Punjab govt jobs   »   ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI
Top Performing

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023 ਸਪੋਰਟਸ ਕੋਟਾ ਪ੍ਰੀਖਿਆ ਦੀ ਮਿਤੀ, ਸਿਲੇਬਸ ਦੀ ਜਾਣਕਾਰੀ

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023: ਚੰਡੀਗੜ ਬੋਰਡ ਨੇ ਕਾਂਸਟੇਬਲ ਅਤੇ ASI ਭਰਤੀ 2023 ਲਈ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਹੈ। ਇਸ ਸਮੇਂ ਕੁੱਲ  ਅਸਾਮੀਆਂ ਦੇ 5%  ਪੋਸਟਾਂ ਸਪੋਰਟਸ ਕੋਟਾ ਲਈ ਰਾਖਵਿਆ ਹਨ। ਅਤੇ ਬੋਰਡ ਵੱਲ਼ੋ 45 ਪਸੋਟਾਂ ਸਪੋਰਟ ਕੋਟਾ ਵਿੱਚ ਕਾਂਸਟੇਬਲ ਲਈ ਕੱਢਿਆ ਗਈਆ ਹਨ। ਜਿਨ੍ਹਾਂ ਲਈ ਨੌਕਰੀ ਲੱਭਣ ਵਾਲੇ ਅਪਲਾਈ ਕਰ ਸਕਦੇ ਹਨ। ਇਮਤਿਹਾਨ ਸੰਚਾਲਨ ਕਰਨ ਵਾਲੀ ਸੰਸਥਾ ਨੇ ਵੀ 27 ਅਕਤੂਬਰ 2023 ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੀ ਆਖਿਰੀ ਮਿਤੀ 18 ਨੰਵਬਰ 2023 ਰੱਖੀ ਗਈ ਹੈ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਅਪਲਾਈ ਕਰਨਗੇ ਉਹ ਦਿੱਤੇ ਲੇਖ ਤੋਂ ਲਿੰਕ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ ਕਾਂਸਟੇਬਲ ਅਤੇ ASI ਭਰਤੀ 2023

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI: ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI ਦੀ ਭਰਤੀ ਲਈ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ, । ਇਸ ਭਰਤੀ ਪਹਿਲ ਰਾਹੀਂ ਕੁੱਲ ਕਾਂਸਟੇਬਲ ਸਪੋਰਟ ਕੋਟਾ ਵਿੱਚ 45 ਅਸਾਮੀਆਂ ਭਰੀਆਂ ਜਾਣਗੀਆਂ। ਬੋਰਡ ਨੇ 27 ਅਕਤੂਬਰ 2023 ਨੂੰ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 18.11.2023 ਹੈ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਵੀ ਖਾਲੀ ਅਸਾਮੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਦਿੱਤੇ ਲੇਖ ਤੋਂ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI ਨੋਟੀਫਿਕੇਸ਼ਨ ਜਾਰੀ

ਇਸ ਭਰਤੀ ਲਈ ਉਹ ਖਿਡਾਰੀ ਜਿਨ੍ਹਾਂ ਨੇ ਭਾਗ ਲਿਆ ਅਤੇ ਪੁਜ਼ੀਸ਼ਨਾਂ/ਮੈਡਲ ਹਾਸਲ ਕੀਤੇ ਅੰਤਰਰਾਸ਼ਟਰੀ ਖੇਡ ਟੂਰਨਾਮੈਂਟ/ਚੈਂਪੀਅਨਸ਼ਿਪ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਜਾਂ ਸਪੋਰਟਸ ਫੈਡਰੇਸ਼ਨਾਂ ਦੁਆਰਾ ਕੋਈ ਮੈਡਲ ਮਿਲਿਆ ਹੈ। ਉਹ ਇਸ ਲਈ ਅਪਲਾਈ ਕਰ ਸਕਦੇ ਹਨ। ਉਮੀਦਵਾਰ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ ਤੋਂ ਪਹਿਲਾਂ ਅਰਜ਼ੀ ਦੇ ਸਕਦੇ ਹਨ। ਅੰਤਮ ਤਾਰੀਖ 18 ਨੰਵਬਰ 2023 ਹੈ। ਇਹ ਵਿਸਤ੍ਰਿਤ ਲੇਖ 2023 ਲਈ ਇਮਤਿਹਾਨ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਨੋਟੀਫਿਕੇਸ਼ਨ PDF, ਯੋਗਤਾ ਦੇ ਮਾਪਦੰਡ, ਸਿਲੇਬਸ, ਉਪਲਬਧ ਅਸਾਮੀਆਂ, ਅਤੇ ਹੋਰ ਪਹਿਲੂ ਸ਼ਾਮਲ ਹਨ, ਹੇਠਾਂ ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023 ਲਈ ਹੋਰ ਵੇਰਵਿਆਂ ਦੀ ਜਾਂਚ ਕਰੋ।

ਚੰਡੀਗੜ੍ਹ ਕਾਂਸਟੇਬਲ ਅਤੇ ASI ਭਰਤੀ 2023 ਬਾਰੇ ਸੰਖੇਪ ਜਾਣਕਾਰੀ

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023: ਸਰਕਾਰੀ ਵੈੱਬਸਾਈਟ ‘ਤੇ ਕਾਂਸਟੇਬਲ ਦੀਆਂ 45  ਅਸਾਮੀਆਂ ਲਈ ਭਰਤੀ ਜਾਰੀ ਹੈ। ਚਾਹਵਾਨ ਹੇਠਾਂ ਦਿੱਤੀ ਸਾਰਣੀ ਵਿੱਚ ਇਸ ਭਰਤੀ 2023 ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ ਜਿਸ ਵਿੱਚ ਤੁਹਾਨੂੰ ਸਾਰੇ ਵੇਰਵੇ ਮਿਲਣਗੇ।

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023
ਭਰਤੀ ਸੰਗਠਨ ਚੰਡੀਗੜ ਪੁਲਿਸ
ਪੋਸਟ ਦਾ ਨਾਮ ਕਾਂਸਟੇਬਲ ਅਤੇ ASI
Advt No. 51/2023
ਅਸਾਮਿਆਂ ਕਾਂਸਟੇਬਲ 45 ਪੋਸਟ
ਤਨਖਾਹ ਪੋਸਟ ਅਨੁਸਾਰ
ਕੈਟਾਗਰੀ ਭਰਤੀ
ਐਪਲਾਈ ਕਰਨ ਦਾ ਢੰਗ ਆਨਲਾਇਨ
ਆਖਰੀ ਮਿਤੀ 18 ਨੰਵਬਰ 2023
ਨੋਕਰੀ ਦਾ ਸਥਾਨ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ https://chandigarhpolice.gov.in/

 

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023: ਚੰਡੀਗੜ੍ਹ ਬੋਰਡ ਨੇ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਹੈ। ਇਸ ਸਮੇਂ ਕੁੱਲ ਕਾਂਸਟੇਬਲ ਦੀਆਂ 45 ਅਸਾਮੀਆਂ ਹਨ ਜਿਨ੍ਹਾਂ ਲਈ ਨੌਕਰੀ ਲੱਭਣ ਵਾਲੇ ਅਪਲਾਈ ਕਰ ਸਕਦੇ ਹਨ। ਇਮਤਿਹਾਨ ਸੰਚਾਲਨ ਕਰਨ ਵਾਲੀ ਸੰਸਥਾ ਨੇ ਵੀ 27 ਅਕਤੂਬਰ 2023 ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਸੀ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਅਪਲਾਈ ਕਰਨਗੇ ਉਹ ਦਿੱਤੇ ਲੇਖ ਤੋਂ ਲਿੰਕ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ ਕਾਂਸਟੇਬਲ ਅਤੇ ASI ਭਰਤੀ 2023 ਖਾਲੀ ਅਸਾਮੀਆਂ

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI: ਕਾਂਸਟੇਬਲ ਅਤੇ ASI ਭਰਤੀ ਦੀ ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI ਅਧੀਨ ਕਿੰਨੀਆਂ ਅਸਾਮੀਆਂ ਹਨ। ਭਰਤੀ 2023 ਅਧੀਨ ਅਸਾਮੀਆਂ ਦੀ ਗਿਣਤੀ ਕਾਂਸਟੇਬਲ ਦੀਆਂ 45 ਹੈ। ਹੇਠਾਂ ਦਿੱਤੀ ਸਾਰਣੀ ਦੇਖੋ:

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI ਅਸਾਮਿਆ
ਪੋਸਟ ਦਾ ਨਾਮ ਅਸਾਮਿਆ
ਕਾਂਸਟੇਬਲ ਅਤੇ ASI ਕਾਂਸਟੇਬਲ ਦੀ 45

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023 ਨੋਟੀਫਿਕੇਸ਼ਨ PDF

ਚੰਡੀਗੜ੍ਹ ਬੋਰਡ ਨੇ 27 ਅਕਤੂਬਰ 2023 ਨੂੰ  ਕਾਂਸਟੇਬਲ ਅਤੇ ASI ਭਰਤੀ ਦੀ PDF  ਨੂੰ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ। ਇੱਥੇ ਕਾਂਸਟੇਬਲ ਦੀਆਂ 45  ਅਸਾਮੀਆਂ ਭਰੀਆਂ ਜਾਣੀਆਂ ਹਨ ਅਤੇ ASI ਦੀਆ ਪੋਸਟਾਂ ਕੁੱਲ ਪੋਸਟਾਂ ਦਾ 5 ਪ੍ਰਤੀਸਤ ਹੋਣਗੀਆਂ  । ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਕਾਂਸਟੇਬਲ ਅਤੇ ASI ਭਰਤੀ ਦੀ ਆਫੀਸ਼ੀਅਲ PDF ਡਾਊਨਲੋਡ ਕਰਨਾ ਚਾਹੁੰਦੇ ਹਨ, ਹੇਠਾਂ ਦਿੱਤੇ ਲੇਖ ਤੋਂ PDF ਲਿੰਕ ਪ੍ਰਾਪਤ ਕਰ ਸਕਦੇ ਹਨ।

ਕਲਿੱਕ ਕਰੋਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ 2023 ਸਪੋਰਟਸ ਕੋਟਾ ਨੋਟੀਫਿਕੇਸ਼ਨ

ਚੰਡੀਗੜ੍ਹ ਕਾਂਸਟੇਬਲ ਅਤੇ ASI ਭਰਤੀ 2023 ਫੀਸਾਂ ਦੇ ਵੇਰਵੇ

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI: ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI ਸੰਬੰਧੀ ਫੀਸ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ। ਉਮੀਦਵਾਰ ਇਸ ਭਰਤੀ 2023 ਪੋਸਟ ਲਈ ਸ਼੍ਰੇਣੀ ਅਨੁਸਾਰ ਫੀਸ ਦੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ। ਇਸ ਭਰਤੀ ਲਈ ਕੋਈ ਫੀਸ ਨਹੀਂ ਹੈ।

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023 – ਫੀਸ ਦੇ ਵੇਰਵੇ
General 1000
SC 500
 OBC/ EWS 800
ESM 0

ਕਾਂਸਟੇਬਲ ਅਤੇ ASI ਭਰਤੀ 2023 ਆਨਲਾਈਨ ਅਪਲਾਈ ਕਰੋ

ਚੰਡੀਗੜ੍ਹ ਬੋਰਡ ਨੇ ਆਪਣੀ ਅਧਿਕਾਰਤ ਵੈੱਬਸਾਈਟ https://chandigarhpolice.gov.in/ ‘ਤੇ ਆਨਲਾਈਨ ਅਰਜ਼ੀ ਫਾਰਮ ਜਲਦੀ ਹੀ ਸ਼ੁਰੂ ਕਰ ਦੇਵੇਗਾ। ਔਨਲਾਈਨ ਰਜਿਸਟ੍ਰੇਸ਼ਨ ਪੋਰਟਲ 27.10.2023 ਨੂੰ ਸਮਰੱਥ ਕਰ ਦਿੱਤਾ ਜਾਵੇਗਾ। ਇਸ ਅਹੁਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਇਸਦੀ ਅਧਿਕਾਰਤ ਵੈੱਬਸਾਈਟ ‘ਤੇ 18.11.2023 ਹੈ। ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਇਸ ਪੋਸਟ ਲਈ ਅਪਲਾਈ ਕਰਨਗੇ ਉਹ ਹੇਠਾਂ ਦਿੱਤੀ ਗਈ ਲਾਈਵ ਪ੍ਰਾਪਤ ਕਰ ਸਕਦੇ ਹਨ

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023 Apply Online Link

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI ਐਪਲੀਕੇਸ਼ਨ ਫਾਰਮ 2023 ਲਈ ਅਰਜ਼ੀ ਕਿਵੇਂ ਦੇਣੀ ਹੈ?

  • ਚੰਡੀਗੜਹ੍ ਬੋਰਡ ਦੀ ਅਧਿਕਾਰਤ ਵੈੱਬਸਾਈਟ https://chandigarhpolice.gov.in/  ‘ਤੇ ਜਾਓ।
  • ਕਾਂਸਟੇਬਲ ਅਤੇ ASI ਭਰਤੀ 2023 (ਜਨਰਲ/ਰਿਕਰੂਟਮੈਂਟ) ਪ੍ਰੀਖਿਆ-2023 ਲਈ ਔਨਲਾਈਨ ਲਿੰਕ/ਸੂਚਨਾ ਦੀ ਪਾਲਣਾ ਕਰੋ
  • ਰਜਿਸਟ੍ਰੇਸ਼ਨ ਨੂੰ ਪੂਰਾ ਕਰਨ ਲਈ ਸੰਬੰਧਿਤ ਵੇਰਵਿਆਂ ਦੇ ਨਾਲ ਅਰਜ਼ੀ ਫਾਰਮ ਭਰੋ।
  • ਨਵੀਨਤਮ ਫੋਟੋ ਅਤੇ ਹਸਤਾਖਰ ਦੀ ਸਕੈਨ ਕੀਤੀ ਕਾਪੀ JPEG/JPG ਫਾਰਮੈਟ ਵਿੱਚ ਅੱਪਲੋਡ ਕਰੋ।
  • ਅਪਰੇਸ਼ਨ ਥੀਏਟਰ ਕਾਂਸਟੇਬਲ ਅਤੇ ASI ਐਪਲੀਕੇਸ਼ਨ ਔਨਲਾਈਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਅਰਜ਼ੀ ਫੀਸ ਦਾ ਭੁਗਤਾਨ ਕਰੋ।
  • ਹੋਰ ਸੰਦਰਭ ਲਈ ਭਰੇ ਹੋਏ ਅਰਜ਼ੀ ਫਾਰਮ ਦੀ ਕਾਪੀ ਨੂੰ ਸੁਰੱਖਿਅਤ ਕਰੋ

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023 ਯੋਗਤਾ ਮਾਪਦੰਡ

ਚੰਡੀਗੜ੍ਹ ਭਰਤੀ 2023: ਕਾਂਸਟੇਬਲ ਅਤੇ ASI ਇਮਤਿਹਾਨ ਲਈ ਬਿਨੈ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਇਸ ਭਰਤੀ ਲਈ ਯੋਗਤਾ ਦੇ ਮਾਪਦੰਡਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਭਰਤੀ ਦੇ ਤਹਿਤ ਉਮਰ ਸੀਮਾ ਦੀ ਲੋੜ ਅਤੇ ਵਿਦਿਅਕ ਯੋਗਤਾ ਦੀ ਜਾਂਚ ਕਰੋ।

  • ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੁੱਲ ਮਿਲਾ ਕੇ ਘੱਟੋ-ਘੱਟ 50% ਅੰਕਾਂ ਨਾਲ ਸਬੰਧਤ ਵਿਸ਼ੇ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪਾਸ ਹੋਣਾ ਲਾਜਮੀ ਹੈ
  •  NCTE ਦੁਆਰਾ ਮਾਨਤਾ ਪ੍ਰਾਪਤ ਬੈਚਲਰ ਆਫ਼ ਐਜੂਕੇਸ਼ਨ ਦੀ ਡਿਗਰੀ ਕੁੱਲ ਮਿਲਾ ਕੇ ਘੱਟੋ-ਘੱਟ 45% ਅੰਕਾਂ ਨਾਲ ਜਾਂ ਸੰਬੰਧਿਤ ਅਧਿਆਪਨ ਵਿਸ਼ੇ ਨਾਲ ਇਸ ਦੇ ਬਰਾਬਰ ਹੋਣੀ ਚਾਹੀਦੀ ਹੈ।
  • ਜਾਂ ਦੋ ਸਾਲਾਂ ਦਾ ਏਕੀਕ੍ਰਿਤ M.Sc. ਐਡ. ਕੁੱਲ ਮਿਲਾ ਕੇ ਘੱਟੋ-ਘੱਟ 50% ਅੰਕਾਂ ਦੇ ਨਾਲ ਵਿਗਿਆਨ ਵਿਸ਼ਿਆਂ ਵਿੱਚ ਕਾਂਸਟੇਬਲ ਅਤੇ ASIਾਂ ਦਾ ਕੋਰਸ ਜਾਂ ਬਰਾਬਰ ਦਾ ਕੋਰਸ ਹੋਣਾ ਚਾਹੀਦਾ ਹੈ।
  • ਸਰੀਰਕ ਸਿੱਖਿਆ ਵਿੱਚ ਘੱਟੋ-ਘੱਟ 50% ਅੰਕਾਂ ਨਾਲ ਐਮ.ਏ  ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਪਾਸ ਹੋਣੀ ਚਾਹੀਦੀ ਹੈ।

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI ਉਮਰ ਸੀਮਾ

ਇਸ ਭਰਤੀ ਲਈ ਉਮਰ ਸੀਮਾ ਹਰ ਕੈਟਾਗਰੀ ਲਈ ਵੱਖ ਵੱਖ ਰੱਖੀ ਗਈ  ਹੈ। ਉਮਰ ਦੀ ਗਣਨਾ ਲਈ ਮਹੱਤਵਪੂਰਨ ਮਿਤੀ 1.1.2023 ਹੈ। ਉਮੀਦਵਾਰ ਇਸ ਲੇਖ ਵਿੱਚ ਉਹਨਾਂ ਸਭ ਦੀ ਉਮਰ ਸੀਮਾ ਦੀ ਜਾਣਕਾਰੀ ਹੇਠਾਂ ਦਿੱਤੀ ਗਈ PDF ਤੋਂ ਦੇਖ ਸਕਦੇ ਹਨ।

Minimum Age 18
Maximum Age 45

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023 ਚੋਣ ਪ੍ਰਕਿਰਿਆ

ਚੰਡੀਗੜ੍ਹ ਭਰਤੀ 2023: ਉਮੀਦਵਾਰ  ਭਰਤੀ 2022-23 ਲਈ ਚੋਣ ਪ੍ਰਕਿਰਿਆ ਦੀ ਜਾਂਚ ਕਰ ਸਕਦੇ ਹਨ ਜਿਸ ਵਿੱਚ ਹੇਠਾਂ ਦਿੱਤੇ ਪੜਾਅ ਸ਼ਾਮਲ ਹਨ:

  • ਦਸਤਾਵੇਜ ਤਸਦੀਕ
  • ਸਰੀਰਕ ਮਾਪਦੰਡ ਟੈਸਟ
  • ਮੈਡਿਕਲ

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023 Salary

ਚੰਡੀਗੜ੍ਹ ਭਰਤੀ 2023: ਇਸ ਭਰਤੀ ਦੀ ਤਨਖਾਹ ਬੇਸਿਕ ਪੇ ਸਕੇਲ ਰੁਪਏ ਲੇਵਲ 3 ਅਤੇ 7 ਸੀ.ਪੀ.ਸੀ ਦੀ ਨਾਲ ਨਾਲ ਭੱਤੇ ਵੀ ਦਿੱਤੇ ਜਾਣਗੇ। ਚੁਣੇ ਗਏ ਉਮੀਦਵਾਰਾਂ ਨੂੰ ਨਾ ਸਿਰਫ਼  ਤਨਖਾਹ ਦੀ ਮੂਲ ਤਨਖ਼ਾਹ ਮਿਲੇਗੀ ਬਲਕਿ ਚੰਡੀਗੜ੍ਹ ਬੋਰਡ ਦੁਆਰਾ ਪ੍ਰਦਾਨ ਕੀਤੇ ਗਏ ਵਾਧੂ ਭੱਤਿਆਂ ਅਤੇ ਕੈਰੀਅਰ ਦੇ ਵਾਧੇ ਦਾ ਲਾਭ ਵੀ ਮਿਲੇਗਾ। ਇਹ ਸਾਰੇ ਉਮੀਦਵਾਰਾਂ ਲਈ ਇੱਕ ਵਧੀਆ ਮੌਕਾ ਹੈ।

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI ਲਈ ਆਨਲਾਈਨ ਅਪਲਾਈ ਕਿਵੇਂ ਕਰੀਏ

ਚੰਡੀਗੜ੍ਹ ਭਰਤੀ 2023 ਔਨਲਾਈਨ ਅਪਲਾਈ ਕਰੋ: ਉਮੀਦਵਾਰ ਜੋ ਕਾਂਸਟੇਬਲ ਅਤੇ ASI ਪੋਸਟ ਲਈ ਹਾਜ਼ਰ ਹੋਣਾ ਚਾਹੁੰਦੇ ਹਨ, ਉਹਨਾਂ ਨੂੰ ਇਸ ਭਰਤੀ ਲਈ ਅਰਜ਼ੀ ਦੇਣ ਲਈ ਇਹਨਾਂ ਕਦਮਾਂ ਦੀ ਪਾਲਣਾ ਕਰਨ ਦੀ ਲੋੜ ਹੈ:

  • ਭਰਤੀ ਨੋਟੀਫਿਕੇਸ਼ਨ 2023 ਤੋਂ ਯੋਗਤਾ ਦੀ ਜਾਂਚ ਕਰੋ
  • ਹੇਠਾਂ ਦਿੱਤੇ ਔਨਲਾਈਨ ਐਪਲੀਕੇਸ਼ਨ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ https://chandigarhpolice.gov.in/ ‘ਤੇ ਜਾਓ।
  • ਅਰਜ਼ੀ ਫਾਰਮ ਭਰੋ
  • ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
  • ਫੀਸਾਂ ਦਾ ਭੁਗਤਾਨ ਕਰੋ
  • ਅਰਜ਼ੀ ਫਾਰਮ ਨੂੰ ਛਾਪੋ

adda247

Enrol Yourself: Punjab Da Mahapack Online Live Classes

Download the Adda 247 App here to get the latest updates

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI 2023 ਸਪੋਰਟਸ ਕੋਟਾ ਪ੍ਰੀਖਿਆ ਦੀ ਮਿਤੀ ਸਿਲੇਬਸ ਦੀ ਜਾਣਕਾਰੀ_3.1

FAQs

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI ਦੀ ਕੁੱਲ ਕਿਨੀ ਅਸਾਮੀ ਹੈ

ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ 45 ਅਸਾਮੀਆਂ ਹਨ ਅਤੇ ASI ਦੀ ਕੁੱਲ ਅਸਾਮੀ ਦਾ 5 ਪ੍ਰਤੀਸਤ ਹੋੇਵੇਗਾ.

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI ਭਰਤੀ ਦੀ ਆਖਿਰੀ ਮਿਤੀ ਕੀ ਹੈ।

ਚੰਡੀਗੜ੍ਹ ਪੁਲਿਸ ਕਾਂਸਟੇਬਲ ਅਤੇ ASI ਭਰਤੀ ਦੀ ਆਖਿਰੀ ਮਿਤੀ 18 ਨੰਵਬਰ 2023 ਹੈ।