PPSC ADO Syllabus 2024 and Exam Pattern: PPSC ADO ਪ੍ਰੀਖਿਆ 2024 ਦੀ ਤਿਆਰੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। PPSC ADO ਦੀ ਪ੍ਰੀਖਿਆ ਦੇਣ ਤੋਂ ਪਹਿਲਾ ਕਦਮ ਹੈ, PPSC ADO ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦਾ ਪੂਰਾ ਗਿਆਨ ਹੋਣਾ। ਜਦੋਂ ਉਮੀਦਵਾਰ PPSC ADO ਲਈ ਤਿਆਰੀ ਕਰਨਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ PPSC ADO ਦੇ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੀ ਮਹੱਤਤਾ ਨੂੰ ਸਪਸ਼ਟ ਤੌਰ ‘ਤੇ ਪਤਾ ਹੋਣਾ ਚਾਹੀਦਾ ਹੈ।
PPSC ADO Syllabus 2024
ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ 9 ਦਸੰਬਰ 2023 ਨੂੰ ਖੇਤੀਬਾੜੀ ਵਿਕਾਸ ਅਫਸਰ (ADO) ਦੀਆਂ 200 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਨੰਬਰ 2023111 ਰਾਂਹੀ ਬਿਨੈ ਪੱਤਰ ਮੰਗੇ ਸਨ। ਜਿਨ੍ਹਾਂ ਉਮੀਦਵਾਰਾਂ ਨੇ ਖੇਤੀਬਾੜੀ ਵਿਕਾਸ ਅਫਸਰ (ADO) ਦੀ ਅਸਾਮੀਆਂ ਲਈ ਫਾਰਮ ਭਰੇ ਹਨ, ਉਨ੍ਹਾਂ ਲਈ PPSC ADO ਸਿਲੇਬਸ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬੋਰਡ ਦੁਆਰਾ PPSC ਖੇਤੀਬਾੜੀ ਵਿਕਾਸ ਅਫਸਰ ਦੀ ਪ੍ਰੀਖਿਆ 30 ਜੂਨ 2024 ਨੂੰ ਆਯੋਜਿਤ ਕਰਵਾਈ ਜਾਵੇਗੀ।
PPSC ADO Syllabus 2024: Overview
ਇਸ ਵਿੱਚ ਤੁਹਾਨੂੰ PPSC ADO ਸਿਲੇਬਸ 2024 ਦੇ ਅੰਸ਼ਾਂ ਬਾਰੇ ਹੇਠਾਂ ਦੱਸਿਆ ਗਿਆ ਹੈ।ਉਮੀਦਵਾਰ ਸਪਸ਼ਟ ਜਾਣਕਾਰੀ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ:
PPSC ADO Syllabus 2024: Overview | |
Organization | Punjab Public Service Commission (PPSC) |
Advt. No | 2023111 |
Post Name | Agriculture Development Officers (ADO) |
Number of Vacancies | 200 |
Selection Process | Written Exam, Interview, Document Verification, Medical Examination |
Mode of Exam | Offline |
Negative Marking | yes 1/4 marks |
Official Website | @www.PPSC.gov.in |
PPSC ADO Syllabus 2024: Subject Wise
ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੇ ਖੇਤੀਬਾੜੀ ਵਿਭਾਗ ਵਿੱਚ ਕੰਮ ਕਰਨ ਦੇ ਇੱਛੁਕ ਉਮੀਦਵਾਰਾਂ ਨੂੰ ਸਹੀ ਦਿਸ਼ਾ ਵੱਲ ਤਿਆਰੀ ਕਰਨ ਦੀ ਜ਼ਰੂਰਤ ਹੈ। ਜਿਸ ਵਿੱਚ ਪਹਿਲਾ ਕਦਮ PPSC ADO ਸਿਲੇਬਸ ਨੂੰ ਚੰਗੀ ਤਰ੍ਹਾਂ ਸਮਝਣਾ ਅਤੇ ਉਸ ਚੋਣ ਪ੍ਰਕਿਰਿਆ ਦੇ ਅਨੁਸਾਰ ਤਿਆਰ ਕਰਨਾ ਹੈ। PPSC ADO Syllabus 2024 ਦਾ ਵੇਰਵਾਂ ਹੇਠਾ ਦਿੱਤਾ ਗਿਆ ਹੈ।
PART-A
Agriculture Syllabus |
|
PART-B
General Knowledge & Current Affairs. |
|
Part-C
General Mental Ability, Logical Reasoning & Quantitative Aptitude |
|
Part-D
(Punjabi)
- ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ ਅਤੇ ਬਹੁਤ ਸ਼ਬਦਾਂ ਦੀ ਥਾਂ ਇੱਕ ਸ਼ਬਦ।
- ਪੰਜਾਬੀ ਅਖਾਣ ਅਤੇ ਮਹਾਵਰੇ।
- ਸ਼ੁੱਧ-ਅਸ਼ੁੱਧ, ਸ਼ਬਦ ਜੋੜ।
- ਸ਼ਬਦ ਦੇ ਭੇਦ।
- ਅਗੇਤਰ/ਪਿਛੇਤਰ।
- ਲਿੰਗ ਅਤੇ ਵਚਨ ਬਦਲੋ।
- ਵਿਸ਼ਰਾਮ ਚਿੰਨ੍ਹ।
- ਵਿਆਕਰਨ।
- ਅੰਗਰੇਜ਼ੀ ਸ਼ਬਦਾਂ ਅਤੇ ਵਾਕਾਂ ਦਾ ਪੰਜਾਬੀ ਵਿੱਚ
- ਅੰਕਾਂ, ਮਹੀਨੇ, ਦਿਨਾਂ ਦਾ ਸ਼ੁੱਧ ਪੰਜਾਬੀ ਰੂਪ
- ਭਾਸ਼ਾ ਅਤੇ ਪੰਜਾਬੀ ਭਾਸ਼ਾ
- ਸ਼ਬਦ ਬੋਧ
- ਪੰਜਾਬ ਦੇ ਇਤਿਹਾਸ ਨਾਲ ਸੰਬੰਧਤ ਪ੍ਰਸ਼ਨ
- ਪੰਜਾਬ ਦੇ ਮੇਲੇ, ਤਿਉਹਾਰ ਅਤੇ ਸਭਿਆਚਾਰ ਨਾਲ ਸੰਬੰਧਤ ਪ੍ਰਸ਼ਨ
PPSC ADO Syllabus 2024: Download PDF
ਜਿਹੜੇ ਉਮੀਦਵਾਰ PPSC ADO ਪ੍ਰੀਖਿਆ ਲਈ ਅਰਜ਼ੀ ਦੇ ਰਹੇ ਹਨ ਉਹ PPSC Agriculture Development Officer ਸਿਲੇਬਸ 2023 PDF ਨੂੰ ਦੇਖ ਸਕਦੇ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕਾਂ ਰਾਹੀਂ PPSC ADO ਨੋਟੀਫਿਕੇਸ਼ਨ PDF ਡਾਊਨਲੋਡ ਕਰ ਸਕਦੇ ਹਨ:
Download Here: PPSC ADO Syllabus 2024 PDF
PPSC ADO Exam Pattern 2024
PPSC ADO Exam Pattern 2024 ਨੂੰ ਚੰਗੀ ਤਰ੍ਹਾ ਸਮਝਣਾ ਅਤੇ ਉਸਦੇ ਅਨੁਸਾਰ ਤਿਆਰੀ ਕਰਕੇ ਸਲੈਕਸ਼ਨ ਲਿਆ ਜਾ ਸਕਦਾ ਹੈ। PPSC ADO Exam Pattern 2024 ਦਾ ਵੇਰਵਾਂ ਹੇਠਾ ਦਿੱਤਾ ਗਿਆ ਹੈ।
- PPSC ADO Exam Pattern 2024 ਲਿਖਤੀ(OMR based Objective type test) ਹੋਵੇਗਾ।
- ਪੇਪਰ ਵਿੱਚ ਗਲਤ ਜਵਾਬਾਂ ਲਈ ਨੈਗੇਟਿਵ ਮਾਰਕਿੰਗ ਹੈ। ਹਰੇਕ ਗਲਤ ਉੱਤਰ ਲਈ 1/4 ਅੰਕ ਕੱਟੇ ਜਾਣਗੇ।
- ਪੇਪਰ ਸਿਰਫ ਅੰਗ੍ਰੇਜੀ ਮਾਧਿਮ ਵਿੱਚ ਹੋਵੇਗਾ।
PPSC ADO Exam Pattern 2024 | ||
Subject | Questions | Marks |
Questions From The Subject (Part A of syllabus) | 90 | 360 |
Questions from General Knowledge & Current Affairs (Part B of Syllabus) | 10 | 40 |
Questions from General Mental Ability, Logical Reasoning & Quantitative Aptitude (Part C of Syllabus) | 10 | 40 |
Punjabi (Part D of Syllabus) | 10 | 40 |
Total | 120 | 480 |
PPSC ADO 2024: Important Links
ਜੋ ਉਮੀਦਵਾਰ PPSC ADO ਪ੍ਰੀਖਿਆ ਲਈ ਅਰਜ਼ੀ ਦੇ ਰਹੇ ਹਨ, ਉਹ PPSC ADO ਸਿਲੇਬਸ 2023 ਦੀ ਮਹੱਤਵਪੂਰਨ ਲਿੰਕਾਂ ਨੂੰ ਦੇਖ ਸਕਦੇ ਹਨ। ਲਿੰਕ ਹੇਠਾਂ ਦਿੱਤੀ ਸਾਰਣੀ ਵਿੱਚ ਦੱਸੇ ਗਏ ਹਨ:
PPSC ADO Notification | Notification |
PPSC ADO Recruitment 2024 | Apply Online |