Punjab govt jobs   »   PPSC CDPO ਸਿਲੇਬਸ 2023   »   PPSC CDPO ਸਿਲੇਬਸ 2023

PPSC CDPO ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ PDF ਡਾਊਨਲੋਡ ਕਰੋ

PPSC CDPO ਸਿਲੇਬਸ 2023: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੁਆਰਾ ਬਾਲ ਵਿਕਾਸ ਪ੍ਰੋਜੈਕਟ ਅਫਸਰ ਰਿਵਾਈਸਡ ਸਿਲੇਬਸ  ਬਾਰੇ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਹੈ। PPSC ਨੇ ਬਾਲ ਵਿਕਾਸ ਪ੍ਰੋਜੈਕਟ ਅਫਸਰ (CDPO) ਦੀ ਲਿਖਤੀ ਪ੍ਰੀਖਿਆ ਲਈ ਅੰਤਿਮ ਯੋਜਨਾ ਜਾਰੀ ਕੀਤੀ ਹੈ। PPSC CDPO ਭਰਤੀ 2023 ਦੇ ਅਹੁਦੇ ਲਈ ਪੂਰਾ ਰਿਵਾਈਸਡ ਸਿਲੇਬਸ  ਅਤੇ ਪ੍ਰੀਖਿਆ ਪੈਟਰਨ ਪ੍ਰਾਪਤ ਕਰੋ।

PPSC CDPO ਭਰਤੀ 2023 ਦੇ ਤਹਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਲਈ ਕੁੱਲ 19 ਅਸਾਮੀਆਂ ਜਾਰੀ ਕੀਤੀਆਂ ਹਨ। ਇਸ ਲੇਖ ਵਿੱਚ PPSC CDPO ਪ੍ਰੀਖਿਆ 2023 ਲਈ ਰਿਵਾਈਸਡ ਸਿਲੇਬਸ, ਇਮਤਿਹਾਨ ਪੈਟਰਨ, PDF, ਟਿਪਸ ਅਤੇ ਟ੍ਰਿਕਸ ਬਾਰੇ ਪੂਰੀ ਜਾਣਕਾਰੀ ਸ਼ਾਮਲ ਹੈ। ਆਓ PPSC CDPO ਸਿਲੇਬਸ  ਅਤੇ ਪ੍ਰੀਖਿਆ ਪੈਟਰਨ 2023 ਨੂੰ ਇੱਕ ਇੱਕ ਕਰਕੇ ਇਸ ਦੇ ਸਾਰੇ ਕਦਮ ਸਮਝੀਏ।

PPSC CDPO ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ ਸੰਖੇਪ ਜਾਣਕਾਰੀ

PPSC CDPO ਸਿਲੇਬਸ 2023: ਜਿਹੜੇ ਉਮੀਦਵਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ CDPO ਪ੍ਰੀਖਿਆ 2023 ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਰਿਵਾਇਸਡ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਹੈ। ਇਹ ਤੁਹਾਨੂੰ PPSC CDPO ਪ੍ਰੀਖਿਆ 2023 ਦੀ ਤਿਆਰੀ ਕਰਨ ਵਿੱਚ ਮਦਦ ਕਰੇਗਾ। ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੇ ਸੰਖੇਪ ਜਾਣਕਾਰੀ ਦੀ ਜਾਂਚ ਕਰੋ ਉਮੀਦਵਾਰ ਇਸ ਪੇਪਰ ਦੀ ਸਾਰੀ ਜਾਣਕਾਰੀ ਹੇਠਾਂ ਟੇਬਲ ਵਿੱਚੋਂ ਦੇਖ ਸਕਦੇ ਹਨ। ਜਿਵੇਂ ਕੇ ਪੇਪਰ ਵਿੱਚ ਕੀ ਪੈਟਰਨ ਆਵੇਗਾ, ਸਿਲੇਬਸ ਵਿੱਚ ਕਿਹੜੇ ਕਿਹੜੇ ਵਿਸ਼ੇ ਆਉਣਗੇ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ। ਕਿ ਉਹ ਸਮੇਂ ਸਮੇਂ ਤੇ ਇਸ  ਲੇਖ ਨੂੰ ਦੇਖਦੇ ਰਹਿਣ।

PPSC CDPO ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ: ਸੰਖੇਪ ਜਾਣਕਾਰੀ
ਭਰਤੀ ਬੋਰਡ
ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC)
ਪੋਸਟ ਨਾਮ
PPSC ਬਾਲ ਵਿਕਾਸ ਪ੍ਰੋਜੈਕਟ ਅਫਸਰ (CDPO)
ਪੋਸਟਾਂ 19
ਕੈਟਗਰੀ
ਆਫਿਸ਼ੀਲ ਸਾਈਟ
https://www.ppsc.gov.in/
ਜੋਬ ਲੋਕੇਸ਼ਨ ਪੰਜਾਬ

PPSC CDPO ਸਿਲੇਬਸ 2023

PPSC CDPO ਸਿਲੇਬਸ 2023: ਜੋ ਉਮੀਦਵਾਰ CDPO ਪ੍ਰੀਖਿਆ 2023 ਵਿੱਚ ਹਾਜ਼ਰ ਹੋ ਰਹੇ ਹਨ, ਉਹ ਉਮੀਦਵਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਸਿਲੇਬਸ 2023 ਵੇਖ ਸਕਦੇ ਹਨ।  ਉਮੀਦਵਾਰ PPSC ਬਾਲ ਵਿਕਾਸ ਪ੍ਰੋਜੈਕਟ ਅਫਸਰ CDPO ਪੇਪਰ 2023 ਦੀ ਤਿਆਰੀ ਲਈ ਸਿਲੇਬਸ ਦੀ ਜਾਂਚ ਕਰ ਸਕਦੇ ਹਨ। PPSC ਬਾਲ ਵਿਕਾਸ ਪ੍ਰੋਜੈਕਟ ਅਫਸਰ CDPO ਪ੍ਰੀਖਿਆ 2023 ਵਿੱਚ ਸ਼ਾਮਲ ਸਾਰੇ ਵਿਸ਼ੇ ਹੇਠਾਂ ਦਿੱਤੇ ਗਏ ਹਨ। ਉਮੀਦਵਾਰ ਹੇਠ ਲਿਖੇ ਵਿਸ਼ੇ ਨੂੰ ਦੇਖੋ:

 PPSC CDPO ਸਿਲੇਬਸ 2023
PART A
Unit I
Child Welfare in India.
Definition of Child and Child Development: Growth, Development and Socialization, Development Stages of Growth and Development, Factors affecting Growth and Development, Nature-Nurture Debate, and Child Welfare; Concept of Child Welfare, International and National Perspective, Early Childhood Care and Education (ECCE), Issues relating to the girl child.
UNIT II: Health, Nutrition and Children
Maternal, Child and Adolescence Health Care, Reproductive Health and Rights, Preventive Care, Primary Health Care, Mental Health of Children: Meaning and Importance; Pre-Natal and Post Natal Care Child, Nutrition and Malnutrition: Meaning and Importance; Nutrients: Types and Importance; Nutritional Deficiencies and Diseases: Types, Causes, Symptoms, Consequences and Prevention; Legislations and Programmes pertaining to Child Health and Nutrition in India.
UNIT: III Child Rights and Protection
Child Needs and Vulnerability: Concept, Types and Factors; Child Abuse and Neglect: Definition, Concept, Types and Factors; Child Rights: Definition, Concepts and Historical Development; Child Protection: Definition and Concept; Child Resilience and Coping Strategies: Concepts and Types; Children in Need of Care and Protection: Meaning, Categories, Causes and Prevention; Children in Conflict with Law: Meaning, Causes, Consequences and Prevention; Behavioural Problems of Children: Types, Causes, Symptoms, Consequences and Prevention; Child-Centric Approach: Institutional Versus NonInstitutional Services, Administrative Machinery for Women and Child Development in India – National, State and District Levels.
UNIT IV: Policies and Programmes of Women and Children
Policies and Programmes of Women and Children- Constitutional Provisions for Women and Children, National Policy for Children 2013, National Nutrition Policy 1993, National Policy for Empowerment of Women 2001, Centrally Sponsored Schemes for Children and Women: Beti Bachao Bati Padhao, One Stop Centre, Women Helpline, Ujjawala, Swadhar Greh, Working Women Hostel, National Creche Scheme, Pradhan Mantri Matru Vandana Yojana, Nirbhaya, Nari Shakti Puraskar, Mahila Police Volunteers, Mahila Shakti Kendras (MKS), Anganwadi Services, Integrated Child Development Schemes (ICDS), Scheme for Adolescent Girls, Poshan Abhiyan, Child Protection Scheme and Gender Budgeting and other child-centric schemes.
UNIT V: Legislations pertaining to Women and Children:
Legislations pertaining to women: The Immoral Traffic (Prevention) Act, 1956, Protection of Women from Domestic Violence Act, 2005, The Sexual Harassment of Women at Workplace (Prevention, Prohibition and Redressal) Act 2013, National Commission for Women Act 1990, The Indecent Representation of Women (Prohibition) Act 1986 and such other legislations. Legislations pertaining to Children: The Protection of Children from Sexual Offences Act 2012, The Protection of Children from Sexual Offences (Amendment) Act 2019, The Juvenile Justice (Care and Protection of Children) Act, 2015, The Prohibition of Child Marriage Act, 2006, The Commissions for Protection of Child Rights Act 2005 and such other legislations.
Part B
General Knowledge & Current Affairs
(i) Economic issues
(ii) Polity issues
(iii) Environment issues
(iv) Science and Technology
(v) Any other current issues
(vi) (a) History of India with special reference to Indian freedom struggle movement (b) History of Punjab- 14th century onwards
PART-C
General Mental Ability, Logical Reasoning & Quantitative Aptitude
(i) Analytical Reasoning, Logical Reasoning and Mental Ability, etc.
(ii) Basic numerical skills, numbers, magnitudes, percentage, numerical relation appreciation, etc.
(iii) Data analysis, Graphic presentation charts, tables, spreadsheets, etc.
Part D
Punjabi
1 ਬਵਰੋਧਾਰਥਕ ਸ਼ਬਦ, ਸਮਾਨਾਰਥਕ ਸ਼ਬਦ।
2. ਮੁਹਾਵਰੇ।
3. ਅਖਾਣ।
4. ਸਬਦ ਦੇ ਭੇਦ।
5. ਅਗੇਤਰ/ਪਿਛੇਤਰ।
6. ਵਚਨ ਬਦਲੋਤੇਬਲੰ ਗ ਬਦਲੋ।
7. ਬਵਸ਼ਰਾਮ ਬਚੰਨਹ।
8. ਸ਼ਬਦਾਾਂ/ ਵਾਕਾਾਂਨੂੰ ਸ਼ੁੱਧ ਕਰਕੇ ਲਿਖੋ।
9. ਅੰਗਰੇਜ਼ੀ ਸ਼ਬਦਾਾਂਦਾ ਪ੍ੰਜਾਬੀ ਬਵੁੱਚ ਸ਼ੁੱਧ ਰੂਪ
10. ਅੰਕਾਾਂ, ਮਹੀਨੇ, ਬਦਨਾਾਂਦਾ ਸ਼ੁੱਧ ਪ੍ੰਜਾਬੀ ਰੂਪ੍।
11. ਪ੍ੰਜਾਬੀ ਭਾਸ਼ਾ ਨਾਲ ਸਬੰਧਤ ਪ੍ਰਸ਼ਨ।
12. ਪੰਜਾਬ ਦੇ ਇਬਤਹਾਸ ਨਾਲ ਸਬੰਧਤ ਪ੍ਰਸ਼ਨ।
13. ਪੰਜਾਬ ਦੇ ਸਭਿਆਚਾਰ ਨਾਲ ਸਬੰਧਤ ਪ੍ਰਸ਼ਨ।

Note:- a) ਹਰੇਕ ਭਾਗ ਵਿੱਚ ਅੰਕਾਂ/ਪ੍ਰਸ਼ਨਾਂ ਦੀ ਵੰਡ ਸੰਕੇਤਕ ਹੈ। ਇਹ ਥੋੜ੍ਹਾ ਵੱਖਰਾ ਹੋ ਸਕਦਾ ਹੈ।
b) ਸਿਲੇਬਸ  ਨੂੰ ਮੋਟੇ ਤੌਰ ‘ਤੇ ਉੱਪਰ ਦਿੱਤੇ ਅਨੁਸਾਰ ਸ਼੍ਰੇਣੀਬੱਧ ਕੀਤਾ ਗਿਆ ਹੈ ਪਰ ਕੁਝ ਹੱਦ ਤੱਕ ਵੱਖਰਾ ਹੋ ਸਕਦਾ ਹੈ।

PPSC CDPO ਸਿਲੇਬਸ 2023: ਪ੍ਰੀਖਿਆ ਪੈਟਰਨ

PPSC CDPO ਸਿਲੇਬਸ 2023: ਜੋ ਉਮੀਦਵਾਰ CDPO 2023 ਵਿੱਚ ਹਾਜ਼ਰ ਹੋ ਰਹੇ ਹਨ, PPSC ਬਾਲ ਵਿਕਾਸ ਪ੍ਰੋਜੈਕਟ ਅਫਸਰ CDPO 2023 ਦਾ ਪ੍ਰੀਖਿਆ ਪੈਟਰਨ ਵੇਖ ਸਕਦੇ ਹਨ। ਤੁਸੀ ਹੇਠਾਂ ਦਿਤੇ ਟੇਬਲ ਵਿੱਚੋਂ PPSC ਬਾਲ ਵਿਕਾਸ ਪ੍ਰੋਜੈਕਟ ਅਫਸਰ CDPO ਪ੍ਰੀਖਿਆ ਪੈਟਰਨ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ।

  1. ਪ੍ਰੀਖਿਆ MCQ (ਮਲਟੀਪਲ ਚੁਆਇਸ ਪ੍ਰਸ਼ਨ) ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਸਵਾਲਾਂ ਦੇ ਜਵਾਬ ਦੇਣ ਲਈ OMR ਸ਼ੀਟਾਂ ਦੀ ਵਰਤੋਂ ਕੀਤੀ ਜਾਵੇਗੀ।
  2. ਪ੍ਰੀਖਿਆ 2 ਘੰਟੇ 30 ਮਿੰਟ ਦੀ ਹੋਵੇਗੀ।
PPSC CDPO ਸਿਲੇਬਸ 2023: ਪ੍ਰੀਖਿਆ ਪੈਟਰਨ 
ਵਿਸ਼ਾ  ਸਵਾਲ ਦਾ ਨੰਬਰ ਅੰਕਾਂ ਦੀ ਸੰਖਿਆ
ਵਿਸ਼ੇ ਤੋਂ ਪ੍ਰਸ਼ਨ (ਸਿਲੇਬਸ ਦਾ ਭਾਗ ਏ) 90 360
ਆਮ ਗਿਆਨ ਅਤੇ ਵਰਤਮਾਨ ਮਾਮਲਿਆਂ ਦੇ ਸਵਾਲ (ਸਿਲੇਬਸ ਦਾ ਭਾਗ ਬੀ) 10 40
ਜਨਰਲ ਮਾਨਸਿਕ ਯੋਗਤਾ, ਤਰਕਸ਼ੀਲ ਤਰਕ ਅਤੇ ਮਾਤਰਾਤਮਕ ਯੋਗਤਾ (ਸਿਲੇਬਸ ਦਾ ਭਾਗ ਸੀ) ਤੋਂ ਪ੍ਰਸ਼ਨ 10 40
ਪੰਜਾਬੀ (ਸਿਲੇਬਸ ਦਾ ਭਾਗ ਡੀ) 10 40
Total 120 480

Note:-  ਉਮੀਦਵਾਰਾਂ ਦੀ ਮੈਰਿਟ ਸੂਚੀ, ਜੋ ਭਾਗ ‘ਏ’ ਲਈ ਯੋਗ ਹੋਣਗੇ, ਭਾਗ-ਬੀ ਵਿਚ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤੇ ਜਾਣਗੇ।

Download PDF: PPSC CDPO ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ

PPSC CDPO ਪ੍ਰੀਖਿਆ 2023 ਦੀ ਤਿਆਰੀ ਲਈ ਨੁਕਤੇ ਅਤੇ ਜੁਗਤਾਂ

PPSC CDPO ਸਿਲੇਬਸ 2023: ਜੋ ਵੀ ਉਮੀਦਵਾਰ PPSC ਬਾਲ ਵਿਕਾਸ ਪ੍ਰੋਜੈਕਟ ਅਫਸਰ CDPO ਪ੍ਰੀਖਿਆ 2023 ਪਾਸ ਕਰਨਾ ਚਾਹੁੰਦੇ ਹਨ ਉਹਨਾਂ ਲਈ ਸਾਡੇ ਵਲੋਂ ਕੁਛ Tips ਅਤੇ Tricks ਹੇਠਾਂ ਦਿੱਤੀਆਂ ਗਈਆਂ ਹਨ:

  • PPSC CDPO ਪ੍ਰੀਖਿਆ 2023 ਪਾਸ ਕਰਨ ਲਈ ਸਭ ਤੋਂ ਪਹਿਲਾਂ PPSC CDPO ਸਿਲੇਬਸ ਅਤੇ ਪ੍ਰੀਖਿਆ ਪੈਟਰਨ 2023 ਵਿਸਥਾਰ ਵਿੱਚ ਦੇਖਣਾ ਅਤੇ ਸਮਝਣਾ ਚਾਹੀਦਾ ਹੈ।
  • ਇੱਕ ਚੰਗਾ ਸਟਡੀ ਪਲੈਨ ਬਣਾ ਕੇ ਤਿਆਰੀ ਕਰਨ ਨਾਲ ਇਕਸਾਰਤਾ ਬਣੀ ਰਹੇਗੀ। ਜਿਸ ਨਾਲ PPSC CDPO ਸਿਲੇਬਸ ਅਤੇ ਪ੍ਰੀਖਿਆ ਪੈਟਰਨ 2023 ਦੇ ਹਰ ਇੱਕ ਵਿੱਸ਼ੇ ਲਈ ਸਮਾਂ ਦਿੱਤਾ ਜਾ ਸਕੇਗਾ।
  • ਇਸ ਤੋਂ ਬਿਨਾਂ ਉਮੀਦਵਾਰਾਂ ਨੂੰ ਚੰਗੇ ਸਰੋਤ ਦਾ ਪਾਲਣ ਕਰੋ ਕਰਕੇ ਹੀ ਪੜਨਾ ਚਾਹੀਦਾ ਹੈ।
  • ਆਪਣੇ ਮਜਬੂਤ ਅਤੇ ਕਮਜੋਰ ਪੱਖ ਲਭੋ।
  • ਇਹਨਾਂ ਸਭ ਨੁਕਤੇ ਅਤੇ ਜੁਗਤੇ ਨਾਲ ਤੁਸੀਂ PPSC CDPO ਪ੍ਰੀਖਿਆ 2023 ਪਾਸ ਕਰ ਸਕੋਗੇ।

adda247

Enroll Yourself: Punjab Da Mahapack Online Live Classes

Download Adda 247 App here to get the latest updates

Upcoming Exams
Punjab Police Sub Inspector Recruitment 2023 Punjab Police Constable Recruitment 2023
PPSC Assistant Town Planner Recruitment PSPCL Lineman Apprenticeship Recruitment 2023
PPSC Naib Tehsildar Recruitment  Chandigarh Junior Auditor Recruitment 2023
PSPCL Apprentice Recruitment 2023 PSSSB Stenographer Recruitment 2023

 

Visit Us on Adda247
Punjab Govt Jobs
Punjab Current Affairs
Punjab GK
PPSC CDPO ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ PDF ਡਾਊਨਲੋਡ ਕਰੋ - Punjab govt jobs_3.1

FAQs

PPSC ਬਾਲ ਵਿਕਾਸ ਪ੍ਰੋਜੈਕਟ ਅਫਸਰ CDPO ਦੀ ਅਸਾਮੀ ਦਾ ਸਿਲੇਬਸ ਕੀ ਹੈ?

PPSC ਬਾਲ ਵਿਕਾਸ ਪ੍ਰੋਜੈਕਟ ਅਫਸਰ CDPO ਦਾ ਸਾਰਾ ਪੂਰਾ ਸਿਲੇਬਸ ਉੱਪਰ ਦਿੱਤਾ ਗਿਆ ਹੈ, ਪੂਰੇ ਲੇਖ ਦੀ ਜਾਂਚ ਕਰੋ।

PPSC ਬਾਲ ਵਿਕਾਸ ਪ੍ਰੋਜੈਕਟ ਅਫਸਰ CDPO ਵਿਸ਼ੇ ਲਈ ਸਿਲੇਬਸ ਕੀ ਹੈ?

PPSC ਬਾਲ ਵਿਕਾਸ ਪ੍ਰੋਜੈਕਟ ਅਫਸਰ CDPO ਵਿਸ਼ੇ ਸੰਬੰਧੀ ਸਾਰੇ ਪੂਰੇ ਵੇਰਵਿਆਂ ਦਾ ਉਪਰੋਕਤ ਲੇਖ ਵਿੱਚ ਜ਼ਿਕਰ ਕੀਤਾ ਗਿਆ ਹੈ।

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!