PGIMER ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ 2024: PGIMER ਭਰਤੀ ਯੋਗਤਾ ਮਾਪਦੰਡ ਦੀ ਘੋਸ਼ਣਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਗਰੁੱਪ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਦੁਆਰਾ ਕੀਤੀ ਗਈ ਹੈ। PGIMER ਚੰਡੀਗੜ੍ਹ ਦੀ ਭਰਤੀ ਦੀ ਇਸ ਲੇਖ ਵਿੱਚ ਸਾਰੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੋਈ ਹੈ ਜਿਵੇਂ ਕਿ ਉਮਰ ਸੀਮਾ, ਵਿਦਿਅਕ ਯੋਗਤਾਵਾਂ, ਚੋਣ ਪ੍ਰੀਕਿਰਿਆ, ਅਤੇ PGIMER ਆਸਾਮੀਆਂ ਲਈ ਸ਼੍ਰੇਣੀ-ਵਾਰ ਉਮਰ ਛੋਟਾਂ ਦੀ ਜਾਣਕਾਰੀ ਦਿੱਤੀ ਹੋਈ ਹੈ।
ਇਮਤਿਹਾਨ ਲਈ ਅਰਜ਼ੀ ਦੇਣ ਤੋਂ ਪਹਿਲਾਂ, ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਪੰਜਾਬ ਵਿੱਚ ਪੀਜੀ ਆਈ ਐਮਈ ਆਰ ਦੀਆਂ ਅਸਾਮੀਆਂ ਦੇ ਯੋਗਤਾ ਮਾਪਦੰਡਾਂ ਤੋਂ ਜਾਣੂ ਹੋਣਾ ਚਾਹੀਦਾ ਹੈ।
PGIMER ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ 2024 ਸੰਖੇਪ ਜਾਣਕਾਰੀ
ਇਹ ਲੇਖ PGIMER ਪ੍ਰੀਖਿਆ ਯੋਗਤਾ ਲੋੜਾਂ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰੇਗਾ, ਜਿਸ ਵਿੱਚ ਯੋਗਤਾ ਮਾਪਦੰਡ ਸ਼ਾਮਲ ਹਨ। PGIMER ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ 2024 ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੀ ਸਾਰਣੀ ਦੇਖੋ: ਇਸ ਭਰਤੀ ਲਈ ਸਾਰੀ ਸੰਖੇਪ ਜਾਣਕਾਰੀ ਹੇਠਾਂ ਟੇਬਲ ਵਿੱਚ ਦਿੱਤੀ ਹੋਈ ਹੈ ਜੋ ਉਮੀਦਵਾਰ ਪੰਜਾਬ ਪੀ.ਜੀ.ਆਈ ਦਾ ਫਾਰਮ ਭਰਨਾ ਚਾਹੁੰਦੇ ਹਨ ਉਹ ਇਸ ਆਰਟਿਕਲ ਨੂੰ ਗੌਰ ਕਰੋ।
ਪੰਜਾਬ PGIMER ਭਰਤੀ 2024 ਸੰਖੇਪ ਜਾਣਕਾਰੀ | |
ਸੰਗਠਨ ਦਾ ਨਾਮ | ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ |
ਪੋਸਟ ਦਾ ਨਾਮ | PGIMER ਦੀਆਂ ਵੱਖ ਵੱਖ ਪੋਸਟਾਂ |
ਖਾਲੀ ਅਸਾਮੀਆਂ | 119 |
ਕੈਟਾਗਰੀ | ਯੋਗਤਾ ਮਾਪਦੰਡ |
ਉਮਰ ਸੀਮਾ | 18-45 |
What’s App Channel Link | Join Now |
Telegram Channel Link | Join Now |
ਅਧਿਕਾਰਤ ਵੈੱਬਸਾਈਟ | @https://www.pgimer.edu.in/ |
PGIMER ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ 2024 ਉਮਰ ਸੀਮਾ
ਨੋਟੀਫਿਕੇਸ਼ਨ ਦੇ ਅਨੁਸਾਰ PGIMER ਪੋਸਟਾਂ ਦੇ ਅਹੁਦੇ ਲਈ ਅਰਜ਼ੀ ਦੇਣ ਲਈ ਘੱਟੋ ਘੱਟ ਉਮਰ ਸੀਮਾ 18 ਸਾਲ ਹੈ, ਅਤੇ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੈ, ਜੋ ਕਿ ਵੱਖ-ਵੱਖ ਸ਼੍ਰੇਣੀਆਂ ਲਈ ਵੱਖ-ਵੱਖ ਹੁੰਦੀ ਹੈ। ਬੋਰਡ ਦੁਆਰਾ ਵੱਖ-ਵੱਖ ਸ਼੍ਰੇਣੀਆਂ ਨੂੰ ਦਿੱਤੀ ਜਾਣ ਵਾਲੀ ਛੂਟ ਸਰਕਾਰੀ ਨਿਯਮਾਂ ਅਨੁਸਾਰ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ ਉਮੀਦਵਾਰ ਆਪਣੀ ਸ੍ਰੈਣੀ ਅਨੁਸਾਰ ਆਪਣੀ ਵੱਧ ਤੋਂ ਵੱਧ ਭਾਰਮ ਫਰਨ ਦੀ ਉਮਰ ਬਾਰੇ ਦੇਖ ਸਕਦੇ ਹਨ। ਸਾਰੇ ਕੈਟਾਗਰੀ ਅਨੁਸਾਰ ਉਮਰ ਸੀਮਾ ਹੇਠਾਂ ਦਰਸਾਈਆ ਹੋਈਆਂ ਹਨ।
Category of the Candidates | Minimum Age Relaxation |
ਜਨਰਲ | – |
ਓ.ਬੀ.ਸੀ | 3 yr |
ਐਸ ਸੀ. | 5 yr |
Pwbd/SC/ST | 15 yr |
PwBD + OBC | 13yr |
PGIMER ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ 2024 ਵਿਦਿਅਕ ਯੋਗਤਾ
PGIMER ਦੇ ਅਹੁਦੇ ਲਈ ਯੋਗ ਹੋਣ ਲਈ ਵਿਦਿਅਕ ਯੋਗਤਾਵਾਂ ਲਈ ਹਰੇਕ ਉਮੀਦਵਾਰ ਨੂੰ ਕੁਝ ਯੋਗਤਾ ਪੂਰੀ ਕਰਨੀ ਚਾਹੀਦੀ ਹੈ, ਜਿਸਦਾ ਵਰਣਨ ਹੇਠਾਂ ਦਿੱਤਾ ਗਿਆ ਹੈ ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯੋਗਤਾ ਨੂੰ ਚੰਗੀ ਤਰ੍ਹਾਂ ਦੇਖ ਕੇ ਹੀ ਆਪਣਾ ਫਾਰਮ ਭਰਨ। ਹੇਠਾਂ ਸਾਰੀਆਂ ਪੋਸਟਾਂ ਅਨੁਸਾਰ ਵਿਦਿਅਕ ਯੋਗਤਾ ਦਿੱਤੀ ਹੋਈ ਹੈ।
Sr. No. | Name of Specialty | Qualification |
---|---|---|
1 | Anaesthesia | MD (Anaesthesia) |
2 | Biochemistry | MD (Biochemistry) |
3 | Community Medicine & SPH/Public Health | MD (Community Medicine) |
4 | Dermatology | MD (Dermatology, Venerology, Leprology) |
5 | Forensic Medicine | MD (Forensic Medicine) OR MD (Pathology) OR MD/MS (Anatomy) OR MS (Surgery) |
6 | General Surgery | MS (Surgery) |
7 | Hematology | MD (Pathology) |
8 | Hospital Administration | MD in Hospital Administration OR Master’s in Administration Hospital from MCI recognized Institution/University |
9 | Internal Medicine | MD (Medicine) |
10 | Medical Microbiology | MD (Medical Microbiology/ Microbiology) |
11 | Nuclear Medicine | MD (Nuclear Medicine) |
12 | Obst. & Gynae. | MD/MS (Obst. & Gynae) |
13 | Ophthalmology | MD/MS (Ophthalmology) |
14 | Orthopaedics | MS (Orthopaedics) |
15 | Otolaryngology (ENT) | MS (Otolaryngology) |
16 | Pathology | MD (Pathology) |
17 | Pediatrics | MD (Pediatrics) |
18 | Physical Rehabilitation Medicine | MD (PRM)/MD (Sports Medicine) |
19 | Psychiatry | MD (Psychiatry) |
20 | Radio-diagnosis/Radiology | MD (Radio-diagnosis) |
21 | Radiotherapy | MD (Radiotherapy) |
22 | Renal Transplant Surgery | MS (Surgery) |
23 | Transfusion Medicine | MD (Transfusion Medicine) OR MD (Pathology) |
24 | Nephrology | MD (Medicine) |
25 | Pharmacology | MD (Pharmacology) |
26 | Virology | MD (Medical Microbiology/ Microbiology) |
27 | Senior Medical Officer | MD/MS (Medicine/Surgery) |
PGIMER ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ 2024 ਕੌਮੀਅਤ
PGIMER ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ 2024: PGIMER ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ 2024 PDF ਦੇ ਅਨੂਸਾਰ, ਉਮੀਦਵਾਰ ਸਿਰਫ਼ ਭਾਰਤੀ ਮੂਲਕ ਦੇ ਹੋਣੇ ਚਾਹੀਦੇ ਹਨ। । PGIMER ਦੀ ਪੋਸਟ ਦੇ ਲਈ ਦੂਜੇ ਰਾਜਾਂ ਦੇ ਉਮੀਦਵਾਰ ਵੀ ਅਪਲਾਈ ਕਰਨ ਦੇ ਯੋਗ ਹਨ, ਹਾਲਾਂਕਿ ਉਹਨਾਂ ਨੂੰ ਹੋਰ ਲਾਜ਼ਮੀ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਪੀ ਜੀ ਆਈ ਚੰਡੀਗੜ੍ਹ ਵਿੱਚ ਭਰਤੀ ਲਈ ਉਮੀਦਵਾਰ ਦਾ ਭਾਰਤੀ ਮੂਲ ਦਾ ਹੋਣਾ ਅਨੀਵਾਰਿਆ ਹੈ।
PGIMER ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ 2024 ਦਸਤਾਵੇਜ਼
PGIMER ਚੰਡੀਗੜ੍ਹ ਭਰਤੀ ਯੋਗਤਾ ਮਾਪਦੰਡ 2024 PGIMER ਦੇ ਅਹੁਦੇ ਲਈ ਨੱਚੇ ਦੀੱਤੇ ਗਏ ਦਸਤਾਵੇਜ਼ਾਂ ਦੀ ਲੋੜ ਹੈ ਉਮੀਦਵਾਰ ਕੋਲ ਦਸਤਾਵੇਜ ਤਸਦੀਕ ਦੇ ਸਮੇਂ ਹੇਠਾਂ ਦਿੱਤੇ ਸਾਰੇ ਦਸਤਾਵੇਜ ਹੋਣੇ ਲਾਜਮੀ ਹਨ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਹਨਾਂ ਨੂੰ ਪਹਿਲਾਂ ਹੀ ਤਿਆਰ ਕਰਵਾ ਕੇ ਰਖੇ ਤਾਂ ਜੋ ਮੌਕੇ ਤੇ ਉਮੀਦਵਾਰ ਨੂੰ ਕੋਈ ਪ੍ਰੇਸਾਨੀ ਨਾ ਆਵੇ।
- 10ਵੀਂ 12ਵੀਂ ਦੀ ਮਾਰਕਸ਼ੀਟ
- ਗ੍ਰੈਜੂਏਸ਼ਨ ਦੀ ਡਿਗਰੀ
- ਕਾਸਟ ਸਰਟੀਫਿਕੇਟ
- ਰਿਹਾਇਸ਼ੀ ਸਰਟੀਫਿਕੇਟ
- ਆਧਾਰ ਕਾਰਡ
- ਪੈਨ ਕਾਰਡ
Enroll Yourself: Punjab Da Mahapack Online Live Classes