Punjab govt jobs   »   PGIMER ਭਰਤੀ 2023   »   PGIMER ਪਿਛਲੇ ਸਾਲ ਦੇ ਪੇਪਰ
Top Performing

PGIMER ਪਿਛਲੇ ਸਾਲ ਦੇ ਪੇਪਰ PDF ਡਾਊਨਲੋਡ ਲਿੰਕ

PGIMER ਪਿਛਲੇ ਸਾਲ ਦੇ ਪੇਪਰ: PGIMER ਵੱਲੋਂ ਗਰੁਪ ਏ, ਬੀ ਅਤੇ ਸੀ ਦੇ ਲਈ ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਨੂੰ ਆਮ ਤੌਰ ਵੱਖ ਵੱਖ ਸ੍ਰੇਣਿਆ ਵਿੱਚ ਵੰਡੀਆ ਗਿਆ ਹੈ। ਇਸ ਨੂੰ ਗਰੁਪ ਏ, ਬੀ ਅਤੇ ਸੀ ਵਜੋਂ ਜਾਣਿਆ ਜਾਂਦਾ ਹੈ। PGIMER ਵੱਲੋਂ ਗਰੁਪ ਏ, ਬੀ ਅਤੇ ਸੀ ਦੀ ਭਰਤੀ ਇੱਕ ਲਿਖਤੀ ਉਦੇਸ਼ ਕਿਸਮ ਦੀ ਪ੍ਰੀਖਿਆ ਵਿੱਚ ਕਰਵਾਈ ਜਾਂਦੀ ਹੈ। ਉਮੀਦਵਾਰ ਨੂੰ ਹੇਠਾਂ ਸਾਰੇ ਲਿੰਕ ਦਿੱਤੇ ਹੋਏ ਹਨ। ਜਿਸ ਦੀ ਵਰਤੋਂ ਕਰਕੇ ਉਹ ਪਿਛਲੇ ਪ੍ਰਸ਼ਨ ਪੇਪਰ ਦੇਖ ਸਕਦਾ ਹੈ ਇਹ ਪ੍ਰਸ਼ਨ ਪੱਤਰ ਉਮੀਦਵਾਰ ਨੂੰ ਚੰਗੇ ਨੰਬਰ ਲਿਆਉਣ ਵਿੱਚ ਮਦਦ ਕਰਦੇ ਹਨ।

ਉਮੀਦਵਾਰ ਲੇਖ ਵਿਚ ਇਸ ਭਰਤੀ ਲਈ ਕਰਵਾਏ ਗਏ ਗਰੁਪ ਏ, ਬੀ ਅਤੇ ਸੀ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਦੀ PDF ਡਾਊਨਲੋਡ ਕਰ ਸਕਦੇ ਹਨ। ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਦੀ ਮਦਦ ਨਾਲ, ਉਮੀਦਵਾਰ ਅਧਿਐਨ ਲਈ ਆਪਣੀ ਤਿਆਰੀ ਦੇ ਪੱਧਰ ਦੀ ਜਾਂਚ ਕਰ ਸਕਦੇ ਹਨ।

PGIMER ਭਰਤੀ 2023 ਨੋਟੀਫਿਕੇਸ਼ਨ

PGIMER ਪਿਛਲੇ ਸਾਲ ਦੇ ਪੇਪਰ ਦੀ ਸੰਖੇਪ ਜਾਣਕਾਰੀ

PGIMER ਪਿਛਲੇ ਸਾਲ ਦੇ ਪੇਪਰ: ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਇਹ ਮਹੱਤਵਪੂਰਨ ਹੈ ਕਿ ਤੁਸੀਂ ਬੋਰਡ ਵੱਲੋਂ ਗਰੁਪ ਏ, ਬੀ ਅਤੇ ਸੀ ਦੇ ਮੌਕ ਪੇਪਰ ਅਤੇ ਪਿਛਲੇ ਸਾਲਾਂ ਦੇ ਪੇਪਰਾਂ ਦਾ ਜਿੰਨਾ ਹੋ ਸਕੇ ਅਭਿਆਸ ਕਰੋ। PGIMER ਦੇ ਪਿਛਲੇ ਸਾਲ ਦੇ ਪੇਪਰ ਤੁਹਾਡੀ ਗੱਤੀ ਅਤੇ ਸ਼ੁੱਧਤਾ ਨੂੰ ਵਧਾਏਗਾ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਪ੍ਰੀਖਿਆ ਦੌਰਾਨ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ। ਇਸ ਲਈ ਤੁਹਾਨੂੰ ਇਹਨਾਂ ਨੂੰ ਪੜਨਾ ਜਰੂਰੀ ਹੋ ਜਾਂਦਾ ਹੈ।

PGIMER ਪਿਛਲੇ ਸਾਲ ਦੇ ਪੇਪਰ ਨੂੰ ਹੱਲ ਕਰਨਾ ਅਸਲ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੀ ਕਿਸਮ, ਪ੍ਰੀਖਿਆ ਦੇ ਪੈਟਰਨ, ਅਤੇ ਪ੍ਰਸ਼ਨਾਂ ਦੇ ਮੁਸ਼ਕਲ ਪੱਧਰ ਬਾਰੇ ਇੱਕ ਵਿਚਾਰ ਪ੍ਰਾਪਤ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਲੇਖ ਵਿਚ ਸਿੱਖਿਆ ਭਰਤੀ ਬੋਰਡ, ਪੰਜਾਬ ਦੁਆਰਾ ਕਰਵਾਏ ਗਏ ਗਰੁਪ ਏ, ਬੀ ਅਤੇ ਸੀ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਪੜ੍ਹੋ ਅਤੇ ਆਪਣੀ ਤਿਆਰੀ ਨੂੰ ਮਜ਼ਬੂਤ ​​ਅਤੇ ਆਤਮ ਵਿਸ਼ਵਾਸ ਬਣਾਉਣ ਲਈ ਅਭਿਆਸ ਕਰੋ। ਹੇਠਾ ਟੈਬਲ ਵਿਚ ਇਸ ਦੀ ਜਾਣਕਾਰੀ ਦੇਖੋ।

PGIMER ਪਿਛਲੇ ਸਾਲ ਦੇ ਪੇਪਰ ਸੰਖੇਪ ਵਿੱਚ ਜਾਣਕਾਰੀ
ਭਰਤੀ ਸੰਗਠਨ PGIMER
ਪੋਸਟ ਦਾ ਨਾਮ (ਗਰੁਪ ਏ, ਬੀ ਅਤੇ ਸੀ)
ਸ਼੍ਰੇਣੀ ਪਿਛਲੇ ਸਾਲ ਦੇ ਪੇਪਰ
ਅਧਿਕਾਰਤ ਵੈੱਬਸਾਈਟ @https://www.pgimer.edu.in/

PGIMER ਪਿਛਲੇ ਸਾਲ ਦੇ ਪੇਪਰ ਦੀ PDF ਸਿੱਧੇ ਲਿੰਕਸ

PGIMER ਪਿਛਲੇ ਸਾਲ ਦੇ ਪੇਪਰ:  ਗਰੁਪ ਏ, ਬੀ ਅਤੇ ਸੀ ਪ੍ਰੀਖਿਆ ਇੱਕ ਲਿਖਤੀ ਪ੍ਰੀਖਿਆ ਹੈ। ਪ੍ਰੀਖਿਆ ਦੇ ਪੈਟਰਨ ਤੋਂ ਇਲਾਵਾ, ਉਮੀਦਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ PGIMER ਦੁਆਰਾ ਕਰਵਾਏ ਜਾਣ ਵਾਲੇ ਗਰੁਪ ਏ, ਬੀ ਅਤੇ ਸੀ ਵਿੱਚ ਕਿਸ ਕਿਸਮ ਦੇ ਪ੍ਰਸ਼ਨ ਹਨ, ਅਤੇ ਇਸ ਲਈ ਗਰੁਪ ਏ, ਬੀ ਅਤੇ ਸੀ ਦੇ ਪਿਛਲੇ ਸਾਲ ਦਾ ਮੈਮੋਰੀ ‘ਤੇ ਅਧਾਰਤ ਪ੍ਰਸ਼ਨ ਪੱਤਰ ਸਭ ਤੋਂ ਵਧੀਆ ਵਿਕਲਪ ਹੋਵੇਗਾ। ਉਮੀਦਵਾਰ ਇਸ ਦੇ ਨਾਲ ਨਾਲ ਆਈ ਭਰਤੀ ਵਿੱਚ ਲੋਅਰ ਡਵਿਜਨ ਕਲਰਕ ਦੇ ਪੇਪਰ ਦੀ ਵੀ ਤਿਆਰੀ ਕਰ ਸਕਦੇ ਹਨ।

ਤੁਹਾਡੀ ਸਹੂਲਤ ਲਈ, ਅਸੀਂ PGIMER ਵੱਲੋਂ ਕਰਵਾਏ ਗਏ ਗਰੁਪ ਏ, ਬੀ ਅਤੇ ਸੀ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ PDF ਦੇ ਰੂਪ ਵਿੱਚ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ ਗਰੁਪ ਏ, ਬੀ ਅਤੇ ਸੀ ਦੇ ਪਿਛਲੇ ਸਾਲ ਦੇ ਪੇਪਰ ਦੀ ਖੋਜ ਕਰਨ ਵਿੱਚ ਇੰਟਰਨੈਟ ਤੇ ਸਮਾਂ ਬਰਬਾਦ ਨਾ ਕਰੋ। ਉਮੀਦਵਾਰ ਹੇਠਾਂ ਲਿੰਕ ਤੇ ਕਲਿੱਕ ਕਰਕੇ ਇਸ ਦੀ ਪੀ.ਡੀ.ਐਫ ਨੂੰ ਡਾਉਲੋਡ ਕਰ ਸਕਦੇ ਹਨ।

PGIMER ਪਿਛਲੇ ਸਾਲ ਦੇ ਪੇਪਰ ਡਾਉਨਲੋਡ ਲਿੰਕ
ਡਾਉਨਲੋਡ ਕਰੋਂ PDF (ਗਰੁਪ ਏ, ਬੀ ਅਤੇ ਸੀ) ਕਲਿੱਕ ਕਰੋਂ

PGIMER ਪਿਛਲੇ ਸਾਲ ਦੇ ਪੇਪਰ ਨੂੰ ਕਿਉਂ ਹੱਲ ਕਰਨਾ ਮਹੱਤਵਪੂਰਨ ਹੈ?

PGIMER ਪਿਛਲੇ ਸਾਲ ਦੇ ਪੇਪਰ: PGIMER ਦੇ ਪਿੱਛਲੇ ਸਾਲ ਦੇ ਪੇਪਰ ਦੀ ਜਾਂਚ ਕਰਨਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ। ਇਸ ਨਾਲ ਜੋ ਉਮੀਦਵਾਰ ਗਰੁਪ ਏ, ਬੀ ਅਤੇ ਸੀ ਪੇਪਰ ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ ਆਉਣ ਵਾਲੇ ਪੇਪਰ ਲਈ ਕਾਫੀ ਮਦਦ ਮਿਲ ਸਕਦੀ ਹੈ। ਇਸ ਲਈ ਪਿਛਲੇ ਸਾਲ ਦੇ ਪੇਪਰ ਦੇ ਫਾਇਦੇ ਕੁਝ ਕਦਮਾਂ ਵਿੱਚ ਹੇਠ ਲਿਖੇ ਹਨ

  1. ਪ੍ਰੀਖਿਆ ਦੀ ਤਿਆਰੀ ਨੂੰ ਵਧਾਉਣਾ ਪਿਛਲੇ ਪੇਪਰਾਂ ਨੂੰ ਹੱਲ ਕਰਨ ਦੇ ਅਭਿਆਸ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
  2. ਪੰਜਾਬ ਵਿੱਚ ਸਿੱਖਿਆ ਭਰਤੀ ਬੋਰਡ ਦੁਆਰਾ ਪ੍ਰਦਾਨ ਕੀਤੇ ਗਏ ਪਿਛਲੇ ਪੇਪਰ ਪ੍ਰੀਖਿਆ ਦੇ ਪੈਟਰਨ ਦੀ ਇੱਕ ਵਿਆਪਕ ਸਮਝ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੇ ਹਨ।
  3. ਪਿਛਲੇ ਪੇਪਰਾਂ ਦੀ ਸਮੀਖਿਆ ਕਰਨਾ ਇਮਤਿਹਾਨ ਦੇ ਸਿਲੇਬਸ ਵਿੱਚ ਸ਼ਾਮਲ ਮਹੱਤਵਪੂਰਨ ਵਿਸ਼ਿਆਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ, ਤਿਆਰੀ ਲਈ ਪ੍ਰਭਾਵਸ਼ਾਲੀ ਯੋਜਨਾਬੰਦੀ ਦੀ ਸਹੂਲਤ ਦਿੰਦਾ ਹੈ।
  4. ਪਿਛਲੇ ਪੇਪਰਾਂ ਨੂੰ ਹੱਲ ਕਰਕੇ, ਵਿਅਕਤੀ ਅਸਲ ਪ੍ਰੀਖਿਆ ਲਈ ਸਮਾਂ ਪ੍ਰਬੰਧਨ ਹੁਨਰ ਵਿਕਸਿਤ ਕਰ ਸਕਦੇ ਹਨ।
  5. ਇਸ ਤੋਂ ਇਲਾਵਾ, ਪਿਛਲੇ ਪੇਪਰਾਂ ਨੂੰ ਹੱਲ ਕਰਨ ਦੇ ਅਭਿਆਸ ਵਿੱਚ ਸ਼ਾਮਲ ਹੋਣਾ ਵੀ ਪ੍ਰੀਖਿਆ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਗਤੀ ਨੂੰ ਵਧਾਉਂਦਾ ਹੈ।

PGIMER ਪਿਛਲੇ ਸਾਲ ਦੇ ਪੇਪਰ ਨੂੰ ਕਿਵੇਂ ਡਾਊਨਲੋਡ ਕਰਨਾ ਹੈ

PGIMER ਪਿਛਲੇ ਸਾਲ ਦੇ ਪੇਪਰ: PGIMER ਪ੍ਰੀਖਿਆ ਵਿੱਚ ਪੁੱਛੇ ਗਏ ਪਿਛਲੇ ਸਾਲ ਦੇ ਸਾਰੇ ਪ੍ਰਸ਼ਨ ਉੱਤਰ ਪ੍ਰਾਪਤ ਕਰਨ ਦੇ ਕਦਮ ਹੇਠਾਂ ਲਿੱਖੇ ਹਨ ਉਮੀਦਵਾਰ ਇਹਨਾਂ ਕਦਮਾਂ ਦੀ ਪਾਲਣਾ ਕਰਦੇ ਹੋਏ ਪੇਪਰ ਨੂੰ ਡਾਉਨਲੋਡ ਕਰ ਸਕਦੇ ਹਨ।

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਇਥੇ PGIMER ਚੰਡੀਗੜ੍ਹ  ਦੇ ਵਿਕਲਪ ਨੂੰ ਲਭੋ।
  3. ਵੈੱਬਸਾਈਟ ਤੇ ਪੰਜਾਬ Chandigarh Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
  4. ਹੁਣ PGIMER ਭਰਤੀ ਦੇ ਵਿਕਲਪ ‘ਤੇ ਕਲਿੱਕ ਕਰੋ।
  5. ਇਸ ਵਿਚ ਜਾ ਕੇ PGIMER ਵਾਲੇ ਪੁਰਾਣੇ ਜਾ ਪਿਛਲੇ ਪੇਪਰ ਤਲਾਸ ਕਰੋ
  6. ਫਿਰ PGIMER ਪਿਛਲੇ ਸਾਲ ਦੇ ਪੇਪਰ ਦੇ ਵਿਕਲੱਪ ‘ਤੇ ਕਲਿੱਕ ਕਰੋ।
  7. ਉਮੀਦਵਾਰ ਉਸ ਪੰਨੇ ‘ਤੇ ਡਾਊਨਲੇਡ ਲਿੰਕਸ ਤੇ ਜਾ ਕੇ PGIMER ਪਿਛਲੇ ਸਾਲ ਦੇ ਪੇਪਰ ਡਾਊਨਲੋਡ ਕਰ ਸਕਦੇ ਹਨ।
  8. ਇਥੇ ਉਮੀਦਵਾਰ ਨੂੰ ਸਾਰੇ ਪੁਰਾਣੇ ਪੇਪਰ ਦੀ PDF ਦੀ ਕਾਪੀ ਮਿਲ ਜਾਵੇਗੀ ਤੁਸੀ ਇਸ ਨੂੰ ਡਾਉਨਲੋਡ ਕਰ ਸਕਦੇ ਹੋ।

adda247

Enroll Yourself: Punjab Da Mahapack Online Live Classes

Download Adda 247 App here to get the latest updates

Read More
Punjab Govt Jobs
Punjab Current Affairs
Punjab GK
PGIMER ਪਿਛਲੇ ਸਾਲ ਦੇ ਪੇਪਰ PDF ਡਾਊਨਲੋਡ ਲਿੰਕ_3.1

FAQs

PGIMER ਪਿਛਲੇ ਸਾਲ ਦੇ ਪੇਪਰ ਕਿਥੋਂ ਡਾਉਨਲੋਡ ਕਰ ਸਕਦੇ ਹਾਂ।

PGIMER ਪਿਛਲੇ ਸਾਲ ਦੇ ਪੇਪਰ Adda 247 ਦੀ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ।

PGIMER ਪਿਛਲੇ ਸਾਲ ਦੇ ਪੇਪਰ ਹੱਲ ਕਰਨਾ ਕਿਉਂ ਜਰੂਰੀ ਹੈ।

PGIMER ਪਿਛਲੇ ਸਾਲ ਦੇ ਪੇਪਰ ਹੱਲ ਕਰਨਾ ਬਹੁਤ ਜਰੁਰੀ ਹੈ ਇਸ ਨਾਲ ਉਮੀਦਵਾਰ ਨੂੰ ਅਗੇ ਆਉਣ ਵਾਲੇ ਪੇਪਰ ਦੇ ਪੈਟਰਨ ਅਤੇ ਸਵਾਲਾਂ ਦੀ ਜਾਣਕਾਰੀ ਮਿਲ ਜਾਂਦੀ ਹੈ।