Punjab govt jobs   »   Chandigarh Police Constable   »   Chandigarh Police Constable Previous Year Cut...
Top Performing

Chandigarh police Constable Cut off 2023 Check Previous year Cutoff Details

Chandigarh police Constable Cut off 2023: ਚੰਡੀਗੜ੍ਹ ਪੁਲਿਸ ਨੇ ਅੰਮਿਤ ਪ੍ਰੀਖਿਆ ਤੋਂ ਬਾਅਦ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੇ ਨਤੀਜੇ ਅਤੇ  ਕੱਟ-ਆਫ ਅੰਕ ਅਧਿਕਾਰਤ ਵੈਬਸਾਈਟ ‘ਤੇ ਜਾਰੀ ਕਰ ਦਿੱਤੇ ਗਏ ਹਨ। ਕਾਂਸਟੇਬਲ ਕੱਟ-ਆਫ, ਅੰਕ ਸੂਚੀ ਚੰਡੀਗੜ੍ਹ ਪੁਲਿਸ ਵੱਲੋਂ ਵੱਖਰੇ ਤੌਰ ‘ਤੇ ਜਾਰੀ ਕੀਤੀ ਜਾਂਦੀ ਹੈ। ਉਮੀਦਵਾਰਾਂ ਨੂੰ ਆਪਣੀ ਰਣਨੀਤੀ ਨੂੰ ਸੁਧਾਰਨ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਇਸ ਲੇਖ ਵਿੱਚ, ਉਮੀਦਵਾਰ ਕਾਂਸਟੇਬਲ ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਅਤੇ 2023 ਦੇ ਕੱਟ ਆਫ ਅੰਕ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Chandigarh police Constable Cut off 2023 Overview | ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਪਿਛਲੇ ਸਾਲ ਦੀ ਕਟੌਤੀ ਬਾਰੇ ਸੰਖੇਪ ਜਾਣਕਾਰੀ

Chandigarh police Constable Cut off 2023: ਪਿਛਲੇ ਸਾਲ ਦਾ Chandigarh Police Constable ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਚੁੱਕੇ ਹਨ। ਇਸ ਲੇਖ ਵਿੱਚ ਉਮੀਦਵਾਰ ਚੰਡੀਗੜ੍ਹ ਪੁਲਿਸ ਕਾਂਸਟੇਬਲ ਕੱਟ ਆਫ ਬਾਰੇ ਜਾਣਕਾਰੀ ਸੰਖੇਪ ਵਿੱਚ ਪ੍ਰਾਪਤ ਕਰ ਸਕਦੇ ਹਨ।

Chandigarh Police Constable Previous Year Cut Off: Overview
ਬੋਰਡ ਦਾ ਨਾਮ ਚੰਡੀਗੜ੍ਹਾ ਪੁਲਿਸ ਸੈਲ
ਪੋਸਟ ਦਾ ਨਾਮ ਕਾਂਸਟੈਬਲ ਮਰਦ/ਔਰਤ
ਕੈਟਾਗਰੀ Cut-Off
ਨੋਕਰੀ ਦਾ ਸਥਾਨ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ https://chandigarhpolice.gov.in/

Chandigarh Police Constable Previous Year Cut Off Categories Wise Cut Off | ਚੰਡੀਗੜ੍ਹ ਪੁਲਿਸ ਕਾਂਸਟੇਬਲ ਪਿਛਲੇ ਸਾਲ ਦੀ ਕਟੌਤੀ ਸ਼੍ਰੇਣੀ ਅਨੁਸਾਰ ਕੱਟ ਆਫ

Chandigarh police Constable Cut off 2023: ਚੰਡੀਗੜ੍ਹ ਪੁਲਿਸ ਨੇ ਪ੍ਰੀਖਿਆ ਲਈ Chandigarh Police Constable Previous Year Cut Off ਲਿਸਟ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ਕਾਂਸਟੇਬਲ ਪੇਪਰ ਦੀ ਤਿਆਰੀ ਕਰ ਰਹੇ ਹਨ। ਉਹ ਹੇਠ ਲਿਖੇ ਟੇਬਲ ਵਿਚੋਂ ਕਾਂਸਟੇਬਲ ਦੀ ਪਿਛਲੇ ਸਾਲ ਦੀ ਕੱਟ ਆਫ ਦੀ ਲਿਸਟ ਵਿਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੋ ਹੇਠ ਲਿਖੇ ਅਨੁਸਾਰ ਹੈ।

Chandigarh Police Constable Previous Year Cut Off: Categories Wise Cut Off
Category Male Female
General 83.25 72.50
OBC 80.50 68.25
SC 74.50 61.50
General (ESM) 46.25
OBC (ESM) 30
SC (ESM) 33.75

Chandigarh Police Constable Cut Off 2023 | ਚੰਡੀਗੜ੍ਹ ਪੁਲਿਸ ਕਾਂਸਟੇਬਲ ਕਾਟ ਆਫ ਅੰਕ 2023

Chandigarh police Constable Cut off 2023: ਚੰਡੀਗੜ੍ਹ ਪੁਲਿਸ ਪ੍ਰੀਖਿਆ ਦੇ ਨਤੀਜੇ ਦੇ ਨਾਲ ਕਾਂਸਟੇਬਲ ਪ੍ਰੀਖਿਆ ਦੀ ਕੱਟ-ਆਫ ਅੰਕ ਵੀ ਜਾਰੀ ਕਰਦਾ ਹੈ। ਕਾਂਸਟੇਬਲ ਦੀ ਅੰਤਿਮ ਮੈਰਿਟ ਸੂਚੀ ਦੇ ਨਾਲ ਆਫੀਸ਼ੀਲ ਤੌਰ ਤੇ ਆਪਣੀ ਵੈੱਬਸਾਈਟ ਤੇ ਕੱਟ ਆਫ ਸੂਚੀ ਵੀ ਜਾਰੀ ਕਰ ਚੁੱਕਿਆ ਹੈ।  ਤੁਸੀ ਇਸ ਸਾਲ ਦੀ Chandigarh Police Constable ਕੱਟ-ਆਫ ਅੰਕਾਂ ਦੀ ਜਾਂਚ ਨੀਚੇ ਦਿੱਤੇ ਸ਼ੈਕਸ਼ਨ ਵਿੱਚ ਕਰ ਸਕਦੇ ਹੋ।

ਚੰਡੀਗੜ੍ਹ ਪੁਲਿਸ ਕਾਂਸਟੇਬਲ ਨਤੀਜਾ 2023 ਕੱਟ ਆਫ ਅੰਕ
UR- Male 75.77
UR- Female 72.66
UR- ESM 59.69
SC-Male 64.54
SC-Female 56.89
SC-ESM 36.22
OBC- Male 73.47
OBC- Female 68.11
OBC- ESM 50.51
EWS- Male 73.72
EWS- Female 70.66

Chandigarh police Constable Cut off 2023 Waiting List Out | ਚੰਡੀਗੜ੍ਹ ਪੁਲਿਸ ਕਾਂਸਟੇਬਲ ਕੱਟ ਆਫ 2023 ਉਡੀਕ ਸੂਚੀ ਜਾਰੀ

Chandigarh police Constable Cut off 2023:ਚੰਡੀਗੜ੍ਹ ਪੁਲਿਸ ਨੇ 700 ਕਾਂਸਟੇਬਲਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿੱਚ 393 ਪੁਰਸ਼, 223 ਔਰਤਾਂ ਅਤੇ 84 ESM ਸ਼ਾਮਲ ਹਨ। ਇਸੇ ਉਦੇਸ਼ ਲਈ ਮਹਿਕਮੇ ਵੱਲੋਂ ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ 23.07.2023 ਨੂੰ ਆਯੋਜਿਤ ਕਰਵਾਈ ਗਈ ਸੀ। ਉਸੇ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 18.10.2023 ਨੂੰ ਚੰਡੀਗੜ੍ਹ ਪੁਲਿਸ ਵੱਲ਼ੋਂ ਅੰਤਿਮ ਮੈਰਿਟ ਸੂਚੀ ਅਤੇ ਉਡੀਕ ਸੂਚੀ ਦੇ ਨਾਲ ਕੱਟ ਆਫ ਵੀ ਜਾਰੀ ਕਰ ਦਿੱਤੀ ਗਈ ਹੈ। ਉਡੀਕ ਸੂਚੀ ਵਿੱਚ ਉਮੀਦਵਾਰ ਸਾਰੀ ਸ਼੍ਰੇਣੀਆਂ ਦੀ ਕੱਟ ਆਫ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਚੰਡੀਗੜ੍ਹ ਪੁਲਿਸ ਕਾਂਸਟੇਬਲ ਨਤੀਜਾ 2023 ਉਡੀਕ ਸੂਚੀ ਕੱਟ ਆਫ ਜਾਰੀ
UR- Male 73.47
UR- Female 70.62
UR- ESM 56.38
SC-Male 63.27
SC-Female 55.61
SC-ESM 34.18
OBC- Male 72.96
OBC- Female 67.09
OBC- ESM 48.72
EWS- Male 73.21
EWS- Female 70.11

How To Check Chandigarh Police Constable Previous Year Cut Off? | ਚੰਡੀਗੜ੍ਹ ਪੁਲਿਸ ਕਾਂਸਟੇਬਲ ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

Chandigarh police Constable Cut off 2023: ਚੰਡੀਗੜ੍ਹ ਪੁਲਿਸ ਨੇ ਕਾਂਸਟੇਬਲ ਦੇ ਪਿਛਲੇ ਸਾਲ ਦੇ ਪੇਪਰ ਦੀ ਕਾਟ ਆਫ ਆਪਣੀ ਅਧਾਕਾਰਿਤ ਵੈਬਸਾਇਟ ਤੇ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ Chandigarh Police Constable Previous Year Cut-Off ਦੀ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹਨ।  ਇਸ ਨੂੰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠ ਲਿਖੇ ਹਨ-

  1. ਸਭ ਤੋਂ ਪਹਿਲਾ https://www.adda247.com/pa/ ਦੀ  ਵੈੱਬਸਾਈਟ ‘ਤੇ ਜਾਓ।
  2. ਫਿਰ Punjab Govt. Jobs ਦੇ ਵਿਕਲਪ ਤੇ ਜਾਉ।
  3. ਫਿਰ Chandigarh Police Constable Recruitment ਦੇ Article ਤੇ ਕਲਿਕ ਕਰੋ।
  4. ਫਿਰ Chandigarh Police Constable ਦੇ ਪਿਛਲੇ ਸਾਲ ਦੇ Cut off Article ਤੇ ਕਲਿਕ ਕਰੋ।
  5. ਫਿਰ Chandigarh Police Constable ਦੇ ਪਿਛਲੇ ਸਾਲ ਦਾ ਕਾਟ ਆਫ article ਖੁੱਲ ਜਾਵੇਗਾ। ਤੁਸੀ ਕਾਟ ਆਫ ਦੀ ਲਿਸਟ ਤੇ ਸਾਡੇ ਪੇਜ ਤੇ ਵੀ ਦੇਖ ਸਕਦੇ ਹੋ ਜਾ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ।

Why Previous Year Cut Off Is Important To Analyze? | ਪਿਛਲੇ ਸਾਲ ਦੀ ਕਟੌਤੀ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

Chandigarh police Constable Cut off 2023: ਕਾਂਸਟੇਬਲ ਪੇਪਰ ਦੇ ਪਿਛਲੇ ਸਾਲ ਦੀ ਕਾਟ ਆਫ ਦੀ ਜਾਂਚ ਕਰਨਾ ਬਹੁਤ ਜਰੂਰੀ ਹੰਦਾ ਹੈ। ਜੋ ਵੀ ਉਮੀਦਵਾਰ Chandigarh Police Constable ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਪਿਛਲੇ ਸਾਲ ਦੇ ਕਾਂਸਟੇਬਲ ਪੇਪਰ ਦੀ Cut Off ਦੀ ਜਾਂਚ ਕਰਨਾ ਕਾਫੀ ਲਾਭਦਾਇਕ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ

  1. ਪ੍ਰੀਖਿਆ ਦੀ ਤਿਆਰੀ ਲਈ Chandigarh Police Constable ਪੇਪਰਾਂ ਦੀ ਕਾਟ ਆਫ ਨੂੰ ਦੇਖਣਾ ਅਤੇ ਉਹਨਾਂ ਦੀ  ਜਾਂਚ ਕਰਨਾ  ਬਹੁਤ ਵਧੀਆ ਤਰੀਕਾ ਹੈ।
  2. ਇਹ ਕਾਂਸਟੇਬਲ ਦੇ ਸਬੈਜਕਟਾਂ ਦੀ Cut off ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
  3. ਪ੍ਰੀਖਿਆ ਵਿੱਚ ਦਿੱਤੇ ਗਏ ਪਿਛਲੇ ਸਾਲ ਦੇ ਪ੍ਰਸ਼ਨਾਂ ਦਾ ਵਿਸ਼ਲੇਸ਼ਣ ਅਤੇ ਮੁਸ਼ਕਲ ਸਵਾਲਾਂ ਬਾਰੇ ਪਤਾ ਲਗਦਾ ਹੈ।
  4. ਇਹ ਤਿਆਰੀ ਨੂੰ ਵਧੀਆਂ ਢੰਗ ਤੇ ਪ੍ਰਭਾਵਸ਼ਾਲੀ ਨਾਲ ਯੋਜਨਾ ਬਣਾਉਣ ਲਈ Chandigarh Police Constable ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।

https://www.adda247.com/product-onlineliveclasses/25583/chandigarh-police-constable-online-live-course

Enroll Yourself: Chandigarh police constable live batch

Download Adda 247 App here to get the latest updates

Related Articles:
Chandigarh Police Constable Recruitment 2022 Apply Online for 951 Posts Chandigarh Police Constable Syllabus 2023 Check Exam Pattern
Chandigarh Police ASI Recruitment 2022 Notification Out for 49 Posts Chandigarh Housing Board Recruitment 2022 Notification Exam Date Released

Read In English:

Chandigarh Police Constable Recruitment 2023 Related Links 
Chandigarh Police Constable Recruitment 2023 Salary Chandigarh Police Constable Syllabus and Exam Pattern
Chandigarh Police Constable Eligibility Criteria 2023 Chandigarh Police Constable Selection Process 2023
Chandigarh Police Constable Previous Year Papers  Chandigarh Police Constable Previous Year Cut Off
Chandigarh Police Constable Salary 2023 Chandigarh Police Constable Exam Date 2023

Chandigarh police Constable Cut off 2023 Check Previous year Cutoff Details_3.1

FAQs

Is Chandigarh Police Constable 2023 Cut off released ?

No, Chandigarh Police Constable 2023 Cut off released After the Written Exam and the Result

How to Check the Chandigarh Police Constable Previous Year Cut Off?

The Chandigarh Police Constable Previous Year Cut Off List is given in the above article.

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!