Punjab govt jobs   »   ਇੰਡੀਆ ਪੋਸਟ GDS ਭਰਤੀ   »   GDS ਚੋਣ ਪ੍ਰਕਿਰਿਆ

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023: ਭਾਰਤੀ ਡਾਕ ਵਿਭਾਗ ਦੁਆਰਾ ਇੰਡੀਆ ਪੋਸਟ GDS ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਭਾਰਤੀ ਡਾਕ ਵਿਭਾਗ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਇੰਡੀਆ ਪੋਸਟ GDS ਦੇ ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਜਾਂਦੀ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ ਇੰਡੀਆ ਪੋਸਟ GDS ਭਰਤੀ ਦੀ ਚੋਣ ਪ੍ਰੀਕਿਰਿਆ ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ।

ਇਸ ਲੇਖ ਵਿੱਚ, ਇੰਡੀਆ ਪੋਸਟ GDS ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਇਸ ਪੋਸਟ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਪਤਾ ਹੋਣਾ ਚਾਹੀਦੀ ਹੈ। ਜਿਵੇਂ ਕਿ ਇੰਡੀਆ ਪੋਸਟ GDS ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। ਇੰਡੀਆ ਪੋਸਟ GDS ਦੀ ਚੋਣ ਪ੍ਰਕਿਰਿਆ ਮੈਰਿਟ ਦੇ ਅਧਾਰ ਤੇ ਹੋਵੇਗੀ.।

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023: ਇੰਡੀਆ ਪੋਸਟ GDS ਪ੍ਰੀਖਿਆ ਵਿੱਚ ਖਾਲੀ ਅਸਾਮੀਆਂ ਲਈ ਇੰਡੀਆ ਪੋਸਟ GDS ਦੁਆਰਾ ਭਰਤੀ ਕਰਵਾਈ ਜਾਂਦੀ ਹੈ। ਇੰਡੀਆ ਪੋਸਟ GDS ਦੀ ਚੋਣ ਪ੍ਰਕਿਰਿਆ ਵਿੱਚ ਕੋਈ ਇਮਤਿਹਾਨ ਨਹੀ ਲਿਆ ਜਾਵੇਗਾ ਇਹ ਭਰਤੀ ਸਿਰਫ ਮੈਰਿਟ ਦੇ ਅਧਾਰ ਤੇ ਹੋਵੇਗੀ। ਅਤੇ ਦੂਜਾ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ ਇੰਡੀਆ ਪੋਸਟ GDS ਦੀ ਚੋਣ ਪ੍ਰਕਿਰਿਆ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ
ਭਰਤੀ ਬੋਰਡ ਭਾਰਤੀ ਡਾਕ ਵਿਭਾਗ
ਪੋਸਟ ਦਾ ਨਾਮ ਇੰਡੀਆ ਪੋਸਟ GDS
ਵਿਸ਼ਾ ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਮੈਰਿਟ ਦੇ ਅਧਾਰ ਤੇ ਅਤੇ ਦਸਤਾਵੇਜ਼ ਤਸਦੀਕ
ਰਾਜ ਪੰਜਾਬ
ਵੈੱਬਸਾਈਟ indiapostgdsonline.gov.in

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023 ਮੈਰਿਟ

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023: ਹੇਠਲੀ ਅੱਖਰ ਚੋਣ ਡਾਕ ਸੇਵਕ ਚੋਣ ਚੋਣ 2023 ਦੀ ਚੋਣ ਕਰੋ। ਕੇਂਦਰਿਤ ਕਰੋ ਨੁਕਤਾਚੀਨੀ ਦੀ ਗ੍ਰਾਮੀਣ ਡਾਕ ਸੇਵਕ ਦੀ ਚੋਣ ਪ੍ਰਕਿਰਿਆ ਮੈਰਿਟ ਸੂਚੀ ‘ਤੇ ਅਧਾਰਤ ਹੈ।

  • ਉਮੀਦਵਾਰਾਂ ਦੇ 10ਵੀਂ ਜਮਾਤ ਦੇ ਅੰਕਾਂ ਦੇ ਆਧਾਰ ‘ਤੇ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।
  • 4 ਦਸ਼ਮਲਵ ਦੀ ਸ਼ੁੱਧਤਾ ਲਈ 10ਵੀਂ ਮਿਆਰੀ ਪ੍ਰਤੀਸ਼ਤਤਾ ਅੰਤਿਮ ਚੋਣ ਲਈ ਮਾਪਦੰਡ ਹੋਵੇਗੀ।
  • ਉੱਚ ਵਿਦਿਅਕ ਯੋਗਤਾਵਾਂ ਨੂੰ ਕੋਈ ਵਜ਼ਨ ਨਹੀਂ ਦਿੱਤਾ ਜਾਵੇਗਾ।
  • ਜੇਕਰ ਤੁਸੀਂ ਕਿਸੇ ਹੋਰ ਉਮੀਦਵਾਰ ਦੇ ਬਰਾਬਰ ਅੰਕ ਪ੍ਰਾਪਤ ਕਰਦੇ ਹੋ, ਤਾਂ ਵੱਧ ਜਨਮ ਮਿਤੀ ਵਾਲੇ ਵਿਅਕਤੀ ਨੂੰ ਤਰਜੀਹ ਦਿੱਤੀ ਜਾਵੇਗੀ।
  • ਉਸ ਤੋਂ ਬਾਅਦ ਤਰਜੀਹ ਦਿੱਤੀ ਜਾਵੇਗੀ – ST ਔਰਤ, SC ਔਰਤ, OBC ਔਰਤ, UR ਔਰਤ, ST ਮਰਦ, SC ਮਰਦ, OBC ਮਰਦ, UR ਮਰਦ ਇਹ ਵਿਚਾਰਿਆ ਜਾਵੇਗਾ

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023 ਦਸਤਾਵੇਜ਼ ਤਸਦੀਕ

ਇੰਡੀਆ ਪੋਸਟ GDSਚੋਣ ਪ੍ਰਕਿਰਿਆ 2023: ਇੰਡੀਆ ਪੋਸਟ GDS ਭਰਤੀ ਦੀ ਚੋਣ ਪ੍ਰਕਿਰਿਆ ਦੀ ਵਿੱਚ ਮੈਰਿਟ ਦੇ ਅਧਾਰ ਤੇ ਆਏ ਨੰਬਰ ਦੀ ਲਿਸ਼ਟ ਤੋਂ ਬਾਅਦ ਉਮੀਦਵਾਰਾਂ ਨੂੰ  ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਇੰਡੀਆ ਪੋਸਟ GDS ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023 ਮਹੱਤਵਪੂਰਨ ਲਿੰਕ

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023: ਜੋ ਉਮੀਦਵਾਰ ਇੰਡੀਆ ਪੋਸਟ GDS ਪ੍ਰੀਖਿਆ ਲਈ ਅਰਜ਼ੀ ਦੇ ਰਹੇ ਹਨ, ਉਹ ਗ੍ਰਾਮ ਡਾਕ ਸੇਵਕ ਨਾਲ ਸਬੰਧਤ ਮਹੱਤਵਪੂਰਨ ਲਿੰਕਾਂ ਦੀ ਜਾਂਚ ਕਰ ਸਕਦੇ ਹਨ। ਹੇਠਾਂ ਦਿੱਤੇ ਲਿੰਕਾਂ ਵਿੱਚ Notifivcation PDF, ਅਤੇ ਅਧਿਕਾਰਤ ਵੈੱਬਸਾਈਟ ਲਿੰਕ ਸ਼ਾਮਲ ਹਨ। ਉਹ ਉਮੀਦਵਾਰ ਜੋ ਅਧਿਕਾਰਤ ਨੋਟੀਫਿਕੇਸ਼ਨ PDF ਡਾਊਨਲੋਡ ਕਰਨਾ ਚਾਹੁੰਦੇ ਹਨ, ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ।.

ਅਧਿਕਾਰਤ ਵੈੱਬਸਾਈਟ ਲਿੰਕ: ਇੰਡੀਆ ਪੋਸਟ GDS ਭਰਤੀ ਅਧਿਕਾਰਤ ਵੈੱਬਸਾਈਟ

ਅਧਿਕਾਰਤ ਸੂਚਨਾ: ਇੰਡੀਆ ਪੋਸਟ GDS ਭਰਤੀ 2023

PDF ਡਾਊਨਲੋਡ ਕਰੋ: ਇੰਡੀਆ ਪੋਸਟ GDS ਭਰਤੀ 2023

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023 ਅੰਤਿਮ ਸੂਚੀ 2023

ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ ਇੰਡੀਆ ਪੋਸਟ GDS ਦੀ ਚੋਣ ਪ੍ਰਕਿਰਿਆ ਦੀ ਅੰਤਿਮ ਸੂਚੀ ਉਮੀਦਵਾਰਾਂ ਵਲੋਂ ਮੇਰਿਟ ਦੇ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਅੰਤਿਮ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਇੰਡੀਆ ਪੋਸਟ GDS ਦੀ ਚੋਣ ਪ੍ਰਕਿਰਿਆ 2023 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।

adda247

Enroll Yourself: Punjab Da Mahapack Online Live Classes

Download Adda 247 App here to get the latest updates

Read More:
Punjab Govt Jobs
Punjab Current Affairs
Punjab GK
ਇੰਡੀਆ ਪੋਸਟ GDS ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ_3.1

FAQs

ਇੰਡੀਆ ਪੋਸਟ GDS ਚੋਣ ਪ੍ਰਕਿਰਿਆ ਵਿੱਚ ਕਿਨੇ ਪੜਾਅ ਹਨ

ਇੰਡੀਆ ਪੋਸਟ GDS ਚੋਣ ਪ੍ਰਕਿਰਿਆ ਵਿੱਚ 2 ਪੜਾਅ ਹਨ ਪਹਿਲਾ ਮੈਰਿਟ ਦੇ ਅਧਾਰ ਤੇ ਸੂਚੀ ਜਾਰੀ ਹੋਵੇਗੀ। ਉਸ ਤੋਂ ਬਾਅਦ ਦਸਤਾਵੇਜ ਤਸਦੀਕ ਕੀਤੇ ਜਾਣਗੇ।

ਇੰਡੀਆ ਪੋਸਟ GDS ਚੋਣ ਪ੍ਰਕਿਰਿਆ ਵਿੱਚ ਪੇਪਰ ਕਿਨ੍ਹੇ ਨੰਬਰ ਦਾ ਹੋਵੇਗਾ।

ਇੰਡੀਆ ਪੋਸਟ GDS ਚੋਣ ਪ੍ਰਕਿਰਿਆ ਵਿੱਚ ਕੋਈ ਲਿਖਤੀ ਇਮਤਿਹਾਨ ਨਹੀ ਹੋਵੇਗਾ।