Punjab govt jobs   »   ਚੰਡੀਗੜ੍ਹ ਮਾਸਟਰ (TGT) ਭਰਤੀ 2024   »   ਚੰਡੀਗੜ੍ਹ TGT Master/Mistresses ਭਰਤੀ 2024
Top Performing

ਚੰਡੀਗੜ੍ਹ TGT Master/Mistresses ਭਰਤੀ 2024 ਅਧਿਕਾਰਤ ਉੱਤਰ ਕੁੰਜੀ ਜਾਰੀ

ਚੰਡੀਗੜ੍ਹ TGT Master/Mistresses ਭਰਤੀ 2024: ਚੰਡੀਗੜ੍ਹ ਬੋਰਡ ਨੇ TGT ਦੀਆਂ ਅਸਾਮੀਆ ਲਈ ਲਿਖਤੀ ਪ੍ਰੀਖਿਆ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। 22 June ਤੋਂ 28 June 2024 ਦੇ ਇਮਤਿਹਾਨ ਤੋਂ ਬਾਅਦ ਚੰਡੀਗੜ੍ਹ TGT ਦੀ ਜਵਾਬ ਕੁੰਜੀ ਜਾਰੀ ਕੀਤੀ ਗਈ ਹੈ। ਹੇਠਾਂ ਦਿੱਤੀ ਗਈ ਉਤਰ ਕੁੰਜੀ ਨੂੰ ਡਾਊਨਲੋਡ ਕਰਨ ਦੇ ਤਰੀਕੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ ਚੰਡੀਗੜ੍ਹ TGT ਉੱਤਰ ਕੁੰਜੀ ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਦਿੱਤਾ ਗਿਆ ਹੈ। ਉਮੀਦਵਾਰ ਨਵੀ ਨਵੀ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹਿਣ।

ਚੰਡੀਗੜ੍ਹ ਮਾਸਟਰ (TGT) ਭਰਤੀ 2024

ਚੰਡੀਗੜ੍ਹ TGT Master/Mistresses ਭਰਤੀ 2024 ਸੰਖੇਪ ਜਾਣਕਾਰੀ

ਚੰਡੀਗੜ੍ਹ TGT ਭਰਤੀ ਲਈ ਪੇਪਰ ਤੋਂ ਬਾਅਦ ਜਾਰੀ ਕੀਤੀ ਹੋਈ ਉੱਤਰ ਕੁੰਜੀ ਤੋਂ ਉਮੀਦਵਾਰ ਉੱਤਰਾਂ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ ਚੰਡੀਗੜ੍ਹ ਮਾਸਟਰ (TGT) ਭਰਤੀ 2024 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ ਉਮੀਦਵਾਰ ਇਸ ਲੇਖ ਵਿੱਚ ਸਾਰੀਆਂ ਉਤਰ ਕੰਜੀ ਅਤੇ ਇਹਨਾਂ ਦੇ ਏਤਰਾਜ ਦੇ ਲਿੰਕ ਦੇਖ ਸਕਦੇ ਹਨ। ਏਤਰਾਜ ਲਿੰਕ ਬੋਰਡ ਵੱਲੋ ਜਲਦ ਹੀ ਜਾਰੀ ਕੀਤੇ ਜਾਣਗੇ। ਹੋਰ ਜਿਆਦਾ ਜਾਣਕਾਰੀ ਲਈ Adda247 ਨਾਲ ਜੁੜੇ ਰਹੋ।

ਚੰਡੀਗੜ੍ਹ ਮਾਸਟਰ (TGT) ਭਰਤੀ 2024 ਸੰਖੇਪ ਜਾਣਕਾਰੀ
ਭਰਤੀ ਬੋਰਡ ਚੰਡੀਗੜ੍ਹ ਬੋਰਡ
ਪੋਸਟ ਨਾਮ TGT
ਸ਼੍ਰੇਣੀ ਉੱਤਰ ਕੁੰਜੀ
ਸਥਿਤੀ ਜਾਰੀ ਕਰ ਦਿੱਤੀ ਗਈ ਹੈ
ਨੌਕਰੀ ਦੀ ਸਥਿਤੀ ਪੰਜਾਬ
ਅਧਿਕਾਰਤ ਸਾਈਟ www.chdeducation.gov.in

ਚੰਡੀਗੜ੍ਹ TGT Master/Mistresses ਭਰਤੀ 2024 ਉੱਤਰ ਕੁੰਜੀ ਸਿੱਧੇ ਲਿੰਕ

ਉਮੀਦਵਾਰ ਚੰਡੀਗੜ੍ਹ TGT ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਜਾਂ ਇਸ ਲੇਖ ਵਿੱਚ ਦਿੱਤੇ ਸਿੱਧਾ ਲਿੰਕ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ TGT ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹਨ। ਚੰਡੀਗੜ੍ਹ TGT ਦੀ ਉਤਰ ਕੁੰਜੀ ਲਈ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰੇ। ਬੋਰਡ ਵੱਲੋ ਜਲਦ ਹੀ ਇਸ ਭਰਤੀ ਦਾ ਆਖਿਰੀ ਨਤੀਜਾ ਜਾਰੀ ਕੀਤਾ ਜਾਵੇਗਾ।

ਚੰਡੀਗੜ੍ਹ TGT Master/Mistresses ਭਰਤੀ 2024 ਵਿਸ਼ੇ ਅਨੁਸਾਰ ਲਿੰਕ
Social Science English
Science Non Medical Mathematics
Science Medical Music
Hindi Fine Arts
Punjabi Home Science
Sanskrit DPE

 ਡਾਊਨਲੋਡ ਲਿੰਕ: ਚੰਡੀਗੜ੍ਹ ਮਾਸਟਰ (TGT) ਭਰਤੀ 2024 ਉਤਰ ਕੁੰਜੀ ਜਾਰੀ

ਚੰਡੀਗੜ੍ਹ TGT Master/Mistresses ਭਰਤੀ 2024 ਇਤਰਾਜ਼

ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ ਚੰਡੀਗੜ੍ਹ ਬੋਰਡ ਦੀ ਅਧਿਕਾਰਤ ਸਾਈਟ ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਜੇਕਰ TGT ਉੱਤਰ ਕੁੰਜੀ 2024 ਵਿੱਚ ਉਹ ਮੰਨਦੇ ਹਨ ਕਿ ਕੋਈ ਗਲਤੀਆ ਹਨ। ਤਾਂ ਉਮੀਦਵਾਰ ਦੁਆਰਾ ਚੰਡੀਗੜ੍ਹ TGT ਉੱਤਰ ਕੁੰਜੀ ਦੇ ਮੁੱਖ ਇਤਰਾਜ਼ ਸਿੱਧੇ ਚੰਡੀਗੜ੍ਹ ਬੋਰਡ  ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ। ਅਜੇ ਇਹ ਲਿੰਕ ਕਾਰਿਆਸੀਲ ਨਹੀ ਹੈ। ਇਹ ਲਿੰਕ ਚਾਲੂ ਹੋਣ ਤੇ ਉਮੀਦਵਾਰ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

ਕਲਿੱਕ ਕਰੋ: ਚੰਡੀਗੜ੍ਹ ਮਾਸਟਰ (TGT) ਭਰਤੀ 2024 ਇਤਰਾਜ਼ ਲਿੰਕ ਚਾਲੂ ਨਹੀ ਹੈ

ਚੰਡੀਗੜ੍ਹ TGT Master/Mistresses ਭਰਤੀ 2024 ਉੱਤਰ ਕੁੰਜੀ ਨੂੰ ਕਿਵੇਂ ਡਾਊਨਲੋਡ ਕਰਨਾ ਹੈ

TGT ਉੱਤਰ ਕੁੰਜੀ 2024 ਨੂੰ ਡਾਊਨਲੋਡ ਕਰਨ ਲਈ ਉਮੀਦਵਾਰ ਕਦਮਾਂ ਦੀ ਧਿਆਨ ਨਾਲ ਜਾਂਚ ਕਰ ਸਕਦੇ ਹਨ। ਜੋ ਹੇਠਾਂ ਦਿੱਤੇ ਹੋਏ ਹਨ।

  1. ਉਮੀਦਵਾਰ ਸਭ ਤੋਂ ਪਹਿਲਾਂ ਚੰਡੀਗੜ੍ਹ ਬੋਰਡ (ਚੰਡੀਗੜ੍ਹ) ਦੀ ਅਧਿਕਾਰਤ ਸਾਈਟ www.chdeducation.gov.in ਤੇ ਕਲਿੱਕ ਕਰੋ।
  2. ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, TGT ਉੱਤਰ ਕੁੰਜੀ 2024 ਲਿੰਕ ਦੀ ਖੋਜ ਕਰੋ
  3. ਉਮੀਦਵਾਰ ਦੁਆਰਾ ਸਹੀ ਲਿੰਕ ਲੱਭਣ ਜਾਣ ਤੇ ਉਸ ਲਿੰਕ ਤੇ ਕਲਿੱਕ ਕਰਨ।
  4. ਉਮੀਦਵਾਰ ਦੀ ਸਹੀ ਲਿੰਕ ਦੀ ਭਾਲ ਪੂਰੀ ਹੋਣ ਤੇ ਉਸ ਤੇ ਕਲਿੱਕ ਕਰੋ। ਫਿਰ ਉਹਨਾਂ ਨੂੰ ਅਗਲੇ ਪੇਜ ਨਾਲ ਜੋੜ ਦਿੱਤਾ ਜਾਵੇਗਾ।
  5. ਉਮੀਦਵਾਰਾਂ ਆਪਣੀ ਜਰੂਰੀ ਜਾਣਕਾਰੀ ਧਿਆਨ ਨਾਲ ਫਾਰਮ ਤੇ ਭਰਨ ਤੇ ਸਬਮਿਟ ਬਟਨ ਤੇ ਕਲਿੱਕ ਕਰਨ।
  6. ਚੰਡੀਗੜ੍ਹ ਮਾਸਟਰ (TGT) ਭਰਤੀ 2024 ਸਕ੍ਰੀਨ ਤੇ ਦਿਖਾਈ ਦਵੇਗੀ।
  7.  ਬਿਨੈਕਾਰ ਹੁਣ ਚੰਡੀਗੜ੍ਹ ਮਾਸਟਰ (TGT) ਭਰਤੀ 2024 ਨੂੰ ਡਾਊਨਲੋਡ ਕਰ ਸਕਦੇ ਹਨ।

pdpCourseImg

 

Download Adda 247 App here to get the latest updates

Related Articles
ਚੰਡੀਗੜ੍ਹ ਮਾਸਟਰ (TGT) ਭਰਤੀ 2024 ਕੁੱਲ 303 ਅਸਾਮੀਆਂ ਲਈ ਅਪਲਾਈ ਕਰੋ ਚੰਡੀਗੜ੍ਹ ਮਾਸਟਰ (TGT) ਭਰਤੀ 2024 ਆਨਲਾਈਨ ਅਪਲਾਈ ਲਿੰਕ ਪ੍ਰਾਪਤ ਕਰੋ
ਚੰਡੀਗੜ੍ਹ ਮਾਸਟਰ TGT ਚੋਣ ਪ੍ਰਕਿਰਿਆ 2024 ਵੇਰਵਿਆ ਦੀ ਜਾਂਚ ਕਰੋ ਚੰਡੀਗੜ੍ਹ ਮਾਸਟਰ (TGT) ਭਰਤੀ 2024 ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੀ ਜਾਂਚ ਕਰੋ
ਚੰਡੀਗੜ੍ਹ ਮਾਸਟਰ (TGT) ਭਰਤੀ ਯੋਗਤਾ ਮਾਪਦੰਡ 2024 ਉਮਰ ਸੀਮਾ ਦੀ ਜਾਂਚ ਕਰੋ ਚੰਡੀਗੜ੍ਹ ਮਾਸਟਰ (TGT) ਭਰਤੀ 2024 ਪਿਛਲੇ ਸਾਲ ਦਾ ਪੇਪਰ PDF ਡਾਊਨਲੋਡ ਕਰੋ

 

 

ਚੰਡੀਗੜ੍ਹ TGT Master/Mistresses ਭਰਤੀ 2024 ਅਧਿਕਾਰਤ ਉੱਤਰ ਕੁੰਜੀ ਜਾਰੀ_3.1

FAQs

ਚੰਡੀਗੜ੍ਹ TGT ਉੱਤਰ ਕੁੰਜੀ 2024 ਕਦੋ ਜਾਰੀ ਕੀਤੀ ਜਾਵੇਗੀ.

ਚੰਡੀਗੜ੍ਹ TGT ਉੱਤਰ ਕੁੰਜੀ 2024 ਬੋਰਡ ਵੱਲੋ ਮਿਤੀ 1 July 2024 ਨੂੰ ਜਾਰੀ ਕਰ ਦਿੱਤੀ ਗਈ ਹੈ।

ਚੰਡੀਗੜ੍ਹ TGT ਦੀ ਕੱਟ ਆਫ ਕਦੋ ਜਾਰੀ ਕੀਤੀ ਜਾਵੇਗੀ.

ਚੰਡੀਗੜ੍ਹ TGT ਦੀ ਕੱਟ ਆਫ ਆਉਣ ਵਾਲੇ ਸਮੇਂ ਵਿੱਚ ਬੋਰਡ ਵੱਲੋ ਜਾਰੀ ਕਰ ਦਿੱਤੀ ਜਾਵੇਗੀ.

TOPICS: