Punjab govt jobs   »   Chandigarh Police Constable IT
Top Performing

Chandigarh Police Constable IT Result 2024 Get Direct Link Of PDF

Chandigarh Police Constable IT: ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ਕਾਂਸਟੇਬਲ IT  ਦੀ 144 ਅਸਾਮੀਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ਕਾਂਸਟੇਬਲ IT ਦੀ ਪ੍ਰੀਖਿਆ 03 ਮਾਰਚ 2024 ਨੂੰ ਕਰਵਾਈ ਗਈ ਸੀ। ਲਿਖਤੀ ਪ੍ਰੀਖਿਆ ਕਰਵਾਏ ਜਾਣ ਤੋਂ ਬਾਅਦ ਇਸ ਦਾ ਨਤੀਜਾ ਬੋਰਡ ਵੱਲ਼ੋ ਅਜੇ ਜਾਰੀ ਨਹੀ ਕੀਤਾ ਗਿਆ ਹੈ। ਉਮੀਦਵਾਰ ਇਸ ਭਰਤੀ ਦੇ ਨਤੀਜੇ ਜਾਣਨ ਲਈ ਇਸ ਲੇਖ ਦੀ ਸਹੀ ਤਰ੍ਹਾਂ ਜਾਂਚ ਕਰ ਸਕਦੇ ਹਨ।

Chandigarh Police Constable IT Recruitment Overview

ਚੰਡੀਗੜ੍ਹ ਵਿਭਾਗ ਨੇ 03 ਮਾਰਚ 2024 ਨੂੰ ਹੋਈ ਪ੍ਰੀਖਿਆ ਦਾ ਨਤੀਜਾ ਅਜੇ ਐਲਾਨ ਨਹੀ ਕੀਤਾ ਗਿਆ ਹੈ।  ਚੰਡੀਗੜ੍ਹ ਕਾਂਸਟੇਬਲ IT ਭਰਤੀ ਦੇ ਅਹੁਦੇ ਲਈ 144 ਅਸਾਮੀਆਂ ਖਾਲੀ ਹਨ। ਬੋਰਡ ਇਸ ਭਰਤੀ ਦਾ ਨਤੀਜਾ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹਨ। ਇਸ ਭਰਤੀ ਦਾ ਨਤੀਜਾ ਅਜੇ ਬੋਰਡ ਵੱਲੋ ਜਾਰੀ ਨਹੀ ਕੀਤਾ ਗਿਆ ਹੈ।

ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ 2024 ਸੰਖੇਪ ਜਾਣਕਾਰੀ
ਭਰਤੀ ਸੰਗਠਨ ਚੰਡੀਗੜ੍ਹ ਬੋਰਡ
ਪੋਸਟ ਦਾ ਨਾਮ ਕਾਂਸਟੇਬਲ IT
ਅਸਾਮੀਆਂ 144
ਨੋਕਰੀ ਦਾ ਸਥਾਨ ਚੰਡੀਗੜ੍ਹ
ਕੈਟਾਗਰੀ  Result
ਸਟੇਟਸ ਜਾਰੀ ਨਹੀ ਕੀਤਾ ਗਿਆ
What’s App Channel Link Join Now
Telegram Channel Link Join Now
ਵੈੱਬਸਾਈਟ ਲਿੰਕ https://chandigarhpolice.gov.in/

Chandigarh Police Constable IT  Recruitment Written Test Result

ਜੋ ਬਿਨੈਕਾਰ ਚੰਡੀਗੜ੍ਹ ਕਾਂਸਟੇਬਲ IT ਭਰਤੀ ਦੀ ਲਿਖਤੀ ਪ੍ਰੀਖਿਆ ਲਈ 03 ਮਾਰਚ 2024 ਨੂੰ ਹਾਜਰ ਹੋਏ ਸਨ ਉਹਨਾਂ ਲਈ ਚੰਡੀਗੜ੍ਹ  ਵਿਭਾਗ ਦੁਆਰਾ ਲਿਖਤੀ ਪ੍ਰੀਖਿਆ ਦਾ ਨਤੀਜਾ ਜਾਰੀ ਨਹੀ ਕੀਤਾ ਗਿਆ ਹੈ, ਉਮੀਦਵਾਰ ਚੰਡੀਗੜ੍ਹ ਕਾਂਸਟੇਬਲ IT ਭਰਤੀ ਦੀ ਲਿਖਤੀ ਪ੍ਰੀਖਿਆ ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਅਧਿਕਾਰਤ ਸਾਈਟ ਤੋਂ ਡਾਉਨਲੋਡ ਕਰ ਸਕਦੇ ਹਨ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਪ੍ਰਾਪਤ ਕਰ ਸਕਦੇ ਹਨ

ਕਲਿੱਕ ਕਰੋ: ਚੰਡੀਗੜ੍ਹ ਕਾਂਸਟੇਬਲ IT ਭਰਤੀ 2024 ਲਿਖਤੀ ਪ੍ਰੀਖਿਆ ਨਤੀਜਾ (ਜਾਰੀ ਨਹੀ ਕੀਤਾ ਗਿਆ)

Chandigarh Police Constable IT  Recruitment Merit List

ਚੰਡੀਗੜ੍ਹ ਕਾਂਸਟੇਬਲ IT ਭਰਤੀ ਨਤੀਜਾ 2024: ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ਕਾਂਸਟੇਬਲ IT ਦੀ 144 ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਕਰਕੇ ਚੰਡੀਗੜ੍ਹ ਵਿਭਾਗ ਦੁਆਰਾ ਚੰਡੀਗੜ੍ਹ ਪ੍ਰੀਖਿਆ 03 ਮਾਰਚ 2024 ਨੂੰ ਕਰਵਾਈ ਗਈ ਸੀ। ਜਿਸ ਦਾ ਨਤੀਜਾ ਅਜੇ ਤੱਕ ਐਲਾਨਿਆ ਨਹੀ ਗਿਆ ਹੈ। ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਮੈਰਿਟ ਸੂਚੀ ਅਤੇ ਉਡੀਕ ਸੂਚੀ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ।

ਡਾਊਨਲੋਡ ਕਰੋ: ਚੰਡੀਗੜ੍ਹ ਕਾਂਸਟੇਬਲ IT ਭਰਤੀ ਅੰਤਿਮ ਮੈਰਿਟ ਸੂਚੀ (ਜਾਰੀ ਨਹੀ ਕੀਤੀ ਗਈ)

ਡਾਊਨਲੋਡ ਕਰੋ: ਚੰਡੀਗੜ੍ਹ ਕਾਂਸਟੇਬਲ IT ਭਰਤੀ ਅੰਤਿਮ ਉਡੀਕ ਸੂਚੀ (ਜਾਰੀ ਨਹੀ ਕੀਤੀ ਗਈ)

Chandigarh Police Constable IT  Recruitment Cut off Marks

ਚੰਡੀਗੜ੍ਹ ਕਾਂਸਟੇਬਲ IT ਭਰਤੀ ਨਤੀਜਾ 2024: ਚੰਡੀਗੜ੍ਹ ਕਾਂਸਟੇਬਲ IT ਭਰਤੀ ਕੱਟ ਆਫ 2024 ਹਲੇ ਚੰਡੀਗੜ੍ਹ ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ ਕਾਂਸਟੇਬਲ IT ਭਰਤੀ ਕੱਟ ਆਫ 2024 ਜਲਦੀ ਹੀ ਜਾਰੀ ਕੀਤੀ ਜਾਵੇਗੀ। ਲਿਖਤੀ ਪੇਪਰ ਲੈਣ ਤੋਂ ਬਾਅਦ ਅਤੇ ਇਸਦੀ ਸਾਰੀ ਚੋਣ ਪ੍ਰਕੀਰਿਆ ਪੂਰੀ ਹੋਣ ਤੋਂ ਬਾਅਦ ਅੰਤਿਮ ਨਤੀਜਾ ਆਉਣ ਤੇ ਇਸ ਦੀ ਕੱਟ ਆਫ ਜਾਰੀ ਕੀਤੀ ਜਾਵੇਗੀ। ਉਮੀਦਵਾਰ ਅਧਿਕਾਰਤ ਸਾਈਟ ਤੇ ਜਾ ਕੇ ਜਾਂ ਲੇਖ ਵਿੱਚ ਦਿੱਤੀ ਕੱਟ ਆਫ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Steps To Download The Chandigarh Police Constable Recruitment Result

ਚੰਡੀਗੜ੍ਹ ਦੁਆਰਾ ਜਾਰੀ ਨਤੀਜਾ ਡਾਊਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ https://chandigarhpolice.gov.in/ ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।
Related Articles
Chandigarh Police Constable IT Recruitment 2024 Apply For 144 Vacancies Chandigarh Police Constable IT Apply Online 2024 Get Direct Link
Chandigarh Police Constable IT Selection Process 2024 Check Details Chandigarh Police Constable IT Exam Date 2024 Check Exam Schedule
Chandigarh Police Constable IT Salary 2024 Job Profile, Pay Grade Chandigarh Police Constable IT Admit Card 2024 Get Download Link

CHANDIGARH POLICE Constable IT Support ( Tier-I + II ) 2024-25 Batch | Online Live Classes by Adda 247

Download Adda 247 App here to get the latest updates

Chandigarh Police Constable IT Result 2024 Download Pdf_3.1

FAQs

When will be the chandigarh constable it result declared?

The Chandigarh constable IT Result will be updated soon by the board

When will be the final merit list released by the board?

The final list is released by the board after the result and medical examination.