PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023: PPSC ਨਾਇਬ ਤਹਿਸੀਲਦਾਰ ਪ੍ਰੀਖਿਆ 18 ਜੂਨ 2023 ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਭਰਤੀ ਸੈੱਲ ਦੁਆਰਾ ਲਈ ਜਾਵੇਗੀ । ਹੁਣ PPSC ਨਾਇਬ ਤਹਿਸੀਲਦਾਰ ਪ੍ਰੀਖਿਆ 2023 ਦੀ ਲਿਖਤੀ ਪ੍ਰੀਖਿਆ ਖਤਮ ਹੋ ਗਈ ਹੈ। ਅਹੁਦਿਆਂ ਲਈ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਅਧਿਕਾਰੀ ਦੁਆਰਾ PPSC ਨਾਇਬ ਤਹਿਸੀਲਦਾਰ ਪ੍ਰੀਖਿਆ 2023 ਲਈ ਉੱਤਰ ਕੁੰਜੀ ਜਾਰੀ ਕੀਤੀ ਗਈ ਹੈ ਅਤੇ ਪ੍ਰੀਖਿਆ ਵਿਸ਼ਲੇਸ਼ਣ ਨੂੰ ਵੀ ਅਪਡੇਟ ਕੀਤਾ ਗਿਆ ਹੈ। ਉਮੀਦਵਾਰ ਆਪਣੀ ਪ੍ਰੀਖਿਆ ਦੇ ਬਿਹਤਰ ਦ੍ਰਿਸ਼ਟੀਕੋਣ ਲਈ ਉੱਤਰ ਕੁੰਜੀ ਅਤੇ ਪ੍ਰੀਖਿਆ ਵਿਸ਼ਲੇਸ਼ਣ ਦੀ ਜਾਂਚ ਕਰ ਸਕਦੇ ਹਨ ਜੋ ਇਹ ਜਾਣਨ ਲਈ ਮਹੱਤਵਪੂਰਨ ਹੈ ਕਿ ਕੀ ਉਨ੍ਹਾਂ ਨੂੰ PPSC ਨਾਇਬ ਤਹਿਸੀਲਦਾਰ ਪ੍ਰੀਖਿਆ 2023 ਲਈ ਯੋਗ ਬਣਾਉਣ ਲਈ ਕੋਸ਼ਿਸ਼ਾਂ ਕਾਫ਼ੀ ਹਨ। ਪ੍ਰੀਖਿਆ ਦੇ ਉੱਤਰ ਕੁੰਜੀ ਅਤੇ ਵਿਸ਼ਲੇਸ਼ਣ ਤੋਂ ਬਿਨਾਂ, ਉਮੀਦਵਾਰ ਇੱਕ ਪ੍ਰੀਖਿਆ ਵਿੱਚ ਆਪਣੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਨਾ ਕਰੋ.
PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਸੰਖੇਪ ਜਾਣਕਾਰੀ
PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023: ਉਮੀਦਵਾਰ ਆਪਣੀ ਪ੍ਰੀਖਿਆ ਦੇ ਬਿਹਤਰ ਦ੍ਰਿਸ਼ਟੀਕੋਣ ਲਈ ਉੱਤਰ ਕੁੰਜੀ ਅਤੇ ਪ੍ਰੀਖਿਆ ਵਿਸ਼ਲੇਸ਼ਣ ਦੀ ਜਾਂਚ ਕਰ ਸਕਦੇ ਹਨ ਜੋ ਇਹ ਜਾਣਨ ਲਈ ਮਹੱਤਵਪੂਰਨ ਹੈ ਕਿ ਕੀ ਉਨ੍ਹਾਂ ਨੂੰ PPSC ਨਾਇਬ ਤਹਿਸੀਲਦਾਰ ਪ੍ਰੀਖਿਆ 2023 ਲਈ ਯੋਗ ਬਣਾਉਣ ਲਈ ਕੋਸ਼ਿਸ਼ਾਂ ਕਾਫ਼ੀ ਹਨ। ਪ੍ਰੀਖਿਆ ਦੇ ਉੱਤਰ ਕੁੰਜੀ ਅਤੇ ਵਿਸ਼ਲੇਸ਼ਣ ਤੋਂ ਬਿਨਾਂ, ਉਮੀਦਵਾਰ ਇੱਕ ਪ੍ਰੀਖਿਆ ਵਿੱਚ ਆਪਣੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਸਹੀ ਢੰਗ ਨਾਲ ਨਹੀ ਕਰ ਸਕਦਾ।
PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 | |
ਸੰਗਠਨ | PPSC ਬੋਰਡ ਪੰਜਾਬ ਪਬਲਿਕ ਸਰਵਿਸ ਕਮਿਸ਼ਨ |
ਪੋਸਟ ਦਾ ਨਾਮ | ਨਾਇਬ ਤਹਿਸੀਲਦਾਰ |
ਨਾਇਬ ਤਹਿਸੀਲਦਾਰ ਪ੍ਰੀਖਿਆ ਦੀ ਮਿਤੀ | 18 ਜੂਨ 2023 |
ਨਾਇਬ ਤਹਿਸੀਲਦਾਰ ਪ੍ਰਸ਼ਨ ਪੱਤਰ | ਇੱਥੇ ਡਾਊਨਲੋਡ ਕਰੋ |
ਨਾਇਬ ਤਹਿਸੀਲਦਾਰ ਜਵਾਬ ਕੁੰਜੀ | ਇੱਥੇ ਡਾਊਨਲੋਡ ਕਰੋ |
ਨਾਇਬ ਤਹਿਸੀਲਦਾਰ ਨਤੀਜਾ | ਅਜੇ ਘੋਸ਼ਣਾ ਨਹੀਂ ਕੀਤੀ ਗਈ |
ਅਧਿਕਾਰਤ ਵੈੱਬਸਾਈਟ | httpsppsc.gov.in |
PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 PDF Papers
PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023: ਉਮੀਦਵਾਰ ਆਪਣੀ ਪ੍ਰੀਖਿਆ ਦੇ ਬਿਹਤਰ ਦ੍ਰਿਸ਼ਟੀਕੋਣ ਲਈ ਉੱਤਰ ਕੁੰਜੀ ਅਤੇ ਪ੍ਰੀਖਿਆ ਵਿਸ਼ਲੇਸ਼ਣ ਪੇਪਰਾ ਦੀ PDF ਦੀ ਜਾਂਚ ਕਰ ਸਕਦੇ ਹਨ। ਹੇਠਾਂ ਦਿੱਤੇ ਲਿੰਕ ਤੋਂ ਉਮੀਦਵਾਰ PPSC ਨਾਇਬ ਤਹਿਸੀਲਦਾਰ ਦੇ 2023 ਵਿੱਚ ਹੋਏ ਪੇਪਰਾ ਅਤੇ ਉੱਤਰ ਕੂੰਜੀ ਨੂੰ ਦੇਖ ਅਤੇ ਡਾਉਨਲੋਡ ਕਰ ਸਕਦੇ ਹਨ। ਤਾਂ ਕਿ PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਦੀ ਸੰਖੇਪ ਜਾਣਕਾਰੀ ਪ੍ਰਾਪਤ ਕਰ ਸਕਣ।
Download Answer Key Combined Set
PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਵਿਸ਼ੇ ਅਨੁਸਾਰ
ਇਸ ਟੇਬਲ ਦੇ ਵਿੱਚ PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023ਜੋ ਕਿ ਉਮੀਦਵਾਰਾਂ ਦੇ ਦੱਸੇ ਅਨੁਸਾਰ ਪੇਪਰ ਦੇ ਵਿੱਚ ਆਏਗਣਿਤ, ਤਰਕ, ਆਮ ਗਿਆਨ, ਕੰਪਿਊਟਰ, ਕੰਪਿਊਟਰ, ਵਿਸ਼ੇ ਸੰਬੰਧੀ ਪੇਪਰ ਅੰਗਰੇਜ਼ੀ ਅਤੇ ਪੰਜਾਬੀ ਆਦਿ ਵੇਰਵਾ ਇਸ ਪ੍ਰਕਾਰ ਹੇਠਾਂ ਦਿੱਤਾ ਗਿਆ ਹੈ।
PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 – ਗਣਿਤ (ਆਸਾਨ ਤੋਂ ਮੱਧਮ) | |
Percentage | 1 |
Mensuration | 2 |
Profit & Loss Time | 1 |
Work and Time | 1 |
Compound Interest & Simple Interest | 1 |
Time, Speed and Work | 2 |
Mixture and Allegation | 1 |
Pipe and Cistern | 1 |
DI and Bar graph | 6 |
Venn Diagram | 4 |
Probability and Combination | 2 |
PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਤਰਕ
ਜੋ ਉਮੀਦਵਾਰਾਂ ਨੇ ਪੇਪਰ ਦਿੱਤਾ ਸੀ। ਉਹਨਾਂ ਦੇ ਅਨੁਸਾਰ Reasoning ਦੇ ਵਿੱਚ ਮਹੱਤਵਾਪੂਰਨ ਵੱਖ-ਵੱਖ ਵਿਸ਼ਿਆ ਦਾ ਬਾਰੇ ਜੋ ਪੇਪਰ ਵਿੱਚ ਆਇਆ ਸੀ। ਉਸਦਾ ਵੇਰਵਾ ਇਸ ਪ੍ਰਕਾਰ ਹੇਠਾ ਟੇਬਲ ਦੇ ਵਿੱਚ ਦਿੱਤਾ ਗਿਆ ਹੈ।
PPSC ਨਾਇਬ ਤਹਿਸੀਲਦਾਰ ਇਮਤਿਹਾਨ ਵਿਸ਼ਲੇਸ਼ਣ 2023 – ਤਰਕ (ਆਸਾਨ ਤੋਂ ਮੱਧਮ) | |
Syllogism | 1 |
Figures | 1 |
Distance & Direction | 2 |
Venn diagram | 1 |
Blood relation | 2 |
Coin Based | 1 |
Clock | 2 |
Ranking | 2 |
Puzzle and Arrangements | 6 |
PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਆਮ ਗਿਆਨ
ਜੋ ਉਮੀਦਵਾਰਾਂ ਨੇ ਪੇਪਰ ਦਿੱਤਾ ਸੀ। ਉਹਨਾਂ ਦੇ ਅਨੁਸਾਰ ਆਮ ਗਿਆਨ, ਕੰਪਿਊਟਰ, ਵਰਤਮਾਨ ਮਾਮਲਿਆਂ ਨਾਲ ਸਬੰਧਤ ਘਟਨਾਵਾਂ ਅਤੇ ਲਿਖਤੀ ਪੇਪਰ ਦੇ ਵਿੱਚ ਮਹੱਤਵਾਪੂਰਨ ਵਿਸ਼ਿਆ ਦਾ ਬਾਰੇ ਜੋ ਪੇਪਰ ਵਿੱਚ ਆਇਆ ਸੀ। ਉਸਦਾ ਵੇਰਵਾ ਇਸ ਪ੍ਰਕਾਰ ਹੇਠਾ ਟੇਬਲ ਦੇ ਵਿੱਚ ਦਿੱਤਾ ਗਿਆ ਹੈ।
Subject | Questions |
Geography | Mix 80 Question |
History | |
Polity | |
Current Affairs |
ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਚੰਗੀਆਂ ਕੋਸ਼ਿਸ਼ਾਂ
PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਚੰਗੀਆਂ ਕੋਸ਼ਿਸ਼ਾਂ: PPSC ਨਾਇਬ ਤਹਿਸੀਲਦਾਰ ਪ੍ਰੀਖਿਆ ਤੋਂ ਉਮੀਦ ਕੀਤੀ ਜਾ ਸਕਦੀ ਕਿ ਤੁਹਾਡਾ ਪੇਪਰ ਚੰਗਾ ਹੋਇਆ ਹੋਵੇਗਾ। ਤੁਹਾਨੂੰ ਇਹ ਜਾਨਣਾ ਵੀ ਲਾਜ਼ਮੀ ਹੋ ਜਾਂਦਾ ਹੈ ਕਿ ਸਾਡਾ ਕਿੰਵੇਂ ਦਾ ਤਜ਼ਰਬਾ ਰਿਹਾ ਹੋਵੇਗਾ। ਤਾਂ ਜੋ ਅਸੀਂ ਭਵਿੱਖਕਾਲ ਦੇ ਆਉਣ ਵਾਲੇ ਪੇਪਰਾਂ ਦੀ ਹੋਰ ਵੀ ਵਧਿਆ ਢੰਗ ਨਾਲ ਤਿਆਰੀ ਕੀਤੀ ਜਾਵੇ। ਜਿਨ੍ਹਾਂ ਉਮੀਦਵਾਰਾਂ ਦਾ ਚੰਗਾ ਤਜ਼ਰਬਾ ਰਿਹਾ ਹੋਵੇਗਾ ਉਹੋ ਆਪਣੇ ਦੂਜੇ ਪੜਾਵ ਦੀ ਤਿਆਰੀ ਸ਼ੁਰੂ ਕਰ ਦੇਣ ਤਾਂ ਜੋ ਅਗਲੀ ਪ੍ਰਕਿਆ ਵਿੱਚ ਸਫਲਤਾ ਹਾਸਿਲ ਕੀਤੀ ਜਾ ਸਕੇ।
PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਚੰਗੀਆਂ ਕੋਸ਼ਿਸ਼ਾਂ | |
ਸ਼੍ਰੇਣੀ ਅਨੁਸਾਰ | ਚੰਗੀਆਂ ਕੋਸ਼ਿਸ਼ਾਂ |
ਜਨਰਲ | – |
ਓ.ਬੀ.ਸੀ | – |
SC/ST | – |
ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਅਕਸਰ ਪੁੱਛੇ ਜਾਂਦੇ ਸਵਾਲ
ਪ੍ਰਸ਼ਨ- PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਕਿਉਂ ਜ਼ਰੂਰੀ ਹੈ?
ਉੱਤਰ- PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਇਸ ਲਈ ਮਹੱਤਵਪੂਰਨ ਹੈ ਤਾਂ ਜੋ ਦੂਜੇ ਪੜਾਵ ਲਈ ਤਿਆਰੀ ਜਾਰੀ ਰੱਖੀ ਜਾ ਸਕੇ।
ਪ੍ਰਸ਼ਨ- PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਦੇ ਅਨੁਸਾਰ ਕੱਟ-ਆੱਫ ਕਿੰਨਾ ਜਾ ਸਕਦਾ ਹੈ?
ਉੱਤਰ- ਉੱਪਰ ਦਿੱਤ ਗਏ ਆਰਟੀਕਲ ਰਾਂਹੀ ਤੁਸੀਂ ਵੱਖ-ਵੱਖ ਸ਼੍ਰੇਣੀਆਂ ਅਨੁਸਾਰ ਕੱਟ-ਆੱਫ ਦੀ ਸੰਭਾਵਨਾਂ ਬਾਰੇ ਜਾਣ ਸਕਦੇ ਹੋ।
ਪ੍ਰਸ਼ਨ- PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਦੇ ਅਨੁਸਾਰ ਸਭ ਤੋਂ ਵੱਧ ਕਿਹੜੇ ਵਿਸ਼ੇ ਬਾਰੇ ਪੁੱਛਿਆ ਗਿਆ ਸੀ।
ਉੱਤਰ- PPSC ਨਾਇਬ ਤਹਿਸੀਲਦਾਰ ਪ੍ਰੀਖਿਆ ਵਿਸ਼ਲੇਸ਼ਣ 2023 ਦੇ ਅਨੁਸਾਰ ਸਭ ਵਿਸ਼ਿਆਂ ਨੂੰ ਸਮਾਨਤਾ ਦਿੱਤੀ ਗਈ ਸੀ। ਪੇਪਰ ਦਾ ਲੇਵਲ ਥੋੜਾ ਮੱਧਮ ਲੇਵਲ ਸੀ।
Enroll Yourself: Punjab Da Mahapack Online Live Classes
Download Adda 247 App here to get the latest update
Visit Us on Adda247 | |
Punjab Govt Jobs Punjab Current Affairs Punjab GK Download Adda 247 App here to get the latest updates |