ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024: ਚੰਡੀਗੜ੍ਹ ਪੁਲਿਸ ਦੁਆਰਾ ਕਾਂਸਟੇਬਲਾਂ (ਕਾਰਜਕਾਰੀ IT) ਦੀ ਭਰਤੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਪੁਰਸ਼ ਅਤੇ ਔਰਤਾਂ ਲਈ ਕੁੱਲ 144 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਸੀ। ਉਸੇ ਸੰਬੰਧਤ ਉਮੀਦਵਾਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਕਾਂਸਟੇਬਲ IT ਦੀ ਪ੍ਰੀਖਿਆ 03 ਮਾਰਚ 2024 ਨੂੰ ਆਯੋਜਿਤ ਕਰਵਾਈ ਗਈ ਸੀ।ਇਸ ਲੇਖ ਵਿੱਚ ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਦੇ ਸਾਰੇ ਵੇਰਵੇ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਸਰਕਾਰੀ ਨੌਕਰੀਆਂ ਬਾਰੇ ਨਵੀਆਂ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹੋ।
ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਸੰਖੇਪ ਜਾਣਕਾਰੀ
ਚੰਡੀਗੜ੍ਹ ਪ੍ਰਸ਼ਾਸ਼ਨ ਦੁਆਰਾ ਆਯੋਜਿਤ ਪ੍ਰੀਖਿਆ ਦੇ ਵੇਰਵਿਆਂ ਦੀ ਜਾਂਚ ਕਰੋ। ਉਮੀਦਵਾਰ ਪੇਪਰ ਦੇ ਲੇਵਲ ਬਾਰੇ ਜਾਣਕਾਰੀ ਇਸ ਲੇਖ ਵਿੱਚ ਦੇਖ ਸਕਦੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਕਾਂਸਟੇਬਲ IT ਦੇ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਦੇ ਬਾਰੇ ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | ਚੰਡੀਗੜ੍ਹ ਪ੍ਰਸ਼ਾਸ਼ਨ |
ਪੋਸਟ ਦਾ ਨਾਮ | ਕਾਂਸਟੇਬਲ IT |
ਪੋਸਟਾਂ ਦੀ ਗਿਣਤੀ | 144 |
ਸ਼੍ਰੇਣੀ | ਪ੍ਰੀਖਿਆ ਵਿਸ਼ਲੇਸ਼ਣ |
ਅਧਿਕਾਰਤ ਵੈੱਬਸਾਈਟ | chandigarhpolice.gov.in |
ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਪ੍ਰਸ਼ਨ ਪੱਤਰ
ਚੰਡੀਗੜ੍ਹ ਪੁਲਿਸ ਕਾਂਸਟੇਬਲ ਦੇ ਪੇਪਰ ਵਿੱਚ ਕੀ ਕੁੱਝ ਆਇਆ ਹੈ, ਇਸ ਦੀ ਜਾਣਕਾਰੀ ਉਮੀਦਵਾਰ ਇਸ ਲੇਖ ਵਿੱਚ ਦੇਖ ਸਕਦੇ ਹਨ। ਉਮੀਦਵਾਰ ਪੇਪਰ ਤੋਂ ਬਾਅਦ ਇਸ ਦੇ ਸਹੀ ਉੱਤਰ ਵੀ ਇਸ ਲੇਖ ਵਿੱਚ ਦੇਖ ਸਕਦੇ ਹਨ। ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਇਸਦੀ ਅਧਿਕਾਰਤ ਵੈੱਬਸਾਈਟ ‘ਤੇ ਇਸ ਦੇ ਦੋਨੋਂ ਪੇਪਰ ਅਤੇ ਇਹਨਾਂ ਦੀ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਹੁਣੇ ਹੀ ਇਸ ਦੇ ਦੋੋੋਨੋਂ ਪੇਪਰ ਅਤੇ ਇਹਨਾਂ ਦੀ ਉੱਤਰ ਕੁੰਜੀ ਦਾ PDF ਡਾਊਨਲੋਡ ਕਰ ਸਕਦੇ ਹਨ।
ਕਲਿੱਕ ਕਰੋ- ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪੇਪਰ 1 ਅਤੇ ਉੱਤਰ ਕੁੰਜੀ ਡਾਊਨਲੋਡ
ਕਲਿੱਕ ਕਰੋ- ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪੇਪਰ 2 ਅਤੇ ਉੱਤਰ ਕੁੰਜੀ ਡਾਊਨਲੋਡ
ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024
ਆਉ ਅਸੀਂ ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਦੇ ਸਾਰੇ ਭਾਗਾਂ ਲਈ ਇਸ ਸਾਲ ਪੁੱਛੇ ਗਏ ਵਿਸ਼ਿਆਂ ਅਤੇ ਪ੍ਰਸ਼ਨਾਂ ਦੇ ਵੇਟੇਜ ਤੇ ਵਿਸ਼ਲੇਸ਼ਣ ਦੀ ਸਮਝ ਪ੍ਰਾਪਤ ਕਰਨ ਲਈ ਹੇਠਾਂ ਸਾਂਝੀ ਕੀਤੀ ਗਈ ਸਾਰਣੀ ਨੂੰ ਦੇਖਦੇ ਹਾਂ। ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਇਸ ਸੰਬੰਧੀ ਮਹੱਤਵਪੂਰਨ ਜਾਣਕਾਰੀ ਲੈ ਸਕਦੇ ਹਨ।
Numerical and Mathematical Ability
Topics Asked | Number of Question |
Percentage | 3 |
CI and SI | 1 |
Profit and loss | 1 |
Ratio | 3 |
Average | 1 |
Speed Distance and Time | 3 |
Partnership | 1 |
Mean | 3 |
Probability | 2 |
Arithmetic Progression | 2 |
Mensuration | 1 |
Work and time | 2 |
Miscellaneous | 5 |
Total | 28 |
Reasoning Ability and Problem-Solving
Topics Asked | Number of Question |
Sitting Arrangements | 5 |
Number Series | 4 |
Statement and Conclusions | 5 |
Coding-Decoding | 2 |
Analogy | 5 |
Counting and Pie chart | 4 |
Miscellaneous | 7 |
Total | 32 |
General Awareness
Topics Asked | Number of Questions |
Punjab History & Culture | 1 |
Indian Polity/Economics | 4 |
Static GK | 21 |
Sports | 4 |
Current Affairs | 10 |
Total | 40 |
Paper 2: Computer
Topics Asked | Number of Question |
Computer Fundamentals | 23 |
Office Productivity Tools | 8 |
Network | 7 |
Computer Languages | 7 |
Gates | 2 |
Miscellaneous | 3 |
Total | 50 |
ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਕੋਸ਼ਿਸ਼
ਪ੍ਰੀਖਿਆ ਲਈ ਉਮਦੀਵਾਰ ਦੀ ਚੰਗੀ ਕੋਸ਼ਿਸ਼ ਦਾ ਮਤਲਬ ਹੈ ਕਿ ਉਹਨਾਂ ਦੁਆਰਾ ਪੇਪਰ ਵਿੱਚ ਕਿੰਨੇ ਪ੍ਰਸ਼ਨ ਹੱਲ ਕੀਤੇ ਗਏ ਹਨ। ਇਸ ਦਾ ਅੰਦਾਜ਼ਾ ਸਿਰਫ ਪੇਪਰ ਵਿਸ਼ਲੇਸ਼ਣ ਕਰਕੇ ਹੀ ਲਗਾਇਆ ਜਾ ਸਕਦਾ ਹੈ। ਉਮੀਦਾਵਰ ਪੇਪਰ ਵਿੱਚ ਜਿਨੇ ਜ਼ਿਆਦਾ ਪ੍ਰਸ਼ਨ ਸਹੀ ਕਰਕੇ ਆਵੇ, ਉਸ ਲਈ ਉਨ੍ਹਾਂ ਹੀ ਫਾਇਦੇਮੰਦ ਰਹਿੰਦਾ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਲੇਖ ਤੇ ਨਜ਼ਰ ਬਣਾਈ ਰੱਖਣ ਤਾਂ ਜੋ ਉਹਨਾਂ ਨੂੰ ਸਮੇ ਸਿਰ ਇਸ ਭਰਤੀ ਦੀ ਕੱਟ ਆਫ ਦੀ ਜਾਣਕਾਰੀ ਬਾਰੇ ਪਤਾ ਲੱਗ ਸਕੇ।
ਚੰਡੀਗੜ੍ਹ ਪੁਲਿਸ ਕਾਂਸਟੇਬਲ IT ਪ੍ਰੀਖਿਆ ਵਿਸ਼ਲੇਸ਼ਣ 2024 ਕੱਟ ਆਫ
ਪ੍ਰੀਖਿਆ ਦੇ ਵਿਸ਼ਲੇਸ਼ਣ ਦੇ ਨਾਲ, ਉਮੀਦਵਾਰ ਆਪਣੇ ਪ੍ਰਦਰਸ਼ਨ ਦੇ ਪੱਧਰ ਅਤੇ ਚੋਣ ਦੀਆਂ ਸੰਭਾਵਨਾਵਾਂ ਦਾ ਵਿਚਾਰ ਪ੍ਰਾਪਤ ਕਰਨ ਲਈ ਸੰਭਾਵਿਤ ਚੰਡੀਗੜ੍ਹ ਪੁਲਿਸ ਕਾਂਸਟੇਬਲ IT ਕੱਟ-ਆਫ ਅੰਕਾਂ ਦੀ ਭਾਲ ਕਰਦੇ ਹਨ। ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸ਼ਨ ਅਨੁਸਾਰ ਅਜੇ ਕੱਟ ਬਾਰੇ ਕੋਈ ਜਾਣਕਾਰੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਨਹੀਂ ਕੀਤੀ ਗਈ ਹੈ। ਉਮੀਦਵਾਰ ਨੂੰ ਦੱਸਿਆ ਜਾਂਦਾ ਹੈ ਕਿ ਬੋਰਡ ਵੱਲੋਂ ਜਲਦ ਹੀ ਇਸ ਅਸਾਮੀ ਲਈ ਕੱਟ ਆਫ ਜਾਰੀ ਕਰ ਦਿੱਤੀ ਜਾਵੇਗੀ ਇਸ ਲਈ ਉਮੀਦਵਾਰ ਆਪਣੀਆਂ ਨਜ਼ਰਾਂ ਇਸ ਆਰਟੀਕਲ ਅਤੇ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਬਣਾਏ ਰੱਖਣ।
Category | Expected Cut Off |
UR | – |
OBC | – |
SC | – |
ST | – |
EWS | – |
Download Adda 247 App here to get the latest updates