Punjab govt jobs   »   ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ...   »   ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ...
Top Performing

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ ਅੰਕਾਂ ਦੇ ਵੇਰਵੇ ਦੀ ਜਾਚ ਕਰੋ

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ: ਚੰਡੀਗੜ੍ਹ ਪੁਲਿਸ ਨੇ ਫਾਈਨਲ ਇਮਤਿਹਾਨ ਤੋਂ ਬਾਅਦ ਅਧਿਕਾਰਤ ਵੈਬਸਾਈਟ ‘ਤੇ ਚੰਡੀਗੜ੍ਹ ਪੁਲਿਸ ASI ਦੇ ਨਤੀਜੇ ਅਤੇ ASI ਕੱਟ ਆਫ ਅੰਕ ਜਾਰੀ ਕੀਤੇ ਹਨ। ASI ਕੱਟ ਆਫ, ਅੰਕ ਸੂਚੀ ਚੰਡੀਗੜ੍ਹ ਪੁਲਿਸ ਵੱਲੋਂ ਵੱਖਰੇ ਤੌਰ ‘ਤੇ ਜਾਰੀ ਕੀਤੀ ਜਾਂਦੀ ਹੈ। ਚੰਡੀਗੜ੍ਹ ਪੁਲਿਸ ASI ਪ੍ਰੀਖਿਆ ਪਾਸ ਕਰਨ ਲਈ ਘੱਟੋ-ਘੱਟ ਯੋਗਤਾ ਦੇ ਅੰਕਾਂ ਨੂੰ ਸਮਝਣ ਲਈ ਕੱਟ ਆਫ ਮਾਰਕ ਜਾਰੀ ਕਰੇਗੀ।

ਇਸ ਤਰ੍ਹਾਂ, ਚੰਡੀਗੜ੍ਹ ਪੁਲਿਸ ASI ਦੇ ਪੇਪਰ ਕੱਟ ਆਫ ਅੰਕ ਪ੍ਰਾਪਤ ਕੀਤੇ ਜਾਣ ਵਾਲੇ ਘੱਟੋ-ਘੱਟ ਅੰਕ ਹਨ। ਉਮੀਦਵਾਰਾਂ ਨੂੰ ਆਪਣੀ ਰਣਨੀਤੀ ਨੂੰ ਸੁਧਾਰਨ ਲਈ ਪਿਛਲੇ ਸਾਲ ਦੇ ਕੱਟ ਆਫ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਇਸ ਲੇਖ ਵਿਚ, ਉਮੀਦਵਾਰ ASI ਦੇ ਪਿਛਲੇ ਸਾਲ ਦੇ ਕੱਟ ਆਫ ਅੰਕਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ.

ਚੰਡੀਗੜ੍ਹ ਪੁਲਿਸ ASI ਦੀ ਪਿਛਲੇ ਸਾਲ ਦੇ ਕੱਟ ਆਫ ਬਾਰੇ ਸੰਖੇਪ ਜਾਣਕਾਰੀ

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ: ਪਿਛਲੇ ਸਾਲ ਦਾ ਚੰਡੀਗੜ੍ਹ ਪੁਲਿਸ ASI ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਚੁੱਕੇ ਹਨ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਨੂੰ ਪਿਛਲੇ ਸਾਲ ਦੀ ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ ਜਾਣਕਾਰੀ ਸੰਖੇਪ ਵਿੱਚ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ: ਸੰਖੇਪ ਜਾਣਕਾਰੀ
ਸੰਗਠਨ ਚੰਡੀਗੜ੍ਹ ਪੁਲਿਸ ਭਰਤੀ ਸੈੱਲ
ਪੋਸਟ ਦਾ ਨਾਮ ASI
ਸ਼੍ਰੇਣੀ ਕੱਟ ਆਫ
ਨੌਕਰੀ ਦੀ ਸਥਿਤੀ ਚੰਡੀਗੜ੍ਹ
ਵੈੱਬਸਾਈਟ ਲਿੰਕ chandigarhpolice.gov.in
What’s App Channel Link Join Now
Telegram Channel Link Join Now

ਚੰਡੀਗੜ੍ਹ ਪੁਲਿਸ ASI ਦੇ ਪਿਛਲੇ ਸਾਲ ਦੇ ਕੱਟ ਆਫ ਅੰਕ

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ: ਚੰਡੀਗੜ੍ਹ ਪੁਲਿਸ ਪ੍ਰੀਖਿਆ ਦੇ ਨਤੀਜੇ ਦੇ ਨਾਲ ASI ਪ੍ਰੀਖਿਆ ਦੀ ਕੱਟ ਆਫ ਅੰਕ ਵੀ ਜਾਰੀ ਕਰਦਾ ਹੈ। ASI ਦੇ ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਉਸ ਦੇ ਨਤੀਜੇ ਦੇ ਨਾਲ ਆਫੀਸ਼ੀਲ ਤੌਰ ਤੇ ਆਪਣੀ ਵੈੱਬਸਾਈਟ ਤੇ ਜਾਰੀ ਕਰ ਚੁੱਕੇ ਹਨ। ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ ਰਾਂਹੀ ਉਮੀਦਵਾਰਾਂ ਲਈ ਇਸ ਸਾਲ ਦੇ ਪੇਪਰ ਦੇ ਲਈ ਜੋ ਵੀ ਕਮੀ ਹੈ ਉਸ ਬਾਰੇ ਵਿਚਾਰ ਪ੍ਰਾਪਤ ਕਰਨ ਅਤੇ ਉਸ ਨੂੰ ਪੂਰਾ ਕਰਨ ਵਿੱਚ ਬਹੁਤ ਲਾਭਦਾਇਕ ਰਹੇਗਾ। ਤੁਸੀ ਪਿਛਲੇ ਸਾਲ ਦੇ ਚੰਡੀਗੜ੍ਹ ਪੁਲਿਸ ASI ਕੱਟ ਆਫ ਅੰਕਾਂ ਦੀ ਜਾਂਚ ਨੀਚੇ ਦਿੱਤੇ ਸ਼ੈਕਸ਼ਨ ਵਿੱਚ ਕਰ ਸਕਦੇ ਹੋ।

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ
Category Cut Off
General 50%
OBC 40%
SC 40%

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੀ ਕੱਟ ਆਫ ਸ਼੍ਰੇਣੀ ਅਨੁਸਾਰ ਕੱਟ ਆਫ

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ: ਚੰਡੀਗੜ੍ਹ ਪੁਲਿਸ ਨੇ ਪ੍ਰੀਖਿਆ ਲਈ ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ ਲਿਸਟ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ASI ਪੇਪਰ ਦੀ ਤਿਆਰੀ ਕਰ ਰਹੇ ਹਨ। ਉਹ ਹੇਠ ਲਿਖੇ ਟੇਬਲ ਵਿਚੋਂ ASI ਦੀ ਪਿਛਲੇ ਸਾਲ ਦੀ ਕੱਟ ਆਫ ਦੀ ਲਿਸਟ ਵਿਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੋ ਹੇਠ ਲਿਖੇ ਅਨੁਸਾਰ ਹੈ। ਉਮੀਦਵਾਰ ਆਪਣੀ ਕੈਟਾਗਰੀ ਦੇ ਮੁਤਾਬਿਕ ਇਸ ਦੀ ਕੱਟ ਆਪ ਦੀ ਜਾਂਚ ਕਰ ਸਕਦੇ ਹਨ। ਹੇਠਾਂ ਸਾਰੀ ਕੈਟਾਗਰੀਆਂ ਦਿਆਂ ਕੱਟ ਆਫ ਦਿਤਿਆ ਹੋਇਆ ਹਨ।

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੀ ਕੱਟ ਆਫ ਸ਼੍ਰੇਣੀ ਅਨੁਸਾਰ ਕੱਟ ਆਫ
Category Cut Off
General 50%
OBC 40%
SC 40%
General (ESM) 40%
OBC (ESM) 40%
SC (ESM) 40%

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੀ ਕੱਟ ਆਫ ਦੀ ਅਨੁਮਾਨਿਤ ਗਣਨਾ

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ: ASI ਦਾ ਕੱਟ ਆਫ ਹਰ ਸਾਲ ਅਲੱਗ ਅਲੱਗ ਹੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ ਤੇ ਆਧਾਰ ਤੇ ਹੰਦਾ ਹੈ। ASI ਦੀ ਕਾਟ ਆਫ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ ਦੇ ਸ਼੍ਰੇਣੀ ਨਾਲ ਸਬੰਧਤ ਅੰਕ Max. 83.25 ਅਤੇ ਘੱਟ ਤੋਂ ਘੱਟ ਅੰਕ 34.00 ਰਹੀ ਹੈ।

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 80 ਤੋ 85 ਅਤੇ ਘੱਟ ਤੋਂ ਘੱਟ ਅੰਕ 40 ਤੋ 45 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਬਾਕੀ ਸਹੀ ਕੱਟ ਆਫ ਪੇਪਰ ਤੋਂ ਬਾਅਦ ਹੀ ਪੱਤਾ ਲਗੁਗੀ ਕਿਉਕਿ ਕੱਟ ਆਫ ਵਿੱਚ ਪੇਪਰ ਦੇ ਲੇਵਲ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜੇਕਰ ਪੇਪਰ ਔਖਾ ਆਉਂਦਾ ਹੈ ਤਾਂ ਇਸ ਦੀ ਕੱਟ ਆਫ ਹੇਠਾਂ ਆਉਣ ਦਾ ਅਨੁਮਾਨ ਲਗਾਇਆ  ਜਾ ਸਕਦਾ ਹੈ।

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ: ਚੰਡੀਗੜ੍ਹ ਪੁਲਿਸ ਨੇ ASI ਦੇ ਪਿਛਲੇ ਸਾਲ ਦੇ ਪੇਪਰ ਦੀ ਕਾਟ ਆਫ ਆਪਣੀ ਅਧਾਕਾਰਿਤ ਵੈਬਸਾਇਟ ਤੇ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ ਦੀ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹਨ।  ਇਸ ਨੂੰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠ ਲਿਖੇ ਹਨ-

  1. ਸਭ ਤੋਂ ਪਹਿਲਾ https://www.adda247.com/pa/ ਦੀ  ਵੈੱਬਸਾਈਟ ‘ਤੇ ਜਾਓ।
  2. ਫਿਰ Punjab Govt. Jobs ਦੇ ਵਿਕਲਪ ਤੇ ਜਾਉ।
  3. ਫਿਰ ਚੰਡੀਗੜ੍ਹ ਪੁਲਿਸ ASI ਭਰਤੀ ਦੇ ਵਿਕਲਪ ਤੇ ਕਲਿਕ ਕਰੋ।
  4. ਫਿਰ ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ ਤੇ ਕਲਿਕ ਕਰੋ।
  5. ਫਿਰ ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ ਖੁੱਲ ਜਾਵੇਗਾ। ਤੁਸੀ ਕਾਟ ਆਫ ਦੀ ਲਿਸਟ ਤੇ ਸਾਡੇ ਪੇਜ ਤੇ ਵੀ ਦੇਖ ਸਕਦੇ ਹੋ ਜਾ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ।

ਪਿਛਲੇ ਸਾਲ ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ: ASI ਪੇਪਰ ਦੇ ਪਿਛਲੇ ਸਾਲ ਦੀ ਕਾਟ ਆਫ ਦੀ ਜਾਂਚ ਕਰਨਾ ਬਹੁਤ ਜਰੂਰੀ ਹੰਦਾ ਹੈ। ਜੋ ਵੀ ਉਮੀਦਵਾਰ ਚੰਡੀਗੜ੍ਹ ਪੁਲਿਸ ASI ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਪਿਛਲੇ ਸਾਲ ਦੇ ASI ਪੇਪਰ ਦੀ ਕੱਟ ਆਫ ਦੀ ਜਾਂਚ ਕਰਨਾ ਕਾਫੀ ਲਾਭਦਾਇਕ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ

  1. ਪ੍ਰੀਖਿਆ ਦੀ ਤਿਆਰੀ ਲਈ ਚੰਡੀਗੜ੍ਹ ਪੁਲਿਸ ASI ਪੇਪਰਾਂ ਦੀ ਕਾਟ ਆਫ ਨੂੰ ਦੇਖਣਾ ਅਤੇ ਉਹਨਾਂ ਦੀ ਜਾਂਚ ਕਰਨਾ  ਬਹੁਤ ਵਧੀਆ ਤਰੀਕਾ ਹੈ।
  2. ਇਹ ASI ਦੇ ਸਬੈਜਕਟਾਂ ਦੀ ਕੱਟ ਆਫ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
  3. ਪ੍ਰੀਖਿਆ ਵਿੱਚ ਦਿੱਤੇ ਗਏ ਪਿਛਲੇ ਸਾਲ ਦੇ ਪ੍ਰਸ਼ਨਾਂ ਦਾ ਵਿਸ਼ਲੇਸ਼ਣ ਅਤੇ ਮੁਸ਼ਕਲ ਸਵਾਲਾਂ ਬਾਰੇ ਪਤਾ ਲਗਦਾ ਹੈ।
  4. ਇਹ ਤਿਆਰੀ ਨੂੰ ਵਧੀਆਂ ਢੰਗ ਤੇ ਪ੍ਰਭਾਵਸ਼ਾਲੀ ਨਾਲ ਯੋਜਨਾ ਬਣਾਉਣ ਲਈ ਚੰਡੀਗੜ੍ਹ ਪੁਲਿਸ ASI ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।

adda247

Enroll Yourself: Punjab Da Mahapack Online Live Classes

 Relatable Articles:
Chandigarh Police ASI Exam Date 2022 Chandigarh Police ASI Syllabus 2022
Chandigarh Police ASI Eligibility Criteria 2022 Chandigarh Police ASI Admit Card  2022
Chandigarh Police ASI Selection Process 2022 Chandigarh Police ASI Salary 2022

ਚੰਡੀਗੜ੍ਹ ਪੁਲਿਸ ASI ਪਿਛਲੇ ਸਾਲ ਦੇ ਕੱਟ ਆਫ ਅੰਕਾਂ ਦੇ ਵੇਰਵੇ ਦੀ ਜਾਚ ਕਰੋ_3.1

FAQs

ਚੰਡੀਗੜ੍ਹ ਪੁਲਿਸ ASI ਦੀ ਪਿਛਲੇ ਸਾਲ ਦੀ ਕਟੌਤੀ ਦੀ ਜਾਂਚ ਕਿਵੇਂ ਕਰੀਏ?

ਚੰਡੀਗੜ੍ਹ ਪੁਲਿਸ ASI ਦੇ ਪਿਛਲੇ ਸਾਲ ਦੀ ਕਟੌਤੀ ਲਈ ਲੇਖ ਦੇਖੋ।

ਚੰਡੀਗੜ੍ਹ ਪੁਲਿਸ ASI 2023 ਦਾ ਕੱਟ ਆਫ ਜਾਰੀ ਕੀਤਾ ਗਿਆ ਹੈ ?

ਨਹੀਂ, ਚੰਡੀਗੜ੍ਹ ਪੁਲਿਸ ਜਲਦੀ ਹੀ ਚੰਡੀਗੜ੍ਹ ਪੁਲਿਸ ASI 2023 ਲਈ ਕੱਟ-ਆਫ ਜਾਰੀ ਕਰੇਗਾ।