PPSC Draftsman Syllabus 2023 Check Exam Pattern: On 27/04/2023 PPSC released a notification of the Revised Syllabus for PPSC Draftsman Engineering (Group B) Posts. Punjab Public Service Commission accepting online applications for this post. Find out everything you need to know about the updated syllabus and PPSC Draftsman Engineering (Group B) Syllabus 2023 and Exam Format.
PPSC Draftsman Syllabus 2023 Overview | PPSC ਡਰਾਫਟਸਮੈਨ ਸਿਲੇਬਸ 2023 ਦੀ ਸੰਖੇਪ ਜਾਣਕਾਰੀ
PPSC Draftsman Syllabus 2023: ਸਿਲੇਬਸ ਕਿਸੇ ਵੀ ਪ੍ਰੀਖਿਆ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ, ਕਿਉਂਕਿ ਇਹ ਉਹਨਾਂ ਵਿਸ਼ਿਆਂ ਅਤੇ ਸੰਕਲਪਾਂ ਦੀ ਇੱਕ ਸਪਸ਼ਟ ਰੂਪਰੇਖਾ ਪ੍ਰਦਾਨ ਕਰਦਾ ਹੈ ਜੋ ਕਵਰ ਕੀਤੇ ਜਾਣਗੇ। ਸਿਲੇਬਸ ਇਸ ਗੱਲ ਦੀ ਸਪਸ਼ਟ ਸਮਝ ਪ੍ਰਦਾਨ ਕਰਦਾ ਹੈ ਕਿ ਪ੍ਰੀਖਿਆ ਵਿੱਚ ਕਿਹੜੇ ਵਿਸ਼ਿਆਂ ਨੂੰ ਕਵਰ ਕੀਤਾ ਜਾਵੇਗਾ। ਇਹ ਵਿਦਿਆਰਥੀਆਂ ਨੂੰ ਸਭ ਤੋਂ ਮਹੱਤਵਪੂਰਨ ਖੇਤਰਾਂ ‘ਤੇ ਆਪਣੀ ਤਿਆਰੀ ਦਾ ਧਿਆਨ ਕੇਂਦਰਿਤ ਕਰਨ ਅਤੇ ਅਪ੍ਰਸੰਗਿਕ ਵਿਸ਼ਿਆਂ ‘ਤੇ ਸਮਾਂ ਬਰਬਾਦ ਕਰਨ ਤੋਂ ਬਚਣ ਵਿੱਚ ਮਦਦ ਕਰਦਾ ਹੈ। ਉਮੀਦਵਾਰ, ਹੇਠਾਂ ਦਿੱਤੇ ਟੇਬਲ ਵਿੱਚ ਤੁਸੀਂ PPSC ਵਿੱਚ Draftsman Engineering(Group B) Vacancy ਦਾ ਅਸਾਮੀ ਦੇ ਵੇਰਵੇ ਬਾਰੇ ਜਾਣ ਸਕਦੇ ਹਨ। ਜਿਸ ਪੇਪਰ ਲੈਣ ਵਾਲੀ ਸੰਸਥਾ, ਨੋਟਿਫਿਕੇਸ਼ਨ ਮਿਤੀ, ਉੱਮਰ, ਵੇਤਨ, ਔਫੀਸ਼ਿਅਲ ਵੈੱਬਸਾਈਟ ਬਾਰੇ ਜਾਣਕਾਰੀ ਦਿੱਤੀ ਗਈ ਹੈ।
PPSC Draftsman Syllabus 2023 Overview | |
Organization Name |
Punjab Public Service Commission
|
Post Name | Draftsman Engineering(Group B) |
No. of Posts | 18 Posts |
Category | syllabus |
Job Location | Punjab |
PPSC Draftsman Syllabus 2023 Exam Pattern | PPSC ਡਰਾਫਟਸਮੈਨ ਸਿਲੇਬਸ 2023 ਪ੍ਰੀਖਿਆ ਪੈਟਰਨ
PPSC Draftsman Syllabus 2023 Check Exam Pattern: ਉਮੀਦਵਾਰ ਪ੍ਰੀਖਿਆ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ ਜੇਕਰ ਉਹ Draftsman Engineering(Group B) ਸਿਲੇਬਸ ਅਤੇ ਪ੍ਰੀਖਿਆ ਪੈਟਰਨ 2023 ਤੋਂ ਜਾਣੂ ਹਨ। ਚੋਣ ਪ੍ਰਕਿਰਿਆ ਵਿੱਚ ਇੱਕ ਕੰਪਿਊਟਰ-ਅਧਾਰਿਤ ਟੈਸਟ ਹੋਵ੍ਗਾ। Draftsman Engineering(Group B) ਦੀਆਂ ਅਸਾਮੀਆਂ ਸਾਰੇ ਪੜਾਵਾਂ ਲਈ ਇਮਤਿਹਾਨ ਦੇ ਪੈਟਰਨ ਬਾਰੇ ਹੇਠਾਂ ਵਿਸਥਾਰ ਵਿੱਚ ਚਰਚਾ ਕੀਤੀ ਗਈ ਹੈ।
PPSC Draftsman Syllabus 2023 Check Exam Pattern | ||||
Sr. No. | Topic | No. of Questions | Marks | Type Of Question |
1 | Questions from the subject (Part A of Syllabus) | 90 | 360 | MCQ Multiple Choice Questions |
2 | Question from general knowledge & Current Affairs(Part B of Syllabus) | 10 | 40 | |
3 | Questions from General Mental Ability, Logical Reasoning & Quantitative Aptitude
(Part C of Syllabus) |
10 | 40 | |
4 | Punjabi (Part D of Syllabus) | 10 | 40 | |
Total | 120 | 480 |
PPSC Draftsman Syllabus 2023 Subject-wise | PPSC ਡਰਾਫਟਸਮੈਨ ਸਿਲੇਬਸ 2023 ਵਿਸ਼ੇ ਅਨੁਸਾਰ
PPSC Draftsman Syllabus 2023: ਉਹ ਉਮੀਦਵਾਰ ਜਿਸ ਨੇ ਇਸ ਭਰਤੀ ਲਈ ਫਾਰਮ ਭਰਿਆ ਸੀ ਹੁਣ ਇਸ ਦੇ ਸਿਲੇਬਸ ਵਿੱਚ ਬਦਲਾਵ ਕੀਤਾ ਗਿਆ ਹੈ। ਬੋਰਡ ਵੱਲੋ ਕੁੱਝ ਮਹੱਤਵਪੂਰਨ ਵਿਸ਼ੇ ਜੋੜੇ ਗਏ ਹਨ ਉਮੀਦਵਾਰ ਹੇਠਾਂ ਦਿੱਤੇ ਵੇਰਵੇ ਦੀ ਜਾਂਚ ਕਰੋਂ ਤਾਂ ਜੋ ਉਸ ਨੂੰ ਇਸ ਭਰਤੀ ਲਈ ਸਹੀ ਸਿਲੇਬਸ ਦਾ ਪਤਾ ਲੱਗ ਸਕੇ। ਹੇਠਾਂ ਦਿੱਤੀ ਸਾਰਨੀ ਦੀ ਜਾਂਚ ਕਰੋ।
Part A,B,C,D
Subject | Topic |
Question from subject Part A |
|
General Knowledge Part B | General Knowledge and Current affairs of National and International importance including: (i) Economic issues (ii) Polity issues (iii) Environment issues (iv) Science and Technology (v) Any other current issues (vi) (a) History of India with special reference to Indian freedom struggle movement (b) History of Punjab- 14th century onwards |
Reasioning and Math Part C |
|
Punjabi Part D | ਪੰਜਾਬੀ:- ਬਹੁਅਰਥਕ ਸ਼ਬਦ, ਵਿਰੋਧਾਰਥਕ ਸ਼ਬਦ, ਸਮਾਨਾਰਥਕ ਸ਼ਬਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। 2. ਪੰਜਾਬੀ ਅਖਾਣ ਅਤੇ ਮੁਹਾਵਰੇ 3. ਸ਼ੁਧ ਅਸ਼ੁੱਧ, ਸ਼ਬਦਜੋੜ। 4 ਸ਼ਬਦ ਦੇ ਭੇਦ 5. ਅਗੇਤਰ/ਪਿਛੇਤਰ 6. ਲਿੰਗ ਅਤੇ ਵਚਨ ਬਦਲ 7. ਵਿਸ਼ਰਾਮ ਚਿੰਨ 8 ਵਿਆਕਰਨ। 9. ਅੰਗਰੇਜ਼ੀ ਸ਼ਬਦਾਂ ਅਤੇ ਵਾਕਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ10. ਅੰਕਾਂ, ਮਹੀਨੋ, ਦਿਨਾਂ ਦਾ ਸ਼ੁੱਧ ਪੰਜਾਬੀ ਰੂਪ। 11. ਭਾਸ਼ਾ ਅਤੇ ਪੰਜਾਬੀ ਭਾਸ਼ਾ 12 ਸ਼ਬਦ ਬੋਧ 13. ਪੰਜਾਬ ਦੇ ਇਤਿਹਾਸ ਨਾਲ ਸਬੰਧਤ ਪ੍ਰਸ਼ਨ 14. ਪੰਜਾਬ ਦੇ ਮੇਲੇ, ਤਿਉਹਾਰ ਅਤੇ ਸਭਿਆਚਾਰ ਨਾਲ ਸਬੰਧਤ ਪ੍ਰਸ਼ਨ 15. ਅਣਡਿੱਠ ਪੈਰ ਵਿਚੋਂ ਪ੍ਰਸ਼ਨ |
PPSC Draftsman Syllabus 2023 Official PDF | PPSC ਸੈਕਸ਼ਨ ਅਫਸਰ ਸਿਲੇਬਸ ਅਧਿਕਾਰਤ PDF
PPSC Draftsman Syllabus 2023: ਇਸ ਭਰਤੀ ਲਈ ਬੋਰਡ ਵੱਲੋ ਆਪਣੀ ਅਧਿਕਾਰਤ ਸਾਇਟ ਤੇ ਇਸ ਦਾ ਰਿਵਾਇਸਡ ਸਿਲੇਬਸ ਅਪਟੇਡ ਕਰ ਦਿੱਤਾ ਹੈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਦੀ PDF ਫਾਇਲ ਡਾਉਨਲੋਡ ਕਰ ਕੇ ਦੇਖ ਸਕਦੇ ਹਨ।
Click Here to Download Draftsman Syllabus Official PDF
Enroll Yourself: Punjab Da Mahapack Online Live Classes
Download Adda 247 App here to get the latest updates
Read More |
|
Latest Job Notification | Punjab Govt Jobs |
Current Affairs | Punjab Current Affairs |
GK | /Punjab GK |