Punjab govt jobs   »   MBSPSU

MBSPSU ਵੱਖ-ਵੱਖ ਪੋਸਟਾਂ ਦੀ ਯੋਗਤਾ ਮਾਪਦੰਡ 2023

MBSPSU ਯੋਗਤਾ ਮਾਪਦੰਡ: ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਵੱਖ ਵੱਖ ਪੋਸਟਾ ਦੀ ਭਰਤੀ ਦੇ ਅਹੁਦੇ ਲਈ ਆਪਣੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਯੋਗਤਾ ਮਾਪਦੰਡ ਜਾਰੀ ਕੀਤੇ ਹਨ ਜਿਸ ਵਿੱਚ ਉਮਰ ਸੀਮਾ, ਸਿੱਖਿਆ ਯੋਗਤਾ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ਾਂ ਦੀ ਤਸਦੀਕ ਸ਼ਾਮਲ ਹਨ। ਇਸ ਲੇਖ ਵਿੱਚ, ਉਮੀਦਵਾਰ MBSPSU ਯੋਗਤਾ ਮਾਪਦੰਡ 2023 ਦੇ ਸਾਰੇ ਵੇਰਵਿਆਂ ਦੀ ਜਾਂਚ ਕਰਦੇ ਹਨ।

ਚਾਹਵਾਨ ਉਮੀਦਵਾਰਾਂ ਲਈ MBSPSU 2023 ਭਰਤੀ ਲਈ ਅਪਲਾਈ ਕਰਨ ਤੋਂ ਪਹਿਲਾਂ MBSPSU ਯੋਗਤਾ ਮਾਪਦੰਡ 2023 ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। MBSPSU 2023 ਭਰਤੀ ਬਾਰੇ ਹੋਰ ਵੇਰਵਿਆਂ ਲਈ ਪੂਰਾ ਲੇਖ ਦੇਖੋ।

MBSPSU ਭਰਤੀ 2023

MBSPSU ਯੋਗਤਾ ਮਾਪਦੰਡ 2023 ਸੰਖੇਪ ਜਾਣਕਾਰੀ

MBSPSU ਯੋਗਤਾ ਮਾਪਦੰਡ: MBSPSU ਭਰਤੀ ਦੇ ਯੋਗਤਾ ਮਾਪਦੰਡ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਇਸ ਲੇਖ ਵਿੱਚ ਹੈ ਜਿਸ ਵਿੱਚ ਉਮਰ ਸੀਮਾ, ਵਿਦਿਅਕ ਲੋੜਾਂ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ ਤਸਦੀਕ ਸ਼ਾਮਲ ਹਨ। MBSPSU 2023 ਦੇ ਯੋਗਤਾ ਮਾਪਦੰਡ ਬਾਰੇ ਸੰਖੇਪ ਜਾਣਕਾਰੀ ਲਈ ਇਸ ਲੇਖ ਨੂੰ ਚੰਗੀ ਤਰ੍ਹਾਂ ਪੜ੍ਹੋ। ਇਹ ਤੁਹਾਨੂੰ ਇਸ ਭਰਤੀ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ।

MBSPSU ਯੋਗਤਾ ਮਾਪਦੰਡ 2023
ਭਰਤੀ ਸੰਸਥਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ
ਪੋਸਟ ਦਾ ਨਾਮ ਵੱਖ ਵੱਖ ਪੋਸਟਾ
ਉਮਰ ਸੀਮਾ 18-45 ਸਾਲ ਦੇ ਵਿਚਕਾਰ
ਸ਼੍ਰੇਣੀ ਯੋਗਤਾ ਮਾਪਦੰਡ
ਨੌਕਰੀ ਦੀ ਸਥਿਤੀ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

MBSPSU ਯੋਗਤਾ ਮਾਪਦੰਡ 2023 ਉਮਰ ਸੀਮਾ

MBSPSU ਯੋਗਤਾ ਮਾਪਦੰਡ: MBSPSU  ਦੇ ਤਹਿਤ ਬਿਨੈਕਾਰ ਦੀ ਉਮਰ ਨਾ ਤਾ 18 ਸਾਲਾਂ ਤੋਂ ਘੱਟ ਅਤੇ ਨਾ ਹੀ 45 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 01 ਜਨਵਰੀ 2023 ਤੱਕ ਕੀਤੀ ਜਾਵੇਗੀ।

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਦੀ ਸ਼ਰਤ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ, ਇਹ ਢਿੱਲ ਰਾਜ ਸਰਕਾਰ ਦੇ ਹੁਕਮਾ ਉਨਸਾਰ ਵੱਖ-ਵੱਖ ਸ੍ਰੇਣੀਆਂ ਨੂੰ ਦਿੱਤੀ ਗਈ ਹੈ। ਹੇਠਾਂ ਦਿੱਤੀ ਟੇਬਲ ਵਿੱਚੋਂ ਉਮੀਦਵਾਰ ਉਮਰ ਸੀਮਾ ਬਾਰੇ ਪੂਰੀ ਜਾਣਕਾਰੀ ਦੇਖ ਸਕਦੇ ਹਨ।

  • ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ, ਘੱਟ ਅਤੇ 45 ਸਾਲ ਤੋਂ, ਵੱਧ ਨਹੀ ਹੋਣੀ ਚਾਹੀਦੀ।
  • ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ ਸੀਮਾ 50 ਸਾਲ ਹੋਵੇਗੀ।
  • ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ, ਵੱਧ ਉਮਰ ਸੀਮਾ 53 ਸਾਲ ਹੋਵੇਗੀ।
  • ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਪਰਲੀ ਉਮਰ ਸੀਮਾ Punjab Recruitment of Ex-servicemen Rules, 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾ ਉਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨਾਂ ਦੀ ਉਮਰ ਵਿੱਚ, ਘਟਾਉਣ ਤੋਂ, ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲ ਅਨੁਸਾਰ ਅਸਾਮੀ ਦੀ ਉਪਰਲੀ ਉਮਰ ਸੀਮਾ ਤੋਂ, 3 ਸਾਲ ਤੋਂ, ਵੱਧ ਨਹੀ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਸੀਮਾ ਦੀਆਂ ਸ਼ਰਤਪੂਰੀਆਂ ਕਰਦਾ ਹੈ।

MBSPSU ਯੋਗਤਾ ਮਾਪਦੰਡ 2023 ਸਿੱਖਿਆ ਯੋਗਤਾ

MBSPSU ਯੋਗਤਾ ਮਾਪਦੰਡ: ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਅਥਾਰਟੀ ਦੁਆਰਾ ਜਾਰੀ ਕੀਤੀ ਗਏ ਇਸਤਿਹਾਰ ਅਨੁਸਾਰ MBSPSU 2023 ਲਈ ਯੋਗ ਹੋਣ ਲਈ, ਉਮੀਦਵਾਰ ਕੋਲ ਹੇਠ ਲਿਖੀ ਯੋਗਤਾ ਹੋਣੀ ਚਾਹੀਦੀ ਹੈ।

ਲੜੀ ਨੰ ਅਸਾਮੀ ਦਾ ਨਾਮ ਵਿਦਿਅਕ ਯੋਗਤਾ
1 Assistant Professor
(Political Science)
1) Good academic record, with at least 55% marks ( or an equivalent grade in a point scale wherever the grading system is followed) at the Master’s
degree level in Political Science from an Indian University or an equivalent degree from an accredited foreign university.
2) Should possess the qualifications as specified in para I & 2 of the instructions for the post of Assistant Professor.
2 Assistant Professor
(Physical Education)
1) Good academic record with at least 55% marks (or an equivalent grade on a point scale wherever the grading system is followed) at the Master’s
degree level in Physical Education (MPED/MPE) from an Indian University or an equivalent degree from an accredited foreign university.
3) Should possess the qualifications as specified in para I & 2 of the instructions for the post of Assistant Professor.
3 Assistant Professor
(Yoga)
1) Good academic record, with at least 55% marks (or an equivalent grade on a point scale wherever the grading system is followed) at the Master’s
Degree in Yoga or any other relevant subject, or an equivalent degree from an Indian/ foreign University.
2) Should possess the qualifications as specified in para I & 2 of the instructions for the post of Assistant Professor.
4 Superintendent Grade I) Serving/ Superannuated Employees of the Punjab Govt. / Universities / Autonomous Institutions / PSUs who have experience of working for a
minimum of two years as Supdt / equivalent post regularly.
2) Should have experience of working as Senior Assistant for a minimum of IO years in Accounts/ Establishment in Punjab Govt. / Universities
I Autonomous Institutions / PSUs.
3) Should have a working knowledge of Computers.
4) Should be a Matric pass in Punjabi Language
5 Office Superintendent I) Serving/ Superannuated Employees of the Punjab Govt. / Universities / Autonomous Institutions / PSUs who have experience working for a
minimum of two years as Supdt. / equivalent post regularly.
2) Should have experience of working as Senior Assistant for a minimum of IO years in Accounts/ Establishment in Punjab Govt. / Universities
I Autonomous Institutions / PSUs.
6 Physiotherapist I) 10+2 from a recognized Board/ University /Institute with Science.
2) Bachelor’s degree in Physiotherapy.
3) Should have passed the Matriculation Examination with Punjabi as one of the subjects.
7 Hostel Warden
(Boys Hostel)
1) Graduation with Home Science or Hotel Management from a recognized University.
2) Experience of one year in Housekeeping.
3) Should have passed the Matriculation Examination with Pun·abi as one of the subject
8 Hostel Warden
(Girls Hostel)
1) Graduation with Home Science or Hotel Management from a recognized University.
2) Experience of one year in Housekeeping.
3) Should have passed Matriculation Examination with Punjabi as one of the subjects
9 Assistant
(Yoga)
1) Good academic record, with at least 55% marks (or an equivalent grade in a point scale wherever the grading system is followed) at the Master’s
Degree in Yoga or any other relevant subject, or an equivalent degree from an Indian/foreign University.
2) Should possess the qualifications as specified in para I & 2 of the instructions for the post of Assistant Professor.
3) Should have passed the Matriculation Examination with Punjabi as one of the subjects.
4) Age Limit. As mentioned/specified in the instructions along with the Advertisement
10 Assistant Professor
(Physical Education)
1) Good academic record with at least 55% marks (or an equivalent grade in a point scale wherever the grading system is followed) at the Master’s
degree level in Physical Education (MPED/MPE) from an Indian University or an equivalent degree from an accredited foreign university.
2) Should possess the qualifications as specified in para I & 2 of the instructions for the post of Assistant Professor.
3) Should have passed the Matriculation Examination with Punjabi as one of the subjects.
4) Age Limit. As mentioned/specified in the instructions along with the Advertisement
11 Assistant Professor
(Political Science)
1) Good academic record, with at least 55% marks (or an equivalent grade in a point scale wherever the grading system is followed) at the Master’s degree level in Political Science from an Indian University or an equivalent degree
from an accredited foreign university.
2) Should possess the qualifications as specified in para 1 & 2 of the instructions for the post of Assistant Professor.
3) Should have passed the Matriculation Examination with Punjabi as one of the subjects.
4) Age Limit. As mentioned/specified in the instructions along with the Advertisement
12 Assistant
(History)
GEN-01
Professor
I) Good academic record, with at least 55% marks (or an equivalent grade in a point scale wherever the grading system is followed) at the Master’s degree level in History from an Indian University or an equivalent degree from an
accredited foreign university.
2) Should possess the qualifications as specified in para I & 2 of the instructions for the post of Assistant Professor.
3) Should have passed the Matriculation Examination with Punjabi as one of the subjects.
4) Age Limit. As mentioned/specified in the instructions along with the Advertisement

MBSPSU ਯੋਗਤਾ ਮਾਪਦੰਡ 2023 ਕੋਸ਼ਿਸ਼ਾਂ ਦੀ ਗਿਣਤੀ

MBSPSU ਯੋਗਤਾ ਮਾਪਦੰਡ: ਇਸ ਭਰਤੀ ਲਈ  ਕੋਸ਼ਿਸ਼ਾਂ ਦੀ ਗਿਣਤੀ ‘ਤੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੁਆਰਾ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ। ਉਮੀਦ ਅਨੁਸਾਰ MBSPSU 2023 ਭਰਤੀ ਲਈ ਕੋਸ਼ਿਸ਼ਾਂ ਦੀ ਗਿਣਤੀ ਅਸੀਮਤ ਹੈ। ਉਮੀਦਵਾਰ ਜਿੰਨੀ ਵਾਰ ਚਾਹੇ ਭਰਤੀ ਲਈ ਕੋਸ਼ਿਸ਼ ਕਰ ਸਕਦੇ ਹਨ।

MBSPSU ਯੋਗਤਾ ਮਾਪਦੰਡ 2023 ਦਸਤਾਵੇਜ਼ਾਂ ਦੀ ਪੜਤਾਲ

MBSPSU ਯੋਗਤਾ ਮਾਪਦੰਡ: ਭਰਤੀ ਬਿਨੈ ਪੱਤਰਾਂ ਦੀ ਪੜਤਾਲ ਮੇਰਿਟ ਵਿੱਚ ਆਏ ਉਮੀਦਵਾਰਾਂ ਦੇ ਲਿਸਟ ਤੋਂ ਬਾਅਦ ਕੀਤੀ ਜਾਵੇਗੀ। ਅਰਜ਼ੀ ਫਾਰਮ ਅਤੇ ਹੋਰ ਸੰਬੰਧਿਤ ਸਰਟੀਫਿਕੇਟਾਂ, ਦਸਤਾਵੇਜ਼ਾਂ ਆਦਿ ਦੀ ਜਾਂਚ ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਲਈ ਕੀਤੀ ਜਾਵੇਗੀ।

ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰ ਕਮਿਸ਼ਨ ਦੁਆਰਾ ਦਸਤਾਵੇਜਾਂ ਦੀ ਪੜਤਾਲ ਲਈ ਆਪਣੇ ਅਸਲ ਸਰਟੀਫਿਕੇਟ ਪੇਸ਼ ਕਰੇਗਾ। ਪੜਤਾਲ ਪ੍ਰਕਿਰਿਆ ਤੋਂ ਬਾਅਦ ਜੋ ਉਮੀਦਵਾਰ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਦੇ ਹੋਣ ਉਹਨਾਂ ਉਮੀਦਵਾਰਾਂ ਨੂੰ ਕਿਸੇ ਵੀ ਸਮੇਂ ਅਯੋਗ ਪਾਏ ਜਾਣ ਤੇ ਰੱਦ ਕਰਾਰ ਦਿੱਤਾ ਜਾਵੇਗਾ।

Enroll Yourself: Punjab Da Mahapack
Online Live Classes which offer up to 75% Discount on all Important Exam

FAQs

MBSPSU ਭਰਤੀ ਲਈ ਆਖਿਰੀ ਉਮਰ ਸੀਮਾ ਕੀ ਰੱਖੀ ਗਈ ਹੈ।

MBSPSU ਭਰਤੀ ਲਈ ਆਖਿਰੀ ਉਮਰ ਸੀਮਾ ਜਨਰਲ ਕੈਟਾਗਰੀ ਲਈ 45 ਸਾਲ ਰੱਖੀ ਗਈ ਹੈ

MBSPSU ਭਰਤੀ ਲਈ ਕੋਸਿਸਾਂ ਦੀ ਗਿਣਤੀ ਕਿਨ੍ਹੀ ਹੈ।

MBSPSU ਭਰਤੀ ਲਈ ਬੋਰਡ ਵੱਲੋ ਕੋਸਿਸਾਂ ਦੀ ਗਿਣਤੀ ਦਾ ਕੋਈ ਜਿਕਰ ਨਹੀ ਕੀਤਾ ਗਿਆ ਹੈ। ਜਦੋ ਤੱਕ ਉਮੀਦਵਾਰ ਇਸ ਭਰਤੀ ਲਈ ਯੋਗ ਹੈ ਉਹ ਇਸਦਾ ਫਾਰਮ ਭਰ ਸਕਦਾ ਹੈ।