਦਿੱਤੇ ਹੋਏ ਹਨ।

Step-1: ਸਭ ਤੋਂ ਪਹਿਲਾਂ ਉਮੀਦਵਾਰ ਚੰਡੀਗੜ੍ਹ ਬੋਰਡ ਦੀ ਅਧਿਕਾਰਤ ਸਾਈਟ www.chd.gov.in ਤੇ ਜਾਓ।
Step-2: ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ,  ASI  ਉੱਤਰ ਕੁੰਜੀ 2023 ਲਿੰਕ ਦੀ ਖੋਜ ਕਰੋ
Step-3: ਜਦੋਂ ਉਮੀਦਵਾਰ ਦੁਆਰਾ ਸਹੀ ਲਿੰਕ ਲੱਭਣ ਦੀ ਭਾਲ ਪੂਰੀ ਹੋ ਜਾਵੇ ਤਾਂ ਉਸ ਲਿੰਕ ਤੇ ਕਲਿੱਕ ਕਰਨ।

Step-4: ਉਮੀਦਵਾਰਾਂ ਨੂੰ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਅਗਲੇ ਪੇਜ ਨਾਲ ਜੋੜ ਦਿੱਤਾ ਜਾਵੇਗਾ
Step-5: ਉਮੀਦਵਾਰਾਂ ਨੂੰ ਆਪਣੀ ਜਰੂਰੀ ਜਾਣਕਾਰੀ ਧਿਆਨ ਨਾਲ ਭਰਨੀ ਚਾਹੀਦੀ ਹੈ।
Step-6: ਉਮੀਦਵਾਰ ਸਬਮਿਟ ਬਟਨ ਤੇ ਕਲਿੱਕ ਕਰਨ ਤੋਂ ਪਹਿਲਾਂ ਆਪਣੀ ਸਾਰੀ ਲੋੜੀਦੀਂ ਜਾਣਕਾਰੀ ਧਿਆਨ ਨਾਲ ਦਰਜ ਕਰਨ।

Step-7: ਚੰਡੀਗੜ੍ਹ ਪੁਲਿਸ ASI  2023 ਸਕ੍ਰੀਨ ਤੇ ਦਿਖਾਈ ਦਵੇਗੀ।
Step-8: ਬਿਨੈਕਾਰ ਹੁਣ ਚੰਡੀਗੜ੍ਹ ਪੁਲਿਸ ASI 2023 ਨੂੰ ਡਾਊਨਲੋਡ ਕਰ ਸਕਦੇ ਹਨ।

adda247

Enroll Yourself: Punjab Da Mahapack Online Live Classes

 

Visit Us on Adda247
Punjab Govt Jobs
Punjab Current Affairs
Punjab GK
Download Adda247 App 
ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ 2023 ਜਾਰੀ PDF ਲਿੰਕ ਪ੍ਰਾਪਤ ਕਰੋ_3.1

FAQs

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ ਕਦੋ ਜਾਰੀ ਕੀਤੀ ਜਾਵੇਗੀ।

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ ਬੋਰਡ ਦੁਆਰਾ ਜਾਰੀ ਕਰ ਦਿੱਤੀ ਗਈ ਹੈ।

ਚੰਡੀਗੜ੍ਹ ਪੁਲਿਸ ASI ਉੱਤਰ ਕੁੰਜੀ ਦਾ ਏਤਰਾਜ ਲਿੰਕ ਕਦੋ ਚਾਲੂ ਕੀਤਾ ਜਾਵੇਗਾ।

ਚੰਡੀਗੜ੍ਹ ਪੁਲਿਸ ASI ਦਾ ਏਤਰਾਜ ਲਿੰਕ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ।