NIT ਜਲੰਧਰ ਭਰਤੀ 2024 ਜਾਰੀ 57 ਖਾਲੀ ਅਸਾਮੀਆਂ ਦੇ ਵੇਰਵਿਆਂ ਦੀ ਜਾਂਚ ਕਰੋlNIT ਜਲੰਧਰ ਭਰਤੀ 2024 – ਨੈਸਨਲ ਇੰਸੀਟਿਉਟ ਆਫ ਜਲੰਧਰ ਬੋਰਡ ਨੇ ਆਪਣੀ ਵੈੱਬਸਾਈਟ www.nitj.ac.in ਤੇ ਅਸੀਸਟੈਂਟ ਪ੍ਰੋਫੇਸਰ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿੱਥੇ ਅਧਿਕਾਰੀਆਂ ਨੇ ਖਾਲੀ ਅਸਾਮੀਆਂ ਅਤੇ ਜੌਬ ਪ੍ਰੋਫਾਈਲ ਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਬਾਰੇ ਜਾਣਨਾ ਚਾਹੁੰਦੇ ਹਨ ਤਾਂ ਉਹ ਸੰਖੇਪ ਵਿੱਚ ਜਾਣਕਾਰੀ ਇਸ ਲੇਖ ਵਿੱਚੋਂ ਪ੍ਰਾਪਤ ਕਰ ਸਕਦੇ ਹਨ। ਸਾਰੀ ਭਰਤੀ ਦੀ ਜਾਣਕਾਰੀ ਲੇਖ ਵਿੱਚ ਦਿੱਤੀ ਹੋਈ ਹੈ
NIT ਜਲੰਧਰ ਭਰਤੀ 2024
ਨੈਸਨਲ ਇੰਸੀਟਿਉਟ ਆਫ ਜਲੰਧਰ ਬੋਰਡ ਦੁਆਰਾ ਅਧਿਕਾਰਤ ਵੈੱਬਸਾਈਟ ਤੇ ਇਸਤਿਹਾਰ ਨੰ: 01/2024 ਤੋਂ 60/2024 ਰਾਂਹੀ NIT ਜਲੰਧਰ ਭਰਤੀ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਬੋਰਡ ਦੁਆਰਾ ਕੁੱਲ 57 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਨੋਟੀਫਿਕੇਸ਼ਨ ਵਿੱਚ NIT ਜਲੰਧਰ ਭਰਤੀ ਦੀ ਯੋਗਤਾ ਮਾਪਦੰਡ, ਚੋਣ ਪ੍ਰਕੀਰਿਆ, ਤਨਖਾਹ ਸਕੇਲ ਅਤੇ ਹੋਰ ਭਰਤੀ ਸੰਬੰਧਿਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਨੂੰ ਇਸ ਨੋਟੀਫਿਕੇਸ਼ਨ ਵਿੱਚ ਦਿੱਤੀ ਸਾਰੀ ਜਾਣਕਾਰੀ ਧਿਆਨ ਨਾਲ ਪੜ੍ਹ ਲੈਣੀ ਚਾਹੀਦੀ ਹੈ। ਉਮੀਦਵਾਰ ਇਸ ਭਰਤੀ ਸੰਬੰਧਿਤ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ।
NIT ਜਲੰਧਰ ਭਰਤੀ 2024 ਸੰਖੇਪ ਜਾਣਕਾਰੀ
NIT ਜਲੰਧਰ ਭਰਤੀ ਸੰਖੇਪ ਜਾਣਕਾਰੀ | |
ਭਰਤੀ ਬੋਰਡ | ਨੈਸਨਲ ਇੰਸੀਟਿਉਟ ਆਫ ਜਲੰਧਰ ਬੋਰਡ |
ਪੋਸਟ ਦਾ ਨਾਮ | ਅਸੀਸਟੈਂਟ ਪ੍ਰੋਫੇਸਰ |
ਇਸਤਿਹਾਰ ਜਾਰੀ ਹੋਣ ਦੀ ਮਿਤੀ | 10 ਜਨਵਰੀ 2024 |
ਕਿਸਮ | Online |
ਪੋਸਟਾਂ ਦੀ ਗਿਣਤੀ | 57 |
Whatsapp Link | Join Now |
Telegram Link | Join Now |
ਨੋਕਰੀ ਦਾ ਸਥਾਨ | Punjab |
ਐਪਲਾਈ ਮਿਤੀ | 10 ਜਨਵਰੀ 2024 |
ਆਖਿਰੀ ਮਿਤੀ | 05 ਫਰਵਰੀ 2024 |
ਅਧਿਕਾਰਤ ਸਾਇਟ | www.nitj.ac.in |
NIT ਜਲੰਧਰ ਭਰਤੀ 2024 ਨੋਟਿਫਿਕੇਸ਼ਨ PDF
ਨੈਸਨਲ ਇੰਸੀਟਿਉਟ ਆਫ ਜਲੰਧਰ ਬੋਰਡ਼ ਦੁਆਰਾ ਅਸੀਸਟੈਂਟ ਪ੍ਰੋਫੇਸਰ ਦੀ ਭਰਤੀ ਲਈ ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 57 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਭਰਤੀ ਦੇ ਵਿਸਥਾਰ ਵਿੱਚ ਜਾਰੀ ਹੋਏ ਨੋਟਿਸ ਨੂੰ ਡਾਊਨਲੋਡ ਕਰ ਸਕਦੇ ਹਨ। ਲਿੰਕ ਹੇਠਾਂ ਦਿੱਤਾ ਗਿਆ ਹੈ।
ਡਾਊਨਲੋਡ ਕਰੋ- NIT ਜਲੰਧਰ ਭਰਤੀ 2024 Official Notification
NIT ਜਲੰਧਰ ਭਰਤੀ 2024 ਅਪਲਾਈ ਆਨਲਾਇਨ
NIT ਜਲੰਧਰ ਭਰਤੀ 2024: ਨੈਸਨਲ ਇੰਸੀਟਿਉਟ ਆਪ ਜਲੰਧਰ ਬੋਰਡ ਨੇ ਆਪਣੀ ਵੈੱਬਸਾਈਟ www.nitj.ac.in ਤੇ ਅਸੀਸਟੈਂਟ ਪ੍ਰੋਫੇਸਰ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੈਸਨਲ ਇੰਸੀਟਿਉਟ ਆਪ ਜਲੰਧਰ ਅਸੀਸਟੈਂਟ ਪ੍ਰੋਫੇਸਰ ਦੀ ਭਰਤੀ ਲਈ ਅਪਲਾਈ ਕਰਨ ਦੀ ਮਿਤੀ 10 ਜਨਵਰੀ 2024 ਨੂੰ ਸ਼ੁਰੂ ਹੋ ਗਈ ਹੈ। ਤੇ ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 5 ਫਰਵਰੀ 2024 ਹੈ। ਜੋ ਉਮੀਦਵਾਰ ਅਸੀਸਟੈਂਟ ਪ੍ਰੋਫੇਸਰ ਦੀ ਖਾਲੀ ਅਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ। ਉਹਨਾਂ ਉਮੀਦਵਾਰਾਂ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਨਾ ਚਾਹੀਦਾ ਹੈ।
ਕਲਿੱਕ ਕਰੋ: NIT ਜਲੰਧਰ ਭਰਤੀ 2024 Apply Online
NIT ਜਲੰਧਰ ਭਰਤੀ ਅਸਾਮੀਆ ਦਾ ਵਰਗੀਕਰਨ
NIT ਜਲੰਧਰ ਭਰਤੀ 2024: ਨੈਸਨਲ ਇੰਸੀਟਿਉਟ ਆਪ ਜਲੰਧਰ ਬੋਰਡ ਖਾਲੀ ਅਸਾਮੀਆਂ ਨੂੰ ਭਰਨ ਲਈ ਹਰ ਸਾਲ ਵੱਖ-ਵੱਖ ਭਰਤੀ ਨੋਟੀਫਿਕੇਸ਼ਨ ਜਾਰੀ ਕਰਦਾ ਹੈ, ਇਸ ਸਾਲ NIT ਜਲੰਧਰ ਭਰਤੀ 2024 ਦੀਆਂ ਗਤੀਵਿਧੀਆਂ ਨੂੰ ਆਮ ਤੌਰ ‘ਤੇ ਚਲਾਉਣ ਲਈ ਅਸੀਸਟੈਂਟ ਪ੍ਰੋਫੇਸਰ ਦੀਆਂ ਅਸਾਮੀਆਂ ਭਰਨ ਜਾ ਰਿਹਾ ਹੈ। ਹੇਠਾਂ ਅਨੁਮਾਨਿਤ ਖਾਲੀ ਅਸਾਮੀਆਂ ਦੀ ਜਾਂਚ ਕਰੋ।
NIT ਜਲੰਧਰ ਭਰਤੀ 2024 ਅਸਾਮੀਆ ਦਾ ਵਰਗੀਕਰਨ | |
Assistant Professor Grade-II (Pay Level 10) (AGP Rs.6000/- in 6th CPC) |
SC-03, ST-06, OBC-09, EWS-02, UR-14 |
Assistant Professor Grade-I (Pay Level 12) (AGP Rs.8000/- in 6th CPC) |
SC-01, OBC02,UR-07 |
Associate Professor (Pay Level 13A2) (AGP Rs.9500/- in 6th CPC) |
ST-01, UR-07 |
Professor (Pay Level 14A) (AGP Rs.10500/- in 6th CPC) |
SC-01, UR-03, EWS-01 |
NIT ਜਲੰਧਰ ਭਰਤੀ 2024 ਯੋਗਤਾ ਮਾਪਦੰਡ
NIT ਜਲੰਧਰ ਭਰਤੀ 2024: ਇਸ ਲੇਖ ਵਿੱਚ ਭਰਤੀ ਸੰਬੰਧੀ ਯੋਗਤਾ ਮਾਪਦੰਡ ਜਿਵੇਂ ਕਿ ਇਸਦੀ ਉਮਰ ਸੀਮਾ, ਵਿਦਿਅਕ ਯੋਗਤਾ ਆਦਿ ਦੇ ਨਾਲ ਵਿਸਥਾਰ ਵਿੱਚ ਪ੍ਰਦਾਨ ਕੀਤੇ ਹਨ। ਉਮੀਦਵਾਰਾਂ ਨੂੰ NIT ਜਲੰਧਰ ਭਰਤੀ 2024 ਯੋਗਤਾ ਮਾਪਦੰਡ ਦੇ ਵੇਰਵੇ ਲਈ ਹੇਠਾਂ ਦੇਖਣਾ ਚਾਹੀਦਾ ਹੈ।
NIT ਜਲੰਧਰ ਭਰਤੀ 2024 Educational Qualification | ||
Name of Post | Academic qualification | Knowledge |
ਅਸੀਸਟੈਂਟ ਪ੍ਰੋਫੇਸਰ
ਐਸੋਸਿਏਟ ਪ੍ਰੋਫੇਸਰ ਪ੍ਰੋਫੇਸਰ |
ਇਹਨਾਂ ਭਰਤੀਆਂ ਲਈ ਯੋਗਤਾ ਮਾਪਦੰਡ ਵੱਖ ਵੱਖ ਹੈ ਉਮੀਦਵਾਰ ਇਸ ਦਾ ਵੇਰਵਾ ਉਪਰ ਦਿੱਤੇ ਗਏ ਲਿੰਕ ਰਾਹੀਂ ਦੇਖ ਸਕਦੇ ਹਨ। | ਇਹਨਾਂ ਭਰਤੀਆਂ ਲਈ ਤਜਰਬਾ ਹੋਣਾ ਲਾਜਮੀ ਹੈ। |
NIT ਜਲੰਧਰ ਭਰਤੀ 2024 ਅਪਲੀਕੇਸ਼ਨ ਫੀਸ
NIT ਜਲੰਧਰ ਭਰਤੀ 2024: ਅਸੀਸਟੈਂਟ ਪ੍ਰੋਫੇਸਰ ਦੀ ਭਰਤੀ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਸ ਵਿੱਚ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਦੀ ਅਲੱਗ ਅਲੱਗ ਸ਼੍ਰੇਣੀ ਦੇ ਅਨੁਸਾਰ ਫੀਸਾਂ ਦੀ ਜਾਣਕਾਰੀ ਦਿੱਤੀ ਗਈ ਹੈ। ਉਹ ਸਾਰੇ ਉਮਦੀਵਾਰ ਜੋ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ। ਉਹਨਾਂ ਨੂੰ ਆਪਣੀ ਸ਼੍ਰੇਣੀ ਦੇ ਅਨੁਸਾਰ ਫੀਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਭਰਤੀ ਲਈ ਉਮਦੀਵਾਰ ਸ਼੍ਰੇਣੀ ਅਨੁਸਾਰ ਹੇਠਾਂ ਦਿੱਤੇ ਟੇਬਲ ਵਿੱਚੋਂ ਦੇਖ ਸਕਦੇ ਹਨ।
Sr.No. | Category | Fees |
1 | ਜਨਰਲ | – |
2 | ਬਾਕੀ ਸਾਰੀ ਕੈਟਾਗਰੀ | – |
NIT ਜਲੰਧਰ ਭਰਤੀ 2024 ਚੋਣ ਪ੍ਰੀਕਿਰਿਆ
NIT ਜਲੰਧਰ ਭਰਤੀ 2024 ਦੀ ਚੋਣ ਪ੍ਰਕਿਰਿਆ ਹੇਠਾਂ ਵੇਰਵੇ ਵਿੱਚ ਦਿੱਤੀ ਗਈ ਹੈ। ਉਮੀਦਵਾਰ ਨੂੰ ਇਸ ਭਰਤੀ ਲਈ ਇੰਟਰਵਿਉ ਦੇਣੀ ਹੋਵੇਗੀ ਜਿਸ ਦੀ ਜਾਣਕਾਰੀ ਹੇਠਾਂ ਟੇਬਲ ਵਿੱਚ ਦਿੱਤੀ ਹੋਈ ਹੈ।
- ਇਸ ਭਰਤੀ ਲਈ ਕੋਈ ਵੀ ਜਾਣਕਾਰੀ ਸਪਸੱਟ ਨਹੀ ਦਿੱਤੀ ਗਈ ਹੈ। ਉਮੀਦਵਾਰ ਨੂੰ ਉਹਨਾਂ ਦੇ ਯੋਗਤਾ ਦੇ ਅਧਾਰ ਤੇ ਉਮੀਦਵਾਰ ਦੀ ਇੰਟਰਵਿਉ ਹੋਵੇਗੀ। ਇੰਟਰਵਿਉ ਲਈ ਅੰਕ ਉਮੀਦਵਾਰ ਵੱਖ ਵੱਖ ਪੋਸਟਾ ਲਈ ਦਰਸਾਏ ਜਾਣਗੇ।
- ਇਸ ਭਰਤੀ ਲਈ ਸਾਰੀ ਜਾਣਕਾਰੀ ਉਮੀਦਵਾਰ ਇਸ ਭਰਤੀ ਦੀ ਅਧਿਕਾਰਤ ਸਾਇਟ ਦੇ ਦੇਖ ਸਕਦੇ ਹਨ।
- ਇਸ ਭਰਤੀ ਲਈ ਉਮੀਦਵਾਰ ਇਸ ਲੇਖ ਵਿੱਚ PDF ਰਾਹੀ ਸਾਰੀ ਜਾਣਕਾਰੀ ਲੈ ਸਕਦੇ ਹਨ।
NIT ਜਲੰਧਰ ਭਰਤੀ 2024 ਤਨਖਾਹ ਦੇ ਵੇਰਵੇ
NIT ਜਲੰਧਰ ਭਰਤੀ 2024: ਅਸੀਸਟੈਂਟ ਪ੍ਰੋਫੇਸਰ ਦੇ ਅਨੂਸਾਰ ਭਰਤੀ ਨੋਟੀਫਿਕੇਸ਼ਨ ਵਿੱਚ ਸੂਚੀਬੱਧ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਅਸੀਸਟੈਂਟ ਪ੍ਰੋਫੇਸਰ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰ ਨੂੰ ਪੰਜਾਬ ਸਰਕਾਰ ਦੇ ਪੈਅ ਸਕੇਲ ਦੇ ਅਧਿਨ ਤਨਖਾਹ ਮਿਲੇਗੀ।
NIT ਜਲੰਧਰ ਭਰਤੀ 2024 ਤਨਖਾਹ ਦੇ ਵੇਰਵੇ | |
Assistant Professor | Grade-II (Pay Level 10) (AGP Rs.6000/- in 6th CPC) |
Assistant Professor | Grade-I (Pay Level 12) (AGP Rs.8000/- in 6th CPC) |
Associate Professor | Pay Level 13A2) (AGP Rs.9500/- in 6th CPC) |
Professor | Pay Level 14A) (AGP Rs.10500/- in 6th CPC) |
NIT ਜਲੰਧਰ ਭਰਤੀ 2024 ਫਾਰਮ ਕਿਵੇਂ ਭਰਨਾ ਹੈ
NIT ਜਲੰਧਰ ਭਰਤੀ: ਜਿਹੜੇ ਉਮੀਦਵਾਰ Recruitment ਦੇ ਅਹੁਦੇ ਲਈ ਹਾਜ਼ਰ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਭਰਤੀ ਲਈ ਅਰਜ਼ੀ ਦੇਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰਨ ਦੀ ਲੋੜ ਹੈ:
- Online applications may be uploaded till 12.00 midnight on February 5, 2024, the link for the same will be activated on the Institute website www.nitj.ac.in by January 10, 2024. The candidates need to apply online and also submit a hard copy of the application. The hard copy of the online submitted application along with all prescribed supporting self-attested documents must reach the office of the REGISTRAR, Dr B R AMBEDKAR NATIONAL INSTITUTE OF TECHNOLOGY, POREC CAMPUS, JALANDHAR, PUNJAB. PIN-144008 BY FEBRUARY 12, 2024 (TILL 5.00 PM).
- The overseas candidates are exempted from submission of hard copy. However, they are required to send all the supporting documents in a single pdf file by email at dfw@nitj.ac.in on or before the last date of submission of hard copies.
- ਹੇਠਾਂ ਦਿੱਤੇ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ www.nitj.ac.in ‘ਤੇ ਜਾਓ
- ਅਰਜ਼ੀ ਫਾਰਮ ਭਰੋ
- ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
- ਫੀਸਾਂ ਦਾ ਭੁਗਤਾਨ ਕਰੋ
- ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ
Relatable |
Enrol Yourself: Punjab Da Mahapack Online Live Classes