Punjab govt jobs   »   PPSC Naib Tehsildar   »   PPSC Naib Tehsildar Salary 2023
Top Performing

PPSC Naib Tehsildar Salary 2023 and Job Profile Check Details

PPSC Naib Tehsildar Salary 2023, Check Job Profile and Grade Pay: PPSC Naib Tehsildar Salary 2023, Check Job Profile and Grade Pay. The starting salary for the shortlisted candidates of PPSC Naib Tehsildar Salary 2023 is 35,400. The pay of the Punjab Police Service Commission (PPSC) Naib Tehsildar 2023 will be paid until the Probation Period expires.

Read on for more information about PPSC Naib Tehsildar Salary 2023, Job Profile, Probation Period, Benefits and Allowances, and other topics.

PPSC Naib Tehsildar

PPSC Naib Tehsildar Salary 2023: Overview | PPSC Naib Tehsildar Salary 2023 ਸੰਖੇਪ ਜਾਣਕਾਰੀ

PPSC Naib Tehsildar Salary 2023 Overview: The minimum pay for the post of PPSC Naib Tehsildar will be as per the Government of Punjab. The basic pay will be paid without any allowance to the selected Candidates. The Fixed Amount equal to minimum pay without any allowance, will be paid during the time of the Probation Period. ₹35,400/- this is a fixed amount of salary that will be paid till the Probation Period is over.

PPSC Naib Tehsildar Salary 2023
PPSC Naib Tehsildar Salary 2023
PPSC Naib Tehsildar Salary 2023 Overview
ਭਰਤੀ ਸੰਗਠਨ ਪੰਜਾਬ ਪਬਲਿਕ ਸਰਵੀਸ ਕਮਿਸਨ
ਪੋਸਟਾ ਦਾ ਨਾਮ ਨਾਇਬ ਤਹਿਸੀਲਦਾਰ
ਤਨਖਾਹ ₹35,400
ਸਲਾਨਾ ਹੱਥ ਵਿੱਚ ਤਨਖਾਹ ₹4,24,800
ਜੋਬ ਕੈਟਾਗਰੀ ਖਜਾਨਾ ਸਾਖਾ
ਅਧਿਕਾਰਤ ਸਾਇਟ www.ppsc.gov.in

PPSC Naib Tehsildar Salary 2023: Benefits and Allowances

PPSC Naib Tehsildar 2023 Benefits and Allowances: PPSC Naib Tehsildar 2023 ਦੇ ਚੁਣੇ ਗਏ ਉਮੀਦਵਾਰਾਂ ਨੂੰ ਪਰਖਕਾਲ ਖਤਮ ਹੋ ਜਾਣ ਦੇ ਬਾਅਦ ਓਹਨਾਂ ਦੀ ਤਨਖਾਹ ਵਿੱਚ ਵੱਧਾ ਕੀਤਾ ਜਾਂਦਾ ਹੈ। PPSC ਨਾਇਬ ਤਹਿਸੀਲਦਾਰ 2023 ਪਰਖਕਾਲ ਦੌਰਾਨ ਇਸ ਪੋਸਟ ਵਿਚ ਕੋਈ ਲਾਭ ਜਾਂ ਭੱਤਾ ਨਹੀ ਮਿਲਦਾ। ਇਹ ਲਾਭ ਜਾਂ ਭੱਤਾ ਸਭ ਸਮੇਂ ਦੀ ਸਰਕਾਰ ਦੁਆਰਾ ਤੈਅ ਕੀਤੇ ਜਾਂ ਸਕਦੇ ਹਨ।

PPSC Naib Tehsildar 2023 Benefits and Allowances
Pay band + Grade Pay NOT RELEASED
Grade Pay
Minimum initial pay in the admissible pay band
IR@
DA@
HRA+RRR@ ( HRA+RRA)
Fixed Medical Allowance
Per Month Salary  ₹35,400
Total Annual Salary(ਸਾਲਾਨਾ) ₹4,24,800

PPSC Naib Tehsildar Salary 2023: Job Profile | PPSC Naib Tehsildar Salary 2023 ਨੌਕਰੀ ਪ੍ਰੋਫਾਈਲ

PPSC Naib Tehsildar 2023 Job Profile: PPSC ਨਾਇਬ ਤਹਿਸੀਲਦਾਰ ਔਹਦੇ ਦੇ ਸਬੰਧ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਣਾ ਜਰੂਰੀ ਹੈ ਜੋ ਉਹਨਾਂ ਨੂੰ ਉਸ ਔਹਦੇ ਦੀ ਤੈਨਾਤੀ ਦੌਰਾਨ ਵੱਖ-ਵੱਖ ਕੰਮ ਸੌਪੇ ਜਾ ਸਕਦੇ ਹਨ। PPSC ਨਾਇਬ ਤਹਿਸੀਲਦਾਰ 2023 ਨੌਕਰੀ ਪੋਫਾਈਲ ਦੀ ਜ਼ਿੰਮੇਵਾਰੀਆਂ ਇਸ ਪ੍ਰਕਾਰ ਹਨ।

  • PPSC ਨਾਇਬ ਤਹਿਸੀਲਦਾਰ ਦਾ ਮੁੱਖ ਕੰਮ Revenue ਨੂੰ ਇਕੱਠਾ ਕਰਨਾ ਹੁੰਦਾ ਹੈ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨੂੰ ਉਹਨਾਂ ਦੇ ਸੌਪੇ ਗਏ ਖੇਤਰਾ ਦਾ ਦੌਰਾਂ ਕਰਣਾ ਪੈਦਾ ਹੈ।
  • PPSC ਨਾਇਬ ਤਹਿਸੀਲਦਾਰ ਦਾ ਕੰਮ ਮਾਲ ਦੇ ਰਿਕਾਰਡਾਂ ਦੀ ਸਾਂਭ ਸੰਭਾਲ ਕਰਣਾ ਅਤੇ ਫਸਲਾਂ ਦੇ ਆਕੰੜਿਆ ਨੂੰ ਇਕੱਠਾ ਕਰਕੇ ਰਾਜ ਸਰਕਾਰ ਨਾ ਸਾਂਝਾ ਕਰਨਾ ਹੁੰਦਾ ਹੈ।
  • PPSC ਨਾਇਬ ਤਹਿਸੀਲਦਾਰ ਵੱਖ-ਵੱਖ ਸਕੀਮਾਂ ਰਾਹੀਂ ਆਉਣ ਵਾਲੇ ਸਰਕਾਰੀ ਪੈਸੇ ਦਾ ਵਿਤਰਣ ਕਰਣਾ ਹੁੰਦਾ ਹੈ।

PPSC Naib Tehsildar Salary 2023: Probation Period

PPSC Naib Tehsildar 2023 Probation Period: ਜਿਹੜੇ ਉਮੀਦਵਾਰ PPSC ਨਾਇਬ ਤਹਿਸੀਲਦਾਰ 2023 ਵਜੋਂ ਚੁਣੇ ਜਾਣਗੇ, ਉਨ੍ਹਾਂ ਦੀ ਪ੍ਰੋਬੇਸ਼ਨ ਮਿਆਦ 3 ਸਾਲਾਂ ਦੀ ਹੈ। PPSC ਨਾਇਬ ਤਹਿਸੀਲਦਾਰ Salary 2023 ਦਾ ਤਨਖਾਹ ਸਕੇਲ ₹35,400 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦਾ ਹੈ। ਪ੍ਰੋਬੇਸ਼ਨ ਮਿਆਦ ਖਤਮ ਹੋਂਣ ਤੋਂ ਬਾਅਦ ਹੀ ਸਾਰੀਆਂ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।

PPSC Naib Tehsildar Salary 2023: Increment Growth

PPSC Naib Tehsildar 2023 Increment Growth: ਉਮੀਦਵਾਰ ਨੌਕਰੀ ਦੀਆਂ ਤਰੱਕੀਆਂ ਅਤੇ ਤਨਖਾਹ ਵਿੱਚ ਵਾਧੇ ਲਈ ਯੋਗ ਹੋਣਗੇ ਜੇਕਰ ਉਹ ਇੱਕ ਨਿਰਧਾਰਤ ਸਮੇਂ ਲਈ ਸਖ਼ਤ ਅਤੇ ਲਾਭਕਾਰੀ ਢੰਗ ਨਾਲ ਕੰਮ ਕਰਦੇ ਹਨ। ਵਧੀਆ ਪ੍ਰਦਰਸ਼ਨ ਕਰਨ ਵਾਲੇ ਅਤੇ ਸਕਾਰਾਤਮਕ ਨਤੀਜੇ ਦੇਣ ਵਾਲੇ ਕਰਮਚਾਰੀਆਂ ਨੂੰ ਸੀਨੀਅਰ ਅਹੁਦਿਆਂ ‘ਤੇ ਤਰੱਕੀ ਦਿੱਤੀ ਜਾਂਦੀ ਹੈ।

ਕਰਮਚਾਰੀ ਕੰਮ ‘ਤੇ ਨਵੇਂ ਹੁਨਰ ਅਤੇ ਗਿਆਨ ਪ੍ਰਾਪਤ ਕਰ ਸਕਦੇ ਹਨ, ਜੋ ਉਹਨਾਂ ਨੂੰ ਆਪਣੇ ਕਰੀਅਰ ਵਿੱਚ ਅੱਗੇ ਵਧਣ ਵਿੱਚ ਮਦਦ ਕਰਨਗੇ। ਸਰਕਾਰ ਨਾਲ ਕੰਮ ਕਰਨ ਨਾਲ ਤਰੱਕੀ ਅਤੇ ਵਿਕਾਸ ਦੇ ਕਈ ਮੌਕੇ ਖੁੱਲ੍ਹਦੇ ਹਨ। ਵਿਅਕਤੀਗਤ ਪ੍ਰਦਰਸ਼ਨ PPSC ਨਾਇਬ ਤਹਿਸੀਲਦਾਰ ਨੌਕਰੀ ਪ੍ਰੋਫਾਈਲ ਵਿੱਚ ਕਰੀਅਰ ਦੀ ਤਰੱਕੀ ਅਤੇ ਉਚਿਤ ਤਰੱਕੀ ਨੂੰ ਨਿਰਧਾਰਤ ਕਰਦਾ ਹੈ। ਉਹ ਕਰਮਚਾਰੀ ਜੋ ਆਪਣੀਆਂ ਕਾਬਲੀਅਤਾਂ ਅਤੇ ਉੱਤਮਤਾ ਦਾ ਪ੍ਰਦਰਸ਼ਨ ਕਰਦੇ ਹਨ, ਉਨ੍ਹਾਂ ਨੂੰ ਅੰਦਰੂਨੀ ਤੌਰ ‘ਤੇ ਤਰੱਕੀ ਦਿੱਤੀ ਜਾਂਦੀ ਹੈ।

PPSC Naib Tehsildar Salary 2023: FAQs

ਪ੍ਰਸ਼ਨ- PPSC Naib Tehsildar ਦੀ ਪ੍ਰਤੀ ਮਹੀਨਾ ਤਨਖਾਹ ਕਿੰਨੀ ਹੈ?
ਓੱਤਰ– PPSC Naib Tehsildar ਦੀ ਪ੍ਰਤੀ ਮਹੀਨਾ ਤਨਖਾਹ ₹35,400 ਹੈ।

ਪ੍ਰਸ਼ਨ- PPSC Naib Tehsildar ਦੀ ਤਨਖਾਹ ਦੇ ਤਹਿਤ ਪ੍ਰਾਪਤ ਕੀਤੇ ਵਾਧੂ ਲਾਭ ਕੀ ਹਨ?
ਓੱਤਰ– PPSC Naib Tehsildar ਦੀ ਤਨਖਾਹ ਦੇ ਤਹਿਤ ਪ੍ਰਾਪਤ ਵਾਧੂ ਦੇ ਲਾਭ ਪਰਖਕਾਲ ਦੇ ਬਾਅਦ ਮਿਲਣੇ ਸ਼ੁਰੂ ਹੋਣਗੇ।

ਪ੍ਰਸ਼ਨ- PPSC Naib Tehsildar ਭਰਤੀ ਦੇ ਤਹਿਤ ਪ੍ਰੋਬੇਸ਼ਨ ਪੀਰੀਅਡ ਕੀ ਹੈ?
ਓੱਤਰ– PPSC Naib Tehsildar ਭਰਤੀ ਦੇ ਤਹਿਤ ਪ੍ਰੋਬੇਸ਼ਨ ਪੀਰੀਅਡ 3 ਸਾਲ ਹੈ।

ਪ੍ਰਸ਼ਨ- ਇੱਕ PPSC Naib Tehsildar ਦੇ ਕਰੀਅਰ ਵਿੱਚ ਵਾਧਾ ਕੀ ਹੈ?
ਓੱਤਰPPSC Naib Tehsildar ਦੇ ਕਰੀਅਰ ਵਿੱਚ ਉਪੋਰਕਤ ਦਿੱਤੇ ਆਰਟੀਕਲ ਨੂੰ ਪੜ ਸਕਦੇ ਹਨ।

ਪ੍ਰਸ਼ਨ- PPSC Naib Tehsildar ਦੀ ਤਨਖਾਹ ਦੇ ਤਹਿਤ ਤਨਖਾਹ ਦਾ ਗ੍ਰੇਡ ਕੀ ਹੈ?
ਓੱਤਰ– PPSC Naib Tehsildar ਦਾ 3 ਸਾਲ ਪਰਖਕਾਲ ਖਤਮ ਹੁੰਦੇ ਹੀ ਫੁੱਲ ਗ੍ਰੇਡ ਪੇ ਮਿਲਣਗੇ। ਪਰਖਕਾਲ ਦੇ ਦੌਰਾਨ ਫਿਕਸ ਸੈਲਰੀ ₹35,400 ਹੈ।

Download Adda 247 App here to get the latest updates

Check Relatable Articles
PPSC Naib Tehsildar Recruitment PPSC Naib Tehsildar Eligibility Criteria
PPSC Naib Tehsildar Salary PPSC Naib Tehsildar Exam Date 2023
PPSC Naib Tehsildar Selection Process PPSC Naib Tehsildar Admit Card 2023
PPSC Naib Tehsildar Syllabus and Exam Pattern PPSC Naib Tehsildar Result 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest updates
PPSC Naib Tehsildar Salary 2023 and Job Profile Check Details_3.1

FAQs

What is the monthly salary of PPSC Naib Tehsildar?

PPSC Naib Tehsildar salary is ₹35,400 per month.

What are the additional benefits received under PPSC Naib Tehsildar Salary?

The benefits of extras received under the pay of PPSC Naib Tehsildar will start after the probationary period.

What is the probation period under PPSC Naib Tehsildar Recruitment?

Probation period under PPSC Naib Tehsildar Recruitment is 3 years.

What is the career growth of a PPSC Naib Tehsildar?

One can read above mentioned article in career of PPSC Naib Tehsildar.

What is the pay grade under PPSC Naib Tehsildar Salary?

PPSC Naib Tehsildar will get full grade pay on completion of 3 years probation. The fixed salary during the probationary period is ₹35,400.