Punjab govt jobs   »   ਲਾਅ ਅਫਸਰ ਭਰਤੀ 2023   »   ਲਾਅ ਅਫਸਰ ਭਰਤੀ ਯੋਗਤਾ ਮਾਪਦੰਡ
Top Performing

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ 2023 ਉਮਰ ਸੀਮਾ ਦੀ ਜਾਂਚ ਕਰੋ

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ: ਪੰਜਾਬ ਸਰਕਾਰ ਨੇ 6 ਵੱਖ ਵੱਖ ਭਰਤੀਆਂ ਦੇ ਅਹੁਦੇ ਲਈ ਆਪਣੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਯੋਗਤਾ ਮਾਪਦੰਡ ਜਾਰੀ ਕੀਤੇ ਹਨ ਜਿਸ ਵਿੱਚ ਉਮਰ ਸੀਮਾ, ਸਿੱਖਿਆ ਯੋਗਤਾ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ਾਂ ਦੀ ਤਸਦੀਕ ਸ਼ਾਮਲ ਹਨ। ਇਸ ਲੇਖ ਵਿੱਚ, ਉਮੀਦਵਾਰ ਲਾਅ ਅਫਸਰ ਭਰਤੀ ਯੋਗਤਾ ਮਾਪਦੰਡ 2023 ਦੇ ਸਾਰੇ ਵੇਰਵਿਆਂ ਦੀ ਜਾਂਚ ਕਰਦੇ ਹਨ।

ਚਾਹਵਾਨ ਉਮੀਦਵਾਰਾਂ ਲਈ ਲਾਅ ਅਫਸਰ ਭਰਤੀ 2023 ਭਰਤੀ ਲਈ ਅਪਲਾਈ ਕਰਨ ਤੋਂ ਪਹਿਲਾਂ ਲਾਅ ਅਫਸਰ ਭਰਤੀ ਯੋਗਤਾ ਮਾਪਦੰਡ 2023 ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। ਲਾਅ ਅਫਸਰ ਭਰਤੀ 2023 ਭਰਤੀ ਬਾਰੇ ਹੋਰ ਵੇਰਵਿਆਂ ਲਈ ਪੂਰਾ ਲੇਖ ਦੇਖੋ।

ਲਾਅ ਅਫਸਰ ਭਰਤੀ 2023

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ 2023 ਸੰਖੇਪ ਜਾਣਕਾਰੀ

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ: ਲਾਅ ਅਫਸਰ ਭਰਤੀ ਦੇ ਯੋਗਤਾ ਮਾਪਦੰਡ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਇਸ ਲੇਖ ਵਿੱਚ ਹੈ ਜਿਸ ਵਿੱਚ ਉਮਰ ਸੀਮਾ, ਵਿਦਿਅਕ ਲੋੜਾਂ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ ਤਸਦੀਕ ਸ਼ਾਮਲ ਹਨ। ਲਾਅ ਅਫਸਰ ਭਰਤੀ 2023 ਦੇ ਯੋਗਤਾ ਮਾਪਦੰਡ ਬਾਰੇ ਸੰਖੇਪ ਜਾਣਕਾਰੀ ਲਈ ਇਸ ਲੇਖ ਨੂੰ ਚੰਗੀ ਤਰ੍ਹਾਂ ਪੜ੍ਹੋ। ਇਹ ਤੁਹਾਨੂੰ ਭਰਤੀ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ।

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ 2023
ਭਰਤੀ ਸੰਸਥਾ ਪੰਜਾਬ ਸਰਕਾਰ
ਪੋਸਟ ਦਾ ਨਾਮ ਲਾਅ ਅਫਸਰ
ਸ਼੍ਰੇਣੀ ਯੋਗਤਾ ਮਾਪਦੰਡ
ਨੌਕਰੀ ਦੀ ਸਥਿਤੀ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਵੈੱਬਸਾਈਟ https.punjab.gov.in

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ 2023 ਸਿੱਖਿਆ ਯੋਗਤਾ

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ: ਪੰਜਾਬ ਸਰਕਾਰ ਦੀ ਅਥਾਰਟੀ ਦੁਆਰਾ ਜਾਰੀ ਕੀਤੀ ਗਏ ਇਸਤਿਹਾਰ ਅਨੁਸਾਰ ਲਾਅ ਅਫਸਰ ਭਰਤੀ 2023 ਲਈ ਯੋਗ ਹੋਣ ਲਈ, ਉਮੀਦਵਾਰ ਕੋਲ ਹੇਠ ਲਿਖੀ ਯੋਗਤਾ ਹੋਣੀ ਚਾਹੀਦੀ ਹੈ।

ਲੜੀ ਨੰ ਅਸਾਮੀ ਦਾ ਨਾਮ ਵਿਦਿਅਕ ਯੋਗਤਾ
1 ਪੰਜਾਬ ਲਾਅ ਅਫਸਰ
  • ਉਪਰੋਕਤ ਦਿੱਤੀਆ ਗਈਆ ਅਸਾਮੀਆ ਦੇ ਵਿੱਚ 5 ਪ੍ਰਤੀਸ਼ਤ ਸਿਟ ਪੰਜਾਬ ਪ੍ਰੋਸਿਕਿਉਸਨ ਅਤੇ ਲਿਟਿਗੇਸ਼ਨ ਗਰੁਪ ਏ ਦੇ ਉਮੀਦਵਾਰ ਨੂੰ ਦਿੱਤੀ  ਜਾਵੇਗੀ।
  • ਉਮੀਦਵਾਰ ਤੇ ਕੋਈ ਵੀ ਕਾਨੂੰਨੀ ਕੇਸ ਨਹੀ ਹੋਣਾ ਚਾਹੀਦਾ
  • ਉਮੀਦਵਾਰ ਦੀ ਚੋਣ ਪ੍ਰੀਕਿਰਿਆ ਦੋਰਾਨ ਸਾਰੇ ਰੂਲ ਪੰਜਬ ਲਾਅ ਅਫਸਰ 2017 ਦੇ ਏਕਟ ਅਧੀਨ ਹੀ ਹੋਣਗੇ।

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ 2023 ਕੋਸ਼ਿਸ਼ਾਂ ਦੀ ਗਿਣਤੀ

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ: ਲਾਅ ਅਫਸਰ 2023 ਲਈ ਕੋਸ਼ਿਸ਼ਾਂ ਦੀ ਗਿਣਤੀ ‘ਤੇ ਪੰਜਾਬ ਸਰਕਾਰ ਦੁਆਰਾ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ। ਉਮੀਦ ਅਨੁਸਾਰ ਲਾਅ ਅਫਸਰ ਭਰਤੀ 2023 ਭਰਤੀ ਲਈ ਕੋਸ਼ਿਸ਼ਾਂ ਦੀ ਗਿਣਤੀ ਅਸੀਮਤ ਹੈ। ਉਮੀਦਵਾਰ ਜਿੰਨੀ ਵਾਰ ਚਾਹੇ ਲਾਅ ਅਫਸਰ  ਭਰਤੀ ਲਈ ਕੋਸ਼ਿਸ਼ ਕਰ ਸਕਦੇ ਹਨ।

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ 2023 ਦਸਤਾਵੇਜ਼ਾਂ ਦੀ ਪੜਤਾਲ

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ: ਪੰਜਾਬ ਸਰਕਾਰ ਲਾਅ ਅਫਸਰ ਭਰਤੀ ਬਿਨੈ ਪੱਤਰਾਂ ਦੀ ਪੜਤਾਲ ਲਿਸਟ ਵਿੱਚ ਨਾਮ ਆਉਣ ਤੋਂ ਬਾਅਦ ਕੀਤੀ ਜਾਵੇਗੀ। ਅਰਜ਼ੀ ਫਾਰਮ ਅਤੇ ਹੋਰ ਸੰਬੰਧਿਤ ਸਰਟੀਫਿਕੇਟਾਂ, ਦਸਤਾਵੇਜ਼ਾਂ ਆਦਿ ਦੀ ਜਾਂਚ ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਲਈ ਕੀਤੀ ਜਾਵੇਗੀ।

ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰ ਕਮਿਸ਼ਨ ਦੁਆਰਾ ਦਸਤਾਵੇਜਾਂ ਦੀ ਪੜਤਾਲ ਲਈ ਆਪਣੇ ਅਸਲ ਸਰਟੀਫਿਕੇਟ ਪੇਸ਼ ਕਰੇਗਾ। ਪੜਤਾਲ ਪ੍ਰਕਿਰਿਆ ਤੋਂ ਬਾਅਦ ਜੋ ਉਮੀਦਵਾਰ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਦੇ ਹੋਣ ਉਹਨਾਂ ਉਮੀਦਵਾਰਾਂ ਨੂੰ ਕਿਸੇ ਵੀ ਸਮੇਂ ਅਯੋਗ ਪਾਏ ਜਾਣ ਤੇ ਰੱਦ ਕਰਾਰ ਦਿੱਤਾ ਜਾਵੇਗਾ।

Punjab Maha Pack

 

Enroll Yourself: Punjab Da Mahapack
Online Live Classes which offer up to 75% Discount on all Important Exam

ਲਾਅ ਅਫਸਰ ਭਰਤੀ ਯੋਗਤਾ ਮਾਪਦੰਡ 2023 ਉਮਰ ਸੀਮਾ ਦੀ ਜਾਂਚ ਕਰੋ_3.1

FAQs

ਲਾਅ ਅਫਸਰ ਭਰਤੀ ਦੀ ਉਮਰ ਸੀਮਾ ਕੀ ਰੱਖੀ ਗਈ ਹੈ।

ਲਾਅ ਅਫਸਰ ਭਰਤੀ ਦੀ ਉਮਰ ਸੀਮਾ ਬਾਰੇ ਨੋਟਿਫਿਕੇਸਨ ਵਿੱਚ ਕੋਈ ਜਾਣਕਾਰੀ ਨਹੀ ਦਿੱਤੀ ਗਈ ਹੈ।

ਲਾਅ ਅਫਸਰ ਭਰਤੀ ਦੀ ਯੋਗਤਾ ਮਾਪਦੰਡ ਕੀ ਰੱਖਿਆ ਗਿਆ ਹੈ।

ਲਾਅ ਅਫਸਰ ਭਰਤੀ ਦੀ ਯੋਗਤਾ ਵੱਖ ਵੱਖ ਹੈ ਉਮੀਦਵਾਰ ਇਸ ਦੀ ਜਾਣਕਾਰੀ ਲੇਖ ਵਿੱਚ ਦੇਖ ਸਕਦੇ ਹਨ।