Punjab govt jobs   »   PPSC Cooperative Inspector    »   PPSC Cooperative Inspector Result 2023
Top Performing

PPSC Cooperative Inspector Result 2023 Out Check Final Merit List

PPSC Cooperative Inspector Result 2023 out: Punjab Public Service Commission released the Final Answer Key and Result of the Cooperative Inspector Exam on 10 February 2023. The examination for the recruitment of the Cooperative Society Inspector was conducted by the Punjab Public Service Commission on 11th September 2022 on Sunday from 12.00 noon to 2.00 pm. Its Result has been declared Candidates can check the answer keys and result through the link given below.

PPSC Cooperative Inspector 2nd Counselling Notice

ਇਸ ਵਿਭਾਗ ਵੱਲੋਂ 17.07.2023 ਤੋਂ 19.07.2023 ਤੱਕ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਇੰਸਪੈਕਟਰ ਸਹਿਕਾਰੀ ਸਭਾਵਾਂ ਦੀਆਂ 320 ਅਸਾਮੀਆਂ ਲਈ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਲਈ ਕਾਉਂਸਲਿੰਗ ਦਾ ਪਹਿਲਾ ਦੌਰ ਕੀਤਾ ਗਿਆ। ਪਹਿਲੀ ਕਾਉਂਸਲਿੰਗ (ਦੂਜਾ ਮੌਕਾ ਦੇਣ) ਦੇ ਸਮੇਂ ਗੈਰਹਾਜ਼ਰ ਰਹੇ ਉਮੀਦਵਾਰਾਂ ਅਤੇ ਹੋਰ ਯੋਗ ਉਮੀਦਵਾਰਾਂ ਨੂੰ ਇਸ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਭਰਤੀ ਲਈ ਦੂਜੀ ਕਾਉਂਸਲਿੰਗ 11.09.2023 ਨੂੰ ਪੰਜਾਬ ਰਾਜ ਸਹਿਕਾਰੀ ਸਿਖਲਾਈ ਸੰਸਥਾ, ਪਲਾਟ ਨੰਬਰ 49 ਉਦਯੋਗਿਕ ਦੇ ਦਫ਼ਤਰ ਵਿਖੇ ਹੋਵੇਗੀ। ਖੇਤਰ- ਫੇਜ਼-1, ਚੰਡੀਗੜ੍ਹ। ਮੰਨੇ ਗਏ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਸਵੇਰੇ 10.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਦੂਜੀ ਕਾਉਂਸਲਿੰਗ ਵਿੱਚ ਹਾਜ਼ਰ ਹੋਣ ਅਤੇ ਸਾਰੇ ਅਸਲ ਸਰਟੀਫਿਕੇਟ ਇੱਕ ਤਸਦੀਕਸ਼ੁਦਾ ਫੋਟੋਕਾਪੀ ਨਾਲ ਲੈ ਕੇ ਆਉਣ।

PPSC Cooperative Inspector Result 2023 Counselling Notice

ਇਸ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਕਾਊਂਸਲਿੰਗ ਇੰਸਪੈਕਟਰ ਸਹਿਕਾਰੀ ਸਭਾਵਾਂ ਪੰਜਾਬ ਦੇ ਅਹੁਦਿਆਂ ਲਈ ਸਫਲ ਉਮੀਦਵਾਰਾਂ ਦੀ ਚੋਣ ਮਿਤੀ 17.07.2023, 18.07.2023 ਅਤੇ 19.07.2023 ਨੂੰ (ਵਿਸਥਾਰ ਜਾਣਕਾਰੀ ਉਹਨਾਂ ਦੀ ਈ-ਮੇਲ ਰਾਹੀਂ ਦਿੱਤੀ ਜਾਂਦੀ ਹੈ) ਨੂੰ ਦਫ਼ਤਰ ਪੰਜਾਬ ਰਾਜ ਸਹਿਕਾਰੀ ਸਿਖਲਾਈ ਸੰਸਥਾ, ਫੇਜ਼-1, ਵਿਖੇ ਹੋਵੇਗੀ। ਦਫਤਰੀ ਸਮੇਂ ਦੌਰਾਨ ਉਦਯੋਗਿਕ ਖੇਤਰ-1 ਚੰਡੀਗੜ੍ਹ। ਉਮੀਦਵਾਰਾਂ ਨੂੰ ਉਕਤ ਮਿਤੀ ਅਤੇ ਸਮੇਂ ‘ਤੇ ਕਾਉਂਸਲਿੰਗ ਵਿਚ ਹਾਜ਼ਰ ਹੋਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇੰਸਪੈਕਟਰ ਦੇ ਅਹੁਦੇ ਲਈ ਆਪਣੇ ਸਾਰੇ ਅਸਲ ਸਰਟੀਫਿਕੇਟਾਂ ਦੇ ਨਾਲ-ਨਾਲ ਉਹਨਾਂ ਦੀ ਇੱਕ-ਇੱਕ ਤਸਦੀਕਸ਼ੁਦਾ ਫੋਟੋ ਕਾਪੀ ਲੈ ਕੇ ਆਉਣ।

ਗੈਰ-ਹਾਜ਼ਰੀ ਦੀ ਸਥਿਤੀ ਵਿੱਚ, ਇਹ ਮੰਨਿਆ ਜਾਵੇਗਾ ਕਿ ਉਹ ਇੰਸਪੈਕਟਰ ਸਹਿਕਾਰੀ ਸਭਾਵਾਂ, ਪੰਜਾਬ ਦੇ ਅਹੁਦੇ ‘ਤੇ ਨਿਯੁਕਤੀ ਲਈ ਦਿਲਚਸਪੀ ਨਹੀਂ ਰੱਖਦੇ ਹਨ।

ਨੋਟ: ਜਿਸ ਉਮੀਦਵਾਰ ਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ ਹੈ, ਉਹ ਕਾਉਂਸਲਿੰਗ ਨੂੰ ਨਿਯੁਕਤੀ ਲਈ ਆਧਾਰ ਨਹੀਂ ਮੰਨੇਗਾ ਅਤੇ ਨਾ ਹੀ ਉਹ ਭਵਿੱਖ ਵਿੱਚ ਕਾਉਂਸਲਿੰਗ ਦੇ ਆਧਾਰ ‘ਤੇ ਇਸ ਅਹੁਦੇ ‘ਤੇ ਨਿਯੁਕਤੀ ਦੀ ਮੰਗ ਕਰੇਗਾ।

PPSC Cooperative Inspector Result 2023 Overview | PPSC ਸਹਿਕਾਰੀ ਨਿਰੀਖਕ ਨਤੀਜਾ 2023 ਸੰਖੇਪ ਜਾਣਕਾਰੀ

PPSC Cooperative Inspector Result 2023: ਬੋਰਡ ਦੁਆਰਾ ਇਮਤਿਹਾਨ ਤੋਂ ਬਾਅਦ ਅਧਿਕਾਰਤ ਸਾਇਟ ਦੇ ਉਤੋ ਪਾ ਦਿੱਤਾ ਗਿਆ ਹੈ। ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ, ਅਤੇ PPSC Cooperative Inspector 2023 ਦੇ ਨਤੀਜੇ ਨੂੰ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ, ਉਨ੍ਹਾਂ ਨੂੰ PPSC ਸਹਿਕਾਰੀ ਇੰਸਪੈਕਟਰ ਡਾਕੁਮੇਂਟ ਵੇਰਿਵਿਕੇਸਨ ਲਈ ਬੁਲਾਇਆ ਜਾਵੇਗਾ। ਜਿਸ ਦੀਆਂ ਤਰੀਕਾਂ ਜਲਦੀ ਹੀ ਸੂਚਿਤ ਕਰ ਦਿੱਤੀਆਂ ਜਾਣਗੀਆਂ।

PPSC Cooperative Inspector Result 2023
Organization Punjab Public Service Commission
Post Cooperative Inspector
Category Result
Status Released
Official Site www.ppsc.gov.in

PPSC Cooperative Inspector Result 2023 Final Merit List | PPSC ਸਹਿਕਾਰੀ ਇੰਸਪੈਕਟਰ ਨਤੀਜਾ 2023 ਅੰਤਿਮ ਮੈਰਿਟ ਸੂਚੀ

PPSC Cooperative Inspector Result ਬੋਰਡ ਦੁਆਰਾ ਜਾਰੀ ਕਿਤਾ ਗਿਆ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਕੋਆਪੋਰੇਟਿਵ ਸੋਸਾਇਟੀ ਇੰਸਪੈਕਟਰ ਦੀ ਭਰਤੀ ਲਈ ਪ੍ਰੀਖਿਆ 11 ਸਤੰਬਰ 2022 ਨੂੰ ਐਤਵਾਰ ਦੇ ਦਿਨ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਲਈ ਗਈ ਸੀ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਅੱਜ ਮਿਤੀ 29 ਮਈ 2023 ਨੂੰ ਇਸ ਭਰਤੀ ਪ੍ਰੀਖਿਆ ਦੀ ਅੰਤਿਮ ਮੈਰਿਟ ਸੂਚੀ ਅਤੇ ਸ਼ਾਰਟਲਿਸਟ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਤੁਸੀ ਹੇਠਾਂ ਤੋਂ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੋ ਅੰਤਿਮ ਮੈਰਿਟ ਸੂਚੀ ਦੀ ਜਾਂਚ ਕਰ ਸਕਦੇ ਹਨ।

Click Here to download the Final Merit List of PPSC Cooperative Inspector 2023

Click Here to download Category wise final Merit list of PPSC Cooperative Inspector 2023  

PPSC Cooperative Inspector Result 2023 Merit List | PPSC ਸਹਿਕਾਰੀ ਇੰਸਪੈਕਟਰ ਨਤੀਜਾ 2023 ਮੈਰਿਟ ਸੂਚੀ

PPSC Cooperative Inspector Result ਬੋਰਡ ਦੁਆਰਾ ਜਾਰੀ ਕਿਤਾ ਗਿਆ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਕੋਆਪੋਰੇਟਿਵ ਸੋਸਾਇਟੀ ਇੰਸਪੈਕਟਰ ਦੀ ਭਰਤੀ ਲਈ ਪ੍ਰੀਖਿਆ 11 ਸਤੰਬਰ 2022 ਨੂੰ ਐਤਵਾਰ ਦੇ ਦਿਨ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਲਈ ਗਈ ਸੀ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਇਸ ਭਰਤੀ ਪ੍ਰੀਖਿਆ ਦੀਆਂ ਸ਼ੰਸ਼ੋਧਿਤ ਉੱਤਰ ਕੂੰਜੀਆਂ ਅਤੇ ਸ਼ਾਰਟਲਿਸਟ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਤੁਸੀ ਹੇਠਾਂ ਤੋਂ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ

Click Here To Download the PPSC Cooperative Inspector Merit list 2023 

PPSC Cooperative Inspector Result 2023 Answer Key | PPSC ਸਹਿਕਾਰੀ ਨਿਰੀਖਕ ਨਤੀਜਾ 2023 ਉੱਤਰ ਕੁੰਜੀ

PPSC Cooperative Inspector Result 2023: ਬੋਰਡ ਦੁਆਰਾ ਪੇਪਰ ਦੀ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ ਉਮੀਦਵਾਰ ਆਪਣੇ ਉੱਤਰ ਦੀ ਜਾਂਚ ਕਰ ਸਕਦੇ ਹਨ । ਤੁਸੀ ਆਪਣੇ ਪ੍ਰਸਨ ਪੇਪਰ ਨਾਲ ਇਸ ਨੂੰ ਮਿਲਾ ਸਕਦੇ ਹੋਂ ਜਾਂ ਫਿਰ ਜਿਹੜੇ ਤੁਹਾਨੇ ਪੇਪਰ ਸਮੇਂ ਉਤੱਰ ਭਰੇ ਸੀ ਤੁਸੀ ਉਸ ਨਾਲ ਵੀ ਇਸ ਦਾ ਮੇਲ ਕਰ ਸਕਦੇ ਹੋ। ਜਿਸ ਤੋਂ ਤੁਹਾਨੂੰ ਆਪਣੇ ਨੰਬਰਾਂ ਬਾਰੇ ਪਤਾ ਲੱਗ ਜਾਵੇਗਾ। ਹੇਠਾਂ ਦਿੱਤੇ ਅਧਿਕਾਰਤ ਲਿੰਕਾਂ ਰਾਹੀਂ ਸ਼ੰਸ਼ੋਧਿਤ ਉੱਤਰ ਕੂੰਜੀਆਂ ਦੀ ਜਾਂਚ ਕਰ ਸਕਦੇ ਹਨ।

Click Here To Download PPSC Cooperative Inspector Answer Key 2023

PPSC Cooperative Inspector Result 2023 Objection Answers | PPSC ਸਹਿਕਾਰੀ ਨਿਰੀਖਕ ਨਤੀਜਾ 2023 ਇਤਰਾਜ਼ਾਂ ਦੇ ਜਵਾਬ

PPSC Cooperative Inspector Result: PPSC Punjab Public Service Commission ਦੁਆਰਾ ਉਮੀਦਵਾਰਾ ਕੋਲੋਂ ਕੁੱਝ ਪ੍ਰਸਨਾਂ ਦੇ ਉਤੱਰਾਂ ਉਤੇ ਏਤਰਾਜ ਤੋਂ ਬਾਅਦ ਇਹਨਾਂ ਦੇ ਜਵਾਬ ਦੁਆਰਾ ਤੋ ਬਦਲੇ ਗਏ ਹਨ। ਤੁਸੀ ਇਹਨਾਂ ਨੂੰ ਹੇਠਾਂ ਦਿੱਤੀ ਗਈ PDF ਵਿੱਚੋਂ ਚੈਕ ਕਰ ਸਕਦੇ ਹੋ।

Click Here To Download The Revised Answer Key of PPSC Cooperative Inspector Result 2023

How To Download PPSC Cooperative Inspector Result 2023 | PPSC ਕੋਆਪਰੇਟਿਵ ਇੰਸਪੈਕਟਰ ਨਤੀਜਾ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ

PPSC Cooperative Inspector Answer Keys 2023: Download all your answer keys according to your category from the above links.

  1. ਸਭ ਤੋਂ ਪਹਿਲਾ ਤੁਸੀਂ PSSSB ਦੀ ਅਧਿਕਾਰਤ ਵੈੱਬਸਾਈਟ https://ppsc.gov.in/ ਤੇ ਜਾਉਂ।
  2. ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪਚੁਣੋ।
  3. ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
  4. ਤੁਸੀਂ ਕੁੰਜੀ ਨੂੰ ਡਾਉਨਲੋਡ ਕਰੋ ਅਤੇ ਇਸ ਨਾਲ ਆਪਣੇ ਜਵਾਬਾਂ ਦਾ ਮੇਲ ਕਰੋ।
  5. ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Punjab Driver Eligibility Criteria

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Read More:

Latest Job Notification Punjab Govt Jobs
Current Affairs Punjab Current Affairs
GK Punjab GK
PPSC Cooperative Inspector Result 2023 Out Check Answer Key and Details_3.1

FAQs

How to download PPSC Cooperative Inspector Result 2023?

The download links are available in the article .

Is PPSC Cooperative Inspector Result 2023 out?

Yes the PPSC Cooperative Inspector result is out on 10 February 2023

Is PPSC Cooperative Inspector Revised answer key out?

yes the PPSC Cooperative Inspector answer key is out check the above article