Punjab govt jobs   »   Chandigarh Police Constable Sports Admit Card...
Top Performing

Chandigarh Police Constable Sports Admit Card 2024 Out Get Download Link

Chandigarh Police Constable Sports Admit Card 2024 Out: ਚੰਡੀਗੜ੍ਹ ਪੁਲਿਸ ਵਿਭਾਗ ਦੁਆਰਾ ਚੰਡੀਗੜ੍ਹ ਪੁਲਿਸ Constable 2024 ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਦੀ ਪ੍ਰੀਖਿਆ 29 ਜਨਵਰੀ 2024 ਨੂੰ ਕਰਵਾਈ ਜਾਣੀ ਹੈ। ਉਸ ਪ੍ਰੀਖਿਆ ਸੰਬੰਧਿਤ ਉਮੀਦਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਪੁਲਿਸ Constable  ਦਾ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦਾ ਲਿੰਕ ਹੇਠਾਂ ਲੇਖ ਵਿੱਚ ਦੇ ਦਿੱਤਾ ਗਿਆ ਹੈ। ਹੋਰ ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਪੂਰੇ ਲੇਖ ਨੂੰ ਧਿਆਨ ਨਾਲ ਪੜ੍ਹ ਸਕਦੇ ਹਨ।

ਕਲਿੱਕ ਕਰੋ: ਚੰਡੀਗੜ੍ਹ ਪੁਲਿਸ Constable ਭਰਤੀ 2024

Chandigarh Police Constable Sports Admit Card 2024 Overview

Chandigarh Police Constable Sport Admit Card 2024: ਚੰਡੀਗੜ੍ਹ ਪੁਲਿਸ Constable Sports 2024 ਦੀ ਪ੍ਰੀਖਿਆ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਕੇਂਦਰਾਂ ‘ਤੇ ਕਰਵਾਈ ਜਾਵੇਗੀ। ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ ਸਾਰੇ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਕੀਤਾ ਜਾਂਦਾ ਹੈ। ਚੰਡੀਗੜ੍ਹ ਪੁਲਿਸ ਦੀਆਂ ਕਾਂਸਟੇਬਲ ਸਪੋਰਟ ਕੋਟਾ ਅਸਾਮੀਆਂ ਦਾ ਸਰੀਰਕ ਟੈਸਟ 29 ਜਨਵਰੀ ਤੋਂ ਸੁਰੂ ਹੋਵੇਗਾ ਜਿਸ ਦਾ ਐਡਮਿਟ ਕਾਰਡ ਬੋਰਡ ਵੱਲੋ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਇਸ ਨੂੰ ਹੇਠਾਂ ਦਿੱਤੇ ਲਿੰਕ ਤੋਂ ਲੈ ਸਕਦੇ ਹਨ। ਦਿੱਤੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।

Chandigarh Police Constable Sport Admit Card 2024: ਸੰਖੇਪ ਜਾਣਕਾਰੀ
ਸੰਸਥਾ ਦਾ ਨਾਮ ਚੰਡੀਗੜ੍ਹ ਪੁਲਿਸ ਵਿਭਾਗ
ਪੋਸਟ ਦਾ ਨਾਮ ਕਾਂਸਟੇਬਲ ਸਪੋਰਟਸ ਕੋਟਾ
ਪੋਸਟ ਦੀ ਸੰਖਿਆ 45 ਪੋਸਟਾਂ
ਸਰੀਰਕ ਟੈਸਟ ਦੀ ਮਿਤੀ 29 ਜਨਵਰੀ 2024
ਸ਼੍ਰੇਣੀ ਐਡਮਿਟ ਕਾਰਡ
ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ
ਅਧਿਕਾਰਤ ਵੈੱਬਸਾਈਟ https://cp.chdadmnrectt.in/

ਚੰਡੀਗੜ੍ਹ ਪੁਲਿਸ ਦੇ Constable ਸਰੀਰਕ ਟੈਸਟ ਦਾ ਦਾਖਲਾ ਕਾਰਡ ਚੰਡੀਗੜ੍ਹ ਪੁਲਿਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ http://164.100.147.13/PRS/  ‘ਤੇ ਸਾਰੇ ਉਮੀਦਵਾਰਾਂ ਲਈ ਉਪਲਬਧ ਹੈ। ਉਮੀਦਵਾਰ ਉਪਰੋਕਤ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਵੀ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

Chandigarh Police Constable Sports Admit Card 2024 Out

ਚੰਡੀਗੜ੍ਹ ਪੁਲਿਸ (CP) ਦੁਆਰਾ (Constable) ਦੀ ਭਰਤੀ ਲਈ ਨਵੀਨਤਮ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਚੰਡੀਗੜ੍ਹ ਪੁਲਿਸ Constable ਭਰਤੀ 2024 ਲਈ ਕੁੱਲ 45 ਅਸਾਮੀਆਂ ਭਰੀਆਂ ਜਾਣੀਆਂ ਹਨ। ਚੰਡੀਗੜ੍ਹ ਪੁਲਿਸ Constable ਭਰਤੀ 2024 ਲਈ ਮਹਿਕਮੇ ਵੱਲੋਂ ਪ੍ਰੀਖਿਆ 29.01.2024 ਨੂੰ ਆਯੋਜਿਤ ਕਰਵਾਈ ਜਾਣੀ ਹੈ। ਪ੍ਰੀਖਿਆ ਵਿੱਚੋਂ PE&MT ਲਈ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਸਰੀਰਕ ਸਕ੍ਰੈਨਿੰਗ ਟੈਸਟ ਅਤੇ ਸਰੀਰਕ ਮਾਪ ਟੈਸਟ ਦੇ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਚੰਡੀਗੜ੍ਹ ਪੁਲਿਸ Constable ਭਰਤੀ 2024 PMT ਟੈਸਟ ਲਈ ਐਡਮਿਟ ਕਾਰਡ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਡਾਊਨਲੋਡ ਕਰ ਸਕਦੇ ਹਨ।

ਚੰਡੀਗੜ੍ਹ ਪੁਲਿਸ Constable ਭਰਤੀ PMT ਐਡਮਿਟ ਕਾਰਡ ਲਿੰਕ

Chandigarh Police Constable Sports Admit Card 2024 Steps to Download Admit Card

Chandigarh Police Constable Sport Admit Card 2024: ਚੰਡੀਗੜ੍ਹ ਪੁਲਿਸ Constable ਦੇ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮ ਵੇਖ ਸਕਦੇ ਹਨ ਜੋ ਹੇਠਾਂ ਦਿੱਤੇ ਗਏ ਹਨ:-

  1. ਚੰਡੀਗੜ੍ਹ Constable ਭਰਤੀ ਦੀ ਵੈੱਬਸਾਈਟ ਯਾਨੀ @https://https://cp.chdadmnrectt.in//’ਤੇ ਕਲਿੱਕ ਕਰੋ।
  2. ਤੁਹਾਨੂੰ ਲੌਗਇਨ ਨਾਮ ਦਾ ਇੱਕ ਲਿੰਕ ਮਿਲੇਗਾ, ਬੱਸ ਉਸ ਲਿੰਕ ਤੇ ਕਲਿੱਕ ਕਰੋ।
  3. ਹੁਣ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਿਓ।
  4.  ਫੇਰ ਸਬਮਿਟ ਬਟਨ ‘ਤੇ ਕਲਿੱਕ ਕਰੋ।
  5. ਹੂੰਣ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਣਗੇ।
  6. ਆਖੀਰ ਵਿੱਚ ਡਾਊਨਲੋਡ ‘ਤੇ ਕਲਿੱਕ ਕਰੋ ਅਤੇ ਪ੍ਰਿੰਟਆਊਟ ਲਓ।adda247

Enroll Yourself: Chandigarh Police Constable Online Live Batch

Download Adda 247 App here to get the latest updates

Chandigarh Police Constable Sports Admit Card 2024 Out_3.1

FAQs

is the Chandigarh Police Constable Sports Admit Card 2024 Out ?

Yes the Chandigarh Police Constable Sports Admit Card 2024 is out

What is the date for Chandigarh Police Constable Sports physical test?

The starting date is 29 January 2024