IBPS ਕਲਰਕ ਪਿਛਲੇ ਸਾਲ ਦੇ ਕੱਟ ਆਫ: ਪਿਛਲੇ ਸਾਲ ਦੇ ਕੱਟ ਆਫ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੱਟ-ਆਫ ਅੰਕ ਘੱਟੋ-ਘੱਟ ਅੰਕ ਜਾਂ ਪ੍ਰਤੀਸ਼ਤਤਾ ਹਨ ਜੋ ਕਿਸੇ ਉਮੀਦਵਾਰ ਨੂੰ ਕੋਈ ਵੀ ਇਮਤਿਹਾਨ ਪਾਸ ਕਰਨ ਲਈ ਲੋੜੀਂਦਾ ਹੈ।
ਉਮੀਦਵਾਰ ਪਿਛਲੇ ਸਾਲ ਦੇ ਪ੍ਰੀਖਿਆ ਕੱਟ-ਆਫ ਨੂੰ ਜਾਣ ਕੇ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ। ਪਿਛਲੇ ਸਾਲ ਦੌਰਾਨ, IBPS ਕਲਰਕ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ 2021 ਜਾਰੀ ਕੀਤਾ ਗਿਆ ਸੀ। ਬਹੁਤ ਸਾਰੇ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਨੇ IBPS ਕਲਰਕ ਭਰਤੀ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕੀਤਾ ਹੈ।
IBPS ਕਲਰਕ ਪਿਛਲੇ ਸਾਲ ਦੇ ਕੱਟ ਆਫ ਬਾਰੇ ਸੰਖੇਪ ਜਾਣਕਾਰੀ
IBPS ਕਲਰਕ ਪਿਛਲੇ ਸਾਲ ਦੀ ਕੱਟ ਆਫ: IBPS ਨੇ ਕਲਰਕ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਪਿੱਛਲੇ ਸਾਲ ਨੋਟੀਫਿਕੇਸ਼ਨ ਜਾਰੀ ਕੀਤਾ ਸੀ। IBPS ਕਲਰਕ ਭਰਤੀ ਲਈ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਪਿਛਲੇ ਸਾਲ ਦੇ ਪ੍ਰੀਖਿਆ ਕੱਟ-ਆਫ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ। ਉਮੀਦਵਾਰ ਜੋ IBPS ਕਲਰਕ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ ਇਸ ਲੇਖ ਵਿੱਚ IBPS ਕਲਰਕ ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਰ ਸਕਦੇ ਹਨ।
IBPS ਕਲਰਕ ਪਿਛਲੇ ਸਾਲ ਦੇ ਕੱਟ ਆਫ | |
ਭਰਤੀ ਬੋਰਡ | IBPS |
ਪੋਸਟ ਦਾ ਨਾਮ | ਕਲਰਕ |
ਸ਼੍ਰੇਣੀ | ਕੱਟ-ਆਫ |
ਨੌਕਰੀ ਦੀ ਸਥਿਤੀ | ਭਾਰਤ |
ਚੋਣ ਪ੍ਰਕਿਰਿਆ | ਲਿਖਤੀ ਪ੍ਰੀਖਿਆ |
IBPS ਕਲਰਕ ਪਿਛਲੇ ਸਾਲ ਦੇ ਪ੍ਰੀਲਿਮ ਪ੍ਰੀਖਿਆ ਕੱਟ ਆਫ ਅੰਕ
IBPS ਕਲਰਕ ਪਿਛਲੇ ਸਾਲ ਦੇ ਕੱਟ ਆਫ: IBPS ਨੇ ਕਲਰਕ ਪ੍ਰੀਖਿਆ ਦੇ ਪਿੱਛਲੇ ਸਾਲ ਦੇ ਕੱਟ-ਆਫ ਅੰਕ ਜਾਰੀ ਕੀਤੇ ਸਨ। ਜਿਹੜੇ ਉਮੀਦਵਾਰ IBPS ਕਲਰਕ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ IBPS ਕਲਰਕ ਦੇ ਪਿਛਲੇ ਸਾਲ ਦੇ ਪ੍ਰੀਲਿਮ ਪ੍ਰੀਖਿਆ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ IBPS ਕਲਰਕ ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ IBPS ਕਲਰਕ ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ। ਹੇਠਾਂ ਦਰਸਾਇਆ ਗਈਆਂ ਕੱਟ ਆਫ ਪਿਛਲੇ ਕੁੱਝ ਸਾਲਾ ਵਿੱਚ ਭਾਰਤ ਦੇ ਸਾਰੇ ਰਾਜਿਆਂ ਵਿੱਚ ਹੋਏ ਕਲਰਕ ਦੇ ਪੇਪਰ ਦੀ ਦਿੱਤੀ ਹੋਈ ਹੈ ਉਮੀਦਵਾਰ ਆਪਣੀ ਕੈਟਾਗਰੀ ਦੇ ਮੁਤਾਬਕ ਆਪਣੇ ਰਾਜਿਆਂ ਦੇ ਹਿਸਾਬ ਨਾਲ ਆਪਣੀ ਕੱਟ ਆਫ ਚੈਕ ਕਰ ਸਕਦੇ ਹਨ। ਉਮੀਦਵਾਰ ਨੂੰ ਇਸ ਲੇਖ ਵਿੱਚ ਇਹ ਵੀ ਪੱਤਾ ਲਗ ਜਾਵੇਗਾ ਕਿ ਉਸਨੂੰ ਕਿਨ੍ਹੇ ਨੰਬਰ ਦੀ ਜਰੂਰਤ ਹੈ।
IBPS ਕਲਰਕ ਪਿਛਲੇ ਸਾਲ ਦੇ ਕੱਟ ਆਫ 2021
|
||||
ਰਾਜ ਦਾ ਨਾਮ | General | OBC | SC-ST | EWS |
ਆਂਧਰਾ ਪ੍ਰਦੇਸ਼ | 71 | 71 | ||
ਅਸਾਮ | 68 | 67.75 | 62.75 (SC) 63 (ST) | |
ਬਿਹਾਰ | 76 | 76 | ||
ਛੱਤੀਸਗੜ੍ਹ | 74 | 74 | ||
ਚੰਡੀਗੜ੍ਹ | 62.75 | 62.75 | ||
ਦਿੱਲੀ | 77.25 | 73.25 | 73.25 | |
ਗੁਜਰਾਤ | 72 | |||
ਗੋਆ | 62.5 | |||
ਹਿਮਾਚਲ ਪ੍ਰਦੇਸ਼ | 78.5 | |||
ਹਰਿਆਣਾ | 78.5 | 76 | ||
ਜੰਮੂ-ਕਸ਼ਮੀਰ | 72 | |||
ਝਾਰਖੰਡ | 79.25 | |||
ਕੇਰਲ | 78 | |||
ਮੱਧ ਪ੍ਰਦੇਸ਼ | 77 | 65 (ST) | ||
ਮਹਾਰਾਸ਼ਟਰ | 70.25 | 70.25 | ||
ਮਣੀਪੁਰ | 69.75 | 69.75 | ||
ਉੜੀਸਾ | 77 | 69.5 | ||
ਪੰਜਾਬ | 75.5 | 71 | 65.25 (SC) | 74 |
ਰਾਜਸਥਾਨ | 81.5 | |||
ਕਰਨਾਟਕ | 67.25 | 67.5 | 66.25 (ST) | 60.75 |
ਤੇਲੰਗਾਨਾ | 65.75 | 65.75 | ||
ਪੁਡੂਚੇਰੀ | 57 | |||
ਤ੍ਰਿਪੁਰਾ | ||||
ਉੱਤਰ ਪ੍ਰਦੇਸ਼ | 77 | 74 | 67.5 (SC) | 67.5 |
ਉਤਰਾਖੰਡ | 81.25 | |||
ਪੱਛਮੀ ਬੰਗਾਲ | 79 | 73.75 | 69.5 (SC) | |
ਤਾਮਿਲਨਾਡੂ | 67.75 | 67.75 | ||
ਸਿੱਕਮ | 59.25 | 59.25 |
IBPS ਕਲਰਕ ਦੇ ਪਿਛਲੇ ਸਾਲ ਦੇ ਮੁੱਖ ਪ੍ਰੀਖਿਆ ਕੱਟ ਆਫ ਅੰਕ
IBPS ਕਲਰਕ ਪਿਛਲੇ ਸਾਲ ਦੇ ਕੱਟ ਆਫ: IBPS ਕਲਰਕ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਜਾਰੀ ਕੀਤੇ ਗਏ ਸਨ। ਜਿਹੜੇ ਉਮੀਦਵਾਰ IBPS ਕਲਰਕ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ IBPS ਕਲਰਕ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਮੁੱਖ ਪ੍ਰੀਖਿਆ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ IBPS ਕਲਰਕ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ IBPS ਕਲਰਕ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।
IBPS ਕਲਰਕ ਪਿਛਲੇ ਸਾਲ ਦੇ ਕੱਟ ਆਫ 2021 |
|||||
ਰਾਜ/ਯੂ.ਟੀ | SC | ST | OBC | EWS | UR |
ਅੰਡੇਮਾਨ ਅਤੇ ਨਿਕੋਬਾਰ | NA | NA | NA | NA | 23.25 |
ਆਂਧਰਾ ਪ੍ਰਦੇਸ਼ | 32 | 27 | 41.63 | 40.88 | 44.13 |
ਅਰੁਣਾਚਲ ਪ੍ਰਦੇਸ਼ | NA | 16.63 | NA | NA | 21.88 |
ਅਸਾਮ | 30.75 | 23.38 | 28.63 | 28.13 | 37.75 |
ਬਿਹਾਰ | 27.38 | 33.38 | 39.13 | 40.83 | 44 |
ਚੰਡੀਗੜ੍ਹ | 29.25 | NA | 31.63 | 34.5 | 34.5 |
ਛੱਤੀਸਗੜ੍ਹ | 29.5 | 16.5 | 39.5 | 30.25 | 41.38 |
ਦਾਦਰ ਅਤੇ ਨਗਰ ਹਵਾਲੀ | NA | 31.5 | NA | NA | 37.88 |
ਦਮਨ ਅਤੇ ਦੀਉ | NA | 31.5 | NA | NA | 37.88 |
ਦਿੱਲੀ | 33.75 | 26.88 | 36.38 | 36.5 | 44 |
ਗੋਆ | NA | 16.5 | 32.25 | 29.63 | 30.5 |
ਗੁਜਰਾਤ | 29.88 | 25.63 | 33.63 | 34 | 39.38 |
ਹਰਿਆਣਾ | 30.38 | NA | 40.38 | 42.88 | 44.75 |
ਹਿਮਾਚਲ ਪ੍ਰਦੇਸ਼ | 34.13 | 36.63 | 37.75 | 40 | 44.75 |
ਜੰਮੂ ਅਤੇ ਕਸ਼ਮੀਰ | 42.63 | 31.63 | 37.25 | 42.25 | 45.38 |
ਝਾਰਖੰਡ | 17.5 | 20.63 | 37.75 | 34.25 | 39.25 |
ਕਰਨਾਟਕ | 29 | 26.13 | 37.63 | 36.13 | 37.63 |
ਕੇਰਲ | 26.5 | NA | 39.88 | 27.75 | 42.13 |
ਲੱਦਾਖ | NA | 31.88 | NA | NA | 24.38 |
ਲਕਸ਼ਦੀਪ | NA | 12.38 | NA | NA | 35.25 |
ਮੱਧ ਪ੍ਰਦੇਸ਼ | 16 | 17.5 | 17.88 | 24.5 | 36.38 |
ਮਹਾਰਾਸ਼ਟਰ | 32.88 | 22.88 | 33.88 | 22.88 | 38 |
ਮਣੀਪੁਰ | 34.13 | 33.63 | 38 | 28.5 | 34.38 |
ਮੇਘਾਲਿਆ | NA | 26 | NA | NA | 29.88 |
ਮਿਜ਼ੋਰਮ | NA | 24.13 | NA | NA | 27 |
ਨਾਗਾਲੈਂਡ | NA | 28.75 | NA | NA | 29.5 |
ਉੜੀਸਾ | 26.25 | 22.13 | 40.5 | 34.63 | 43.25 |
ਪੁਡੂਚੇਰੀ | 36.13 | NA | NA | NA | 41.5 |
ਪੰਜਾਬ | 28.88 | NA | 35.38 | 39.88 | 45.75 |
ਰਾਜਸਥਾਨ | 25.38 | 17.5 | 36.88 | 29.13 | 41.5 |
ਸਿੱਕਮ | NA | NA | 39.38 | NA | 33.38 |
ਤਾਮਿਲਨਾਡੂ | 33.75 | 28 | 44 | 32.63 | 44 |
ਤੇਲੰਗਾਨਾ | 32.88 | 35.75 | 40.63 | 39.88 | 41.13 |
ਤ੍ਰਿਪੁਰਾ | 27.88 | 16.5 | NA | 26.75 | 36.75 |
ਉੱਤਰ ਪ੍ਰਦੇਸ਼ | 28.75 | 19.25 | 35.38 | 37.63 | 42 |
ਉਤਰਾਖੰਡ | 34.38 | NA | 32.88 | 39.88 | 46.13 |
ਪੱਛਮੀ ਬੰਗਾਲ | 27.25 | 22.25 | 29.13 | 21.5 |
39.13
|
IBPS ਕਲਰਕ ਦੇ ਪਿਛਲੇ ਸਾਲ ਅਨੁਮਾਨਿਤ ਗਣਨਾ ਕੱਟ ਆਫ
IBPS ਕਲਰਕ ਪਿਛਲੇ ਸਾਲ ਦੇ ਕੱਟ ਆਫ: ਹਰ ਇਮਤਿਹਾਨ ਦਾ ਕੱਟ-ਆਫ ਕੁਝ ਅਜਿਹਾ ਹੁੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਆਦਿ ‘ਤੇ ਨਿਰਭਰ ਕਰਦਾ ਹੈ। ਪੰਜਾਬ IBPS ਕਲਰਕ ਦੇ ਪਿਛਲੇ ਸਾਲ ਦੇ ਕੱਟ ਆਫ ਦੇ ਸ਼੍ਰੇਣੀ ਨਾਲ ਸਬੰਧਤ ਵੱਧ ਤੋਂ ਵੱਧ ਅੰਕ 75.5 ਅਤੇ ਘੱਟ ਤੋਂ ਘੱਟ ਅੰਕ 65.25 ਰਹੀ ਹੈ।
IBPS ਕਲਰਕ ਦੇ ਪਿਛਲੇ ਸਾਲ ਦੇ ਕੱਟ ਆਫ ਤੋ IBPS ਕਲਰਕ ਭਰਤੀ 2023 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 75 ਤੋ 80 ਅਤੇ ਘੱਟ ਤੋਂ ਘੱਟ ਅੰਕ 65 ਤੋ 70 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।
IBPS ਕਲਰਕ ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਿਵੇਂ ਕਰੀਏ?
IBPS ਕਲਰਕ ਪਿਛਲੇ ਸਾਲ ਦੇ ਕੱਟ ਆਫ: ਅਸੀਂ IBPS ਕਲਰਕ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ IBPS ਕਲਰਕ ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ। ਉਮੀਦਵਾਰ ਕਲਰਕ ਦੇ ਪਿਛਲੇ ਸਾਲ ਦੀ ਕੱਟ ਆਫ ਦੇਖਣ ਲਈ ਹੇਠ ਲਿਖੇ ਕਦਮਾਂ ਦੀ ਜਾਂਚ ਕਰ ਸਕਦੇ ਹਨ।
- ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
- ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
- ਹੁਣ IBPS ਕਲਰਕ ਭਰਤੀ 2023 ਦੇ ਵਿਕਲਪ ‘ਤੇ ਕਲਿੱਕ ਕਰੋ।
- ਫਿਰ IBPS ਕਲਰਕ ਦੀ ਪਿਛਲੇ ਸਾਲ ਦੀ ਕੱਟ ਆਫ ਦੇ ਵਿਕਲੱਪ ‘ਤੇ ਕਲਿੱਕ ਕਰੋ।
- ਉਮੀਦਵਾਰ ਉਸ ਪੰਨੇ ਤੇ ਜਾ ਕੇ IBPS ਕਲਰਕ ਪਿਛਲੇ ਸਾਲ ਦੀ ਕੱਟ ਆਫ ਦੀ ਜਾਂਚ ਕਰ ਸਕਦੇ ਹਨ।
IBPS ਕਲਰਕ ਪਿਛਲੇ ਸਾਲ ਦੇ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?
IBPS ਕਲਰਕ ਪਿਛਲੇ ਸਾਲ ਦੇ ਕੱਟ ਆਫ: ਪਿਛਲੇ ਸਾਲ ਦਾ ਕੱਟ-ਆਫ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੱਟ ਆਫ ਅੰਕਾਂ ਦੀ ਘੱਟੋ-ਘੱਟ ਸੰਖਿਆ ਹੈ ਜੋ ਕਿਸੇ ਨੂੰ ਨੌਕਰੀ ਲਈ ਵਿਚਾਰੇ ਜਾਣ ਲਈ ਟੈਸਟ ਜਾਂ ਕੋਈ ਵੀ ਇਮਤਿਹਾਨ ਪਾਸ ਕਰਨ ਲਈ ਲੋੜੀਂਦਾ ਹੈ। ਪਿਛਲੇ ਸਾਲ ਦੇ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ ਇਸ ਸੰਬੰਧੀ ਹੇਠਾਂ ਸੰਖੇਪ ਵਰਨਣ ਕੀਤਾ ਹੈ।
- ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ।
- ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਤਿਆਰੀ ਲਈ ਵਧੀਆਂ ਢੰਗ ਨਾਲ ਯੋਜਨਾ ਬਣਾਉਣ ਲਈ ਅਤੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰ ਸਕਦੇ ਹਨ।
- ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਆਦਿ ਦਾ ਅਨੁਮਾਨ ਲਗਾ ਸਕਦੇ ਹਨ।
Enroll Yourself: Punjab Da Mahapack Online Live Classes
Visit Us on Adda247 | |
Punjab Govt Jobs Punjab Current Affairs Punjab GK Download Adda 247 App |