PPSC Assistant Town Planner Exam Dates: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਸਿਸਟੈਂਟ ਟਾਊਨ ਪਲਾਨਰ ਸੰਯੁਕਤ ਪ੍ਰੀਖਿਆ ਦੀ ਮਿਤੀ PPSC ਚੋਣ ਬੋਰਡ ਦੁਆਰਾ ਜਾਰੀ ਕੀਤੀ ਗਈ ਹੈ। PPSC ਅਸਿਸਟੈਂਟ ਟਾਊਨ ਪਲਾਨਰ ਸੰਯੁਕਤ ਪ੍ਰੀਖਿਆ ਦੀ ਪ੍ਰੀਖਿਆ ਦੀ ਮਿਤੀ 24 ਸਤੰਬਰ 2023 (11:00 AM – 01:00 PM) ਹੈ ਅਤੇ ਸਹਾਇਕ ਟਾਊਨ ਪਲੈਨਰ ਦੀ ਪ੍ਰੀਖਿਆ ਮਿਤੀ 10 ਸਤੰਬਰ 2023 ਰੱਖੀ ਗਈ ਹੈ।
PPSC ਅਸਿਸਟੈਂਟ ਟਾਊਨ ਪਲਾਨਰ ਲਿਖਤੀ ਪ੍ਰੀਖਿਆ ਦੀਆਂ ਤਾਰੀਖਾਂ ਬਾਰੇ ਨੋਟੀਫਿਕੇਸ਼ਨ PPSC ਦੀ ਅਧਿਕਾਰਤ ਸਾਈਟ ‘ਤੇ ਜਾਰੀ ਕੀਤਾ ਗਿਆ ਹੈ। PPSC ਅਸਿਸਟੈਂਟ ਟਾਊਨ ਪਲਾਨਰ ਦੇ ਸਬੰਧ ਵਿੱਚ ਨਵੀਨਤਮ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਉਮੀਦਵਾਰ ਹੇਠਾਂ ਦਿੱਤੇ ਲੇਖ ਵਿੱਚ PPSC ਅਸਿਸਟੈਂਟ ਟਾਊਨ ਪਲਾਨਰ ਪ੍ਰੀਖਿਆ ਨਾਲ ਸਬੰਧਤ ਮਹੱਤਵਪੂਰਨ ਵੇਰਵਿਆਂ ਨੂੰ ਪੜ੍ਹ ਸਕਦੇ ਹਨ ਜਿਵੇਂ ਕਿ ਪ੍ਰੀਖਿਆ ਹਾਲ ਵਿੱਚ ਜਾਂ ਇਮਤਿਹਾਨ ਦੌਰਾਨ ਕੀ ਕਰਨਾ ਅਤੇ ਨਾ ਕਰਨਾ ਮਹੱਤਵਪੂਰਨ ਲਿੰਕ।
PPSC Assistant Town Planner Important Notice
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਇਸ ਪੇਪਰ ਦੀ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਫਿਲਹਾਲ ਲਈ ਉਹ ਮਿਤੀਆਂ ਪੱਕੀਆਂ ਨਹੀ ਹਨ। ਪਰ ਬੋਰਡ ਦੁਆਰਾ ਆਪਣੀ ਅਧੀਕਾਰਿਤ ਸਾਇਟ ਉੱਤੇ ਇਸ ਦਾ ਇਕ ਨੋਟਿਸ ਜਾਰੀ ਕੀਤਾ ਹੈ ਜਿਸ ਨੂੰ ਤੁਸੀ ਹੇਠਾਂ ਦੇਖ ਸਕਦੇ ਹੋ। ਅਤੇ ਉਸ ਦੇ ਹਿਸਾਬ ਨਾਲ ਆਪਣੀ ਤਿਆਰੀ ਕਰ ਸਕਦੇ ਹੋ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹੇਠਾਂ ਦਿੱਤੇ ਹੋਏ ਨੋਟਿਸ ਨੂੰ ਚੰਗੀ ਤਰ੍ਹਾ ਪੜੇ ਤਾ ਜੋ ਉਸ ਨੂੰ ਸਮੇ ਸਿਰ ਆਪਣੀ ਤਿਆਰੀ ਕਰ ਸਕੇ।ਇਸ ਦੇ ਮੁਤਬਿਕ ਪੇਪਰ ਦੀ ਮਿਤੀ 24/09/2023 ਰੱਖੀ ਗਈ ਹੈ ਅਤੇ ਸਹਾਇਕ ਟਾਊਨ ਪਲੈਨਰ ਦੀ ਪ੍ਰੀਖਿਆ ਮਿਤੀ 10 ਸਤੰਬਰ 2023 ਰੱਖੀ ਗਈ ਹੈ। ਜਿਸ ਵਿੱਚ ਪ੍ਰੀਖਿਆ ਦਾ ਸਮਾਂ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਰੱਖਿਆ ਗਿਆ ਹੈ।
PPSC Assistant Town Planner Exam Dates 2023 Overview
PPSC Assistant Town Planner Exam Dates: PPSC ਅਸਿਸਟੈਂਟ ਟਾਊਨ ਪਲਾਨਰ 19 ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਕਰ ਰਿਹਾ ਹੈ। ਇਸ ਲੇਖ ਵਿੱਚ, ਉਮੀਦਵਾਰ PPSC ਅਸਿਸਟੈਂਟ ਟਾਊਨ ਪਲਾਨਰ ਇਮਤਿਹਾਨ ਦੀਆਂ ਮਿਤੀਆਂ 2023 ਬਾਰੇ ਪੜ੍ਹਣਗੇ, ਜਿਸ ਵਿੱਚ ਮਹੱਤਵਪੂਰਨ ਤਾਰੀਖ, ਮਹੱਤਵਪੂਰਨ ਲਿੰਕ, ਅਤੇ ਕੀ ਕਰਨਾ ਅਤੇ ਨਾ ਕਰਨਾ ਸ਼ਾਮਲ ਹੈ। PPSC ਅਸਿਸਟੈਂਟ ਟਾਊਨ ਪਲਾਨਰ ਇਮਤਿਹਾਨ ਦੀਆਂ ਤਾਰੀਖਾਂ ਦੀ ਇੱਕ ਸੰਖੇਪ ਜਾਣਕਾਰੀ ਵੀ ਹੇਠਾਂ ਦਿੱਤੀ ਗਈ ਹੈ, ਹੇਠਾਂ ਦਿੱਤੀ ਗਈ ਸਾਰਣੀ ਦੀ ਜਾਂਚ ਕਰੋ:
PPSC Assistant Town Planner Exam Dates 2023 | |
Organization Name |
Punjab Public Service Commission
|
Post Name | Group A – Assistant Town Planner |
No. of Posts | 19 Posts |
Advt. No | 202215 |
Category | |
Assistant Town Planner Joint Competitive Exam |
24 September 2023 (11:00 AM – 01:00 PM)
|
Assistant Town Planner Competitive Exam |
10 September 2023 (11:00 AM – 01:00 PM)
|
Job Location | Punjab |
Official Site | www.ppsc.gov.in |
PPSC Assistant Town Planner Exam 2023 Important Dates
PPSC Assistant Town Planner Exam Important dates: PPSC Assistant Town Planner Exam ਦੀ ਸਾਰਿਆਂ ਮਹਤਵਪੂਰਨ ਜਾਣਕਾਰੀਆਂ ਤੁਸੀ ਹੇਠਾਂ ਦਿੱਤੇ ਹੋਏ ਟੈਬਲ ਵਿੱਚ ਦੇਖ ਸਕਦੇ ਹੋਂ ਜਿਵੇਂ ਕਿ ਅਪਲਾਈ ਕਰਨ ਦੀ ਮਿਤੀ, ਆਖਰੀ ਮਿਤੀ ਅਤੇ ਕਦੋਂ ਤੁਹਾਡਾ ਐਗਜਾਮ ਹੋਣਾ ਹੈ।
PPSC Assistant Town Planner Exam Important Dates | |
Apply date | 27th May 2022 |
Last date to Apply | 23rd June 2022 |
Last date to Pay fees | 24th June 2022 |
Assistant Town Planner Joint Competitive Exam | 24 September 2023 (11:00 AM – 01:00 PM) |
Assistant Town Planner Competitive Exam | 10 September 2023 (11:00 AM – 01:00 PM) |
PPSC Assistant Town Planner Exam Dates 2023 Important Links
PPSC Assistant Town Planner Exam Dates: PPSC Assistant Town Planner Exam ਨਾਲ ਸਬੰਧਤ Important Links ਇੱਥੇ ਦਿੱਤੇ ਗਏ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕਾਂ ਦੀ ਜਾਂਚ ਕਰ ਸਕਦੇ ਹਨ। PPSC Assistant Town Planner Exam Dates ਬਾਰੇ ਵੇਰਵੇ ਪ੍ਰਾਪਤ ਕਰਨ ਲਈ ਲਿੰਕ ‘ਤੇ ਕਲਿੱਕ ਕਰੋ।
PPSC Assistant Town Planner Exam Dates Official Link
PPSC Assistant Town Planner Exam date 2023
PPSC Assistant Town Planner Exam Dates 2023 Do’s and Don’t
PPSC Assistant Town Planner Exam Dates 2023: ਉਮੀਦਵਾਰਾਂ ਲਈ ਇਮਤਿਹਾਨ ਹਾਲ ਵਿੱਚ ਦਾਖਲ ਹੋਣ ਲਈ ਕੀ ਕਰਨਾ ਅਤੇ ਕੀ ਨਾ ਕਰਨਾ ਜਾਣੇ ਜ਼ਰੂਰੀ ਹਨ। PPSC ਅਸਿਸਟੈਂਟ ਟਾਊਨ ਪਲਾਨਰ ਪ੍ਰੀਖਿਆ ਲਈ ਜਾਣ ਤੋਂ ਪਹਿਲਾਂ, ਉਮੀਦਵਾਰਾਂ ਨੂੰ ਕੀ ਕਰਨ ਅਤੇ ਨਾ ਕਰਨ ਬਾਰੇ ਜਾਣਨ ਦੀ ਲੋੜ ਹੁੰਦੀ ਹੈ। ਹੇਠ ਲਿਖੀਆਂ ਕੁੱਝ ਮਹੱਤਵਪੂਰਨ ਜਾਣਕਾਰੀਆਂ ਦੀ ਜਾਂਚ ਕਰੋ ਅਤੇ ਧਿਆਨ ਨਾਲ ਪਾਲਨਾ ਕਰੋ।
- ਪ੍ਰੀਖਿਆ ਹਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਐਡਮਿਟ ਕਾਰਡ ਲੈ ਕੇ ਜਾਣਾ ਨਾ ਭੁੱਲੋ।
- ਆਪਣਾ ਆਈਡੀ ਪਰੂਫ਼ ਆਪਣੇ ਨਾਲ ਰੱਖੋ- ਪੈਨ ਕਾਰਡ, ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ।
- ਪ੍ਰੀਖਿਆ ਹਾਲ ਵਿੱਚ ਕੋਈ ਵੀ ਯੰਤਰ ਜਾਂ ਹੱਥ ਲਿਖਤ ਨੋਟ ਨਾ ਲੈ ਕੇ ਜਾਓ।
- ਮਾਸਕ ਅਤੇ ਸੈਨੀਟਾਈਜ਼ਰ ਰੱਖਣਾ ਜਰੂਰੀ ਹੈ।
- ਆਪਣਾ ਕੋਵਿਡ ਟੀਕਾਕਰਨ ਕਰਵਾਓ ਅਤੇ ਸਰਟੀਫਿਕੇਟ ਨਾਲ ਲੈ ਕੇ ਜਾਉ।
Related articles:
Read More: | |
Punjab Govt Jobs Punjab Current Affairs Punjab GK |