Punjab govt jobs   »   PAU Apply Online 2023   »   PAU Apply Online 2023

PAU Apply Online 2023 Direct Link To Application Form

PAU Apply Online 2023: The Application Form for Kheti Doots Post is now active. Punjab Agriculture University (PAU)  issued an official notice for the employment of 215 Kheti Doots positions on its official website, https://www.pau.edu/. The Apply Online date for the PAU Kheti Doots Recruitment 2023 is active on 20 April 2023, and the Last date to Apply Online is 25 April 2023.

Get Apply link and the steps to apply for the Kheti Doots application form. Candidates must check the detailed information provided below for the PAU Kheti Doots Recruitment 2023.

PAU Recruitment 2023

PAU Apply Online 2023: Overview | PAU ਆਨਲਾਈਨ 2023 ਅਪਲਾਈ ਕਰੋ: ਸੰਖੇਪ ਜਾਣਕਾਰੀ

PAU Apply Online 2023: Kheti Doots ਭਰਤੀ ਸਰਕਾਰੀ ਵੈਬਸਾਈਟ ‘ਤੇ 215 ਅਸਾਮੀਆਂ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਚਾਹਵਾਨ Kheti Doots Apply Online  ਲਿੰਕ ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ ਅਤੇ ਹੇਠਾਂ ਦਿੱਤੀ ਸਾਰਣੀ ਵਿੱਚ ਮਹੱਤਵਪੂਰਨ ਤਾਰੀਖਾਂ ਨੂੰ ਸਾਰਣੀ ਵਿੱਚ ਦਰਸਾਏ ਗਏ ਸਾਰੇ ਵੇਰਵਿਆਂ ਜਿਵੇਂ ਕਿ ਅਪਲਾਈ ਕਰਨ ਦੀ ਮਿਤੀ, ਆਖਰੀ ਮਿਤੀ, ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ, ਪ੍ਰੀਖਿਆ ਦੀ ਮਿਤੀ ਆਦਿ।

PAU Apply Online 2023 Overview
Recruitment Organization Punjab Agriculture University (PAU)
Post Name Kheti Doots
Total Vacancies 215
Category Apply Online
Applying Mode Online
Last Date to Apply 25 April 2023

PAU Apply Online 2023: Important Dates | PAU ਆਨਲਾਈਨ 2023 ਅਪਲਾਈ ਕਰੋ: ਮਹੱਤਵਪੂਰਨ ਤਾਰੀਖਾਂ

PAU Apply Online 2023: Kheti Doots 2023 ਇਮਤਿਹਾਨ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ Kheti Doots ਪ੍ਰੀਖਿਆ ਸੰਬੰਧੀ ਮਹੱਤਵਪੂਰਨ ਤਾਰੀਖਾਂ ਨੂੰ ਜਾਣਨਾ ਮਹੱਤਵਪੂਰਨ ਹੈ। ਜਿਹੜੇ ਉਮੀਦਵਾਰ ਖੇਤੀ ਦੂਤ 2023 ਪ੍ਰੀਖਿਆ ਲਈ ਅਪਲਾਈ ਕਰਨ ਜਾ ਰਹੇ ਹਨ, ਉਹ ਇਮਤਿਹਾਨ ਸੰਬੰਧੀ ਸਾਰੀਆਂ ਮਹੱਤਵਪੂਰਨ ਤਾਰੀਖਾਂ ਨੂੰ ਇੱਥੇ ਦੇਖ ਸਕਦੇ ਹਨ। ਮਿਤੀਆਂ ਹੇਠਾਂ ਦਿੱਤੀਆਂ ਗਈਆਂ ਹਨ। ਇਹਨਾ ਭਰਤੀਆਂ ਲਈ ਉਮੀਦਵਾਰ ਆਖਰੀ ਮਿਤੀ ਤੋਂ ਪਹਿਲਾਂ ਆਪਣਾ ਫਾਰਮ ਭਰ ਸਕਦੇ ਹਨ।

PAU Apply Online 2023: Important Dates
Events Dates
Kheti DootsApply Online begins on 20 April 2023
Kheti DootsApply Online Last Date  25 April 2023
Exam Date Released Soon

PAU Apply Online 2023: Application Form | PAU ਆਨਲਾਈਨ 2023 ਅਪਲਾਈ ਕਰੋ: ਅਰਜ਼ੀ ਫਾਰਮ

PAU Apply Online 2023: ਉਮੀਦਵਾਰ PAU ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਔਨਲਾਈਨ ਅਰਜ਼ੀ ਫਾਰਮ ਭਰ ਕੇ Kheti Doots ਲਈ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਇਸ ਪੇਪਰ ਲਈ ਔਨਲਾਇਨ ਐਪਲਾਈ ਕਰ ਸਕਦੇ ਹਨ।

ਜੋ ਉਮੀਦਵਾਰ Kheti Doots ਦਾ ਫਾਰਮ ਭਰਨਾ ਚਾਹੁੰਦੇ ਹਨ ਉਹਨਾਂ ਲਈ ਮਹੱਤਵਪੂਰਨ ਲਿੰਕ ਹੇਠਾਂ ਦਿੱਤੇ ਹੋਏ ਹਨ। ਉਮੀਦਵਾਰ ਖੇਤੀ ਦੂਤ ਦੀ ਔਫਿਸਿਅਲ ਸਾਇਟ ਤੇ ਜਾ ਕੇ ਇਸ ਦਾ ਫਾਰਮ ਭਰ ਕੇ ਔਨਲਾਇਨ ਅਪਲਾਈ ਕਰ ਸਕਦਾ ਹੈ। ਹੇਠਾਂ ਦਿੱਤੇ  ਮਹੱਤਵਪੂਰਨ ਲਿੰਕਾਂ ਦੀ ਧਿਆਨ ਨਾਲ ਜਾਂਚ ਕਰੋਂ।

Apply Online: Direct Link To PAU Apply Online 

Official website: PAU Official Website Link

PAU Apply Online 2023: Application Fees | PAU ਆਨਲਾਈਨ 2023 ਅਪਲਾਈ ਕਰੋ: ਐਪਲੀਕੇਸ਼ਨ ਫੀਸ

PAU Apply Online 2023: PAU ਦਾ ਆਰਜੀ ਫਾਰਮ ਭਰਨ ਲਈ ਕੋਈ ਵੀ ਫੀਸ ਨਹੀ ਹੈ। ਉਮੀਦਵਾਰ ਪੰਜਾਬੀ ਅਗਰੀਕਲਚਰ ਯੂਨੀਵਰਸਿਟੀ (PAU) ਦਾ ਫਾਰਮ ਬਿਨਾ ਕਿਸੀ ਫੀਸ ਦਿੱਤੀ ਭਰ ਸਕਦਾ ਹੈ।

PA 2023 Fee Details
Gen/ OBC/ EWS NO
SC/BC/EWS NO
PH/PWD NO
ESM NO

PAU Apply Online 2023: Steps to Apply | PAU ਆਨਲਾਈਨ 2023 ਅਪਲਾਈ ਕਰੋ: ਅਪਲਾਈ ਕਰਨ ਲਈ ਕਦਮ

PAU Apply Online 2023: ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ PAU ਨੇ ਚਾਹਵਾਨਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ ਆਪਣਾ PAU ਭਰਤੀ 2023 ਫਾਰਮ ਜਮ੍ਹਾਂ ਕਰਾਉਣ ਲਈ ਹੇਠਾਂ ਦਿੱਤੇ ਕਦਮਾਂ ਦੀ ਜਾਂਚ ਕਰ ਸਕਦੇ ਹਨ। ਸਫਲ PAU ਔਨਲਾਈਨ ਅਪਲਾਈ ਕਰਨ ਲਈ ਚਾਹਵਾਨ ਸਿਰਫ ਇਹਨਾਂ ਕਦਮਾਂ ਦੀ ਪਾਲਣਾ ਕਰ ਸਕਦੇ ਹਨ। ਔਨਲਾਈਨ ਫਾਰਮ ਲਈ ਅਰਜ਼ੀ ਦੇਣ ਦਾ ਸਭ ਤੋਂ ਆਸਾਨ ਤਰੀਕਾ ਹੇਠਾਂ ਦੱਸਿਆ ਗਿਆ ਹੈ।

  1. ਸਭ ਤੋਂ ਪਹਿਲਾਂ ਪੂਰੇ PAU ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।
  2. PAU ਦੇ ਅਧਿਕਾਰਤ ਵੈਬਸਾਇਟ ਤੇ ਰੀਡਾਇਰੈਕਟ ਕਰੋ – https://www.pau.edu
  3. ਕਰੀਅਰ/ਰਿਕਰੂਟਮੈਂਟ ਬਟਨ ਤੇ ਕਲਿੱਕ ਕਰੋ
  4. ਲੌਗ-ਇਨ/ਨਵੀਂ ਰਜਿਸਟ੍ਰੇਸ਼ਨ ਦੀ ਚੋਣ ਕਰੋ -ਜੇ ਇਹ PAU ਦੀ ਖਾਲੀ ਥਾਂ ਲਈ ਤੁਹਾਡੀ ਪਹਿਲੀ ਕੋਸ਼ਿਸ਼ ਹੈ
  5. ਉਸ ਖਾਲੀ PAU ਨੌਕਰੀ ਫਾਰਮ ਵਿੱਚ ਉਮੀਦਵਾਰ ਨੂੰ ਆਪਣੇ ਅਸਲ ਦਸਤਾਵੇਜ਼ਾਂ ਨਾਲ ਮੇਲ ਖਾਂਦਾ ਵੇਰਵਾ ਭਰਨਾ ਚਾਹੀਦਾ ਹੈ
  6. ਪਾਸਪੋਰਟ ਆਕਾਰ ਦੀ ਫੋਟੋ ਤੇ ਦਸਤਖਤ ਅੱਪਲੋਡ ਕਰੋ
  7. ਫਿਰ ਭਰੇ ਹੋਏ ਫਾਰਮ ਦੀ ਹਾਰਡ ਕਾਪੀ ਲਓ

adda247

Enroll Yourself: Punjab Da Mahapack Online Live Classes

Download Adda 247 App here to get the latest updates

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

When will PAU Application form Link will active?

The application form will be active from 20 April 2023.

What is the last date of filling the PAU application form 2023?

The last date for filling out the application form is 25 April 2023.

Who Can Apply for PAU Exam?

All Students Who Fulfill PAU Eligible Criteria Can Fill the Form