Punjab govt jobs   »   PPSC Naib Tehsildar   »   PPSC Naib Tehsildar Answer key 2023
Top Performing

PPSC Naib Tehsildar Answer key 2023 Out Download PDF

PPSC Naib Tehsildar Answer key 2023 Out: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਫਾਈਨਲ ਪ੍ਰੀਖਿਆ ਤੋਂ ਬਾਅਦ ਨਾਇਬ ਤਹਿਸੀਲਦਾਰ ਦੀ ਅੰਤਿਮ ਉੱਤਰ ਕੁੰਜੀ ਜਾਰੀ ਕੀਤੀ। ਨਾਇਬ ਤਹਿਸੀਲਦਾਰ ਦੀ ਭਰਤੀ ਲਈ ਇਮਤਿਹਾਨ 18 ਜੂਨ 2023 ਦਿਨ ਐਤਵਾਰ ਨੂੰ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਆਯੋਜਿਤ ਕੀਤਾ ਜਾਵੇਗਾ, ਅੰਤਮ ਪ੍ਰੀਖਿਆ ਤੋਂ ਬਾਅਦ ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਉੱਤਰ ਕੁੰਜੀਆਂ ਅਤੇ ਨਤੀਜਾ ਦੇਖ ਸਕਦੇ ਹਨ।

PPSC Naib Tehsildar Revised Answer key 2023

PPSC Naib Tehsildar Answer key 2023: ਬੋਰਡ ਦੁਆਰਾ ਪੇਪਰ ਦੀ ਉੱਤਰ ਕੁੰਜੀ ਬੋਰਡ ਦੁਆਰਾ ਇਮਤਿਹਾਨ ਤੋਂ ਬਾਅਦ ਜਾਰੀ ਕੀਤੀ ਜਾਵੇਗੀ ਉਮੀਦਵਾਰ ਆਪਣੇ ਉੱਤਰ ਦੀ ਜਾਂਚ ਕਰ ਸਕਦੇ ਹਨ । ਤੁਸੀ ਆਪਣੇ ਪ੍ਰਸਨ ਪੇਪਰ ਨਾਲ ਇਸ ਨੂੰ ਮਿਲਾ ਸਕਦੇ ਹੋਂ ਜਾਂ ਫਿਰ ਜਿਹੜੇ ਤੁਹਾਨੇ ਪੇਪਰ ਸਮੇਂ ਉਤੱਰ ਭਰੇ ਸੀ ਤੁਸੀ ਉਸ ਨਾਲ ਵੀ ਇਸ ਦਾ ਮੇਲ ਕਰ ਸਕਦੇ ਹੋ ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀ ਇਸ ਦੀ ਜਾਣਕਾਰੀ ਲੈ ਸਕਦੇ ਹਨ।

Click Here to Download Answer Key 

PPSC Naib Tehsildar Answer key 2023 Overview | PPSC ਨਾਇਬ ਤਹਿਸੀਲਦਾਰ ਉੱਤਰ ਕੁੰਜੀ 2023 ਸੰਖੇਪ ਜਾਣਕਾਰੀ

PPSC Naib Tehsildar Answer key 2023: PPSC ਬੋਰਡ ਦੁਆਰਾ ਇਮਤਿਹਾਨ ਤੋਂ ਬਾਅਦ ਅਧਿਕਾਰਤ ਸਾਇਟ ਦੇ ਉੱਤੇ ਉੱਤਰ ਕੁੰਜੀ ਪਾ ਦਿੱਤੀ ਗਈ ਹੈ। ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ, ਅਤੇ PPSC Naib Tehsildar 2023 ਦੇ ਨਤੀਜੇ ਨੂੰ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ, ਉਨ੍ਹਾਂ ਨੂੰ PPSC ਨਾਇਬ ਤਹਿਸੀਲਦਾਰ ਡਾਕੁਮੇਂਟ ਵੇਰਿਵਿਕੇਸਨ ਲਈ ਬੁਲਾਇਆ ਜਾਵੇਗਾ। ਜਿਸ ਦੀਆਂ ਤਰੀਕਾਂ ਜਲਦੀ ਹੀ ਸੂਚਿਤ ਕਰ ਦਿੱਤੀਆਂ ਜਾਣਗੀਆਂ।

PPSC Naib Tehsildar Answer key 2023
Organization Punjab Public Service Commission
Post Naib Tehsildar
Category Answer Key
Status Released
Official Site www.ppsc.gov.in

PPSC Naib Tehsildar Answer key 2023 PDF | PPSC ਨਾਇਬ ਤਹਿਸੀਲਦਾਰ ਉੱਤਰ ਕੁੰਜੀ 2023 PDF

PPSC Naib Tehsildar Answer key 2023: ਬੋਰਡ ਦੁਆਰਾ ਪੇਪਰ ਦੀ ਉੱਤਰ ਕੁੰਜੀ ਬੋਰਡ ਦੁਆਰਾ ਇਮਤਿਹਾਨ ਤੋਂ ਬਾਅਦ ਜਾਰੀ ਕੀਤੀ ਜਾਵੇਗੀ ਉਮੀਦਵਾਰ ਆਪਣੇ ਉੱਤਰ ਦੀ ਜਾਂਚ ਕਰ ਸਕਦੇ ਹਨ । ਤੁਸੀ ਆਪਣੇ ਪ੍ਰਸਨ ਪੇਪਰ ਨਾਲ ਇਸ ਨੂੰ ਮਿਲਾ ਸਕਦੇ ਹੋਂ ਜਾਂ ਫਿਰ ਜਿਹੜੇ ਤੁਹਾਨੇ ਪੇਪਰ ਸਮੇਂ ਉਤੱਰ ਭਰੇ ਸੀ ਤੁਸੀ ਉਸ ਨਾਲ ਵੀ ਇਸ ਦਾ ਮੇਲ ਕਰ ਸਕਦੇ ਹੋ। ਜਿਸ ਤੋਂ ਤੁਹਾਨੂੰ ਆਪਣੇ ਨੰਬਰਾਂ ਬਾਰੇ ਪਤਾ ਲੱਗ ਜਾਵੇਗਾ। ਹੇਠਾਂ ਦਿੱਤੇ ਅਧਿਕਾਰਤ ਲਿੰਕਾਂ ਰਾਹੀਂ ਸ਼ੰਸ਼ੋਧਿਤ ਉੱਤਰ ਕੂੰਜੀਆਂ ਦੀ ਜਾਂਚ ਕਰ ਸਕਦੇ ਹਨ। ਅਜੇ ਇਹ ਚਾਲੂ ਨਹੀ ਕੀਤਾ ਗਿਆ ਹੈ। ਨਤੀਜਾ ਆਉਣ ਤੋਂ ਬਾਅਦ ਇਹ ਚਾਲੂ ਹੋ ਜਾਵੇਗਾ।

Click Here To Download PPSC Naib Tehsildar Answer Key 2023

Click Here to download the Paper of Naib Tehsildar

PPSC Naib Tehsildar Answer key 2023 | PPSC ਨਾਇਬ ਤਹਿਸੀਲਦਾਰ ਉੱਤਰ ਕੁੰਜੀ 2023

ਨਾਇਬ ਤਹਿਸੀਲਦਾਰ ਦੇ ਪੇਪਰ ਦੀ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। 18 ਜੂਨ 2023 ਨੂੰ ਨਾਇਬ ਤਹਿਸੀਲਦਾਰ ਦਾ ਪੇਪਰ ਹੋਇਆ ਹੈ ਉਮੀਦਾਵਰ ਇਸ ਦੀ ਉੱਤਰ ਕੁੰਜੀ ਸਾਡੀ ਵੈਬਸਾਇਟ ਤੋਂ ਦੇਖ ਸਕਦੇ ਹਨ। ਇਹ ਉਤਰ ਕੁੰਜੀ ਸਾਡੇ ਕੁਆਲੀਫਾਇਡ ਸਟਾਫ ਦੁਆਰਾ ਬਨਾਈ ਗਈ ਹੈ। ਉਮੀਦਵਾਰ ਆਪਣੇ ਉੱਤਰ ਹੇਠਾਂ ਦਿੱਤੀ ਗਈ ਉੱਤਰ ਕੁੰਜੀ ਨਾਲ ਮਿਲਾ ਸਕਦੇ ਹਨ। ਜਦੋਂ ਬੋਰਡ ਵੱਲੋਂ ਇਸ ਦੀ ਔਫਿਸਿਅਲ ਉੱਤਰ ਕੁੰਜੀ ਜਾਰੀ ਕੀਤੀ ਤਾਂ ਇਸ ਵਿੱਚ ਸੁਧਾਰ ਕਰ ਦਿੱਤਾ ਜਾਵੇਗਾ। ਉਮੀਦਵਾਰ ਸਹੀ ਉਤਰ ਲਈ ਹੇਠਾਂ ਦਿੱਤੇ ਟੇਬਲ ਦੀ ਜਾਂਚ ਕਰੋ।

Column 1 Column 2 Column 3 Column 4 Column 5 Column 6 Column 7 Column 8 Column 9 Column 10
1 2 3 4 5 6 7 8 9 10
11 12 13 14 15 16 17 18 19 20
21 22 23 24 25 26 27 28 29 30
31 32 33 34 35 36 37 38 39 40
41 42 43 44 45 46 47 48 49 50
51 52 53 54 55 56 57 58 59 60
61 62 63 64 65 66 67 68 69 70
71 72 73 74 75 76 77 78 79 80
81 82 83 84 85 86 87 88 89 90
91 92 93 94 95 96 97 98 99 100
101 102 103 104 105 106 107 108 109 110
111 112 113 114 115 116 117 118 119 120

 

PPSC Naib Tehsildar Result 2023 Merit List | PPS ਨਾਇਬ ਤਹਿਸੀਲਦਾਰ ਨਤੀਜਾ 2023 ਮੈਰਿਟ ਸੂਚੀ

PPSC Naib Tehsildar Result ਬੋਰਡ ਦੁਆਰਾ ਜਾਰੀ ਨਹੀ ਕਿਤਾ ਗਿਆ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਨਾਇਬ ਤਹਿਸੀਲਦਾਰ ਦੀ ਭਰਤੀ ਲਈ ਪ੍ਰੀਖਿਆ 18 ਜੂਨ 2022 ਨੂੰ ਐਤਵਾਰ ਦੇ ਦਿਨ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਲਈ ਜਾਵੇਗੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਇਸ ਭਰਤੀ ਪ੍ਰੀਖਿਆ ਦੀਆਂ ਸ਼ੰਸ਼ੋਧਿਤ ਉੱਤਰ ਕੂੰਜੀਆਂ ਅਤੇ ਸ਼ਾਰਟਲਿਸਟ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ । ਉੱਤਰ ਕੁੰਜੀ ਜਾਰੀ ਹੋਣ ਤੋਂ ਬਾਅਦ  ਤੁਸੀ ਹੇਠਾਂ ਤੋਂ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ।

PPSC Naib Tehsildar Answer key 2023 Objection Answers | PPSC ਨਾਇਬ ਤਹਿਸੀਲਦਾਰ ਉੱਤਰ ਕੁੰਜੀ 2023 ਇਤਰਾਜ਼ਾਂ ਦੇ ਜਵਾਬ

PPSC Naib Tehsildar Answer key 2023: PPSC ਪੰਜਾਬ ਪਬਲਿਕ ਸਰਵਿਸ ਕਮਿਸਨ  ਦੁਆਰਾ ਉਮੀਦਵਾਰਾ ਕੋਲੋਂ ਕੁੱਝ ਪ੍ਰਸਨਾਂ ਦੇ ਉਤੱਰਾਂ ਉਤੇ ਏਤਰਾਜ ਤੋਂ ਬਾਅਦ ਇਹਨਾਂ ਦੇ ਜਵਾਬ ਦੁਆਰਾ ਤੋ ਬਦਲੇ ਜਾਣਗੇ। ਤੁਸੀ ਇਹਨਾਂ ਨੂੰ ਹੇਠਾਂ ਦਿੱਤੀ ਗਈ PDF ਵਿੱਚੋਂ ਚੈਕ ਕਰ ਸਕਦੇ ਹੋ।

Click Here To Download The Revised Answer Key of PPSC Naib Tehsildar Result 2023

How To Download PPSC Naib Tehsildar Answer key 2023 | PPSC ਨਾਇਬ ਤਹਿਸੀਲਦਾਰ ਨਤੀਜਾ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ

PPSC Naib Tehsildar Answer Keys 2023: Download all your answer keys according to your category by following the steps given below.

  1. ਸਭ ਤੋਂ ਪਹਿਲਾ ਤੁਸੀਂ PSSSB ਦੀ ਅਧਿਕਾਰਤ ਵੈੱਬਸਾਈਟ https://ppsc.gov.in/ ਤੇ ਜਾਉਂ।
  2. ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪਚੁਣੋ।
  3. ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
  4. ਤੁਸੀਂ ਕੁੰਜੀ ਨੂੰ ਡਾਉਨਲੋਡ ਕਰੋ ਅਤੇ ਇਸ ਨਾਲ ਆਪਣੇ ਜਵਾਬਾਂ ਦਾ ਮੇਲ ਕਰੋ।
  5. ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Punjab Driver Eligibility Criteria

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App 

Visit Us on Adda247
Punjab Govt Jobs
Punjab Current Affairs
Punjab GK
Download Adda 247 App 

PPSC Naib Tehsildar Answer key 2023 Download PDF_3.1

FAQs

How to download PPSC Naib Tehsildar Answer key 2023 ?

PPSC Naib Tehsildar answer key will be download from the links given in the articles

Is PPSC Naib Tehsildar Answer key 2023 out?

Yes. The PPSC Naib Tehsildar answer key is out