Punjab govt jobs   »   ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ 2023   »   ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023
Top Performing

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਜਾਰੀ ਸਿੱਧਾ ਡਾਊਨਲੋਡ ਲਿੰਕ

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023: ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀਆਂ 700 ਅਸਾਮੀਆਂ ਲਈ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ। ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ 2023 ਲਿਖਤੀ ਪ੍ਰੀਖਿਆ ਤੋਂ ਬਾਅਦ ਅਧਿਕਾਰਤ ਸਾਈਟ ਤੇ ਜਾਰੀ ਕੀਤੀ ਗਈ ਹੈ। ਲੇਖ ਵਿਚ ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ ਚੰਡੀਗੜ੍ਹ ਪੁਲਿਸ ਕਾਂਸਟੇਬਲ ਜਵਾਬ ਕੁੰਜੀ 2023 ਨੂੰ ਡਾਊਨਲੋਡ ਕਰਨ ਦਾ ਸਿੱਧਾ ਲਿੰਕ ਲੇਖ ਵਿਚੋਂ ਪ੍ਰਾਪਤ ਕਰੋ। ਉਮੀਦਵਾਰ ਸਰਕਾਰੀ ਨੌਕਰੀਆਂ ਬਾਰੇ ਰੋਜ਼ਾਨਾ ਨਵੀ ਨਵੀ ਅੱਪਡੇਟਸ ਲਈ ਸਾਡੇ ਅਧਿਕਾਰਤ ਸਾਈਟ ਨਾਲ ਜੁੜੇ ਰਹਿਣ।

ਚੰਡੀਗੜ੍ਹ ਪੁਲਿਸ ਕਾਂਸਟੇਬਲ

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਸੰਖੇਪ ਜਾਣਕਾਰੀ

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023: ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ ਲਈ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਲਿਖਤੀ ਪੇਪਰ ਕਰਵਾਏ ਜਾਣ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਅਧਿਕਾਰਤ ਸਾਈਟ ਤੋਂ ਉਮੀਦਵਾਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਡਾਊਨਲੋਡ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ 2023 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਸੰਖੇਪ ਜਾਣਕਾਰੀ
ਭਰਤੀ ਸੰਗਠਨ ਚੰਡੀਗੜ੍ਹ ਪ੍ਰਸ਼ਾਸਨ
ਪੋਸਟ ਦਾ ਨਾਮ ਚੰਡੀਗੜ੍ਹ ਪੁਲਿਸ ਕਾਂਸਟੇਬਲ
ਸ਼੍ਰੇਣੀ ਉੱਤਰ ਕੁੰਜੀ
ਸਥਿਤੀ ਜਾਰੀ ਹੈ
ਨੌਕਰੀ ਦੀ ਸਥਿਤੀ ਚੰਡੀਗੜ੍ਹ
ਅਧਿਕਾਰਤ ਵੈੱਬਸਾਈਟ https://www.chandigarh.gov.in/
Read in English Chandigarh Police Constable Answer KEY

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਸਿੱਧਾ ਲਿੰਕ

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ: ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਜਾਂ ਉਮੀਦਵਾਰ ਲੇਖ ਵਿੱਚ ਦਿੱਤੇ ਹੇਠਾਂ ਲਿੰਕ ਤੋਂ ਵੀ ਡਾਊਨਲੋਡ ਕਰ ਸਕਦੇ ਹਨ।  ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਲਈ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹਨ। ਵਰਤਮਾਨ ਵਿੱਚ ਇਹ ਲਿੰਕ ਕੰਮ ਕਰ ਰਿਹਾ ਹੈ। ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ ਸਾਈਟ ਤੇ ਅਪਲੋਡ ਹੋ ਗਈ ਹੈ ਅਤੇ ਇਹ ਲਿੰਕ ਚਾਲੂ ਹੈ।

ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰਸ਼ਨ ਪੱਤਰ 2023 A

ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰਸ਼ਨ ਪੱਤਰ 2023 B

ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰਸ਼ਨ ਪੱਤਰ 2023 C

ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰਸ਼ਨ ਪੱਤਰ 2023 D

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 A

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 B

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 C

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 D

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਇਤਰਾਜ਼

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023: ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਚੰਡੀਗੜ੍ਹ ਪ੍ਰਸ਼ਾਸਨ ਦੀ ਵੈੱਬਸਾਈਟ ‘ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਜੇਕਰ ਉਹ ਮੰਨਦੇ ਹਨ ਕਿ ਚੰਡੀਗੜ੍ਹ ਪੁਲਿਸ ਕਾਂਸਟੇਬਲ ਜਵਾਬ ਕੁੰਜੀ 2023 ਵਿੱਚ ਕੋਈ ਗਲਤੀਆਂ ਜਾਂ ਅੰਤਰ ਪਾਏ ਗਏ ਹਨ।  ਚੰਡੀਗੜ੍ਹ ਪੁਲਿਸ ਕਾਂਸਟੇਬਲ ਜਵਾਬ ਕੁੰਜੀ ਦੇ ਮੁੱਖ ਇਤਰਾਜ਼ ਸਿੱਧੇ ਚੰਡੀਗੜ੍ਹ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ ਤੇ ਜਾਂ ਹੇਠਾ ਦਿੱਤੇ ਲਿੰਕ ਤੇ ਕਲਿੱਕ ਕਰਕੇ ਉਠਾਏ ਜਾ ਸਕਦੇ ਹਨ।

Click Here: ਚੰਡੀਗੜ੍ਹ ਪੁਲਿਸ ਕਾਂਸਟੇਬਲ ਇਤਰਾਜ਼ ਲਿੰਕ

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ ਨੂੰ ਕਿਵੇਂ ਡਾਊਨਲੋਡ ਕਰਨਾ ਹੈ

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ: ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

  1. ਚੰਡੀਗੜ੍ਹ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ https://chandigarh.gov.in/ ਤੇ ਪਹੁੰਚ ਕੇ ਕਲਿੱਕ ਕਰੋ।
  2.  ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, ਚੰਡੀਗੜ੍ਹ ਪੁਲਿਸ ਕਾਂਸਟੇਬਲ ਦੇ ਉੱਤਰ ਕੁੰਜੀ 2023 ਲਿੰਕ ਦੀ ਖੋਜ ਕਰੋ
  3.  ਉਮੀਦਵਾਰ ਦੁਆਰਾ ਇੱਕ ਵਾਰ ਸਹੀ ਲਿੰਕ ਲੈਣ ਤੇ ਉਸਦੇ ਲਿੰਕ ਤੇ ਕਲਿੱਕ ਕਰਨ ਦੇਣ।
  4. ਉਮੀਦਵਾਰਾਂ ਨੂੰ ਹੁਣ ਅਗਲੇ ਪੰਨੇ ਤੇ ਭੇਜ ਦਿੱਤਾ ਜਾਵੇਗਾ।
  5. ਉਮੀਦਵਾਰਾਂ ਨੂੰ ਹੁਣ ਜਰੂਰੀ ਵੇਰਵੇ ਧਿਆਨ ਨਾਲ ਦਰਜ ਕਰਨੇ ਪੈਣਗੇ।
  6. ਉਮੀਦਵਾਰ ਆਪਣੀ ਸਾਰੀ ਲੋੜੀਂਦੀ ਜਾਣਕਾਰੀ ਧਿਆਨ ਨਾਲ ਭਰਕੇ ਸਬਮਿਟ ਬਟਣ ਤੇ ਕਲਿੱਕ ਕਰ ਦੇਣ।
  7. ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ 2023 ਸਕ੍ਰੀਨ ‘ਤੇ ਸ਼ੋਅ ਹੋਵੇਗੀ
  8. ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਉੱਤਰ ਕੁੰਜੀ 2023 ਬਿਨੈਕਾਰ ਹੁਣ ਇਸ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਇਸਦੀ ਵਰਤੋਂ ਭਵਿੱਖ ਦੇ ਸੰਦਰਭ ਲਈ ਕਰ ਸਕਦੇ ਹਨ।

 

adda247

Enrol Yourself: Chandigarh Police Constable Online Live Course

Related Articles
ਚੰਡੀਗੜ੍ਹ ਪੁਲਿਸ ਹਵਲਦਾਰ ਭਰਤੀ 2023 ਆਨਲਾਈਨ 700 ਅਸਾਮੀਆਂ ਲਈ ਅਪਲਾਈ ਕਰੋ
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023 ਵੇਰਵਿਆਂ ਦੀ ਜਾਂਚ ਕਰੋ

 

Visit Us on Adda247
Punjab Govt Jobs
Punjab Current Affairs
Punjab GK
Download Adda 247 App 
ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਜਾਰੀ ਸਿੱਧਾ ਡਾਊਨਲੋਡ ਲਿੰਕ_3.1

FAQs

ਕੀ ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਜਾਰੀ ਕੀਤੀ ਗਈ ਹੈ?

ਹਾਂ, ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਜਾਰੀ ਕੀਤੀ ਗਈ ਹੇੈ।

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਉਮੀਦਵਾਰ ਕਿਥੋਂ ਪ੍ਰਾਪਤ ਕਰ ਸਕਦਾ ਹੈ?

ਚੰਡੀਗੜ੍ਹ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023 ਉਮੀਦਵਾਰ ਉੱਪਰ ਦਿੱਤੇ ਗਏ ਲੇਖ ਵਿਚੋਂ ਪ੍ਰਾਪਤ ਕਰ ਸਕਦਾ ਹੈ।