PGIMER ਗਰੁੱਪ ਸੀ ਅਤੇ ਡੀ ਨਤੀਜਾ 2023 ਸੰਖੇਪ ਜਾਣਕਾਰੀ
PGIMER ਗਰੁੱਪ ਸੀ ਅਤੇ ਡੀ ਨਤੀਜਾ 2023: PGIMER ਗਰੁੱਪ ਸੀ ਅਤੇ ਡੀ ਦਾ ਨਤੀਜਾ ਇਮਤਿਹਾਨ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕਰ ਦਿੱਤਾ ਗਿਆ ਹੈ। ਇਸ ਲੇਖ ਵਿੱਚ, ਉਮੀਦਵਾਰ ਡਾਇਰੈਕਟ ਲਿੰਕ ਅਤੇ ਉਮੀਦਵਾਰ ਦਾ ਨਾਮ ਦੇ ਲਿਸਟ ਵਿੱਚ ਦੇਖ ਸਕਦੇ ਹਨ ਅਤੇ PGIMER ਗਰੁੱਪ ਸੀ ਅਤੇ ਡੀ 2023 ਦਾ ਨਤੀਜਾ ਡਾਊਨਲੋਡ ਕਰਨ ਲਈ ਕਦਮ ਦੇਖ ਸਕਦੇ ਹਨ। ਜਿਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ । ਉਹਨਾਂ ਉਮੀਦਵਾਰਾਂ ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ।
ਇਹ ਭਰਤੀ ਵੱਖ-ਵੱਖ ਅਸਾਮੀਆਂ ਜਿਵੇਂ ਕਿ ਅਸਿਸਟੈਂਟ ਬਲੱਡ ਟ੍ਰਾਂਸਫਿਊਜ਼ਨ ਅਫਸਰ, ਟਿਊਟਰ ਟੈਕਨੀਸ਼ੀਅਨ, ਟਿਊਟਰ ਟੈਕਨੀਸ਼ੀਅਨ, (ਸਪੀਚ ਥੈਰੇਪੀ ਅਤੇ ਆਡੀਓਲੋਜੀ), ਟਿਊਟਰ ਟੈਕਨੀਸ਼ੀਅਨ (ਰੇਡੀਓਲੋਜੀ), ਟਿਊਟਰ ਟੈਕਨੀਸ਼ੀਅਨ (ਰੇਡੀਓਥੈਰੇਪੀ), ਟਿਊਟਰ ਟੈਕਨੀਸ਼ੀਅਨ (ਸਾਈਟੋਲੋਜੀ), ਟਿਊਟਰ ਟੈਕਨੀਸ਼ੀਅਨ (ਹੀਮੈਟੋਲੋਜੀ), ਟਿਊਟਰ ਟੈਕਨੀਸ਼ੀਅਨ (ਨੇਫਰੋਲੋਜੀ), ਟਿਊਟਰ ਟੈਕਨੀਸ਼ੀਅਨ (ਨੇਫਰੋਲੋਜੀ), ਟਿਊਟਰ ਟੈਕਨੀਸ਼ੀਅਨ (ਹਿਸਟੋਪੈਥੋਲੋਜੀ), ਟਿਊਟਰ ਟੈਕਨੀਸ਼ੀਅਨ (ਇਮਿਊਨੋਪੈਥੋਲੋਜੀ), ਟਿਊਟਰ ਟੈਕਨੀਸ਼ੀਅਨ (ਮੈਡੀਕਲ ਮਾਈਕਰੋਬਾਇਓਲੋਜੀ), ਟਿਊਟਰ ਟੈਕਨੀਸ਼ੀਅਨ (ਮੈਡੀਕਲ ਪੈਰਾਸਿਟੋਲੋਜੀ), ਰਿਸਰਚ ਐਸੋਸੀਏਟ, ਸਟੋਰ ਕੀਪਰ, ਜੂਨੀਅਰ ਟੈਕਨੀਸ਼ੀਅਨ, ਟੈਕਨੀਸ਼ੀਅਨ, ਰਿਸੈਪਸ਼ਨਿਸਟ, ਬਾਇਲਰਮੈਨ (ਗਰੇਡ-II), ਟੈਕਨੀਸ਼ੀਅਨ ਗ੍ਰੇਡ-ਆਈਵੀ (ਗਰੇਡ-2), ਟੈਕਨੀਸ਼ੀਅਨ ਗ੍ਰੇਡ- ਸਿਹਤ), ਮਾਸਾਲਚੀ/ਬੇਅਰਰ (ਗਰੇਡ-II), ਆਫਿਸ ਅਟੈਂਡੈਂਟ (ਗਰੇਡ-III) ਅਤੇ ਸੁਰੱਖਿਆ ਗਾਰਡ ਲਈ ਕਰਵਾਈ ਜਾਵੇਗੀ ਹੈ।
PGIMER ਗਰੁੱਪ ਸੀ ਅਤੇ ਡੀ ਨਤੀਜਾ 2023 Overview | |
ਭਰਤੀ ਸੰਗਠਨ |
ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ (PGIMER)
|
ਪੋਸਟ ਦਾ ਨਾਮ | ਗਰੁੱਪ ਸੀ ਅਤੇ ਡੀ |
ਨਤੀਜਾ ਮਿਤੀ | 06 ਅਕਤੂਬਰ 2023 |
ਕੈਟਾਗਰੀ | ਨਤੀਜਾ |
ਗਰੁੱਪ ਸੀ ਅਤੇ ਡੀ ਨਤੀਜਾ | ਜਾਰੀ |
PGIMER ਗਰੁੱਪ ਸੀ ਅਤੇ ਡੀ ਨਤੀਜਾ 2023 ਸਿੱਧੇ ਲਿੰਕ
PGIMER ਗਰੁੱਪ ਸੀ ਅਤੇ ਡੀ ਨਤੀਜਾ 2023: ਇਮਤਿਹਾਨ ਹੋਣ ਤੋਂ ਬਾਅਦ ਬੋਰਡ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇ ਦਿਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰ ਦਿਤਿਆਂ ਗਈਆ ਹਨ। ਪਹਿਲਾਂ ਸਾਰੇ ਉਮੀਦਵਾਰਾਂ ਦੀ ਲਿਖਤੀ ਇਮਤਿਹਾਨ ਹੋਇਆ ਸੀ ਉਸ ਨੂੰ ਪਾਸ ਕਰਨ ਵਾਲੇ ਉਮੀਦਵਾਰ ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਆਪਣਾ ਨਤੀਜਾ ਹੇਠਾਂ ਦਿੱਤੇ ਗਏ ਲਿੰਕ ਤੋਂ ਦੇਖ ਸਕਦੇ ਹਨ। ਹੇਠਾ ਸਾਰੇ ਲਿੰਕ ਦਿੱਤੇ ਹੋਏ ਹਨ
Click Here: Official Site Link
Click Here Download Result PDF file
PGIMER ਗਰੁੱਪ ਸੀ ਅਤੇ ਡੀ ਨਤੀਜਾ 2023 ਮੈਰਿਟ ਸੂਚੀ ਜਾਰੀ
PGIMER ਗਰੁੱਪ ਸੀ ਅਤੇ ਡੀ ਨਤੀਜਾ 2023: (PGIMER) ਦੁਆਰਾ ਗਰੁੱਪ ਸੀ ਅਤੇ ਡੀ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। PGIMER ਗਰੁੱਪ ਸੀ ਅਤੇ ਡੀ ਦੀ ਪ੍ਰੀਖਿਆ ਵੀ ਬੋਰਡ ਵੱਲੋਂ ਕਰਵਾ ਲਈ ਗਈ ਸੀ। ਉਸੇ ਸੰਬੰਧਤ ਮਹਿਕਮੇ ਵੱਲੋਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗਰੁੱਪ ਸੀ ਅਤੇ ਡੀ ਦੀ ਲਿਖਤੀ ਪ੍ਰੀਖਿਆ ਅਤੇ ਸਾਰੀ ਚੋਣ ਪ੍ਰਕੀਰਿਆ ਪੂਰੀ ਹੋ ਜਾਣ ਤੋਂ ਬਾਅਦ ਸ਼ਾਰਟਲਿਸਟ ਉਮੀਦਵਾਰਾਂ ਦੀ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Click Here: Download PGIMER Group C And D Merit list
PGIMER ਗਰੁੱਪ ਸੀ ਅਤੇ ਡੀ ਨਤੀਜਾ 2023 ਕੱਟ-ਆਫ ਅੰਕ
PGIMER ਗਰੁੱਪ ਸੀ ਅਤੇ ਡੀ ਨਤੀਜਾ 2023: PGIMER ਕੱਟ ਆਫ 2023 ਹਲੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। PGIMER ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਅਜੇ ਸਿਰਫ ਇਸ ਪੇਪਰ ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਜਿਸਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ। ਉਮੀਦਵਾਰ ਆਪਣਾ ਨਤੀਜਾ ਹੇਠਾਂ ਦਿੱਤੇ ਗਏ ਲਿੰਕ ਤੋਂ ਦੇਖ ਸਕਦੇ ਹਨ।
PGIMER ਗਰੁੱਪ ਸੀ ਅਤੇ ਡੀ ਨਤੀਜਾ 2023 ਡਾਊਨਲੋਡ ਕਰਨ ਲਈ ਕਦਮ
PGIMER ਗਰੁੱਪ ਸੀ ਅਤੇ ਡੀ ਨਤੀਜਾ: PGIMER ਗਰੁੱਪ ਸੀ ਅਤੇ ਡੀ ਨਤੀਜਾ ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-
- ਸਭ ਤੋ ਪਹਿਲਾ @https://www.pgimer.edu.in/ ‘ਤੇ PGIMER Portal ‘ਤੇ ਜਾਓ।
- ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
- ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
- ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
- ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
- ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
- ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।