ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023: ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀਆਂ 700 ਖਾਲੀ ਅਸਾਮੀਆਂ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਚੰਡੀਗੜ੍ਹ ਪੁਲਿਸ ਦੁਆਰਾ ਕਾਂਸਟੇਬਲ ਦੀਆਂ ਅਸਾਮੀਆਂ ਲਈ ਪ੍ਰੀਖਿਆ ਦੀ ਮਿਤੀ 23 ਜੁਲਾਈ 2023 ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਰਾਹੀ ਜਾਰੀ ਕਰ ਦਿੱਤੀ ਹੈ। ਚੰਡੀਗੜ੍ਹ ਪੁਲਿਸ ਕਾਂਸਟੇਬਲ 2023 ਪ੍ਰੀਖਿਆ ਦੀ ਮਿਤੀ ਬਾਰੇ ਜਰੂਰੀ ਸੂਚਨਾ ਇਸ ਲੇਖ ਵਿੱਚ ਹੈ। ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ 2023 ਸੰਬੰਧੀ ਨਵੀਨਤਮ ਅਪਡੇਟਾਂ ਲਈ ਕਿਰਪਾ ਕਰਕੇ ਸਾਡੇ ਨਾਲ ਜੁੜੇ ਰਹੋ।
ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਪੋਸਟ ਬਾਰੇ ਹੋਰ ਜਾਣਕਾਰੀ ਲੇਖ ਵਿਚ ਪੜ੍ਹ ਸਕਦੇ ਹਨ ਜਿਵੇਂ ਕਿ ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ ਦੀਆਂ ਮਹੱਤਵਪੂਰਨ ਤਰੀਕਾਂ, ਪ੍ਰੀਖਿਆ ਅਨੁਸੂਚੀ, ਮਹੱਤਵਪੂਰਨ ਲਿੰਕ, ਅਤੇ ਪ੍ਰੀਖਿਆ ਹਾਲ ਵਿੱਚ ਜਾਂ ਪ੍ਰੀਖਿਆ ਦੌਰਾਨ ਕੀ ਕਰਨਾ ਅਤੇ ਨਾ ਕਰਨਾ।
Chandigarh Police Constable Recruitment
ਚੰਡੀਗੜ੍ਹ ਪੁਲਿਸ ਕਾਂਸਟੇਬਲ ਸਰੀਰਕ ਮਾਪਦੰਡ ਮਿਤੀ ਜਾਰੀ
ਚੰਡੀਗੜ੍ਹ ਪੁਲਿਸ ਵਿੱਚ ਕਾਂਸਟੇਬਲ (ਕਾਰਜਕਾਰੀ) ਦੀਆਂ 700 ਅਸਾਮੀਆਂ ਦੀ ਭਰਤੀ ਲਈ ਪੀ.ਈ.ਐਂਡ.ਐਮ.ਟੀ. 18.09.2023 ਤੋਂ 01.10.2023 ਤੱਕ ਪੁਲਿਸ ਲਾਈਨ, ਸੈਕਟਰ 26 ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ। ਮਿਤੀ ਅਨੁਸਾਰ ਸ਼ਡਿਊਲ ਚੰਡੀਗੜ੍ਹ ਪੁਲਿਸ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਐਡਮਿਟ ਕਾਰਡ ਅਤੇ ਹੋਰ ਹਦਾਇਤਾਂ ਨਿਸ਼ਚਿਤ ਸਮੇਂ ‘ਤੇ ਅੱਪਲੋਡ ਕੀਤੀਆਂ ਜਾਣਗੀਆਂ।
Click Here to download the physical exam date
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023: ਚੰਡੀਗੜ੍ਹ ਪੁਲਿਸ ਦੁਆਰਾ ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ 2023 ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਲੇਖ ਵਿੱਚ, ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023 ਬਾਰੇ ਪੜ੍ਹਣਗੇ ਜਿਸ ਵਿੱਚ ਮਹੱਤਵਪੂਰਨ ਮਿਤੀ, ਮਹੱਤਵਪੂਰਨ ਲਿੰਕ, ਅਤੇ ਪ੍ਰੀਖਿਆ ਹਾਲ ਵਿੱਚ ਜਾਂ ਪ੍ਰੀਖਿਆ ਦੌਰਾਨ ਕੀ ਕਰਨਾ ਅਤੇ ਕੀ ਨਾ ਕਰਨਾ ਸ਼ਾਮਿਲ ਹੈ। ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ, ਹੇਠਾਂ ਦਿੱਤੀ ਗਈ ਸਾਰਣੀ ਦੀ ਜਾਂਚ ਕਰੋ।
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ | |
ਭਰਤੀ ਸੰਗਠਨ | ਚੰਡੀਗੜ੍ਹ ਪੁਲਿਸ |
ਪੋਸਟ ਦਾ ਨਾਮ | ਚੰਡੀਗੜ੍ਹ ਪੁਲਿਸ ਕਾਂਸਟੇਬਲ |
ਸ਼੍ਰੇਣੀ | ਪ੍ਰੀਖਿਆ ਮਿਤੀ |
ਪ੍ਰੀਖਿਆ ਦੀ ਮਿਤੀ | 23 ਜੁਲਾਈ 2023 |
ਅਧਿਕਾਰਤ ਵੈੱਬਸਾਈਟ | https://chandigarh.gov.in/ |
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023 ਮਹੱਤਵਪੂਰਨ ਮਿਤੀਆਂ
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023: ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ 2023 ਦੀਆਂ ਸਾਰੀਆ ਜਰੂਰੀ ਮਿਤੀਆ ਜਿਵੇਂ ਕਿ ਸੂਚਨਾ ਮਿਤੀ, ਅਪਲਾਈ ਕਰਨ, ਆਖਰੀ ਮਿਤੀ, ਇਮਤਿਹਾਨ ਦੀ ਅਤੇ ਨਤੀਜੇ ਦੀ ਮਿਤੀ, ਇਹ ਸਭ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਵੇਖ ਸਕਦੇ ਹੋ।
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023 ਮਹੱਤਵਪੂਰਨ ਮਿਤੀਆਂ | |
ਸ਼੍ਰੇਣੀ |
ਮਹੱਤਵਪੂਰਨ ਮਿਤੀਆਂ
|
ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ ਨੋਟੀਫਿਕੇਸ਼ਨ | 20 ਮਈ 2023 |
ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ | 01 ਜੂਨ 2023 |
ਅਪਲਾਈ ਕਰਨ ਦੀ ਆਖਰੀ ਮਿਤੀ | 22 ਜੂਨ 2023 |
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ | 23 ਜੁਲਾਈ 2023 |
ਚੰਡੀਗੜ੍ਹ ਪੁਲਿਸ ਕਾਂਸਟੇਬਲ ਐਡਮਿਟ ਕਾਰਡ | ਜਾਰੀ ਕਰ ਦਿੱਤਾ ਗਿਆ ਹੈ |
ਚੰਡੀਗੜ੍ਹ ਪੁਲਿਸ ਕਾਂਸਟੇਬਲ ਸਰੀਰਕ ਕੁਸ਼ਲਤਾ ਅਤੇ ਮੈਪ ਟੈਸਟ ਪ੍ਰੀਖਿਆ ਮਿਤੀ | 18 ਸਤੰਬਰ 2023 |
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023 ਮਹੱਤਵਪੂਰਨ ਲਿੰਕ
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023: ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ 2023 ਨਾਲ ਸਬੰਧਤ ਮਹੱਤਵਪੂਰਨ ਲਿੰਕ ਇੱਥੇ ਦਿੱਤੇ ਗਏ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕਾਂ ਦੀ ਜਾਂਚ ਕਰ ਸਕਦੇ ਹਨ। ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ 2023 ਬਾਰੇ ਪੂਰੇ ਵੇਰਵੇ ਪ੍ਰਾਪਤ ਕਰਨ ਲਈ ਲਿੰਕ ਤੇ ਕਲਿੱਕ ਕਰੋ।
ਕਲਿੱਕ ਕਰੋ: ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023
ਚੰਡੀਗੜ੍ਹ ਪੁਲਿਸ ਕਾਂਸਟੇਬਲ ਸਰੀਰਕ ਕੁਸ਼ਲਤਾ ਅਤੇ ਮਾਪ ਟੈਸਟ (PE&MT) ਪ੍ਰੀਖਿਆ ਮਿਤੀ 2023 ਜਾਰੀ
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023: ਚੰਡੀਗੜ੍ਹ ਪੁਲਿਸ ਦੁਆਰਾ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ 700 ਖਾਲੀ ਅਸਾਮੀਆਂ ਦੀ ਭਰਤੀ ਲਈ ਆਪਣੀ ਅਧਿਕਾਰਤ ਵੈੱਬਸਾਈਟ ਤੇ ਅਧਿਕਾਰਤ ਸੂਚਨਾ ਜਾਰੀ ਕੀਤੀ ਗਈ ਸੀ। ਜਿਸ ਵਿੱਚ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਭਰਤੀ ਲਈ ਐਪਲੀਕੇਸ਼ਨ ਮੰਗ ਪੱਤਰ 1 ਜੂਨ 2023 ਤੋਂ ਲੈ ਕੇ 22 ਜੂਨ 2023 ਤੱਕ ਕਰਵਾਈ ਗਈ ਸੀ।
ਫਿਰ ਚੰਡੀਗੜ੍ਹ ਪੁਲਿਸ ਦੁਆਰਾ ਇਸ ਦੀ ਪ੍ਰੀਖਿਆ 23 ਜੁਲਾਈ 2023 ਨੂੰ ਕਰਵਾਈ ਗਈ ਸੀ। ਉਸ ਸੰਬੰਧਿਤ ਮਹਿਕਮੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਬਿਨੈਕਾਰ ਲਿਖਤੀ ਪ੍ਰੀਖਿਆ ਵਿੱਚ ਸ਼ਾਰਟਲਿਸਟ ਕੀਤੇ ਗਏ ਹਨ ਉਹਨਾਂ ਦੇ ਲਈ ਮਹਿਕਮੇ ਵੱਲੋਂ ਸਰੀਰਕ ਕੁਸ਼ਲਤਾ ਅਤੇ ਮਾਪ ਟੈਸਟ (PE & MT) ਦੀ ਪ੍ਰੀਖਿਆ 18 ਸਤੰਬਰ 2023 ਨੂੰ ਬਦਲ ਕੇ 25 ਸਤੰਬਰ 2023 ਤੋਂ 9 ਅਕਤੂਬਰ 2023 ਕਰ ਦਿੱਤੀ ਗਈ ਹੈ। ਇਸ ਸਰੀਰਕ ਕੁਸ਼ਲਤਾ ਦਾ ਮਾਪ ਟੈਸਟ ਦੀ ਮਿਤੀ ਬੋਰਡ ਦੁਆਰਾ ਅਪਡੇਟ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਬਿਨੈਕਾਰ ਹੇਠਾਂ ਦਿੱਤੇ ਲਿੰਕ ਕਰ ਸਕਦੇ ਹਨ।
ਕਲਿੱਕ ਕਰੋ: ਚੰਡੀਗੜ੍ਹ ਪੁਲਿਸ ਕਾਂਸਟੇਬਲ ਕੁਸ਼ਲਤਾ ਅਤੇ ਮਾਪ ਟੈਸਟ ਪ੍ਰੀਖਿਆ ਮਿਤੀ ਜਾਰੀ (Revised)
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023 ਕੀ ਕਰਨਾ ਹੈ ਅਤੇ ਕੀ ਨਹੀਂ
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਮਿਤੀ 2023: ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਦੋਰਾਨ ਜਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ, ਉਹ ਹੇਠਾਂ ਲਿਖੇ ਹਨ-
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਲਈ ਕੀ ਕਰਿਏ –
- ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ: ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ, ਹਦਾਇਤਾਂ ਨੂੰ ਪੜ੍ਹਨਾ ਅਤੇ ਸਮਝਣਾ ਯਕੀਨੀ ਬਣਾਓ।
- ਆਪਣੇ ਸਮੇਂ ਦਾ ਪ੍ਰਬੰਧਨ ਕਰੋ: ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਦੌਰਾਨ ਸਮਝਦਾਰੀ ਨਾਲ ਆਪਣਾ ਸਮਾਂ ਨਿਰਧਾਰਤ ਕਰੋ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਾਰੇ ਪ੍ਰਸ਼ਨਾਂ ਦੀ ਕੋਸ਼ਿਸ਼ ਕਰ ਸਕਦੇ ਹੋ।
- ਸਾਰੇ ਸਵਾਲਾਂ ਦੇ ਜਵਾਬ ਦਿਓ: ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ, ਭਾਵੇਂ ਤੁਸੀਂ ਸਹੀ ਜਵਾਬ ਬਾਰੇ ਯਕੀਨੀ ਨਾ ਹੋਵੋ।
- ਆਪਣੇ ਜਵਾਬਾਂ ਦੀ ਦੋ ਵਾਰ ਜਾਂਚ ਕਰੋ: ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਨੂੰ ਪੂਰਾ ਕਰਨ ਤੋਂ ਬਾਅਦ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਹੀ ਵਿਕਲਪਾਂ ਦੀ ਨਿਸ਼ਾਨਦੇਹੀ ਕੀਤੀ ਹੈ, ਉਹਨਾਂ ਦੀ ਦੋ ਵਾਰ ਜਾਂਚ ਕਰੋ।
ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਲਈ ਕੀ ਨਾ ਕਰਿਏ –
- ਘਬਰਾਓ ਨਾ: ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਦੌਰਾਨ ਸ਼ਾਂਤ ਅਤੇ ਸੰਜੀਦਾ ਰਹੋ, ਚਿੰਤਾ ਜਾਂ ਤਣਾਅ ਨੂੰ ਆਪਣੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਨਾ ਹੋਣ ਦਿਓ।
- ਸਮਾਂ ਬਰਬਾਦ ਨਾ ਕਰੋ: ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਦੋਰਾਨ ਆਪਣੇ ਸਮੇਂ ਦੀ ਸਮਝਦਾਰੀ ਨਾਲ ਵਰਤੋਂ ਕਰੋ ਅਤੇ ਇੱਕ ਸਵਾਲ ‘ਤੇ ਸਮਾਂ ਬਰਬਾਦ ਕਰਨ ਤੋਂ ਬਚੋ।
- ਕਿਸੇ ਵੀ ਸਵਾਲ ਦਾ ਜਵਾਬ ਨਾ ਛੱਡੋ: ਭਾਵੇਂ ਤੁਸੀਂ ਸਹੀ ਜਵਾਬ ਬਾਰੇ ਯਕੀਨੀ ਨਾ ਹੋਵੋ, ਪਰ ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ।
- ਕੋਈ ਵੀ ਵਰਜਿਤ ਵਸਤੂਆਂ ਨਾਲ ਨਾ ਲਿਜਾਓ: ਚੰਡੀਗੜ੍ਹ ਪੁਲਿਸ ਕਾਂਸਟੇਬਲ ਪ੍ਰੀਖਿਆ ਵਿੱਚ ਯਕੀਨੀ ਬਣਾਓ ਕਿ ਤੁਸੀ ਕੋਈ ਪਾਬੰਦੀਸ਼ੁਦਾ ਵਸਤੂਆਂ, ਜਿਵੇਂ ਕਿ ਮੋਬਾਈਲ ਫ਼ੋਨ, ਕੈਲਕੁਲੇਟਰ ਜਾਂ ਕੋਈ ਇਲੈਕਟ੍ਰਾਨਿਕ ਯੰਤਰ ਪ੍ਰੀਖਿਆ ਹਾਲ ਵਿੱਚ ਲੈ ਕੇ ਨਹੀਂ ਜਾ ਰਹੇ ਹੋ।
Enroll Yourself: Punjab Da Mahapack Online Live Classes
Read In English: