PGIMER ਪ੍ਰੀਖਿਆ ਮਿਤੀ 2023: PGIMER ਦੀਆਂ 206 ਖਾਲੀ ਅਸਾਮੀਆਂ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। PGIMER ਵਿੱਚ ਵੱਖ ਵੱਖ ਅਸਾਮੀਆ ਲਈ ਪ੍ਰੀਖਿਆ ਦੀ ਮਿਤੀ 12 ਸਤੰਬਰ 2023 ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਰਾਹੀ ਜਾਰੀ ਕਰ ਦਿੱਤੀ ਹੈ। PGIMER ਦੀਆਂ ਵੱਖ ਵੱਖ ਪੋਸਟਾਂ ਲਈ ਪ੍ਰੀਖਿਆ ਦੀ ਮਿਤੀ 18,19,20,21 ਸਤੰਬਰ 2023 ਰੱਖੀ ਗਈ ਹੈ। ਪ੍ਰੀਖਿਆ ਦੀ ਮਿਤੀ ਬਾਰੇ ਜਰੂਰੀ ਸੂਚਨਾ ਇਸ ਲੇਖ ਵਿੱਚ ਹੈ। PGIMER ਭਰਤੀ 2023 ਸੰਬੰਧੀ ਨਵੀਨਤਮ ਅਪਡੇਟਾਂ ਲਈ ਕਿਰਪਾ ਕਰਕੇ ਸਾਡੇ ਨਾਲ ਜੁੜੇ ਰਹੋ।
ਉਮੀਦਵਾਰ PGIMER ਦੀ ਪੋਸਟ ਬਾਰੇ ਹੋਰ ਜਾਣਕਾਰੀ ਲੇਖ ਵਿਚ ਪੜ੍ਹ ਸਕਦੇ ਹਨ ਜਿਵੇਂ ਕਿ PGIMER ਭਰਤੀ ਦੀਆਂ ਮਹੱਤਵਪੂਰਨ ਤਰੀਕਾਂ, ਪ੍ਰੀਖਿਆ ਅਨੁਸੂਚੀ, ਮਹੱਤਵਪੂਰਨ ਲਿੰਕ, ਅਤੇ ਪ੍ਰੀਖਿਆ ਹਾਲ ਵਿੱਚ ਜਾਂ ਪ੍ਰੀਖਿਆ ਦੌਰਾਨ ਕੀ ਕਰਨਾ ਅਤੇ ਨਾ ਕਰਨਾ।
PGIMER ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ
PGIMER ਪ੍ਰੀਖਿਆ ਮਿਤੀ 2023: PGIMER ਭਰਤੀ 2023 ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਲੇਖ ਵਿੱਚ, ਉਮੀਦਵਾਰ PGIMER ਪ੍ਰੀਖਿਆ ਮਿਤੀ 2023 ਬਾਰੇ ਪੜ੍ਹਣਗੇ ਜਿਸ ਵਿੱਚ ਮਹੱਤਵਪੂਰਨ ਮਿਤੀ, ਮਹੱਤਵਪੂਰਨ ਲਿੰਕ, ਅਤੇ ਪ੍ਰੀਖਿਆ ਹਾਲ ਵਿੱਚ ਜਾਂ ਪ੍ਰੀਖਿਆ ਦੌਰਾਨ ਕੀ ਕਰਨਾ ਅਤੇ ਕੀ ਨਾ ਕਰਨਾ ਸ਼ਾਮਿਲ ਹੈ। PGIMER ਪ੍ਰੀਖਿਆ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ, ਹੇਠਾਂ ਦਿੱਤੀ ਗਈ ਸਾਰਣੀ ਦੀ ਜਾਂਚ ਕਰੋ।
PGIMER ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ | |
ਭਰਤੀ ਸੰਗਠਨ | ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ |
ਪੋਸਟ ਦਾ ਨਾਮ | ਗਰੁੱਪ ਏ, ਬੀ, ਸੀ |
ਸ਼੍ਰੇਣੀ | ਪ੍ਰੀਖਿਆ ਮਿਤੀ |
ਪ੍ਰੀਖਿਆ ਦੀ ਮਿਤੀ | 18, 19, 20, 21 ਸਤੰਬਰ 2023 |
ਅਧਿਕਾਰਤ ਵੈੱਬਸਾਈਟ | @https://www.pgimer.edu.in/ |
PGIMER ਪ੍ਰੀਖਿਆ ਮਿਤੀ 2023 ਮਹੱਤਵਪੂਰਨ ਮਿਤੀਆਂ
PGIMER ਪ੍ਰੀਖਿਆ ਮਿਤੀ 2023: PGIMER ਭਰਤੀ 2023 ਦੀਆਂ ਸਾਰੀਆ ਜਰੂਰੀ ਮਿਤੀਆ ਜਿਵੇਂ ਕਿ ਸੂਚਨਾ ਮਿਤੀ, ਅਪਲਾਈ ਕਰਨ, ਆਖਰੀ ਮਿਤੀ, ਇਮਤਿਹਾਨ ਦੀ ਅਤੇ ਨਤੀਜੇ ਦੀ ਮਿਤੀ, ਇਹ ਸਭ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਵੇਖ ਸਕਦੇ ਹੋ।
PGIMER ਪ੍ਰੀਖਿਆ ਮਿਤੀ 2023 ਮਹੱਤਵਪੂਰਨ ਮਿਤੀਆਂ | |
ਸ਼੍ਰੇਣੀ |
ਮਹੱਤਵਪੂਰਨ ਮਿਤੀਆਂ
|
PGIMER ਭਰਤੀ ਨੋਟੀਫਿਕੇਸ਼ਨ | 11 ਜੂਨ 2023 |
ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ | 13 ਜੂਨ 2023 |
ਅਪਲਾਈ ਕਰਨ ਦੀ ਆਖਰੀ ਮਿਤੀ | 13 ਜੁਲਾਈ 2023 |
PGIMER ਪ੍ਰੀਖਿਆ ਮਿਤੀ | 18, 19, 20, 21 ਸਤੰਬਰ 2023 |
PGIMER ਐਡਮਿਟ ਕਾਰਡ | ਜਾਰੀ ਕਰ ਦਿੱਤਾ ਗਿਆ ਹੈ |
PGIMER ਪ੍ਰੀਖਿਆ ਮਿਤੀ 2023 ਮਹੱਤਵਪੂਰਨ ਲਿੰਕ
PGIMER ਪ੍ਰੀਖਿਆ ਮਿਤੀ 2023: PGIMER ਭਰਤੀ 2023 ਨਾਲ ਸਬੰਧਤ ਮਹੱਤਵਪੂਰਨ ਲਿੰਕ ਇੱਥੇ ਦਿੱਤੇ ਗਏ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕਾਂ ਦੀ ਜਾਂਚ ਕਰ ਸਕਦੇ ਹਨ। PGIMER ਭਰਤੀ 2023 ਬਾਰੇ ਪੂਰੇ ਵੇਰਵੇ ਪ੍ਰਾਪਤ ਕਰਨ ਲਈ ਲਿੰਕ ਤੇ ਕਲਿੱਕ ਕਰੋ।
ਕਲਿੱਕ ਕਰੋ: PGIMER ਪ੍ਰੀਖਿਆ ਮਿਤੀ 2023
PGIMER ਪ੍ਰੀਖਿਆ ਮਿਤੀ 2023 ਕੀ ਕਰਨਾ ਹੈ ਅਤੇ ਕੀ ਨਹੀਂ
PGIMER ਪ੍ਰੀਖਿਆ ਮਿਤੀ 2023: PGIMER ਪ੍ਰੀਖਿਆ ਦੋਰਾਨ ਜਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ, ਉਹ ਹੇਠਾਂ ਲਿਖੇ ਹਨ-
PGIMER ਪ੍ਰੀਖਿਆ ਲਈ ਕੀ ਕਰਿਏ –
- ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ: PGIMER ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ, ਹਦਾਇਤਾਂ ਨੂੰ ਪੜ੍ਹਨਾ ਅਤੇ ਸਮਝਣਾ ਯਕੀਨੀ ਬਣਾਓ।
- ਆਪਣੇ ਸਮੇਂ ਦਾ ਪ੍ਰਬੰਧਨ ਕਰੋ: PGIMER ਪ੍ਰੀਖਿਆ ਦੌਰਾਨ ਸਮਝਦਾਰੀ ਨਾਲ ਆਪਣਾ ਸਮਾਂ ਨਿਰਧਾਰਤ ਕਰੋ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਾਰੇ ਪ੍ਰਸ਼ਨਾਂ ਦੀ ਕੋਸ਼ਿਸ਼ ਕਰ ਸਕਦੇ ਹੋ।
- ਸਾਰੇ ਸਵਾਲਾਂ ਦੇ ਜਵਾਬ ਦਿਓ: PGIMER ਪ੍ਰੀਖਿਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ, ਭਾਵੇਂ ਤੁਸੀਂ ਸਹੀ ਜਵਾਬ ਬਾਰੇ ਯਕੀਨੀ ਨਾ ਹੋਵੋ।
- ਆਪਣੇ ਜਵਾਬਾਂ ਦੀ ਦੋ ਵਾਰ ਜਾਂਚ ਕਰੋ: PGIMER ਪ੍ਰੀਖਿਆ ਨੂੰ ਪੂਰਾ ਕਰਨ ਤੋਂ ਬਾਅਦ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਹੀ ਵਿਕਲਪਾਂ ਦੀ ਨਿਸ਼ਾਨਦੇਹੀ ਕੀਤੀ ਹੈ, ਉਹਨਾਂ ਦੀ ਦੋ ਵਾਰ ਜਾਂਚ ਕਰੋ।
PGIMER ਪ੍ਰੀਖਿਆ ਲਈ ਕੀ ਨਾ ਕਰਿਏ –
- ਘਬਰਾਓ ਨਾ: PGIMER ਪ੍ਰੀਖਿਆ ਦੌਰਾਨ ਸ਼ਾਂਤ ਅਤੇ ਸੰਜੀਦਾ ਰਹੋ, ਚਿੰਤਾ ਜਾਂ ਤਣਾਅ ਨੂੰ ਆਪਣੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਨਾ ਹੋਣ ਦਿਓ।
- ਸਮਾਂ ਬਰਬਾਦ ਨਾ ਕਰੋ: PGIMER ਪ੍ਰੀਖਿਆ ਦੋਰਾਨ ਆਪਣੇ ਸਮੇਂ ਦੀ ਸਮਝਦਾਰੀ ਨਾਲ ਵਰਤੋਂ ਕਰੋ ਅਤੇ ਇੱਕ ਸਵਾਲ ‘ਤੇ ਸਮਾਂ ਬਰਬਾਦ ਕਰਨ ਤੋਂ ਬਚੋ।
- ਕਿਸੇ ਵੀ ਸਵਾਲ ਦਾ ਜਵਾਬ ਨਾ ਛੱਡੋ: ਭਾਵੇਂ ਤੁਸੀਂ ਸਹੀ ਜਵਾਬ ਬਾਰੇ ਯਕੀਨੀ ਨਾ ਹੋਵੋ, ਪਰ PGIMER ਪ੍ਰੀਖਿਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ।
- ਕੋਈ ਵੀ ਵਰਜਿਤ ਵਸਤੂਆਂ ਨਾਲ ਨਾ ਲਿਜਾਓ: PGIMER ਪ੍ਰੀਖਿਆ ਵਿੱਚ ਯਕੀਨੀ ਬਣਾਓ ਕਿ ਤੁਸੀ ਕੋਈ ਪਾਬੰਦੀਸ਼ੁਦਾ ਵਸਤੂਆਂ, ਜਿਵੇਂ ਕਿ ਮੋਬਾਈਲ ਫ਼ੋਨ, ਕੈਲਕੁਲੇਟਰ ਜਾਂ ਕੋਈ ਇਲੈਕਟ੍ਰਾਨਿਕ ਯੰਤਰ ਪ੍ਰੀਖਿਆ ਹਾਲ ਵਿੱਚ ਲੈ ਕੇ ਨਹੀਂ ਜਾ ਰਹੇ ਹੋ।
Enroll Yourself: Punjab Da Mahapack Online Live Classes
Visit Us on Adda247 | |
Punjab Govt Jobs Punjab Current Affairs Punjab GK Download Adda 247 App here to get the latest updates |