Punjab govt jobs   »   PPSC Defence Services Welfare Officer   »   PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ...

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ 2023

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਅੰਤਿਮ ਪ੍ਰੀਖਿਆ ਤੋਂ ਬਾਅਦ ਰੱਖਿਆ ਸੇਵਾਵਾਂ ਭਲਾਈ ਅਫਸਰ ਦੀ ਅੰਤਿਮ ਉੱਤਰ ਕੁੰਜੀ ਅਤੇ ਨਤੀਜਾ ਜਾਰੀ ਕੀਤਾ ਜਾਵੇਗਾ। ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਰੱਖਿਆ ਸੇਵਾਵਾਂ ਭਲਾਈ ਅਫਸਰ ਦੀ ਭਰਤੀ ਲਈ ਪ੍ਰੀਖਿਆ ਜਲਦ ਹੀ ਲਈ ਜਾਵੇਗਾ। ਜਦੋਂ ਵੀ ਇਸ ਭਰਤੀ ਲਈ ਉੱਤਰ ਕੁੰਜੀ ਜਾਰੀ ਕੀਤੀ ਗਈ ਤੁਹਾਨੂੰ ਦੱਸ ਦਿੱਤਾ ਜਾਵੇਗਾ। ਫਾਈਨਲ ਇਮਤਿਹਾਨ ਤੋਂ ਬਾਅਦ ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਉੱਤਰ ਕੁੰਜੀਆਂ ਅਤੇ ਨਤੀਜਾ ਦੇਖ ਸਕਦੇ ਹਨ।

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ 2023 ਸੰਖੇਪ ਜਾਣਕਾਰੀ

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ: ਬੋਰਡ ਦੁਆਰਾ ਇਮਤਿਹਾਨ ਤੋਂ ਬਾਅਦ ਅਧਿਕਾਰਤ ਸਾਇਟ ਦੇ ਉੱਤੇ ਉੱਤਰ ਕੁੰਜੀ ਪਾ ਦਿੱਤੀ ਜਾਵੇਗੀ । ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ, ਅਤੇ PPSC ਰੱਖਿਆ ਸੇਵਾਵਾਂ ਭਲਾਈ ਅਫਸਰ 2023 ਦੇ ਨਤੀਜੇ ਨੂੰ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ, ਉਨ੍ਹਾਂ ਨੂੰ PPSC ਰੱਖਿਆ ਸੇਵਾਵਾਂ ਭਲਾਈ ਅਫਸਰ ਡਾਕੁਮੇਂਟ ਵੇਰਿਵਿਕੇਸਨ ਲਈ ਬੁਲਾਇਆ ਜਾਵੇਗਾ। ਜਿਸ ਦੀਆਂ ਤਰੀਕਾਂ ਜਲਦੀ ਹੀ ਸੂਚਿਤ ਕਰ ਦਿੱਤੀਆਂ ਜਾਣਗੀਆਂ।

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ 2023
ਸੰਗਠਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ
ਪੋਸਟ  ਰੱਖਿਆ ਸੇਵਾਵਾਂ ਭਲਾਈ ਅਫਸਰ
ਸ਼੍ਰੇਣੀ ਉੱਤਰ ਕੁੰਜੀ
ਸਟੇਟਸ ਜਲਦੀ ਹੀ ਅੱਪਡੇਟ ਕੀਤਾ ਗਿਆ
ਅਧਿਕਾਰਤ ਸਾਈਟ www.ppsc.gov.in

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ 2023

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ: ਬੋਰਡ ਦੁਆਰਾ ਪੇਪਰ ਦੀ ਉੱਤਰ ਕੁੰਜੀ ਬੋਰਡ ਦੁਆਰਾ ਇਮਤਿਹਾਨ ਤੋਂ ਬਾਅਦ ਜਾਰੀ ਕੀਤੀ ਜਾਵੇਗੀ ਉਮੀਦਵਾਰ ਆਪਣੇ ਉੱਤਰ ਦੀ ਜਾਂਚ ਕਰ ਸਕਦੇ ਹਨ । ਤੁਸੀ ਆਪਣੇ ਪ੍ਰਸਨ ਪੇਪਰ ਨਾਲ ਇਸ ਨੂੰ ਮਿਲਾ ਸਕਦੇ ਹੋਂ ਜਾਂ ਫਿਰ ਜਿਹੜੇ ਤੁਹਾਨੇ ਪੇਪਰ ਸਮੇਂ ਉਤੱਰ ਭਰੇ ਸੀ ਤੁਸੀ ਉਸ ਨਾਲ ਵੀ ਇਸ ਦਾ ਮੇਲ ਕਰ ਸਕਦੇ ਹੋ। ਜਿਸ ਤੋਂ ਤੁਹਾਨੂੰ ਆਪਣੇ ਨੰਬਰਾਂ ਬਾਰੇ ਪਤਾ ਲੱਗ ਜਾਵੇਗਾ। ਹੇਠਾਂ ਦਿੱਤੇ ਅਧਿਕਾਰਤ ਲਿੰਕਾਂ ਰਾਹੀਂ ਸ਼ੰਸ਼ੋਧਿਤ ਉੱਤਰ ਕੂੰਜੀਆਂ ਦੀ ਜਾਂਚ ਕਰ ਸਕਦੇ ਹਨ। ਅਜੇ ਇਹ ਚਾਲੂ ਨਹੀ ਕੀਤਾ ਗਿਆ ਹੈ। ਨਤੀਜਾ ਆਉਣ ਤੋਂ ਬਾਅਦ ਇਹ ਚਾਲੂ ਹੋ ਜਾਵੇਗਾ।

Click Here To Download PPSC Defence Services Welfare Officer Answer Key 2023 ( currently Inactive )

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਨਤੀਜਾ 2023 ਮੈਰਿਟ ਸੂਚੀ

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ: PPSC  ਰੱਖਿਆ ਸੇਵਾਵਾਂ ਭਲਾਈ ਅਫਸਰ ਦਾ ਨਤੀਜਾ ਬੋਰਡ ਦੁਆਰਾ ਜਾਰੀ ਨਹੀ ਕਿਤਾ ਗਿਆ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ  ਰੱਖਿਆ ਸੇਵਾਵਾਂ ਭਲਾਈ ਅਫਸਰ ਦੀ ਭਰਤੀ ਲਈ ਪ੍ਰੀਖਿਆ ਜਲਦ ਹੀ ਲਈ ਜਾਵੇਗੀ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਇਸ ਭਰਤੀ ਪ੍ਰੀਖਿਆ ਦੀਆਂ ਸ਼ੰਸ਼ੋਧਿਤ ਉੱਤਰ ਕੂੰਜੀਆਂ ਅਤੇ ਸ਼ਾਰਟਲਿਸਟ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ । ਉੱਤਰ ਕੁੰਜੀ ਜਾਰੀ ਹੋਣ ਤੋਂ ਬਾਅਦ  ਤੁਸੀ ਹੇਠਾਂ ਤੋਂ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ।

Click Here To Download PPSC Defence Services Welfare Officer Merit list 2023 (Currently Inactive) 

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ 2023 ਇਤਰਾਜ਼ਾਂ ਦੇ ਜਵਾਬ

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ: PPSC ਪੰਜਾਬ ਪਬਲਿਕ ਸਰਵਿਸ ਕਮਿਸਨ  ਦੁਆਰਾ ਉਮੀਦਵਾਰਾ ਕੋਲੋਂ ਕੁੱਝ ਪ੍ਰਸਨਾਂ ਦੇ ਉਤੱਰਾਂ ਉਤੇ ਏਤਰਾਜ ਤੋਂ ਬਾਅਦ ਇਹਨਾਂ ਦੇ ਜਵਾਬ ਦੁਆਰਾ ਤੋ ਬਦਲੇ ਜਾਣਗੇ। ਤੁਸੀ ਇਹਨਾਂ ਨੂੰ ਹੇਠਾਂ ਦਿੱਤੀ ਗਈ PDF ਵਿੱਚੋਂ ਚੈਕ ਕਰ ਸਕਦੇ ਹੋ।

Click Here To Download Revised Answer Key of PPSC Defence Services Welfare Officer Result 2023 ( currently inactive)

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਨਤੀਜਾ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ: ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਕੇ ਆਪਣੀ ਸ਼੍ਰੇਣੀ ਦੇ ਅਨੁਸਾਰ ਆਪਣੀਆਂ ਸਾਰੀਆਂ ਉੱਤਰ ਕੁੰਜੀਆਂ ਨੂੰ ਡਾਊਨਲੋਡ ਕਰੋ।

  1. ਸਭ ਤੋਂ ਪਹਿਲਾ ਤੁਸੀਂ PSSSB ਦੀ ਅਧਿਕਾਰਤ ਵੈੱਬਸਾਈਟ https://ppsc.gov.in/ ਤੇ ਜਾਉਂ।
  2. ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪਚੁਣੋ।
  3. ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
  4. ਤੁਸੀਂ ਕੁੰਜੀ ਨੂੰ ਡਾਉਨਲੋਡ ਕਰੋ ਅਤੇ ਇਸ ਨਾਲ ਆਪਣੇ ਜਵਾਬਾਂ ਦਾ ਮੇਲ ਕਰੋ।
  5. ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Punjab Driver Eligibility Criteria

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App

Related Articles
PPSC Defence Service Welfare Officer Recruitment 2023
PPSC Defence Service Welfare Apply Online 2023
PPSC Defence Service Welfare Eligibility Criteria 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

 

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ 2023_3.1

FAQs

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ?

PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ ਲੇਖਾਂ ਵਿੱਚ ਦਿੱਤੇ ਲਿੰਕਾਂ ਤੋਂ ਡਾਊਨਲੋਡ ਕੀਤੀ ਜਾਵੇਗੀ

ਕੀ PPSC ਰੱਖਿਆ ਸੇਵਾਵਾਂ ਭਲਾਈ ਅਫਸਰ ਉੱਤਰ ਕੁੰਜੀ 2023ਕਦੋਂ ਆਵੇਗੀ ?

ਨਹੀ. PPSC ਰੱਖਿਆ ਸੇਵਾਵਾਂ ਭਲਾਈ ਅਫਸਰ ਦੀ ਉੱਤਰ ਕੁੰਜੀ ਅੰਤਿਮ ਪ੍ਰੀਖਿਆ ਤੋਂ ਬਾਅਦ ਜਾਰੀ ਕੀਤੀ ਜਾਵੇਗੀ।