Punjab govt jobs   »   ਚੰਡੀਗੜ੍ਹ ਪੁਲਿਸ ASI ਤਨਖਾਹ   »   ਚੰਡੀਗੜ੍ਹ ਪੁਲਿਸ ASI ਤਨਖਾਹ

ਚੰਡੀਗੜ੍ਹ ਪੁਲਿਸ ASI ਤਨਖਾਹ 2023 ਪੇ ਗ੍ਰੇਡ ਅਤੇ ਨੌਕਰੀ ਪ੍ਰੋਫਾਈਲ

ਚੰਡੀਗੜ੍ਹ ਪੁਲਿਸ ASI ਤਨਖਾਹ 2023: ਚੰਡੀਗੜ੍ਹ ਪੁਲਿਸ ਭਰਤੀ ਸੈੱਲ ਨੇ ਅਸਿਸਟੈਂਟ ਸਬ ਇੰਸਪੈਕਟਰ ਦੀਆਂ 44 ਅਸਥਾਈ ਅਸਾਮੀਆਂ ਨੂੰ ਸੱਦਾ ਦਿੱਤਾ ਹੈ। ਚੰਡੀਗੜ੍ਹ ਪੁਲਿਸ ASI ਦੀ ਤਨਖ਼ਾਹ, ਤਨਖ਼ਾਹ ਬਰੇਕਆਉਟ, ਇਨ-ਹੈਂਡ ਤਨਖ਼ਾਹ, ਨੌਕਰੀ ਪ੍ਰੋਫਾਈਲ, ਤਨਖਾਹ ਭੱਤੇ ਅਤੇ ਲਾਭ, ਪ੍ਰੋਬੇਸ਼ਨ ਪੀਰੀਅਡ, ਅਤੇ ਕੈਰੀਅਰ ਮੌਕਿਆਂ ਬਾਰੇ ਪੂਰੇ ਵੇਰਵੇ ਪ੍ਰਾਪਤ ਕਰੋ।

ਚੰਡੀਗੜ੍ਹ ਪੁਲਿਸ ASI ਤਨਖਾਹ

ਚੰਡੀਗੜ੍ਹ ਪੁਲਿਸ ASI ਤਨਖਾਹ: ਹਾਲ ਹੀ ਵਿੱਚ ਚੰਡੀਗੜ੍ਹ ਪੁਲਿਸ ਦੁਆਰਾ ਜ਼ਾਰੀ ਕੀਤੀ ਗਈ ਚੰਡੀਗੜ੍ਹ ਪੁਲਿਸ ਏ.ਐਸ.ਆਈ. (ਕਾਰਜ਼ਕਾਰੀ) ਦੀ 44 ਪੋਸਟਾਂ ਲਈ ਭਰਤੀ ਲਈ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਸੀ। ਕਿ ਸਾਡੇ ਦੁਆਰੇ ਭਰੀ ਗਈ ਚੰਡੀਗੜ੍ਹ ਪੁਲਿਸ ਏ.ਐਸ.ਆਈ (ਕਾਰਜ਼ਕਾਰੀ) ਦੀ ਭਰਤੀ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਹੈ। ਜੇਕਰ ਨਹੀਂ ਹੈ ? ਤਾਂ ਤੁਸੀਂ ਇਸ ਬਾਰੇ ਸੰਖੇਪ ਜਾਣਕਾਰੀ ਹਾਸਿਲ ਕਰ ਸਕਦੇ ਹੋ ਜਿਵੇਂ ਕਿ- ਚੰਡੀਗੜ੍ਹ ਪੁਲਿਸ ASI ਦੀ ਤਨਖਾਹ 2023 ਦਾ ਵੇਰਵਾ ਇਸ ਪ੍ਰਕਾਰ ਹੇਠਾਂ ਦਿੱਤਾ ਗਿਆ ਹੈ।

  • ਚੰਡੀਗੜ੍ਹ ਪੁਲਿਸ ਏ.ਐਸ.ਆਈ. (ਕਾਰਜ਼ਕਾਰੀ) ਜੋ ਕਿ ਗ੍ਰੇਡ-ਸੀ ਦੀ ਨੌਕਰੀ ਹੈ।  ਚੰਡੀਗੜ੍ਹ ਪੁਲਿਸ ASI ਦੀ ਤਨਖਾਹ 2023 ਵੀ ਚੰਗੀ ਹੋਵੇਗੀ।
  • ਚੰਡੀਗੜ੍ਹ ਪੁਲਿਸ ASI ਦੀ ਤਨਖਾਹ 2023 – ਪੇ. ਬੈਂਡ: ਰੁਪਏ 29,200-92,300/- ਰੁਪਏ 

  • ਚੰਡੀਗੜ੍ਹ ਪੁਲਿਸ ASI ਦੀ ਤਨਖਾਹ 2023 – ਕੇਂਦਰੀ ਤਨਖਾਹ ਨੂੰ ਅਪਣਾਉਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਹੋਰ ਸੋਧ ਕੀਤੀ ਜਾਵੇਗੀ ਅਤੇ ਵੈੱਬਸਾਈਟ ‘ਤੇ ਜ਼ਿਕਰ ਕੀਤੇ URL ਰਾਹੀਂ ਸਮੇਂ-ਸਮੇਂ ‘ਤੇ ਸਕੇਲ ਚੰਡੀਗੜ੍ਹ ਪੁਲਿਸ ਯਾਨੀ http://chandigarhpolice.gov.in ਨੂੰ ਚੈੱਕ ਕਰਦੇ ਰਹੋਂ

ਚੰਡੀਗੜ੍ਹ ਪੁਲਿਸ ASI ਤਨਖਾਹ 2023 ਬੈਸਿਕ

ਚੰਡੀਗੜ੍ਹ ਪੁਲਿਸ ASI ਤਨਖਾਹ: ਇਸ ਟੇਬਲ ਵਿੱਚ ਤੁਹਾਨੂੰ ਚੰਡੀਗੜ੍ਹ ਪੁਲਿਸ ASI ਦੀ ਤਨਖਾਹ 2023ਦੇ ਪੋਸਟਾ ਵੇਰਵਾਂ ਇਸ ਪ੍ਰਕਾਰ ਹੇਠਾਂ ਦਿੱਤਾ ਗਿਆ ਹੈ।

ਚੰਡੀਗੜ੍ਹ ਪੁਲਿਸ ASI ਦੀ ਤਨਖਾਹ 2023
ਭਰਤੀ ਬੋਰਡ ਸੰਸਥਾ ਚੰਡੀਗੜ੍ਹ ਪੁਲਿਸ
ਅਸਾਮੀਆਂ ਗਿਣਤੀ 44
ਬੇਸਿਕ ਤਨਖ਼ਾਹ 29,200
ਗ੍ਰੇਡ-ਪੇ 29,200-92,300/- ਰੁਪਏ 
ਨੌਕਰੀ ਲੋਕੇਸ਼ਨ ਚੰਡੀਗੜ੍ਹ

ਚੰਡੀਗੜ੍ਹ ਪੁਲਿਸ ASI ਤਨਖਾਹ 2023 ਹੱਥ ਵਿੱਚ ਤਨਖਾਹ

ਚੰਡੀਗੜ੍ਹ ਪੁਲਿਸ ASI ਤਨਖਾਹ: ਚੰਡੀਗੜ੍ਹ ਪੁਲਿਸ ASI ਦੀ ਤਨਖਾਹ 2023  ਤੁਹਾਡੀ P.F., ਗੈ੍ਚੁਟੀ ਅਤੇ ਹੋਰ ਅਨੇਕਾਂ ਟੈਕਸਾਂ ਦੇ ਕੱਟਣ ਤੋਂ ਬਾਅਦ ਮਿਲੀਆ ਮਿਹਨਤਾਨਾ ਤੁਹਾਡਾ ਇਨ-ਹੈਂਡ ਤਨਖਾਹ ਕਿਹਾ ਜਾਂਦਾ ਹੈ। ਉਹਨਾਂ ਦੀ ਮਾਸਿਕ ਇਨ-ਹੈਂਡ ਚੰਡੀਗੜ੍ਹ ਪੁਲਿਸ ASI ਦੀ ਤਨਖਾਹ 29,200 ਹੈ। ਇਹ ਤਨਖਾਹ 7 ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਦਿੱਤੀ ਜਾਵੇਗੀ।

ਚੰਡੀਗੜ੍ਹ ਪੁਲਿਸ ASI ਤਨਖਾਹ 2023 ਨੋਕਰੀ ਪ੍ਰੋਫਾਇਲ

ਚੰਡੀਗੜ੍ਹ ਪੁਲਿਸ ASI ਤਨਖਾਹ: ਔਹਦੇ ਦੇ ਸਬੰਧ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਣਾ ਜਰੂਰੀ ਹੈ ਜੋ ਉਹਨਾਂ ਨੂੰ ਉਸ ਔਹਦੇ ਦੀ ਤੈਨਾਤੀ ਦੌਰਾਨ ਵੱਖ-ਵੱਖ ਕੰਮ ਸੌਪੇ ਜਾ ਸਕਦੇ ਹਨ। ਚੰਡੀਗੜ੍ਹ ਪੁਲਿਸ ASI ਦੀ ਤਨਖਾਹ ਨੌਕਰੀ ਪ੍ਰੋਫਾਈਲ ਦੀ ਜ਼ਿੰਮੇਵਾਰੀਆਂ ਇਸ ਪ੍ਰਕਾਰ ਹਨ।

  • ਚੰਡੀਗੜ੍ਹ ਪੁਲਿਸ ਦੇ ASI  ਦਾ ਕੰਮ ਵੱਖ-ਵੱਖ ਵਿੰਗਾ ਵਿੱਚ ਤਾਲੇਮੇਲ ਬਣਾਉਂਣਾ ਹੰਦਾ ਹੈ।
  • ਪੁਲਿਸ ਥਾਣਿਆਂ ਨੂੰ ਹੈੱਡਕਾਉਟਰ ਨਾਲ ਨੈਟਵੱਰਕ ਤੌਰ ਤੇ ਕੰਮ ਕਰਦਾ ਹੈ।
  • ਟ੍ਰੈਫਿਕਾ ਨਿਯਮਾ ਦੇ ਬਣੇ ਕਾਨੂੰਨ ਨੂੰ ਜ਼ਾਰੀ ਕਰਵਾਉਣ ਵਿੱਚ ਮਦੱਦ ਕਰਦਾ ਹੈ।
  • ਅਪਾਰਾਧ ਦੀ ਜਾਂਚ ਕਰਨੀ ਅਤੇ ਉੱਹਨਾਂ ਦੀ ਰਿਪੋਰਟ ਨੂੰ ਸੀਨਿਅਰ ਅਧਿਕਾਰੀਆਂ ਤੱਕ ਪਹੁੰਚ ਕਰਨੀ ਹੁੰਦੀ ਹੈ।

ਚੰਡੀਗੜ੍ਹ ਪੁਲਿਸ ASI ਤਨਖਾਹ 2023 ਲਾਭ ਅਤੇ ਜਰੂਰੀ ਭੱਤੇ

ਚੰਡੀਗੜ੍ਹ ਪੁਲਿਸ ASI ਤਨਖਾਹ: ਉਮੀਦਵਾਰਾਂ ਨੂੰ ਚੰਡੀਗੜ੍ਹ ਪੁਲਿਸ ASI ਦੀ ਤਨਖਾਹ ਦੀ ਨੌਕਰੀ ਵਿੱਚ ਅਨੇਕਾਂ ਪ੍ਰਕਾਰ ਦੇ ਲਾਭ ਵੀ ਪ੍ਰਾਪਤ ਹੋਣਗੇ। ਹੇਠਾਂ ਦਿੱਤੇ ਕੁਝ ਲਾਭ ਇਸ ਤਰ੍ਹਾਂ ਹਨ।

  • ਮਹਿੰਗਾਈ ਭੱਤਾ
  • ਯਾਤਰਾ ਭੱਤਾ
  • ਮੈਡੀਕਲ ਭੱਤਾ
  • ਨੌਕਰੀ ਦੀ ਸੁਰੱਖਿਆ
  • ਸਥਿਰ ਕੰਮ ਦੇ ਘੰਟੇ
  • ਬੀਮਾ ਕਵਰੇਜ
  • ਪਰਿਵਾਰਕ ਸੁੱਰਖਿਆ
  • ਰਿਟਾਇਰਮੈਂਟ ਤੋਂ ਬਾਅਦ ਦੇ ਲਾਭ।

ਚੰਡੀਗੜ੍ਹ ਪੁਲਿਸ ASI ਤਨਖਾਹ 2023 ਪ੍ਰੋਬੇਸ਼ਨ ਦੀ ਮਿਆਦ

ਚੰਡੀਗੜ੍ਹ ਪੁਲਿਸ ASI ਤਨਖਾਹ: ਜਿਹੜੇ ਉਮੀਦਵਾਰ ਚੰਡੀਗੜ੍ਹ ਪੁਲਿਸ ASI ਦੀ ਤਨਖਾਹ ਵਜੋਂ ਚੁਣੇ ਗਏ ਹਨ, ਉਨ੍ਹਾਂ ਦੀ ਪ੍ਰੋਬੇਸ਼ਨ ਮਿਆਦ 1 ਸਾਲ ਦੀ ਹੈ। ਚੰਡੀਗੜ੍ਹ ਪੁਲਿਸ ASI ਦੀ  ਤਨਖਾਹ ਸਕੇਲ 29,200 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦਾ ਹੈ। ਪ੍ਰੋਬੇਸ਼ਨ ਮਿਆਦ ਖਤਮ ਹੋਂਣ ਤੋਂ ਬਾਅਦ ਹੀ ਸਾਰੀਆਂ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।

ਚੰਡੀਗੜ੍ਹ ਪੁਲਿਸ ASI ਕੈਰੀਅਰ ਦੇ ਮੌਕੇ

ਚੰਡੀਗੜ੍ਹ ਪੁਲਿਸ ASI ਤਨਖਾਹ: ਚੰਡੀਗੜ੍ਹ ਪੁਲਿਸ ਵਿਭਾਗ ਦੀ ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ। ਤੁਹਾਡੀ ਤਰੱਕੀ ਨਿਰਭਰ ਕਰਦੀ ਹੈ ਕਿ ਤੁਹਾਡੇ ਦਿੱਤੇ ਗਏ ਮਹਿਕਮਿਆਂ ਦੇ ਪੇਪਰ ਨੂੰ ਪਾਸ ਕਰਨਾ ਵੀ ਲਾਜ਼ਮੀ ਹੋਵੇਗਾ। 

  • ਪੰਜ ਸਾਲ ਬਾਅਦ ਤੁਹਾਡੀ ਸੀਨੀਅਰਤਾ ਦੇ ਆਧਾਰ ਤੇ ਤੁਹਾਡਾ ਪ੍ਰਮੋਸ਼ਨ ਹੋਵੇਗਾ।
  • ਜੇਕਰ ਮਹਿਕਮੇ ਵਿੱਚ ਰਹਿੰਦੀਆਂ ਤੁਸੀਂ ਵਿਸ਼ੇਸ਼ ਯੋਗਦਾਨ ਦਿੰਦੇ ਹੋ ਤੁਹਾਡਾ ਪ੍ਰੋਮਸ਼ਨ ਤੇ ਵਿਚਾਰ ਕੀਤਾ ਜਾ ਸਕਦਾ ਹੈ।
  • ਤੁਹਾਡੇ ਫਿਟਨੇਸ ਦਾ ਆਧਾਰ ਵੀ ਵੇਖਿਆ ਜਾ ਸਕਦਾ ਹੈ। ਜਿਸ ਨਾਲ ਤੁਹਾਨੂੰ ਤਰੱਕੀ ਮਿਲ ਸਕਦੀ ਹੈ।

ਚੰਡੀਗੜ੍ਹ ਪੁਲਿਸ ASI ਅਕਸਰ ਪੁੱਛੇ ਜਾਣ ਵਾਲੇ ਸਵਾਲ

Chandigarh Police ASI Salary
ਚੰਡੀਗੜ੍ਹ ਪੁਲਿਸ ASI ਤਨਖਾਹ

ਪ੍ਰਸ਼ਨ- ਚੰਡੀਗੜ੍ਹ ਪੁਲਿਸ ASI ਦੀ ਤਨਖਾਹ ਬੇਸਿਕ ਇਨ-ਹੈਂਡ ਕਿੰਨੀ ਹੈ?

ਉੱਤਰ- ਚੰਡੀਗੜ੍ਹ ਪੁਲਿਸ ASI ਦੀ ਤਨਖਾਹ ਬੇਸਿਕ ਇਨ-ਹੈਂਡ 29,200 ਰੁਪਏ ਹੋਵੇਗਾ।

ਪ੍ਰਸ਼ਨ- ਚੰਡੀਗੜ੍ਹ ਪੁਲਿਸ ਦੇ ASI ਦੀਆਂ ਬੁਨਿਆਦੀ ਜ਼ਿੰਮੇਵਾਰੀਆਂ ਕੀ ਹਨ?

ਉੱਤਰ- ਚੰਡੀਗੜ੍ਹ ਪੁਲਿਸ ਦੇ ASI ਦੀਆਂ ਬੁਨਿਆਦੀ ਜ਼ਿੰਮੇਵਾਰੀਆਂ ਇਸ ਪ੍ਰਕਾਰ ਹੇਠਾਂ ਲਿਖਿਆ ਗਿਆ ਹੈ।

  • ਅਪਾਰਾਧ ਦੀ ਜਾਂਚ ਕਰਨੀ ਅਤੇ ਉੱਹਨਾਂ ਦੀ ਰਿਪੋਰਟ ਨੂੰ ਸੀਨਿਅਰ ਅਧਿਕਾਰੀਆਂ ਤੱਕ ਪਹੁੰਚ ਕਰਨੀ ਹੁੰਦੀ ਹੈ।
  • ਪੁਲਿਸ ਥਾਣਿਆਂ ਨੂੰ ਹੈੱਡਕਾਉਟਰ ਨਾਲ ਨੈਟਵੱਰਕ ਤੌਰ ਤੇ ਕੰਮ ਕਰਦਾ ਹੈ।
  • ਚੰਡੀਗੜ੍ਹ ਪੁਲਿਸ ਦੇ ASI  ਦਾ ਕੰਮ ਵੱਖ-ਵੱਖ ਵਿੰਗਾ ਵਿੱਚ ਤਾਲੇਮੇਲ ਬਣਾਉਂਣਾ ਹੰਦਾ ਹੈ।

ਪ੍ਰਸ਼ਨ- ਕੀ ਚੰਡੀਗੜ੍ਹ ਪੁਲਿਸ ਦੇ ASI ਲਈ ਕੋਈ ਪ੍ਰੋਬੇਸ਼ਨ ਪੀਰੀਅਡ ਹੈ?

ਓੱਤਰ- ਚੰਡੀਗੜ੍ਹ ਪੁਲਿਸ ਦੇੇ ASI ਪ੍ਰੋਬਸ਼ਨ ਦੀ ਮਿਆਦ ਇੱਕ ਸਾਲ ਹੈ।

Download Adda 247 App here to get the latest updates:

Latest Job Notification Punjab Govt Jobs
Current Affairs Punjab Current Affairs
GK Punjab GK

Relatable Links:

PSSSB Recruitment 2023
Chandigarh Police ASI syllabus 2023 PSSSB Excise Inspector
Chandigarh Police ASI Admit card PSSSB Excise Inspector Exam Dates
Chandigarh Police ASI Eligibility Criteria PSSSB Excise Inspector Syllabus and Exam Pattern
ਚੰਡੀਗੜ੍ਹ ਪੁਲਿਸ ASI ਤਨਖਾਹ 2023 PSSSB Excise Inspector Eligibility Criteria

Watch Video:

FAQs

ਚੰਡੀਗੜ੍ਹ ਪੁਲਿਸ ਦੇ ASI ਦੀ ਬੇਸਿਕ ਇਨ-ਹੈਂਡ ਤਨਖਾਹ ਕਿੰਨੀ ਹੈ?

ਚੰਡੀਗੜ੍ਹ ਪੁਲਿਸ ਦੇ ASI ਦੀ ਤਨਖ਼ਾਹ ਬੇਸਿਕ 29,200 ਹੈ।

ਚੰਡੀਗੜ੍ਹ ਪੁਲਿਸ ਦੇ ASI ਦੀਆਂ ਬੁਨਿਆਦੀ ਜ਼ਿੰਮੇਵਾਰੀਆਂ ਕੀ ਹਨ?

1. ਅਪਰਾਧ ਦੀ ਜਾਂਚ ਕਰੋ ਅਤੇ ਉਹਨਾਂ ਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਭੇਜੋ। 2. ਚੰਡੀਗੜ੍ਹ ਪੁਲਿਸ ਦੇ ASI ਦਾ ਕੰਮ ਵੱਖ-ਵੱਖ ਵਿੰਗਾਂ ਦਾ ਤਾਲਮੇਲ ਕਰਨਾ ਹੈ। 3.ਪੁਲਿਸ ਥਾਣਿਆਂ ਅਤੇ ਹੈੱਡਕੁਆਰਟਰਾਂ ਵਿਚਕਾਰ ਨੈੱਟਵਰਕ ਦੀ ਸਥਾਪਨਾ।